Back
ਪੰਜਾਬ ਵਿਧਾਨ ਸਭਾ: ਕਮੇਟੀ ਦੀ ਮੀਟਿੰਗ 'ਚ 120 ਸੁਝਾਅ ਪੜੇ!
RBRohit Bansal
Aug 05, 2025 11:49:25
DMC, Chandigarh
ਪੰਜਾਬ ਵਿਧਾਨ ਸਭਾ ਦੀ ਬੇਅਦਬੀਆਂ ਤੇ ਕਾਨੂੰਨ ਬਣਾਉਣ ਬਾਰੇ ਬਣੀ ਕਮੇਟੀ ਨੇ ਕੀਤੀ ਅੱਜ ਮੀਟਿੰਗ
ਕਮੇਟੀ ਵਿੱਚ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਬਾਅਦ 120 ਲੋਕਾਂ ਨੇ ਆਪਣੇ ਆਪਣੇ ਸੁਝਾਅ ਭੇਜੇ ਜਿਨਾਂ ਵਿੱਚੋਂ 80 ਸੁਝਾ ਅੱਜ ਪੜੇ ਗਏ
ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਵਿਦਵਾਨਾਂ ਨਾਲ ਕੀਤੀਆਂ ਜਾਣਗੀਆਂ ਮੀਟਿੰਗਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਾਕੀ ਯੂਨੀਵਰਸਿਟੀਆਂ ਦੇ ਵਿਦਵਾਨਾਂ ਨਾਲ ਹੋਏਗੀ ਮੀਟਿੰਗ
ਅਗਲੀ ਮੀਟਿੰਗ ਦੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਨੂੰ ਮੀਟਿੰਗ ਵਿੱਚ ਬੁਲਾਉਣ ਬਾਰੇ ਹੋ ਰਹੀ ਹੈ ਵਿਚਾਰ ਚਰਚਾ
ਅਲੱਗ ਅਲੱਗ ਧਾਰਮਿਕ ਆਗੂਆਂ ਨਾਲ ਵੀ ਜਲਦ ਕੀਤੀ ਜਾਵੇਗੀ ਮੀਟਿੰਗ ਸਾਰਿਆਂ ਦੇ ਸੁਝਾਅ ਲੈਣ ਤੋਂ ਬਾਅਦ ਕਮੇਟੀ ਬਣਾਈ ਗਈ ਇੱਕ ਰਾਇ
TT ਬ੍ਰਹਮ ਸ਼ੰਕਰ ਜਿੰਪਾ ਐਮਐਲਏ ਹੁਸ਼ਿਆਰਪੁਰ ਮੈਂਬਰ ਕਮੇਟੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowAug 05, 2025 15:47:11Amritsar, Punjab:
ਅੰਮ੍ਰਿਤਸਰ 'ਚ ਤਾਰਾ ਵਾਲਾ ਪੁਲ ਨੇੜੇ ਨੌਜਵਾਨ 'ਤੇ ਗੋਲੀ ਚਲਾਉਣ ਦੀ ਵਾਰਦਾਤ ਆਈ ਸਾਹਮਣੇ
ਜ਼ਖਮੀ ਨੌਜਵਾਨ ਦਾ ਨਾਂ ਅਰਮਾਨ ਸੂਦ ਹੈ ਜਿਸ ਨੂੰ ਲੱਗੀ ਗੋਲੀ, ਹਾਲਤ ਗੰਭੀਰ
ਨਿੱਜੀ ਕੰਮ ਲਈ ਆਇਆ ਸੀ ਅੰਮ੍ਰਿਤਸਰ, ਹਮਲਾਵਰ ਮੋਟਰਸਾਇਕਲ ਤੇ ਫਰਾਰ
ਨੌਜਵਾਨ ਨੂੰ ਇਲਾਜ ਦੇ ਲਈ ਕਰਵਾਇਆ ਨਿੱਜੀ ਹਸਪਤਾਲ ਵਿੱਚ ਦਾਖਲ ਜਿੱਥੇ ਚੱਲ ਰਿਹਾ ਹੈ ਉਸ ਦਾ ਇਲਾਜ
ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।
ਮੌਕੇ ਤੇ ਪੁੱਜੇ ਏਸੀਪੀ ਪਰਵੇਸ਼ ਚੋਪੜਾ ਨੇ ਕਿਹਾ ਕਿ ਮਾਮਲਾ ਲੁੱਟਖੋਹ ਦਾ ਨਹੀਂ, ਰੰਜਿਸ਼ ਜਾਂ ਹੋਰ ਕਾਰਨ ਦੀ ਜਾਂਚ ਕਰ ਰਹੀ ਪੁਲਿਸ
ਅੰਮ੍ਰਿਤਸਰ: ਅੱਜ ਸ਼ਾਮ ਤਾਰਾ ਵਾਲਾ ਪੁਲ ਤੋਂ ਥੋੜਾ ਪਹਿਲਾਂ ਮੇਨ ਰੋਡ 'ਤੇ ਗੋਲੀ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਵਾਰਦਾਤ ਦੌਰਾਨ ਝਬਾਲ ਵਾਸੀ ਨੌਜਵਾਨ ਅਰਮਾਨ ਸੂਦ ਨੂੰ ਗੋਲੀ ਲੱਗੀ, ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਤਾਰਾਂ ਵਾਲਾ ਪੁੱਲ ਦੇ ਕੋਲ ਇੱਕ ਨੌਜਵਾਨ ਜੋ ਕਿ ਝਬਾਲ ਦਾ ਰਹਿਣ ਵਾਲਾ ਹੈ ਜਿਸਦਾ ਨਾਂ ਅਰਮਾਨ ਸੂਧ ਹੈ ਉਹ ਆਪਣੇ ਕਿਸੇ ਕੰਮ ਦੇ ਲਈ ਅੰਮ੍ਰਿਤਸਰ ਆਇਆ ਸੀ ਜਿਸਥੇ ਉਸ ਤੇ ਕਿਸੇ ਨੇ ਗੋਲੀਆਂ ਚਲਾਈਆਂ ਉਸ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਨੌਜਵਾਨ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਰਮਾਨ ਅਪਨੇ ਨਿੱਜੀ ਕੰਮ ਲਈ ਅੰਮ੍ਰਿਤਸਰ ਆਇਆ ਹੋਇਆ ਸੀ ਜਦੋਂ ਇਹ ਵਾਰਦਾਤ ਵਾਪਰੀ। ਗੋਲੀ ਮਾਰਨ ਵਾਲਾ ਹਮਲਾਵਰ ਮੋਟਰਸਾਇਕਲ ਤੇ ਸੀ ਤੇ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਇਕੋ ਵਿਅਕਤੀ ਸੀ ਪਰ ਪੁਲਿਸ ਵੱਲੋਂ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਦੇ ਮਤਾਬਕ, ਲੁੱਟਖੋਹ ਦਾ ਕੋਈ ਅੰਗੇਲ ਫਿਲਹਾਲ ਸਾਹਮਣੇ ਨਹੀਂ ਆਇਆ, ਪਰ ਰੰਜਿਸ਼ ਜਾਂ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਦੀ ਪਛਾਣ ਤੇ ਗ੍ਰਿਫਤਾਰੀ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਸੱਚਾਈ ਸਾਹਮਣੇ ਲਿਆਉਣ ਲਈ ਪੁਲੀਸ ਦੀਆਂ ਟੀਮਾਂ ਲਗਾਈਆਂ ਗਈਆਂ ਹਨ।
ਬਾਈਟ:--- ਏਸੀਪੀ ਪਰਵੇਸ਼ ਚੋਪੜਾ
0
Report
NSNitesh Saini
FollowAug 05, 2025 15:32:07Sundar Nagar, Himachal Pradesh:
लोकेशन मंडी :
स्लग :
दवाड़ा फ्लाईओवर पर बड़ा हादसा टला: तेल टैंकर पर गिरे भारी पत्थर, सड़क पर फैला पेट्रोल
मंडी-कुल्लू राष्ट्रीय राजमार्ग पर फौरन रोका गया ट्रैफिक, एसपी ने की लोगों से सतर्क रहने की अपील
एंकर : मंडी-कुल्लू राष्ट्रीय राजमार्ग पर दवाड़ा फ्लाईओवर के नीचे एक बड़ा हादसा होते-होते टल गया। मंगलवार शाम फ्लाईओवर से अचानक भारी पत्थर चलते हुए तेल टैंकर पर आ गिरे, जिससे टैंकर को नुकसान पहुंचा जिस कारण सड़क पर पेट्रोल फैल गया। घटना के बाद प्रशासन ने तत्परता दिखाते हुए ट्रैफिक को तत्काल रोक दिया, जिससे कोई बड़ा हादसा न हो सके।
मामले की पुष्टि करते हुए एसपी मंडी साक्षी वर्मा ने बताया कि यह हादसा दवाड़ा फ्लाईओवर के पास हुआ है, जहां एक तेल टैंकर पर अचानक भारी भरकम पत्थर गिर पड़े। उन्होंने कहा कि राहत की बात यह रही कि टैंकर चालक सुरक्षित है और कोई जनहानि नहीं हुई है। हालांकि, सड़क पर पेट्रोल फैलने के चलते सुरक्षा के लिहाज से वाहनों की आवाजाही फिलहाल रोक दी गई है।
एसपी ने लोगों से अपील की है कि वे इस मार्ग पर यात्रा करते समय अतिरिक्त सावधानी बरतें और प्रशासन द्वारा जारी दिशा-निर्देशों का पालन करें। मौके पर दमकल विभाग, पुलिस और एनएचएआई की टीमें स्थिति को नियंत्रित करने में जुटी हुई हैं। प्रशासन जल्द ही मार्ग को पुनः सुरक्षित बनाकर यातायात बहाल करने की प्रक्रिया में लगा हुआ है।
0
Report
KDKuldeep Dhaliwal
FollowAug 05, 2025 15:01:42Mansa, Punjab:
Mansa Breaking
ਮਾਨਸਾ ਦੇ ਕਸਬਾ ਸਰਦੂਲਗੜ੍ਹ ਥਾਣੇ ਦੇ ਮੁੱਖੀ ਬਿਕਰਮਜੀਤ ਸਿੰਘ ਤੇ ਹੈਡਕਾਂਸਟੇਬਲ ਪ੍ਰਿੰਸਦੀਪ ਸਿੰਘ ਤੇ ਨਜਾਇਜ ਕੁੱਟਮਾਰ ਕਰਨ ਦੇ ਦੋਸ਼ ਹੇਠ ਵੱਖ ਵੱਖ ਧਾਰਾ ਅਧੀਨ ਮਾਮਲਾ ਦਰਜ ਦੋਨੋ ਨੂੰ ਕੀਤਾ ਲਾਈਨ ਹਾਜਰ
0
Report
KDKuldeep Dhaliwal
FollowAug 05, 2025 14:48:32Mansa, Punjab:
ਕਤਲ ਮਾਮਲੇ ਨੂੰ ਟਰੇਸ ਕਰਦੇ ਹੋਏ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਐਂਕਰ : ਮਾਨਸਾ ਜਿਲੇ ਦੇ ਕਸਬਾ ਬੋਹਾ ਵਿੱਚ ਇੱਕ ਨੌਜਵਾਨ ਦੇ ਹੋਏ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਇੱਕ ਰੰਜਿਸ਼ ਦੇ ਤਹਿਤ ਹੀ ਨੌਜਵਾਨ ਦਾ ਕਤਲ ਕੀਤਾ ਗਿਆ ਸੀ।
ਵੀਓ_ ਬੋਹਾ ਦੇ ਸ਼ੇਰਖਾ ਰੋਡ ਪਰ ਕਿੰਗਜ ਪੈਲੇਸ ਪਾਸ ਪਰਵਿੰਦਰ ਸਿੰਘ (ਉਮਰ 29 ਸਾਲ) ਪੁੱਤਰ ਰਾਮ ਸਿੰਘ ਵਾਸੀ ਸ਼ੇਰਖਾ ਵਾਲਾ ਥਾਣਾ ਬੋਹਾ ਦਾ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਦੋ ਵਿਅਕਤੀਆਂ ਨੂੰ ਗਿਰਫਤਾਰ ਕਰ ਲਿਆ ਹੈ। ਐਸਪੀਡੀ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਬੋਹਾ ਵਿਖੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਦੇਸਾ ਸਿੰਘ ਵਾਸੀ ਰਿੳਂਦ ਕਲਾਂ ਅਤੇ ਅਮ੍ਰਿਤਪਾਲ ਸਿੰਘ ਵਾਸੀ ਵਾ.ਨੰ 22 ਸੁਨਾਮ ਨੂੰ ਨਾਮਜਦ ਨੂੰ ਗ੍ਰਿਫਤਾਰ ਕੀਤਾ ਗਿਆ।ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਰਵਿੰਦਰ ਸਿੰਘ ਤੋ ਆਪਣੀ ਗੱਡੀ ਈਟੋਸ ਲਿਵਾ ਨਾਲ ਦੇਸਾ ਸਿੰਘ ਦੇ ਭਰਾ ਬਹਾਲ ਸਿੰਘ ਦੀ ਗੱਡੀ ਰਿਟਜ ਨਾਲ ਐਕਸੀਡੈਟ ਹੋਣ ਕਰਕੇ ਬਹਾਲ ਸਿੰਘ ਦੀ ਮੋਤ ਹੋ ਗਈ ਜਿਸ ਕਰਕੇ ਦੇਸਾ ਸਿੰਘ ਉਕਤਾਨ ਪਰਵਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਕਰਕੇ ਮੁਦੱਈ ਦੇ ਭਰਾ ਪਰਵਿੰਦਰ ਸਿੰਘ ਉਕਤ ਦਾ ਕੁੱਟਮਾਰ ਕਰਕੇ ਕਤਲ ਕੀਤਾ ਗਿਆ।
ਬਾਈਟ ਮਨਮੋਹਨ ਸਿੰਘ ਐਸਪੀਡੀ ਮਾਨਸਾ
0
Report
TBTarsem Bhardwaj
FollowAug 05, 2025 14:48:08Ludhiana, Punjab:
ਲੁਧਿਆਣਾ ਨਗਰ ਨਿਗਮ ਜੋਨ ਡੀ ਵਿੱਚ ਬੀਜੇਪੀ ਦਾ ਪੰਜਵੇਂ ਦਿਨ ਵੀ ਧਰਨਾ ਜਾਰੀ ਧਰਨੇ ਵਿੱਚ ਪਹੁੰਚੇ ਬੀਜੇਪੀ ਦੇ ਸੀਨੀਅਰ ਆਗੂ ਸ਼ਵੇਤ ਮਾਲਕ ਨੇ ਆਮ ਆਦਮੀ ਪਾਰਟੀ ਤੇ ਕੀਤੇ ਤਿੱਖੇ ਸ਼ਬਦੀ ਵਾਰ ਕਿਹਾ ਮਾਮਲਾ ਰੱਦ ਕੀਤਾ ਜਾਵੇ ਅਤੇ ਮੇਅਰ ਜਨਤਾ ਤੋਂ ਮਾਫੀ ਮੰਗੇ
ਲੁਧਿਆਣਾ ਦੇ ਨਗਰ ਨਿਗਮ ਜੋਨ ਡੀ ਵਿੱਚ ਬੀਜੇਪੀ ਦੇ ਕੌਂਸਲਰ ਅਤੇ ਮੇਅਰ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ।ਮੇਅਰ ਦੇ ਸੁਰੱਖਿਆ ਕਰਮਚਾਰੀ ਦੇ ਬਿਆਨਾਂ ਉਪਰ ਪੁਲਿਸ ਵੱਲੋਂ ਮੇਅਰ ਨੂੰ ਰੋਕਣ ਅਤੇ ਉਸ ਨਾਲ ਬਦਸਲੂਕੀ ਕਰਨ ਤੇ ਅੱਠ ਕੌਂਸਲਰਾਂ ਅਤੇ 20 ਅਣਪਛਾਤਿਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਬੀਜੇਪੀ ਵਾਲਿਆਂ ਵੱਲੋਂ ਲਗਾਤਾਰ ਪਰਚਾ ਰੱਦ ਕਰਨ ਮੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਲਗਾਤਾਰ ਨਗਰ ਨਿਗਮ ਜੋਨ ਡੀ ਵਿੱਚ ਧਰਨਾ ਲਗਾ ਕੇ ਮੰਗ ਕੀਤੀ ਜਾ ਰਹੀ ਹੈ। ਕੀ ਕੌਂਸਲਰ ਤੋਂ ਮੇਅਰ ਮਾਫੀ ਮੰਗੇ ਜਿਸ ਨੂੰ ਲੈ ਕੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਲੁਧਿਆਣਾ ਨਗਰ ਨਿਗਮ ਜੋਨ ਡੀ ਵਿੱਚ ਲੱਗੇ ਧਰਨੇ ਵਿੱਚ ਆ ਚੁੱਕੇ ਹਨ। ਧਰਨਾ ਲਗਾਤਾਰ ਜਾਰੀ ਹੈ ਧਰਨੇ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਸ਼ਵੇਤ ਮਲਕ ਪਹੁੰਚੇ ਉਹਨਾਂ ਨੇ ਇਸ ਮੌਕੇ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦ ਹੀ ਹਮਲੇ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਕੌਂਸਲਰ ਆ ਅਤੇ ਜਨਤਾ ਦਾ ਸਿੱਧਾ ਤਾਲਮੇਲ ਹੁੰਦਾ ਹੈ ਜੋ ਵੀ ਜਨਤਾ ਦੇ ਕੰਮ ਹੁੰਦੇ ਹਨ ਕੌਂਸਲਰ ਕਰਵਾਉਂਦਾ ਹੈ ਇੱਕ ਕੌਂਸਲਰ ਦੇ ਕੰਮ ਨਹੀਂ ਹੋਣਗੇ ਤਾਂ ਉਹ ਕਿਸ ਕੋਲ ਜਾਵੇਗਾ ਉਹਨਾਂ ਨੇ ਇਸ ਮੌਕੇ ਕਿਹਾ ਕਿ ਮੇਅਰ ਦਾ ਤਾਨਾਸ਼ਾਹੀ ਰਵਈਆ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਬੀਜੇਪੀ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਮੰਗ ਕੀਤੀ ਜਾ ਰਹੀ ਹੈ ਜਦ ਤੱਕ ਮੇਅਰ ਮਾਫੀ ਨਹੀਂ ਮੰਗਦੀ ਅਤੇ ਜੋ ਮਾਮਲਾ ਦਰਜ ਕੀਤਾ ਹੈ ਉਸਨੂੰ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈਗਾ ਸਵੇਰ ਮੁਬਾਰਕ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਹੰਕਾਰ ਚੁੱਕੀ ਹੈ। ਜਿਸ ਦਾ ਹੰਕਾਰ ਸ਼ਰੇਆਮ ਦੇਖਣ ਨੂੰ ਮਿਲ ਰਿਹਾ
Byte ਸ਼ਵੇਤ ਮਲਕ ਸੀਨੀਅਰ ਬੀਜੇਪੀ
0
Report
ASAvtar Singh
FollowAug 05, 2025 14:32:21Gurdaspur, Punjab:
ਬਰਸਾਤੀ ਡਰੇਨ ਵਿੱਚ ਡੁੱਬੇ ਨੌਜਵਾਨ ਨੂੰ ਲੱਭਣ ਗਿਆ ਦੂਜਾ ਵਿਅਕਤੀ ਵੀ ਡਰੇਨ ਵਿੱਚ ਡੁੱਬਿਆ
ਬਰਸਾਤ ਕਾਰਨ ਓਵਰਫਲੋ ਹੋਈ ਸੱਕੀ ਡਰੇਨ ਵਿੱਚ ਡੁੱਬੇ ਦੋ ਵਿਅਕਤੀ
ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ ਸੱਕੀ ਡਰੇਨ ਵਿੱਚ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਵੀਰੋ ਮਸੀਹ ਜੋ ਪਿੰਡ ਚਗੋਵਾਲ ਦਾ ਰਹਿਣਾ ਰਹਿਣ ਵਾਲਾ ਸੀ , ਪੈਰ ਫਿਸਲਨ ਕਰਨ ਇਸ ਡਰੇਨ ਵਿੱਚ ਡਿੱਗ ਪਿਆ ਤੇ ਜਦੋਂ ਉਸ ਨੂੰ ਲੱਭਣ ਲਈ ਪਿੰਡ ਮੁਕੰਦਪੁਰ ਦੇ ਰਹਿਣ ਵਾਲਾ ਗੁਰਦੀਪ ਸਿੰਘ ਨੇ ਡਰੇਨ ਵਿੱਚ ਛਾਲ ਮਾਰੀ ਤਾ ਉਹ ਵੀ ਬਾਹਰ ਨਹੀਂ ਨਿਕਲ ਪਾਇਆ।
ਜਾਣਕਾਰੀ ਦਿੰਦੇ ਕੋਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੱਸਿਆ ਕਿ 45 ਸਾਲ ਦੇ ਵੀਰ ਮਸੀਹ ਆਪਣੇ ਖੇਤਾਂ ਦੇ ਵਿੱਚ ਜਾ ਰਿਹਾ ਸੀ ਤਾਂ ਸੱਕੀ ਡਰੇਨ ਨੂੰ ਪਾਰ ਕਰਦੇ ਹੋਏ ਅਚਾਨਕ ਹੀ ਡਰੇਨ ਦੇ ਵਿੱਚ ਡਿੱਗਿਆ।
ਉਸ ਨੂੰ ਬਚਾਉਣ ਦੇ ਲਈ ਕੋਲੋਂ ਲੰਘ ਰਹੇ ਗੁਰਦੀਪ ਸਿੰਘ ਨਿਵਾਸੀ ਮੁਕੰਦਪੁਰ ਨੇ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬਰਸਾਤ ਕਾਰਨ ਪਾਣੀ ਨਾਲ ਭਰੀ ਹੋਈ ਡਰੇਨ ਤੋਂ ਬਾਹਰ ਨਹੀਂ ਨਿਕਲ ਪਾਇਆ । ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਡਰੇਨ ਦੇ ਵਿੱਚ ਜੰਗਲੀ ਬੂਟੀ ਜਿਆਦਾ ਹੋਣ ਦੇ ਕਾਰਨ ਦੋਨੋਂ ਜਣੇ ਉਥੇ ਫਸ ਗਏ ਹਨ। ਉਹਨਾਂ ਦੀ ਭਾਲ ਦੇ ਲਈ ਪ੍ਰਸ਼ਾਸਨ ਵੱਲੋਂ ਗੋਤਾਖੋਰ ਟੀਮਾਂ ਨੂੰ ਬੁਲਾਇਆ ਗਿਆ ਹੈ।।
0
Report
DSDharmindr Singh
FollowAug 05, 2025 14:19:31Khanna, Punjab:
ਖੰਨਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਾਰਡ ਨੰਬਰ 8 ਵਿਖੇ ਜਾਗਰੂਕਤਾ ਪ੍ਰੋਗਰਾਮ ਕੀਤਾ। ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਚ ਧੱਕਿਆ। ਆਪ ਸਰਕਾਰ ਇਹ ਸਾਰਾ ਗੰਦ ਸਾਫ਼ ਕਰ ਰਹੀ ਹੈ। ਓਹਨਾਂ ਕਿਹਾ ਕਿ ਪਿੰਡਾਂ ਵਿੱਚ ਡਿਫੈਂਸ ਕਮੇਟੀਆਂ ਚੰਗਾ ਕੰਮ ਕਰ ਰਹੀਆਂ ਹਨ ਜੋਕਿ ਸ਼ਲਾਘਾਯੋਗ ਹੈ। ਓਥੇ ਹੀ ਕੌਂਸਲਰ ਸਰਵਦੀਪ ਕਾਲੀਰਾਓ ਨੇ ਕਿਹਾ ਕਿ ਓਹਨਾਂ ਨੇ ਸਰਕਾਰ ਦੀ ਮੁਹਿੰਮ ਨੂੰ ਸਮਰਥਨ ਦੇਣ ਲਈ ਵਾਰਡ ਅੰਦਰ 20 ਕੈਮਰੇ ਲਗਾਏ ਗਏ ਹਨ। ਇਸਤੋਂ ਇਲਾਵਾ ਹੋਰ ਵੀ ਸਮਰਥਨ ਮਿਲ ਰਿਹਾ ਹੈ।
ਬਾਈਟ - ਤਰੁਨਪ੍ਰੀਤ ਸੌਂਦ
ਸਰਵਦੀਪ ਕਾਲੀਰਾਓ
0
Report
RKRAMAN KHOSLA
FollowAug 05, 2025 14:15:44Hoshiarpur, Punjab:
जिला होशियारपुर के शहर टांडा उड़ मुड़ की पुलिस ने की बड़ी सफलता हासिल कुछ दिन पहले ही नजदीकी गांव परोज रोली या में एक एन आर आई के घर में करीब छे लुटेरों ने घर के अंदर दाखिल होकर पिस्तौल की नोक पर ऐक महिला को बुरी तरह ज़ख़्मी करके दस तोले सोना कुछ विदेशी मुद्रा ओर नकदी करीब बीस लाख रुपए का समान लूट कर फरार हो गए थे जिनकी जांच पड़ताल करते हुए
टांडा पुलिस ने छे लूटेरों में से तीन को बड़ी मुसकत करने के बाद हिरासत में ले लिया काबू किए गए लुटेरों के पास से एक पिस्तौल,सोने का कड़ा, ओर समंगरी बरामद किया है
बाइट डी एस पी दविंदर सिंह बाजवा
0
Report
NLNAND LAL
FollowAug 05, 2025 14:15:20Solan, Himachal Pradesh:
ओकेशन : नालागढ़
नालागढ़ के अभिषेक होटल में नशे में धुत हमलावरों का तांडव, तोड़फोड़ और लूट की कोशिश, पुलिस ने शुरू की सख्त जांच
एंकर : नालागढ़-सवारघाट मार्ग (नेशनल हाईवे 105) पर नांगल गांव में स्थित अभिषेक होटल में 1 अगस्त 2025 की रात को एक दिल दहला देने वाली घटना सामने आई। होटल मालिक श्यामलाल भाटिया ने बताया कि रात करीब 10 बजे, जब वह अपने परिवार के साथ होटल बंद कर खाना खाने की तैयारी कर रहे थे, तभी एक व्यक्ति तेज धार वाले हथियार के साथ होटल में घुस आया और उन पर जानलेवा हमला कर दिया। इसके बाद एक गाड़ी से 12 अन्य लोग उतरे, जिन्होंने नशे में धुत होकर होटल में जमकर तोड़फोड़ की, सामान को नुकसान पहुंचाया और मालिक व उनकी पत्नी के साथ मारपीट की।
सीसीटीवी फुटेज में साफ दिख रहा है कि हमलावरों ने रात में तीन बार हमला किया, जिसमें उन्होंने न केवल संपत्ति को नुकसान पहुंचाया, बल्कि श्यामलाल की बेटी की शादी के लिए रखे गए पैसे लूटने की कोशिश भी की।श्यामलाल ने बताया कि हमलावरों में से एक व्यक्ति उनके होटल का नियमित ग्राहक था, जो अक्सर खाने के लिए आता था। उस रात वह और उसके साथी नशे में धुत थे और पूरी रात होटल पर हमले करते रहे। होटल के कर्मचारियों और परिवार के सदस्यों ने हस्तक्षेप कर श्यामलाल और उनकी पत्नी की जान बचाई, लेकिन इस दौरान उन्हें गंभीर चोटें आईं। घटना की गंभीरता को देखते हुए श्यामलाल ने नालागढ़ पुलिस थाने में शिकायत दर्ज की और आरोपियों के खिलाफ सख्त कार्रवाई की मांग की। उनका कहना है कि इस तरह की घटनाएं भविष्य में किसी के साथ न हों, इसके लिए प्रशासन को त्वरित और कड़ा कदम उठाना चाहिए।पुलिस ने इस मामले में तुरंत कार्रवाई शुरू कर दी है और सीसीटीवी फुटेज को आधार बनाकर आरोपियों की पहचान और गिरफ्तारी की प्रक्रिया शुरू की है। पुलिस अधीक्षक ने आश्वासन दिया है कि इस मामले में किसी भी दोषी को बख्शा नहीं जाएगा और जांच को गंभीरता से आगे बढ़ाया जा रहा है।
सीसीटीवी फुटेज में हमलावरों को हथियारों के साथ तोड़फोड़ और मारपीट करते देखा जा सकता है, जो इस घटना की क्रूरता को दर्शाता है। स्थानीय समुदाय में इस घटना से दहशत का माहौल है, और लोग प्रशासन से सुरक्षा के पुख्ता इंतजाम और आरोपियों के खिलाफ त्वरित कार्रवाई की मांग कर रहे हैं। श्यामलाल ने पुलिस और प्रशासनिक अधिकारियों से अपील की है कि इस मामले में जल्द से जल्द न्याय सुनिश्चित किया जाए ताकि भविष्य में ऐसी घटनाओं की पुनरावृत्ति रोकी जा सके।
Download link
https://we.tl/t-W5FicsmK4n
2 items
Nangal_Hotel_Hamla_CCTV_Byte2.mp4
591 MB
Nangal_Hotel_Hamla_CCTV_Shots1.mp4
287 MB
0
Report
KSKamaldeep Singh
FollowAug 05, 2025 14:05:36DMC, Chandigarh:
ਵਿਧਾਨ ਸਭਾ ਹਲਕਾ ਖਰੜ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਭਰਵਾਂ ਹੁੰਗਾਰਾ
ਸਮਾਜ ਸੇਵੀ ਆਗੂ ਹਰਜੀਤ ਪੰਨੂ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ
ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਕੀਤਾ ਸ਼ਾਮਿਲ
ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਹਲਕਾ ਖਰੜ ਵਿੱਚ ਕਰਾਂਗਾ ਕੰਮ- ਹਰਜੀਤ ਪੰਨੂ
ਖਰੜ, 5 ਅਗਸਤ: ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਮਾਜ ਸੇਵੀ ਆਗੂ ਹਰਜੀਤ ਸਿੰਘ ਪੰਨੂ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਰਜੀਤ ਸਿੰਘ ਪੰਨੂ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੰਮ ਕਰਨ ਵਾਲੇ ਜੁਝਾਰੂ ਨੌਜਵਾਨਾਂ ਦੀ ਜ਼ਰੂਰਤ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣਾ ਪਵੇਗਾ। ਉਹਨਾਂ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਹਰਜੀਤ ਸਿੰਘ ਪੰਨੂ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੇ ਤਨ, ਮਨ ਨਾਲ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਪਾਰਟੀ ਲਈ ਕੰਮ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਪ੍ਰਤੀ ਨਵੀਂ ਪੀੜੀ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ ਪੰਨੂ ਅਤੇ ਸਾਥੀਆਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਨ.ਕੇ. ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਵੀ ਹਾਜ਼ਰ ਸਨ। ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਸਰਪੰਚ ਪਰਮਜੀਤ ਸਿੰਘ, ਭੁਪਿੰਦਰ ਸ਼ਰਮਾ ਸੰਚਾਲਕ ਅੰਬਿਕਾ ਦੇਵੀ ਗਊਸ਼ਾਲਾ ਖਰੜ, ਮਨਦੀਪ ਸਿੰਘ, ਸੰਦੀਪ ਸਿੰਘ ਪ੍ਰਧਾਨ ਸ਼ਿਵਾਲਿਕ ਵੈਲੀ, ਸਾਹਿਲ ਡੱਬ ਜਨਰਲ ਸਕੱਤਰ ਗਿਲਕੋ ਵੈਲੀ, ਗਗਨਦੀਪ ਸਿੰਘ ਇੰਚਾਰਜ ਵਾਰਡ ਨੰਬਰ 6, ਖਰੜ ਕਰਮਜੀਤ ਸੈਣੀ ਇੰਚਾਰਜ ਵਾਰਡ ਨੰਬਰ 19, ਸਮਾਜ ਸੇਵੀ ਆਗੂ ਗੁਰਪ੍ਰੀਤ ਸਿੰਘ, ਰਾਜੇਸ਼ ਮਲਿਕ ਪ੍ਰਧਾਨ ਹਿੰਦੂ ਪ੍ਰੀਸ਼ਦ, ਅਮਿਤ ਸੇਠੀ ਜਵੈਲਰ ਐਸੋਸੀਏਸ਼ਨ ਖਰੜ, ਹਰਮੇਲ ਸਿੰਘ ਲਾਲੀ, ਹਰਜੀਤ ਸਿੰਘ, ਕੁਸ਼ ਸ਼ਰਮਾ, ਗੁਰਦੀਪ ਸਿੰਘ, ਜਸਦੀਪ ਸਿੰਘ, ਵਰਿੰਦਰ ਸਿੰਘ ਇੰਚਾਰਜ ਵਾਰਡ ਨੰਬਰ 24, ਸਤਵਿੰਦਰ ਪੁਰੀ ਸ਼ਿੰਗਾਰੀਵਾਲ, ਅਵਿਨਾਸ਼ ਬਿੱਲਾ ਪ੍ਰਧਾਨ ਵਪਾਰ ਮੰਡਲ ਖਰੜ, ਮਨਦੀਪ ਸਿੰਘ ਇੰਚਾਰਜ ਵਾਰਡ ਨੰਬਰ 16, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਭਗਵਾਨ ਸਿੰਘ, ਜਸਵਿੰਦਰ ਸਿੰਘ, ਪ੍ਰਦੀਪ ਸਿੰਘ, ਲਖਵੀਰ ਸਿੰਘ, ਗਗਨਦੀਪ ਸਿੰਘ, ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।
0
Report
BNBISHESHWAR NEGI
FollowAug 05, 2025 14:03:52Dhar Chhiling Khola, Himachal Pradesh:
रामपुर बुशहर। विशेषर नेगी,
बीते रोज से हो रही तेज बारिश के कारण किन्नौर के विभिन्न हिस्सों में जनजीवन अस्त व्यस्त होकर रह गया है। रिब्बा, तंगलिंग व रालडंग आसपास के इलाकों में नदी नालों में बाढ़ की स्थिति बनी है। बाढ़ के कारण नेशनल हाईवे बंद लोगों के खेत खलियानों को भी पहुंचा नुकसान।
वी ओ। किन्नौर जिला के विभिन्न हिस्सों में तेज बारिश के कारण जन जीवन अस्त व्यस्त हो कर रह गया है। रिब्बा, तांगलिंग व रालडंग आसपास के इलाकों बाढ़ आई। इस दौरान रिब्बा स्थित रालढंग खड़ में अचानक बाढ़ आने के कारण राष्ट्रीय राजमार्ग NH-5 बाधित हो गया है। बाढ़ से रिब्बा गांव के कई लोगों के बाग-बगीचों तथा सड़क मार्ग को क्षति पहुंची है।
0
Report
KPKomlata Punjabi
FollowAug 05, 2025 13:31:30Mandi, Himachal Pradesh:
मंडी स्टोरी
बीजेपी प्रदेश प्रभारी श्रीकांत शर्मा
पहुंचे मंडी, कल भी मंडी प्रवास पर रहेंगे
बीजेपी प्रदेश प्रभारी के साथ प्रदेश अध्यक्ष डा राजीव बिंदल और पूर्व मुख्यमंत्री एवं नेता प्रतिपक्ष जय राम ठाकुर भी उपस्थित रहे
बीजेपी प्रदेश प्रभारी श्रीकांत शर्मा ने गुरु गोबिंद सिंह गुरूद्वारे मे रह रहे आपदा प्रभावितों से मुलाकात की
वहीं कार्यकर्ताओं से इस आपदा के समय में आपदा प्रभावित लोगों का पूरा सहयोग करने को कहा l लोगो की समस्या के समाधान के लिए सतत सक्रिय रहने का आग्रह भी किया
Elements:
वीडियो
0
Report
BSBHARAT SHARMA
FollowAug 05, 2025 13:18:45Amritsar, Punjab:
ਪੰਜਾਬ ਦਾ ਪਹਿਲਾ ਅਜਿਹਾ ਮਾਮਲਾ, ਜਿਸ ਵਿੱਚ ਸੜਕ 'ਤੇ ਆਵਾਰਾ ਪਸ਼ੂ ਕਾਰਨ ਹੋਈ ਮੌਤ 'ਤੇ ਸਰਕਾਰ ਨੇ ਦਿੱਤਾ ਮੁਆਵਜ਼ਾ
ਗਾਂ ਨਾਲ ਟੱਕਰ ਕਾਰਨ ਨੌਜਵਾਨ ਦੀ ਮੌਤ 'ਤੇ ਪਰਿਵਾਰ ਨੂੰ ਮਿਲਿਆ 5 ਲੱਖ ਰੁਪਏ ਮੁਆਵਜ਼ਾ
ਡੀਸੀ ਦਫ਼ਤਰ 'ਚ ਧੰਨਵਾਦ ਕਰਨ ਪਹੁੰਚੇ ਪੀੜਤ ਪਰਿਵਾਰ ਅਤੇ ਗਊ ਸੰਘ ਪ੍ਰਧਾਨ
ਸਰਕਾਰ ਦੀ ਅਣਗਹਿਲੀ ਖਿਲਾਫ਼ ਇਕ ਸਾਲ ਤੱਕ ਭੁੱਖ ਹੜਤਾਲ 'ਤੇ ਬੈਠੇ ਰਹੇ ਪਰਿਵਾਰਕ ਮੈਂਬਰ
ਅੰਮ੍ਰਿਤਸਰ: ਪਿਛਲੇ ਸਾਲ 2 ਜੁਲਾਈ 2024 ਨੂੰ ਸੜਕ ਹਾਦਸੇ 'ਚ ਜਾਨ ਗੁਆ ਬੈਠੇ ਸੁਲਭ ਅਰੋੜਾ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਪਰਿਵਾਰ ਨੇ ਇਸ ਮੁਆਵਜ਼ੇ ਲਈ ਇਕ ਸਾਲ ਤੱਕ ਸੰਘਰਸ਼ ਕੀਤਾ ਅਤੇ ਅੱਜ ਡੀਸੀ ਦਫ਼ਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਮੈਡਮ ਦਾ ਧੰਨਵਾਦ ਕੀਤਾ।
ਰਾਸ਼ਟਰੀ ਗਊ ਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਮਨ ਮਹਿਰਾ ਨੇ ਦੱਸਿਆ ਕਿ ਸੁਲਭ ਅਰੋੜਾ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ ਜਦੋਂ ਅਚਾਨਕ ਸੜਕ 'ਤੇ ਆਈ ਗਾਂ ਨਾਲ ਟੱਕਰ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਰਕਾਰ ਦੀ ਅਣਗਹਿਲੀ ਕਰਕੇ ਪਰਿਵਾਰ ਨੂੰ ਮੁਆਵਜ਼ਾ ਦਿਲਵਾਉਣ ਲਈ ਉਨ੍ਹਾਂ ਦੀ ਸੰਸਥਾ ਨੇ ਭੁੱਖ ਹੜਤਾਲ ਕੀਤੀ ਅਤੇ ਲਗਾਤਾਰ ਪ੍ਰਸ਼ਾਸਨ ਨਾਲ ਸੰਪਰਕ ਵਿਚ ਰਹੇ। ਡਾ. ਮਹਿਰਾ ਨੇ ਕਿਹਾ ਕਿ ਡੀਸੀ ਮੈਡਮ ਦੇ ਯਤਨਾਂ ਨਾਲ ਹੀ ਇਹ ਮੁਆਵਜ਼ਾ ਪਰਿਵਾਰ ਨੂੰ ਮਿਲ ਸਕਿਆ ਹੈ।
ਮ੍ਰਿਤਕ ਸੁਲਭ ਅਰੋੜਾ ਦੀ ਪਤਨੀ ਮਨੀਸ਼ਾ ਨੇ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਮੁਆਵਜ਼ੇ ਲਈ ਫਾਈਲ ਲਗਾਈ ਸੀ ਪਰ ਸੁਣਵਾਈ ਨਹੀਂ ਹੋ ਰਹੀ ਸੀ। ਉਨ੍ਹਾਂ ਨੇ ਇਕ ਸਾਲ ਤੱਕ ਲਗਾਤਾਰ ਸੰਘਰਸ਼ ਕੀਤਾ ਅਤੇ ਅੱਜ ਉਨ੍ਹਾਂ ਦੇ ਖਾਤੇ 'ਚ ਮੁਆਵਜ਼ੇ ਦੀ ਰਕਮ ਆ ਗਈ ਹੈ।
ਪਰਿਵਾਰ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਅਜਿਹਾ ਕੇਸ ਹੈ ਜਿਸ ਵਿੱਚ ਸੜਕ 'ਤੇ ਆਵਾਰਾ ਪਸ਼ੂ ਕਾਰਨ ਹੋਈ ਮੌਤ 'ਤੇ ਸਰਕਾਰ ਨੇ ਮੁਆਵਜ਼ਾ ਦਿੱਤਾ ਹੈ। ਉਨ੍ਹਾਂ ਹੋਰ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਹੱਕ ਲਈ ਜਾਗਰੂਕ ਹੋ ਕੇ ਲੜਾਈ ਲੜੋ।
ਬਾਈਟ:--- ਡਾ. ਰੋਮਨ ਮਹਿਰਾ, ਗਊ ਸੰਘ ਪ੍ਰਧਾਨ
ਬਾਈਟ:--- ਮਨੀਸ਼ਾ (ਮ੍ਰਿਤਕ ਸੁਲਭ ਅਰੋੜਾ ਦੀ ਪਤਨੀ
0
Report
KCKhem Chand
FollowAug 05, 2025 13:03:14Kot Kapura, Punjab:
ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਨਗਰ ਕੌਂਸਲ ਜੈਤੋ ਵਿਖੇ 50 ਕਰਮਚਾਰੀਆਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ
ਕਿਹਾ ਪੰਜਾਬ ਸਰਕਾਰ ਲਗਾਤਾਰ ਨੌਕਰੀਆਂ ਵੰਡ ਰਹੀ :ਵਿਧਾਇਕ ਅਮੋਲਕ ਸਿੰਘ
ਅੱਜ ਇੱਥੇ ਨਗਰ ਕੌਂਸਲ ਜੈਤੋਂ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਹਲਕਾ ਵਿਧਾਇਕ ਅਮੋਲਕ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਪੰਜਾਹ ਦੇ ਕਰੀਬ ਕਰਮਚਾਰੀਆਂ ਨੂੰ ਡੀਸੀ ਰੇਟਾਂ ਉੱਪਰ ਰੱਖ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਦਿੱਤੇ ਗਏ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਵਾ ਰਹੀ ਹੈ । ਜਿਸ ਦੇ ਚਲਦਿਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਪੋਸਟਾਂ ਕੱਢੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਵਾਂਗੂ ਲਏ ਜਾਂਦੇ ਪੈਸਿਆਂ ਤੋਂ ਰਹਿਤ ਲੋਕਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ । ਜਿਸ ਕਰਕੇ ਆਮ ਲੋਕਾਂ ਦੇ ਬੱਚੇ ਵੀ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਹੇ ਨੇ ,2021 ਤੋਂ ਇਹ 50 ਕਰਮਚਾਰੀਆਂ ਦੀਆ ਨਿਯੁਕਤੀਆਂ ਲਟਕਦੀਆ ਆ ਰਹੀਆਂ ਸਨ ਜਿਸ ਨੂੰ ਕਿ ਅੱਜ ਅਮਲੀ ਤੌਰ ਤੇ ਜਾਮਾ ਪਹਿਨਾਉਂਦਿਆਂ ਇਹਨਾਂ 50 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ । ਨਿਯੁਕਤੀ ਪੱਤਰ ਲੈਣ ਆਏ ਵਿਅਕਤੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਹਲਕਾ ਵਿਧਾਇਕ ਦਾ ਵੀ ਧੰਨਵਾਦ ਕੀਤਾ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਲਟਕਦੇ ਆ ਰਹੀ ਸੀ ਪਰ ਹਲਕਾ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਅੱਜ ਸਾਨੂੰ ਨਿਯੁਕਤੀ ਪੱਤਰ ਮਿਲ ਗਏ ਹਨ । ਜਿਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕਰਦੇ ਹਾਂ ।
ਬਾਈਟ ਅਮੋਲਕ ਸਿੰਘ ਐਮ ਐਲ ਏ ਜੈਤੋ
ਬਾਈਟ ਨਰਿੰਦਰਪਾਲ ਸਿੰਘ ਮੀਤ ਪ੍ਰਧਾਨ
0
Report
KDKuldeep Dhaliwal
FollowAug 05, 2025 12:46:36Mansa, Punjab:
बुढलाड़ा की बैंक से सोना चोरी मामले में पीयन गिरफ्तार 18 तोले सोना बरामद
एंकर : कस्बा बुढलाडा में पीएनबी बैंक से 37 लाख रुपये के 36 तोले सोना चोरी करने का मामले में पुलिस बैंक के पीयन को गिरफ्तार किया किया गया है और गिरफ्तार किया पीयन से 18 तोले सोना भी पुलिस द्वारा बरामद करवाने का दावा किया गया है।
वीओ_ मानसा जिले के कस्बा बुढलाडा के सरकारी पंजाब नेशनल बैंक में सोना चोरी होने का मामला सामने आया था । मानसा पुलिस के एसपीडी मनमोहन सिंह ने बताया कि 31 जुलाई को बुधलाड़ा की पंजाब नेशनल बैंक के लॉकर से 37 लाख रुपए का 36 तोले सोना चोरी होने की बैंक के मैनेजर द्वारा पुलिस को शिकायत दी गई थी जिसके बाद पुलिस द्वारा इस मामले को गहराई से देखते हुए बैंक के पीएम को गिरफ्तार कर लिया है उन्होंने बताया कि गिरफ्तार किए गए पीएम से 18 तोले सोना भी बरामद कर लिया है और बाकी सोना पीयन द्वारा एक प्राइवेट फाइनेंस कंपनी में गिरवी रख वहां से लोन ले लिया है पुलिस अधिकारियों ने बताया कि फाइनेंस बैंक में गिरवी रखे गए सोने को भी पुलिस जल्द रिकवर करेगी और बैंक के पीयन से पूछताछ की जा रही है कि उसके साथ इस चोरी की घटना को अंजाम देने में और कौन लोग शामिल है।
बाइट मनमोहन सिंह औलख एसपीडी मानसा
0
Report