Back
ਨਵਜੋਤ ਕੌਰ ਸਿੱਧੂ ਨਾਲ ਧੋਖਾਧੜੀ: ਗਗਨਦੀਪ ਸਿੰਘ ਦੀਆਂ ਮੁਸ਼ਕਲਾਂ ਵਧਣ ਲੱਗੀਆਂ!
RBRohit Bansal
Aug 04, 2025 08:33:10
DMC, Chandigarh
ਸਾਬਕਾ CPS ਨਵਜੋਤ ਕੌਰ ਸਿੱਧੂ ਨਾਲ ਧੋਖਾਧੜੀ ਦਾ ਮਾਮਲਾ
ਇਸ ਮਾਮਲੇ ਵਿੱਚ ਆਰੋਪੀ ਗਗਨਦੀਪ ਸਿੰਘ ਨੇ ਲਗਾਈ ਸੀ ਅਗਾਓ ਜਮਾਨਤ ਅਰਜੀ
ਪੰਜਾਬ ਹਰਿਆਣਾ ਹਾਈਕੋਰਟ ਵਿੱਚ ਲਗਾਈ ਸੀ ਅਗਾਉਂ ਜ਼ਮਾਨਤ ਅਰਜੀ
ਪੰਜਾਬ ਹਰਿਆਣਾ ਹਾਈਕੋਰਟ ਨੇ ਗਗਨਦੀਪ ਸਿੰਘ ਨੂੰ 11 ਤਰੀਕ ਤੋਂ ਪਹਿਲਾਂ ਭਾਰਤ ਵਾਪਸ ਆਕੇ ਇਨਵੈਸਟੀਗੇਸ਼ਨ ਵਿੱਚ ਸ਼ਾਮਿਲ ਹੋਣ ਲਈ ਕਿਹਾ
ਇਸ ਵਕਤ ਦੁਬਈ ਵਿੱਚ ਰਹਿ ਰਿਹਾ ਹੈ ਗਗਨਦੀਪ ਸਿੰਘ
12 ਅਗਸਤ ਤੱਕ ਭਾਰਤ ਵਾਪਿਸ ਆਉਣ ਅਤੇ ਆਪਣਾ ਪਾਸਪੋਰਟ ਜਮਾ ਕਰਵਾਓਣ
20 ਅਗਸਤ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ
TT ਕਰਨ ਸਚਦੇਵਾ, ਐਡਵੋਕੇਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowAug 04, 2025 13:33:05DMC, Chandigarh:
श्री गौरीशंकर गऊशाला सेक्टर 45 में भोले बाबा का चौथे सोमवार की संध्या पर चॉकलेट और टॉफ़ियों से श्रृंगार किया गया ।
इस अवसर पर भोले बाबा के भक्तों की ओर से कीर्तन आयोजित किया गया। सावन के पावन माह के अवसर पर हर सोमवार को संध्या के समय भोले बाबा का श्रृंगार किया जाता है पहले सोमवार को फूलो से श्रृंगार किया गया दूसरे को मिठाइयां से और आज तीसरे सोमवार को फलों और आज चौथ सोमवार को चॉकलेट और टॉफ़ियों से श्रृंगार किया गया है संध्याकाल की आरती के बाद ई श्रृंगार किये गए फलो को को प्रसाद के रूप में भक्तों में बाँट दिया जाता है
0
Report
KPKomlata Punjabi
FollowAug 04, 2025 13:05:53Mandi, Himachal Pradesh:
मंडी स्टोरी
सरकाघाट में आयोजित होगा 79वां राज्य स्तरीय स्वतंत्रता दिवस समारोह
मुख्यमंत्री सुखविंद्र सिंह सुक्खू करेंगे समारोह की अध्यक्षता
इस संदर्भ में सरकाघाट में उपायुक्त मंडी अपूर्व देवगन ने आयोजन स्थल का दौरा किया
समारोह की तैयारियों पर उपायुक्त की अध्यक्षता में बैठक का आयोजन किया गया
ELEMENTS
VISUAL
बाइट - अपूर्व देवगन, उपायुक्त मंडी
0
Report
DSDEVINDER SHARMA
FollowAug 04, 2025 13:04:49Barnala, Punjab:
Approval by..Assignment Desk
Date...04-08-2023
Send 2C app
File.. 4 File
Station ..Barnala
Story slug..... 0408ZP_BNL_MEMORENDUM_R
REPORTER....Devinder Sharma
A/L--- पंजाब और देश की जेलों में पिछले लंबे समय से बंद बंदी सिखों की रिहाई के लिए कौमी इंसाफ मोर्चा किसान संगठनों और मजदूर संगठनों द्वारा बरनाला के शहर बाजारों में रोष रैली निकालते डिप्टी कमिश्नर को दिया गया मांग पत्र, बड़ी संख्या में इकट्ठा हुए कौमी इंसाफ मोर्चा किसान संगठनों और मजदूर संगठनों के नेताओं ने पंजाब सरकार और केंद्र सरकार के खिलाफ की नारेबाजी
Visuals and bytes details:- केंद्र सरकार और पंजाब सरकार के खिलाफ नारेबाजी करने के शॉट, भारतीय किसान यूनियन डकोंधा के नेता की बाइट, शिरोमणि अकाली दल अमृतसर के नेता की बाइट, जिला मुलाजिम विंग के नेता की बाइट,
V/o...... इस मौके पर पत्रकारों को जानकारी देते हुए भारतीय किसान यूनियन डकोंधा के नेता बलवंत सिंह की बाइट, शिरोमणि अकाली दल अमृतसर के जिला प्रधान दर्शन सिंह मंडेर ओर अवतार सिंह बराड़, जिला मुलाजिम विंग के नेता अवतार सिंह, भारतीय किसान यूनियन एकता के प्रदेश अध्यक्ष ने बताया कि पंजाब और देश में कम गिनती के लोगों के साथ लगातार प्रदेश और केंद्र सरकार द्वारा धक्का किया जा रहा है उन्होंने कहा कि अन्य किसी धर्म के लोग किसी के कत्ल की सजा काटते हैं तो उन्हें 10 15 साल में रिहा कर दिया जाता है लेकिन सिख समुदाय के लोग जो कि पिछले 30-35 वर्षों से लगातार जिलों में बंद है उन्हें रिहा नहीं किया जा रहा है वहीं उन्होंने दिल्ली के पूर्व मुख्यमंत्री और आप सुप्रीमो अरविंद केजरीवाल पर आरोप लगाते हुए कहा कि उन्होंने बंदी सिखों की रिहाई की फाइल पर साइन नहीं किए थे वहीं उन्होंने कहा कि पंजाब में आम आदमी पार्टी की सरकार द्वारा आज लैंड पूलिंग के नाम पर पंजाब की हजारों एकड़ उपजाऊ जमीन को हड़पने की कोशिश की जा रही है जिसे किसी भी कीमत पर बर्दाश्त नहीं किया जाएगा वहीं उन्होंने कहा की बंदी सिखों की रिहाई के लिए वह पिछले लंबे समय से संघर्ष कर रहे हैं और यह संघर्ष तब तक जारी रहेगा जब तक बंदी सिखों को रिहा नहीं किया जाता है।
बाइट :- अवतार सिंह बराड़
बाइट:- बलवंत सिंह ( भारतीय किसान यूनियन डकोंधा के नेता )
बाइट:- दर्शन सिंह मंडेर ( शिरोमणि अकाली दल अमृतसर के जिला प्रधान बरनाला )
0
Report
DKDARSHAN KAIT
FollowAug 04, 2025 12:50:51Kurukshetra, Haryana:
कुरुक्षेत्र :- देश के जाने-माने पंजाबी गायक हरभजन मान की कार का कुरुक्षेत्र में पीपली फ्लाईओवर के ऊपर सुबह एक्सीडेंट हो गया हरभजन मान दिल्ली में शो करके वापसी चंडीगढ़ जा रहे थे इसी बीच पिपली फ्लाईओवर के ऊपर हरभजन मान की कार आवारा पशु से टकरा गई जिससे गाड़ी पलट गई इसी बीच उनकी गाड़ी के पीछे आ रहे एक शख्स सरदार सुरजीत सिँह जो कि सब्जी मंड़ी में सब्जी व्यापारी हैँ ने हरभजन मान और उनके साथ गाड़ी में सवार चार लोगों को संभाला.
प्राप्त जानकारी के अनुसार हरभजन मन को चोट नहीं लगी लेकिन उनके जो सिक्योरिटी गार्ड था उसकी चोट लगी है प्रत्यक्षदर्शी के अनुसार हरभजन मान के साथ उनके मैनेजर ड्राइवर और सुरक्षा गार्ड यानि की कुल चार लोग कर में सवार थे. घटना के बाद हरभजन मान चंडीगढ़ की ओर रवाना हो गए
0
Report
TBTarsem Bhardwaj
FollowAug 04, 2025 12:47:05Ludhiana, Punjab:
ਲੁਧਿਆਣਾ ਨਗਰ ਨਿਗਮ ਜੋਨ ਡੀ ਵਿੱਚ ਮੇਅਰ ਦੇ ਖਿਲਾਫ ਬੀਜੇਪੀ ਵੱਲੋਂ ਲਗਾਏ ਗਏ ਧਰਨੇ ਵਿੱਚ ਪਹੁੰਚੇ ਪੰਜਾਬੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੇ ਸ਼ਬਦ ਹੀ ਹਮਲੇ ਉਹਨਾਂ ਨੇ ਕਿਹਾ ਕੌਂਸਲਰ ਆ ਤੇ ਦਰਜ ਕੀਤੇ ਮਾਮਲੇ ਰੱਦ ਕੀਤੇ ਜਾਣ ਅਤੇ ਮੇਹਰ ਜਨਤਾ ਤੋਂ ਮਾਫੀ ਮੰਗੇ ਉਹਨਾਂ ਨੇ ਕਿਹਾ ਇਹਨਾਂ ਦਾ ਪੱਕਾ ਇਲਾਜ ਕਰਨ ਲਈ ਚਲ ਉਹ ਕੇਦਰ ਸਰਕਾਰ ਨੂੰ ਪੱਤਰ ਲਿਖਣਗੇ ਅਤੇ ਮਿਲਣਗੇ ਜੋ 1800 ਕਰੋੜ ਸਮਾਰਟ ਸਿਟੀ ਵਿੱਚ ਆਇਆ ਉਸ ਦਾ ਆਡਿਟ ਕਰਾਇਆ ਜਾਵੇ
ਲੁਧਿਆਣਾ ਦੇ ਨਗਰ ਨਿਗਮ ਵਿੱਚ ਪਿਛਲੇ ਦਿਨੀ ਮੇਅਰ ਦੇ ਨਾਲ ਬੀਜੇਪੀ ਦੇ ਕੌਂਸਲਰ ਵਾਲਾ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੁਣ ਬੀਜੇਪੀ ਦੇ ਕੌਂਸਲਰਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਬੀਜੇਪੀ ਵੱਲੋਂ ਵੀ ਲਗਾਤਾਰ ਮੇਅਰ ਤੋਂ ਮਾਫੀ ਮੰਗਵਾਉਣ ਲਈ ਧਰਨਾ ਜਾਰੀ ਹੈ। ਅਤੇ ਧਰਨੇ ਵਿੱਚ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਉਹਨਾਂ ਨੇ ਨਗਰ ਨਿਗਮ ਜੋਨ ਡੀ ਧਰਨੇ ਤੇ ਬੈਠੇ ਬੀਜੇਪੀ ਦੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਨਹੀਂ ਬਲਕਿ ਹੰਕਾਰੀ ਸਰਕਾਰ ਹੈ। ਲੋਕਾਂ ਦੇ ਕੰਮਾਂ ਲਈ ਮੇਅਰ ਦੇ ਕੋਲ ਪਹੁੰਚੇ ਬੀਜੇਪੀ ਦੇ ਕੌਂਸਲਰ ਅਤੇ ਬੀਜੇਪੀ ਦੇ ਵਿਰੋਧੀ ਧਿਰ ਦੀ ਲੀਡਰ ਨਾਲ ਜੋ ਭਾਸ਼ਾ ਵਰਤੀ ਗਈ ਉਹ ਗਲਤ ਸੀ ਇਸ ਮਾਮਲੇ ਦੇ ਵਿੱਚ ਮਾਫੀ ਮੰਗਣ ਦੀ ਬਜਾਏ ਉਹਨਾਂ ਦੇ ਕੌਂਸਲਰ ਤੇ ਮਾਮਲਾ ਦਰਜ ਕਰ ਦਿੱਤਾ ਇਸ ਤੇ ਹੁਣ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਹੰਕਾਰੀ ਸਰਕਾਰ ਹੈ। ਉਹਨਾਂ ਨੇ ਕਿਹਾ ਕਿ ਮੇਅਰ ਸਾਹਿਬ ਦਾ ਕੌਂਸਲਰਾਂ ਤੇ ਹਾਊਸ ਦੇ ਵਿਰੋਧੀ ਧਿਰ ਦੇ ਲੀਡਰ ਨਾਲ ਅਪਮਾਨ ਜਨਕ ਵਰਤਾਰਾ ਸਰਕਾਰ ਦਾ ਛੋਟਾ ਜਿਹਾ ਉਦਾਹਰਨ ਹੈ ਆਮ ਆਦਮੀ ਦੀਆਂ ਦੁੱਖ ਤਕਲੀਫਾਂ ਦਾ ਹੱਲ ਕਰਨ ਲਈ ਇਹਨਾਂ ਨੂੰ ਸ਼ਰਮ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਹੰਕਾਰ ਦਾ ਇਲਾਜ ਲੋਕ ਕਰਨਗੇ ਜਾਖੜ ਨੇ ਕਿਹਾ ਕਿ ਸਾਰੇ ਮਸਲੇ ਦੇ ਵਿੱਚ ਭਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਆਤਮ ਸਮਾਨ ਦੀ ਰੱਖਿਆ ਅਤੇ ਲੋਕਾਂ ਦੇ ਕੰਮਾਂ ਦੀ ਲੜਾਈ ਜਾਰੀ ਰਹੇਗੀ ਜਦ ਤੱਕ ਕੇਸ ਵਾਪਸ ਨਹੀਂ ਲਏ ਜਾਂਦੇ ਅਤੇ ਮੇਅਰ ਜਨਤਾ ਤੋਂ ਮਾਫੀ ਨਹੀਂ ਮੰਗਦੀ ਉਹਨਾਂ ਨੇ ਕਿਹਾ ਕਿ ਇਸਦਾ ਪੱਕਾ ਇਲਾਜ ਉਹ ਜਲਦ ਪੰਜਾਬ ਦੀ ਲੀਡਰਸ਼ਿਪ ਨੂੰ ਨਾਲ ਲਿਜਾ ਕੇ ਕੇਂਦਰ ਸਰਕਾਰ ਨੂੰ ਮਿਲਣਗੇ ਅਤੇ ਪੱਤਰ ਦੇਣਗੇ ਕਿ ਲੁਧਿਆਣਾ ਸਮਾਰਟ ਸਿਟੀ ਵਿੱਚ ਜੋ 1800 ਕਰੋੜ ਦੀ ਰਕਮ ਆਈ ਸੀ ।ਉਸਦਾ 15 ਤੋਂ 20 ਦਿਨ ਦੇ ਵਿੱਚ ਆਡਿਟ ਕਰਾਉਣ ਦੀ ਮੰਗ ਕਰਨਗੇ ਤਾਂ ਜੋ ਸਾਰਾ ਖੁਲਾਸਾ ਹੋ ਸਕੇ ਉਹਨਾਂ ਨੇ ਕਿਹਾ ਕਿ ਬੀਜੇਪੀ ਲੋਕਾ ਦੀ ਪਾਰਟੀ ਹੈ ਅਤੇ ਲੋਕਾਂ ਦੇ ਕੰਮ ਕਰਵਾਉਣ ਲਈ ਉਹ ਲਗਾਤਾਰ ਪਹਿਰਾ ਦਿੰਦੇ ਰਹਿਣਗੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਵੀ ਤਿੱਖੇ ਨਿਸ਼ਾਨੇ ਲਗਾਏ ਉਹਨਾਂ ਨੇ ਕਿਹਾ ਕਿ ਸਭ ਕੁਝ ਹਵਾ ਦੇ ਵਿੱਚ ਚੱਲ ਰਿਹਾ ਹੈ ਅਤੇ ਜਲਦ ਇਸਦੀ ਹਵਾ ਨਿਕਲ ਜਾਵੇਗੀ
Byte ਸੁਨੀਲ ਜਾਖੜ ਪ੍ਰਧਾਨ ਪੰਜਾਬ ਬੀਜੇਪੀ
0
Report
KPKomlata Punjabi
FollowAug 04, 2025 12:45:57Mandi, Himachal Pradesh:
मंडी स्टोरी
मंडी में बारिश से भारी नुकसान हुआ है, लोगों का जन जीवन अस्त व्यस्त हो चुका है,जहाँ लोगों ने इस आपदा में अपनों को खोया वही लोगों को शहर में पिछले 8 दिनों से पीने का पानी नसीब नहीं हो रहा है, लोग प्राकृतिक जल स्रोत का सहारा ले रहे हैं, वहीं जल शक्ति विभाग के सहायक अभ्यंता ने कहा कि हमारी पहली प्राथमिकता लोगों को पानी पहुंचाना इसीलिए जब तक आपदा से टूटी पाईपलाइन को ठीक नहीं किया जाता तब तक लोगों को टैंकर से पानी पहुंचाया जा रहा है, जल शक्ति विभाग सहायक अभियंता मंडी रोहित गुप्ता ने कहा कि है नुकसान बहुत ज्यादा हुआ है पर किलो मीटर पर पाईप लाइन टूटी मिल रही है और इतना ही नहीं लोगों के इंडिविजुअल कनेक्शन टूटे हुए हैं।। उन्होंने कहा कि 200 से ज्यादा कर्मचारी व कामगार फील्ड पर काम करने के लिए लगे हैं, , पानी की सप्लाई को बहाल करने के लिए बारिश सबसे बड़ी बाधा बन रही है, अभी तक 85% काम पूरा हो चुका है 15% बाकी है,एक-दो दिन में शहर वासियों को पानी सप्लाई कर दिया जाएगा
Elements:
Wtk
byts people
Visual
0
Report
MJManoj Joshi
FollowAug 04, 2025 12:15:12DMC, Chandigarh:
पंजाब सरकार के जल स्त्रोत मंत्री वीरेंद्र गोयल ने कहा कि भाखड़ा डैम, पौंग डैम और रणजीत सागर डैम मे फ़िलहाल पानी ख़तरे के निशान से नीचे है अभी घबराने की ज़रूरत नहीं है ।
BBMB की ओर से जो लेटर जारी किया गया है और इसका मक़सद अगर एमरजेंसी में अगर पानी छोड़ना पड़े तो उसके लिए क्षेत्र के DC प्रबंध कर सके ये ही मक़सद है।
-पूरे पंजाब में फलड को लेकर पूरे प्रबंध किए गए हैं 94 ऐसे स्थान है जहाँ पर नहरें टूटती थी बहा पर पहले ही प्रबंधन किया गया हैं
फाजिलका में जो आज जो फलड आया हो बह नहीं ने पानी बढ़ने ओवरफ्लो हो पहुँचा है अब पानी उतर रहा हैं ।
0
Report
TBTarsem Bhardwaj
FollowAug 04, 2025 12:01:35Ludhiana, Punjab:
ਲੁਧਿਆਣਾ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਨੂੰ ਜੋੜਨ ਲਈ ਖਾਸ ਉਪਰਾਲਾ । ਕਿਹਾ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਹੀਂ ਭੇਜਿਆ ਜਾਵੇਗਾ ਜੇਲ, ਉਹਨਾਂ ਦਾ ਇਲਾਜ ਕਰਾਉਣ ਲਈ ਹਸਪਤਾਲ਼ ਵਿੱਚ ਕੀਤਾ ਜਾ ਰਿਹਾ ਖਾਸ ਇੰਤਜ਼ਾਮ ।। ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦੀ ਕੀਤੀ ਅਪੀਲ ।
ਲੁਧਿਆਣਾ ਦੇ ਵਿੱਚ ਇੱਕ ਨਿੱਜੀ ਰਿਜੋਰਟ ਵਿੱਚ ਜਿਲਾ ਪਧਰੀ ਪ੍ਰੋਗਰਾਮ ਕੀਤਾ ਗਿਆ ਹੈ । ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਹਿੱਸਾ ਲਿਆ । ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਹੁੰਚ ਗਿਆ ਤੇ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ ਤੇ ਹੁਣ ਪਿੰਡ ਪੱਧਰ ਤੇ ਨਸ਼ਿਆਂ ਵਿਰੁੱਧ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ। ਕਿਸੇ ਲੋਕਾਂ ਨੂੰ ਜਾਗਰੂਕ ਕਰਵਾਇਆ ਜਾ ਰਿਹਾ ਉੱਥੇ ਹੀ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਇਲਾਜ ਕਰਵਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ। ਅਤੇ ਲੋਕਾਂ ਨੂੰ ਇੱਕ ਮੁਹਿੰਮ ਨਾਲ ਜੋੜਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬੋਲਦੇ ਹੋਏ ਆਪ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਹੁਣ ਪਿੰਡ ਪਿੰਡ ਅਤੇ ਘਰ ਘਰ ਪਹੁੰਚ ਕੇ ਨਸ਼ੇ ਖਿਲਾਫ ਵਲੰਟੀਅਰ ਦਰਵਾਜ਼ਾ ਖੜਕਾਉਣਗੇ। ਅਤੇ ਪਿੰਡਾਂ ਵਿੱਚੋਂ ਗਰਾਉਂਡ ਪੱਧਰ ਤੇ ਨਸ਼ਾ ਖਤਮ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਪਹੁੰਚ ਰਹੇ ਹਨ ਅਤੇ ਲੋਕਾਂ ਨਾਲ ਰੂਬਰੂ ਹੋਣਗੇ ਅਤੇ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਹਨ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਵਿੱਚ ਜੁੜਨ । ਉਥੇ ਹੀ ਆਮ ਲੋਕਾਂ ਨੇ ਵੀ ਇਸ ਦੀ ਸਲਾਗਾ ਕੀਤੀ ਕਿ ਹਾਂ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਨਸ਼ਾ ਛਡਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਬਾਈਟ ---- ਬਲਤੇਜ ਸਿੰਘ ਪੰਨੂ ਸੀਨੀਅਰ ਆਪ ਆਗੂ ।
0
Report
ASARVINDER SINGH
FollowAug 04, 2025 11:46:46Hamirpur, Himachal Pradesh:
हमीरपुर - विधानसभा सुजानपुर के पांच पंचायत हमीरपुर ब्लाक से सुजानपुर ब्लॉक में नहीं जाना चाहतीं। इन पंचायतों के लोगों का कहना है कि हमीरपुर ब्लॉक इनके लिए सही है। हमीरपुर इनके लिए नजदीक है जिस कारण इनके कार्य आसानी से हो जाते हैं। ऐसे में ये पंचायतें किसी भी सूरत में सुजानपुर ब्लॉक में नहीं जाना चाहती। पहले भी कुछ लोग इस मांग का लेकर प्रशासन से मिले थे लेकिन कोई सकारात्मक कार्रवाई न होता देख सोमवार को काफी संख्या में पंचायतों पंचायतों के लोग उपायुक्त कार्यालय पहुंचे। यहां पर इन्होंने मांगपत्र एडीएम हमीरपुर को सौंपा है। इस दौरान कहा गया कि यदि इनकी मांग नहीं मानी गई तो चक्का जाम करने से भी गुरेज नहीं करेंगे।
ग्राम पंचायत कुठेड़ा, टिब्बी, देई द नौण, मझोग सुल्तानी व ख्याह पंचायत को विकासखंड सुजानपुर में शामिल करने की बात कही गई है। हालांकि ये पंचायत ब्लॉक हमीरपुर में ही रहना चाहती हैं। इस दौरान बताया गया कि ग्राम पंचायत कुठेड़ा की सीमा से हमीरपुर के लिए 10 रुपए किराया लगता है। मात्र दस रुपए में हमीरपुर पहुंचकर ब्लॉक में अपने कार्य करवा सकते हैं। विकास खंड बदलने से इन्हें समस्याओं का सामना करना पड़ेगा। सुजानपुर ब्लॉक में कार्य करवाने के लिए पहुंचने में 50 रुपए लगेंगे तथा काम करवाने में सारा दिन निकल जाएगा। इसके साथ ही अन्य समस्याओं का भी सामना करना पड़ेगा। इसलिए पांचों पंचायतों के ग्रामीणों ने प्रशासन से मांग की है कि पंचायतों को हमीरपुर ब्लॉक में ही रखा जाए। यहां पर ही इनकी सहूलियत है।
0
Report
TBTarsem Bhardwaj
FollowAug 04, 2025 11:45:43Ludhiana, Punjab:
ਲੁਧਿਆਣਾ ਮਿੰਨੀ ਸਕੱਤਰੇਤ ਵਿੱਚ ਅਕਾਲੀ ਦਲ ਵਾਰਸ ਪੰਜਾਬ ਅਤੇ ਯੂਨਾਈਟਡ ਅਕਾਲੀ ਦਲ ਵੱਲੋਂ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਐਨਐਸਏ ਰਦ ਕਰਨ ਅਤੇ ਲੈਂਡ ਪੁਲਿੰਗ ਖਿਲਾਫ ਦਿੱਤਾ ਮੰਗ ਪੱਤਰ
ਲੁਧਿਆਣਾ ਦੇ ਮਿਨੀ ਸਕੱਤਰੇਤ ਵਿੱਚ ਅਕਾਲੀ ਦਲ ਬਾਰਿਸ਼ ਪੰਜਾਬ ਅਤੇ ਯੂਨਾਈਟਿਡ ਅਕਾਲੀ ਜਥੇਬੰਦੀ ਅਤੇ ਕਿਸਾਨੀ ਜਥੇਬੰਦੀਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਵਾਰ ਵਾਰ ਬੰਦੀ ਸਿੰਘਾ ਉਪਰ ਐਨ ਐਸ ਏ ਲਗਾਇਆ ਗਿਆ ਹੈ। ਉਸ ਨੂੰ ਰੱਦ ਕੀਤਾ ਜਾਵੇ ਤੇ ਮੰਗ ਕੀਤੀ ਕੀ ਲੈਂਡ ਪੁਲਿੰਗ ਨੂੰ ਰਦ ਕੀਤਾ ਜਾਵੇ ਅਤੇ ਕਿਹਾ ਕਿ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਰਲੀਆਂ ਹੋਈਆਂ ਨੇ ਗੱਲਾਂ ਕਾਂਗਰਸ ਨੇ ਆਮ ਆਦਮੀ ਪਾਰਟੀ ਵੱਲੋਂ ਲੈਂਡ ਪੋਲਿੰਗ ਸਕੀਮ ਲਿਆਂਦੀ ਗਈ ਹੈ ਇਸ ਨੂੰ ਜੜ ਤੋਂ ਰੱਦ ਕੀਤਾ ਜਾਵੇ
Byte ਜਥੇਬੰਦੀ ਦੇ ਆਗੂ
Byte ਜੱਥੇਬੰਦੀ ਦੇ ਆਗੂ
0
Report
RBRajneesh Bansal
FollowAug 04, 2025 11:35:08Jagraon, Punjab:
ਜਗਰਾਓਂ ਦੇ ਥਾਣਾ ਸਿੱਧਵਾਂ ਬੇਟ ਦੀ ਭੂੰਦੜੀ ਚੌਂਕੀ ਵਿੱਚ ਦੋ ਧਿਰਾਂ ਦਾ ਫੈਸਲਾ ਕਰਵਾਉਣ ਗਏ ਪਿੰਡ ਕੋਟ ਉਮਰਾ ਦੇ ਮੌਜੂਦਾ ਸਰਪੰਚ ਦੀ ਇਕ ਧਿਰ ਵਲੋਂ ਚੌਂਕੀ ਵਿੱਚ ਹੀ ਕੁੱਟਮਾਰ ਕੀਤੀ ਗਈ ਤੇ ਫਿਰ ਉਸ ਘਰ ਜਾ ਕੇ ਉਸਦੀ ਘਰਵਾਲੀ ਦੀ ਵੀ ਕੁੱਟਮਾਰ ਕੀਤੀ ਗਈ। ਜਿਸ ਦੇ ਚਲਦੇ ਇਲਾਜ ਲਈ ਸਰਪੰਚ ਦੀ ਘਰਵਾਲੀ ਨੂੰ ਜਗਰਾਓਂ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦਕਿ ਦੂਜੀ ਧਿਰ ਨੇ ਸਰਪੰਚ ਦੇ ਇਸ ਇਲਜਾਮ ਨੂੰ ਸਿਰੇ ਤੋ ਨਕਾਰਿਆ ਹੈ ਤੇ ਦੂਜੀ ਧਿਰ ਦ ਵੀ ਇਕ ਵਿਅਕਤੀ ਹਸਪਤਾਲ ਵਿੱਚ ਬਰਾਬਰ ਦਾਖਿਲ ਹੈ। ਜਦਕਿ ਪੁਲਿਸ ਇਸ ਮਮਲੇ ਵਿੱਚ ਜਾਂਚ ਕਰਕੇ ਬਣਦੀ ਕਾਰਵਾਈ ਕੀਤੇ ਜਾਣ ਦੀ ਗੱਲ ਕਰ ਰਹੀ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਕੋਟਉਮਰਾ ਦੇ ਸਰਪੰਚ ਹਰਮੇਸ਼ ਕੁਮਾਰ ਨੇ ਕਿਹਾਕਿ ਉਹ ਦੋ ਧਿਰਾਂ ਦੇ ਝਗੜੇ ਵਿੱਚ ਪਿੰਡ ਭੂੰਦੜੀ ਦੀ ਚੌਂਕੀ ਵਿਚ ਗਿਆ ਸੀ, ਪਰ ਉਥੇ ਇਕ ਧਿਰ ਨੇ ਉਸਦੀ ਹੀ ਕੁੱਟਮਾਰ ਕਰ ਦਿੱਤੀ ਤੇ ਫਿਰ ਉਸੇ ਧਿਰ ਨੇ ਉਸਦੇ ਘਰ ਜਾ ਕੇ ਉਸਦੀ ਘਰਵਾਲੀ ਦੀ ਵੀ ਕੁੱਟਮਾਰ ਕੀਤੀ ਤੇ ਉਸਦੀ ਘਰਵਾਲੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਇਸ ਮਾਮਲੇ ਵਿੱਚ ਪੁਲੀਸ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਓਹ ਆਪਣੇ ਪਿੰਡ ਵਾਸੀਆਂ ਸਮੇਤ ਪੁਲਿਸ ਤੋ ਇਨਸਾਫ਼ ਦੀ ਮੰਗ ਕਰਦਾ ਹੈ।
ਇਸ ਮੌਕੇ ਸਰਪੰਚ ਦੀ ਘਰਵਾਲੀ ਤੇ ਹੋਰ ਪਿੰਡ ਦੀਆਂ ਔਰਤਾਂ ਨੇ ਵੀ ਇਸ ਮਾਮਲੇ ਵਿੱਚ ਪੁਲਿਸ ਤੋ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਿਸ ਧਿਰ ਤੇ ਕੁੱਟਮਾਰ ਦੇ ਇਲਜਾਮ ਲੱਗੇ ਹਨ,ਉਸ ਧਿਰ ਦਾ ਵੀ ਇੱਕ ਵਿਅਕਤੀ ਹਸਪਤਾਲ ਵਿੱਚ ਦਾਖਿਲ ਹੈ ਤੇ ਉਸਨੇ ਸਰਪੰਚ ਤੇ ਉਸਦੀ ਘਰਵਾਲੀ ਦੇ ਇਲਜ਼ਾਮਾਂ ਨੂੰ ਸਿਰੇ ਤੋ ਨਕਾਰ ਦਿੱਤਾ ਹੈ ਤੇ ਖੁਦ ਪੁਲਿਸ ਤੋ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਪੂਰੇ ਮਾਮਲੇ ਬਾਰੇ ਜਦੋਂ ਥਾਣਾ ਸਿੱਧਵਾਂ ਬੇਟ ਦੇ ਐਸਐਚਓ ਹੀਰਾ ਸਿੰਘ ਨਾਲ ਗੱਲ ਕੀਤੀ ਤਾਂ ਓਨਾ ਕਿਹਾਕਿ ਦੋਵੇਂ ਧਿਰਾਂ ਦੀਆਂ MLR ਰਿਪੋਰਟਾਂ ਓਨਾ ਕੋਲ ਪਹੁੰਚ ਗਈਆਂ ਹਨ ਤੇ ਜਲਦੀ ਹੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਈਟ -- ਦੋਵੇਂ ਧਿਰਾਂ ਦੇ ਲੋਕ ਤੇ ਐਸਐਚਓ ਹੀਰਾ ਸਿੰਘ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report
ADAnkush Dhobal
FollowAug 04, 2025 11:34:45Shimla, Himachal Pradesh:
एंकर--- हिमाचल भाजपा में प्रदेश जिला और मंडल के स्तर पर कार्यकारिणियों की गठन की प्रक्रिया चल रही है. शिमला में प्रेस वार्ता करते हुए हिमाचल बीजेपी अध्यक्ष डॉ. राजीव बिंदल ने कहा कि 5 अगस्त तक जिला कार्यकारणी के सदस्यों पदाधिकारियों की नियुक्तियां हो जाएंगी. वहीं, दो से चार दिनों में प्रदेश पदाधिकारियों की सूची जारी कर दी जाएगी. इस दौरान डॉ. बिंदल ने कांग्रेस पर निशाना साधते हुए कहा कि एक साल से कांग्रेस में बूथ स्तर पर संगठन भांग चल रहा है. वहीं, भाजपा अभेद्य संगठन बन है और 2027 का विधानसभा चुनाव जीतेगा.
VO--- हिमाचल भाजपा अध्यक्ष डॉ. राजीव बिंदल ने शिमला में कहा कि भाजपा आज विश्व की सबसे बड़ी पार्टी बन गई है. कांग्रेस जो कभी संसद में 500 सीटें लेने वाली पार्टी चंद सीटों पर सिमटकर रह गई है. भाजपा के अपने संगठन के दम पर विस्तार किया और दो सांसदों से शुरू होकर आज इस मुकाम पर पहुंची है. डॉ. राजीव बिंदल ने कहा कि प्रदेश भर में भाजपा के 18 लाख सदस्य हैं, जिनमें 27 हजार सक्रिय सदस्य बनाए गए हैं. प्रदेश में 8 हज़ार 7 बूथों पर 11 सदस्य वाली 7 हज़ार 870 समितियां बनाई गई हैं. इसमें 89 हज़ार 676 सदस्य नियुक्त किए गए हैं. हिमाचल बीजेपी में 74 मंडल थे. इन्हें बढ़ाकर अब 171 मंडल बनाए गए हैं. इनमें 3,408 पदाधिकारी और 7,587 सदस्य नियुक्त किए गए हैं. इन कार्यसमितियों में 2,569 महिलाएं और 3,532 सदस्य ST/SC और OBC से हैं. उन्होंने कहा कि जल्द ही प्रदेश पदाधिकारी और कार्यकारणी सदस्यों की सूची भी जारी की जाएगी. बिंदल ने कहा कि आगामी दिनों में विशिष्ट कार्यक्रमों की योजना है, जिनमें 9 अगस्त को रक्षा बंधन मनाना, 13 अगस्त से हर घर तिरंगा अभियान चलाना, और 14 अगस्त को विभीषिका दिवस मनाना शामिल है. इसके अलावा "एक पेड़ मां के नाम" कार्यक्रम के तहत हर पोलिंग बूथ पर 11 पेड़ लगाने का लक्ष्य है. इस दौरान डॉ. राजीव बिंदल ने कांग्रेस पर निशाना साधा. बिंदल ने कहा कि हिमाचल प्रदेश का प्रदेश से लेकर बूथ स्तर तक संगठन बन गया है. वहीं, कांग्रेस में एक साल से बूथ स्तर तक संगठन भंग चल रहा है. डॉ. बिंदल ने कहा कि भाजपा अभेद्य संगठन बन गया है और 2027 का विधानसभा चुनाव जीतेगी.
बाइट-- डॉ. राजीव बिंदल, अध्यक्ष, हिमाचल बीजेपी
Elements
Dr. Rajeev Bindal PC
0
Report
VBVIJAY BHARDWAJ
FollowAug 04, 2025 10:20:39Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- हिमाचल प्रदेश में हो रही भारी बारिश के चलते दोपहर एक बजे कोलडैम बांध से छोड़ा गया पानी तो 4 से 5 मीटर नदी का बढ़ा जल स्तर, उपायुक्त बिलासपुर राहुल कुमार ने कोलडैम से पानी छोड़े जाने के दौरान लोगों से नदी नालों से दूर रहने की करी अपील.
रिपोर्ट- विजय भारद्वाज
टोप- बिलासपुर, हिमाचल प्रदेश.
एंकर- हिमाचल प्रदेश में भारी बारिश का दौर लगातार जारी है. ऐसे में नदी, नालों व खड्डों का जल स्तर भी बढ़ने लगा है जिसके चलते सरकार व प्रशासन की ओर से लोगों को खड्डों व नालों से दूर रहने की लगातार अपील की जा रही है. वहीं बात करें बिलासपुर जिला की तो भारी बरसात का असर गोविंद सागर झील व कोलडैम पर भी देखने को मिला है. जहां एक ओर मार्च व अप्रैल महीने में सूखने वाली गोविंद सागर झील का जल स्तर बरसात के चलते बढ़ गया है तो दूसरी ओर रोजाना कोलडैम बांध से भी पानी छोडा जा रहा है. इसी के मद्देनजर आज दोपहर एक बजे भी कोलडैम बांध से पानी छोड़ा गया है जिससे नदी का जलस्तर 4 से 5 मीटर तक बढ़ गया है. बात दें कि कोलडैम बांध से पानी छोड़ने से पूर्व बिलासपुर जिला में कईं स्थानों पर लगाये गए सायरन बजने लगते है ताकि कोलडैम क्षेत्र के साथ लगते इलाकों में रहने वाले लोग नदी, नालों व खड्डों से दूर रहें और नदी का जलस्तर बढ़ने पर कोई अनहोनी घटना ना घट सके. इस बात की जानकारी देते हुए उपायुक्त बिलासपुर राहुल कुमार ने कहा कि हिमाचल प्रदेश में बरसात का दौर जारी है ऐसे में समय-समय पर कोलडैम से पानी छोड़ा जा रहा है जिसकी जानकारी लगातार डीडीएमए के माध्यम से जारी की जा रही है और हूटर के जरिये भी लोगों को सचेत किया जाता है कि कोलडैम से पानी छोड़ने से पूर्व वह नदी, नालों व खड्डों से दूर रहें ताकि नदी का जलस्तर बढ़ने से किसी तरह की कोई अनहोनी घटना ना घट सके और कोलडैम क्षेत्र के आस पास रहने वाले लोग सुरक्षित घरों पर रहें.
बाइट- राहुल कुमार, उपायुक्त, बिलासपुर.
0
Report
KSKamaldeep Singh
FollowAug 04, 2025 10:20:31DMC, Chandigarh:
ਖਰੜ ਦੇ ਬਿਜਲੀ ਬੋਰਡ ਦਫਤਰ ਦੀ ਬਿਲਡਿੰਗ ਦੇ ਚਿੰਤਾਜਨਕ ਹਾਲਾਤ
ਬਾਹਰਲੇ ਪਾਸੇ ਸੜਕ ਦਾ ਬੁਰਾ ਹਾਲ ਤੇ ਅੰਦਰਲੇ ਪਾਸੇ ਦਫਤਰ ਚ ਰਿਕਾਰਡ ਦਾ ਬੁਰਾ ਹਾਲ
ਬਰਸਾਤ ਕਾਰਨ ਰਿਕਾਰਡ ਤੇ ਵੀ ਪਿਆ ਪਾਣੀ ,
ਬਿਲਡਿੰਗ ਦੀ ਖਸਤਾ ਹਾਲਤ ਹੋਣ ਕਰਕੇ ਬਰਸਾਤਾਂ ਦੇ ਮੌਸਮ ਵਿੱਚ ਛੱਤ ਜ਼ਰੀਏ ਪਾਣੀ ਲੀਕਜ਼ ਦੀ ਸਮੱਸਿਆਂ ਮੁਲਾਜ਼ਮਾਂ ਨੂੰ ਝੱਲਣੀ ਪੈਂਦੀ ਹੈ
0
Report
NLNitin Luthra
FollowAug 04, 2025 09:35:39Batala, Punjab:
Story With wt
ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਦੇ ਰਹਿਣ ਵਾਲੇ ਹਰਸਿਮਰਤ ਸਿੰਘ ਦੇ ਘਰ ਅੱਜ ਸਵੇਰੇ ਤੜਕੇ ਅੰਨ ਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ ਜਵਾਬੀ ਫਾਇਰ ਦੇ ਵਿੱਚ ਹਰ ਸਿਮਰਨ ਸਿੰਘ ਦੇ ਸਰਕਾਰੀ ਗਨਮੈਨ ਨੇ ਵੀ ਤੋ ਰੋਂਦ ਫਾਇਰ ਕੀਤੇ ਇਹ ਫਾਇਰ ਹਮਲਾਵਰ ਦੇ ਨਹੀਂ ਲੱਗੇ ਗੱਲਬਾਤ ਦੌਰਾਨ ਹਰਸਿਮਰਨ ਸਿੰਘ ਨੇ ਕਿਹਾ ਕਿ ਉਸ ਨੂੰ ਜੂਨ ਮਹੀਨੇ ਤੋਂ ਲਗਾਤਾਰ ਗੈਂਗਸਟਰ ਵੱਲੋਂ ਫਿਰੋਤੀ ਦੇ ਫੋਨ ਆ ਰਹੇ ਸਨ 50 ਲੱਖ ਰੁਪਆ ਮੰਗਿਆ ਜਾ ਰਿਹਾ ਸੀ। ਜਦੋਂ ਮੈਂ ਨਹੀਂ ਦਿੱਤਾ ਤਾਂ ਮੇਰੇ ਘਰ ਤੇ ਅੱਜ ਫਾਇਰ ਹੋ ਗਿਆ ਪੁਲਿਸ ਨੇ ਪਹਿਲਾਂ ਵੀ ਮੇਰੇ ਬਿਆਨਾਂ ਦੇ ਮਾਮਲਾ ਦਰਜ ਕੀਤਾ ਹੋਇਆ ਹੈ ਤੇ ਮੈਨੂੰ ਸਰਕਾਰੀ ਗਨਮੈਨ ਦਿੱਤਾ ਹੋਇਆ ਅੱਜ ਜਦੋਂ ਸਵੇਰੇ ਤੜਕਸਾਰ ਕੁੱਤਾ ਭੌਂਕਿਆ ਤਾਂ ਅਸੀਂ ਛੱਤ ਤੇ ਜਾ ਕੇ ਦੇਖਿਆ ਤੇ ਇੱਕ ਸ਼ਖਸ ਨੇ ਫਾਇਰ ਕਰ ਦਿੱਤੇ ਸੀ ਪੁਲਿਸ ਦੀ ਮੰਨੀ ਜਾਵੇ ਤਾਂ ਥਾਣਾ ਡੇਰਾ ਬਾਬਾ ਨਾਨਕ ਦੇ ਮੁਖੀ ਸਤਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਮਾਮਲਾ ਦਰਜ ਕੀਤਾ ਹੋਇਆ ਹੈ ਹੁਣ ਵੀ ਅਸੀਂ ਦੁਬਾਰਾ ਮਾਮਲਾ ਦਰਜ ਕਰ ਲਿਆ ਹੈ ਸੀਸੀਟੀਵੀ ਖੰਗਾਲ ਰਹੇ ਹਾਂ ਔਰ ਬੰਦ ਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਬਹੁਤ ਜਲਦ ਜੋ ਹੈ ਉਹ ਹਮਲਾਵਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਜੋ ਗੈਂਗਸਟਰ ਫਰੋਤੀ ਦੀ ਕਾਲ ਕਰ ਰਿਹਾ ਹੈ ਉਹ ਆਪ ਤੇ ਖੁਦ ਬਾਹਰ ਹੈ ਉਸਦੇ ਪਰਿਵਾਰਿਕ ਮੈਂਬਰ ਵੀ ਇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਵੀ ਨਾਮਜਦ ਕਰ ਰਹੇ ਹਾਂ
0
Report