Follow us on
Download App fromplay-storeapp-store
Advertisement
Back
Kinnaur172110

भीषण बारिश ने किन्नौर कैलाश यात्रा को स्थगित किया!

BNBISHESHWAR NEGI
Aug 06, 2025 06:32:53
Dhar Chhiling Khola, Himachal Pradesh
किन्नौर ब्रेकिंग भीषण वर्षा के कारण किन्नौर कैलाश यात्रा मार्ग में कई स्थानों पर भारी नुकसान हुआ है। इसलिए आज से किन्नर कैलाश यात्रा स्थागित किया गया है. जो यात्री फसे हुए है उन को पुर्बानी के मार्ग से निकला जाएगा. बारिश व बाढ के कारण तांगलिपी और कांगरंग नालों पर बने पुल तेज बहाव के कारण बह गए हैं। इसके अलावा यात्रा मार्ग पर अधिकांश पैदल रास्ते या तो अत्यधिक फिसलन भरे हो गए हैं या भू-स्खलन की चपेट में आ चुके हैं, जिससे यात्रियों की सुरक्षा को गंभीर खतरा उत्पन्न हो गया है। किन्नौर कैलाश यात्रा को आगामी आदेश तक अस्थायी रूप से स्थगित किया जाता है। किन्नर कैलाश यात्रा के लिए रजिस्ट्रेशन भी बंद कर दिया गया है
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Aug 06, 2025 09:19:33
Barnala, Punjab:
Approval by..Assignment Desk   Date...06-08-2023  Send  2C app File..   6 File   Station ..Barnala  Story slug..... 0608ZP_BNL_FIRE_UPD_R REPORTER....Devinder Sharma A/L--- बरनाला के धनौला स्थित प्राचीन मंदिर के लंगर हॉल की रसोई में तेल की भट्टी में आग लगने की घटना, कल लगी आग में 16 लोग झुलस गए (9 पुरुष और 7 महिलाएँ)। फरीदकोट रेफर किए गए 6 मरीजों में से 3 की हालत गंभीर है, एक मरीज की हालत देखते हुए उसे बरनाला वापस भेज दिया गया। 6 महिलाओं का धनौला अस्पताल में इलाज चल रहा है, 2 मरीजों को इलाज के दौरान छुट्टी दे दी गई, मरीज ने बताया कि यह हादसा एक व्यक्ति की लापरवाही के कारण हुआ, जिसने जलती भट्टी के टाइम भट्टी के टैंक में डीजल डाल दिया जिससे यह आग भड़क गई वही वही इस हादसे को लेकर हलवाई यूनियन और गांव के लोग पीड़ित लोगों के पक्ष में धरना प्रदर्शन देते मंदिर परिसर संचालकों के प्रति रोष जाहिर करते  मांग कर रहे हैं कि वह उनका बनता मुआवजा इलाज करवाएं और यह मंदिर ट्रस्ट के अधीन होना चाहिए वही मंदिर पुजारी की तरफ से मंदिर का पक्ष रखते कहा गया कि वह लगातार रात से ही घायलों का पता ले रहे हैं और फरीदकोट रेफर किए गए घायलों को भी मिलकर आए हैं मंदिर प्रबंधन मरीजों की देखभाल की व्यवस्था कर रहा है। पूरी घटना सीसीटीवी कैमरे में कैद हो गई। सरकारी अस्पताल धनौला के एसएमओ ने मरीजों के बारे में जानकारी दी। कुल 16 मरीजों में से 3 की हालत गंभीर है, बाकी मरीजों की हालत ठीक है। ELEMENTS.... Visual Byte details..... मंदिर के लंगर हॉल की तस्वीरें, सीसीटीवी कैमरे की फुटेज, सरकारी अस्पताल में भर्ती मरीजों की तस्वीरें, धनौला सरकारी अस्पताल के मरीजों की तस्वीरें, एसएमओ धनौला के शॉर्ट्स और बाइट, धरना प्रदर्शन के शॉट, प्रदर्शनकारी की बाइट, Vo - कल धनौला स्थित प्राचीन हनुमान जी मंदिर के लंगर हॉल की रसोई में लगी भीषण आग में कुल 16 लोग झुलसकर घायल हो गए। यह हादसा उस समय हुआ जब लंगर हॉल की रसोई में लंगर बनाते समय एक व्यक्ति भट्टी में तेल डाल रहा था, तभी आग लग गई। इस हादसे का सीसीटीवी फुटेज भी सामने आया है। इस हादसे में कुल 16 लोग झुलस गए। जिनमें से 6 गंभीर रूप से घायलों को फरीदकोट और 2 घायलों को बरनाला रेफर किया गया। 8 घायलों का धनौला सरकारी अस्पताल में इलाज चल रहा है। इन 16 झुलसे लोगों में 9 पुरुष और 7 महिलाएं हैं। सीसीटीवी कैमरे की फुटेज के आधार पर पता चला कि जब तेल की भट्टी में तेल डाला जा रहा था, तभी आग लग गई, जिसके कारण यह बड़ा हादसा हुआ, लेकिन अगर पास में पड़े गैस सिलेंडर में आग लग जाती, तो बड़ा नुकसान हो सकता था। फरीदकोट रेफर किए गए 6 घायलों में से एक घायल की हालत देखते हुए उसे बरनाला के सरकारी अस्पताल में वापस भेज दिया गया। आज का अपडेट फरीदकोट में इलाज करा रहे तीन घायलों की हालत अभी भी गंभीर बताई जा रही है और 2 का इलाज चल रहा है। 4 मरीज बरनाला के सरकारी अस्पताल में और 6 महिला मरीज धनौला के सरकारी अस्पताल में इलाज करा रही हैं। वहीं 2 मरीजों को धनौला के सरकारी अस्पताल से छुट्टी दे दी गई। Vo - इस अवसर पर, श्री हनुमान जी प्राचीन मंदिर धनौला के व्यवस्थापक भी घायल मरीजों से संपर्क स्थापित कर उनकी मदद कर रहे हैं। उन्होंने जानकारी देते हुए बताया कि तेल से भरी भट्टी में तेल डालते समय यह हादसा हुआ, जिसके कारण यह हादसा हुआ। लंगर हॉल की रसोई मंदिर और लंगर हॉल से काफ़ी दूर है। इस कारण संगत पर इसका कोई असर नहीं पड़ा। घायलों को मौके पर ही बचाव अभियान चलाकर अस्पताल पहुँचाया गया। Byte.... पुजारी बूटा राम (मंदिर के पंडित) VO---वही वही इस हादसे को लेकर हलवाई यूनियन और गांव के लोग पीड़ित लोगों के पक्ष में धरना प्रदर्शन देते मंदिर परिसर संचालकों के प्रति रोष जाहिर करते  मांग कर रहे हैं कि वह उनका बनता मुआवजा इलाज करवाएं और यह मंदिर ट्रस्ट के अधीन होना चाहिए Byte.... प्रदर्शन कर रहे गांव के लोग Vo - बरनाला के सरकारी अस्पताल में उपचाराधीन मिट्ठू सिंह ने बताया कि कल इस मंदिर के लंगर हॉल की रसोई में हुए हादसे का मुख्य कारण सिर्फ़ एक व्यक्ति था, जिसकी लापरवाही से यह हादसा हुआ। उन्होंने कहा कि एक व्यक्ति की लापरवाही के कारण अन्य लोगों और महिलाओं को भी काफ़ी नुकसान हुआ है। अगर उस व्यक्ति ने समझदारी और सही तरीक़े से भट्टी में तेल डाला होता, तो यह हादसा न होता। उन्होंने यह भी बताया कि धनौला स्थित श्री हनुमान जी के प्राचीन मंदिर में हर मंगलवार को हज़ारों श्रद्धालु पहुँचते हैं, लेकिन प्रशासन की ओर से किसी भी तरह की दमकल या एम्बुलेंस की व्यवस्था नहीं की जाती। उन्होंने माँग की कि हर मंगलवार को धार्मिक स्थलों पर ऐसी व्यवस्था की जानी चाहिए ताकि अगर कोई घटना सामने आए, तो ऐसे हादसों पर मौके पर ही काबू पाया जा सके। Byte - घायल मरीज मिट्ठू सिंह (बरनाला सरकारी अस्पताल में भर्ती मरीज) Vo - इस मामले को लेकर सरकारी अस्पताल धनौला के एसएमओ सतवंत सिंह औजला ने बताया कि कल शाम 16 मरीज़ इलाज के लिए सरकारी अस्पताल पहुँचे थे। 6 मरीजों की हालत को देखते हुए उन्हें फरीदकोट अस्पताल और 2 मरीजों को बरनाला सरकारी अस्पताल रेफर कर दिया गया। धनोला सरकारी अस्पताल के डॉक्टरों की पूरी टीम ने उनका इलाज शुरू कर दिया। शेष मरीजों में से 2 मरीजों को कल रात छुट्टी दे दी गई। वर्तमान में, धनोला सरकारी अस्पताल में कुल 6 महिला मरीज भर्ती हैं। जिनकी हालत ठीक है, उन्हें भी आज छुट्टी दे दी जाएगी। बाइट- एसएमओ सतवंत सिंह औजला (सरकारी अस्पताल धनोला)
0
Report
RBRohit Bansal
Aug 06, 2025 08:53:01
DMC, Chandigarh:
ਕਿਸਾਨੀ ਕਰਜੇ ਦੇ ਮੁੱਦੇ ਤੇ ਪ੍ਰਗਟ ਸਿੰਘ ਦਾ ਬਿਆਨ ਕਿਸਾਨ ਕਈ ਕੰਮਾਂ ਲਈ ਕਰਜ਼ੇ ਲੈਂਦੇ ਨੇ ਪਰ ਹੁਣ ਤਾਂ ਕਿਸਾਨਾਂ ਤੋਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਕਰਜੇ ਹੋਰ ਵਧਣਗੇ ਪਰਗਟ ਸਿੰਘ ਐਮਐਲਏ ਕਾਂਗਰਸ
0
Report
BSBHARAT SHARMA
Aug 06, 2025 08:52:46
Amritsar, Punjab:
ਅੱਜ ਤੜਕਸਾਰ ਰਾਜਾਸੰਸੀ ਰੋਡ ਤੇ ਹੋਈਆ ਭਿਆਨਕ ਹਾਦਸਾ ਅਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੇ ਬਾਹਰ ਇਕ ਤੇਜ ਰਫਤਾਰ ਕਾਰ ਡਿਵਾਈਡਰ ਨਾਲ਼ ਟਕਰਾਈ ਜਿਸਦੇ ਚਲਦੇ ਕਾਰ ਚਲਾ ਰਹੀ ਮਹਿਲਾ ਦੀ ਹੋਈ ਮੌਕੇ ਤੇ ਮੌਤ ਕਾਰ ਵਿਚ ਸਵਾਰ ਬਾਕੀ ਲੋਕ ਗੰਭੀਰ ਰੂਪ ਵਿਚ ਹੋਏ ਜਖਮੀ ਜਿਨ੍ਹਾਂ ਨੂੰ ਇਲਾਜ਼ ਦੇ ਲਈ ਕਰਵਾਇਆ ਗਿਆ ਹਸਪਤਾਲ ਵਿੱਚ ਦਾਖ਼ਲ ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਅੰਮ੍ਰਿਤਸਰ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੇ ਬਾਹਰ ਇੱਕ ਭਿਆਨਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਹਵਾਈ ਅੱਡਾ ਰਾਜਾਸਾਂਸੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਲਾ ਰਹੀ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਪਲਟਦਿਆਂ ਸਾਰ ਹੀ ਪੂਰੀ ਤਰ੍ਹਾਂ ਨੁਕਸਾਨੀ ਗਈ। ਭਾਵੇਂ ਕਿ ਗੱਡੀ ਦੇ ਏਅਰ ਬੈਗ ਵੀ ਖੁੱਲੇ ਹੋਏ ਸਨ ਪਰ ਮਹਿਲਾ ਦੀ ਜਾਨ ਨਹੀਂ ਬਚ ਸਕੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਰਾਜਾਸਾਂਸੀ ਹਵਾਈ ਅੱਡੇ ਵਾਲੀ ਸਾਈਡ ਤੋਂ ਇਕ ਕਾਰ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਹੀ ਸੀ, ਜੋ ਕਿ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਵਿਚ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਹੀ ਕਾਰ ਚਾਲਕ ਮਹਿਲਾ ਦਾ ਸੰਤੁਲਨ ਵਿਗੜ ਗਿਆ ਤੇ ਇਕਦਮ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਜਿਥੇ ਕਾਰ ਪੂਰੀ ਤਰ੍ਹਾਂ ਡੈਮੇਜ ਹੋ ਗਈ, ਉੱਥੇ ਹੀ ਕਾਰ ਚਲਾ ਰਹੀ ਮਹਿਲਾ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਵਿਚ ਮਹਿਲਾ ਤੋਂ ਇਲਾਵਾ ਕੁਝ ਹੋਰ ਵਿਅਕਤੀ ਵੀ ਸਵਾਰ ਸਨ, ਜੋ ਜ਼ਖਮੀ ਹੋ ਗਏ ਸਨ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਬਾਈਟ:--- ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ
0
Report
RKRAMAN KHOSLA
Aug 06, 2025 08:52:27
Hoshiarpur, Punjab:
पोंग डैम में स्थिति अंडर कंट्रोल है। स्पिलवे गेट्स के माध्यम से पानी पर्याप्त मात्रा में ही छोड़ा जाएगा ( चीफ इंजीनियर राकेश गुप्ता) तलवाड़ा नजदीक पोंग डैम में जलस्तर खतरे के नजदीक पहुंच जाने के कारण शाम को डैम के स्पिलवे गेट्स खोलकर पानी ब्यास दरिया में छोड़ा जाएगा। इस विषय को लेकर बीबीएमबी के चीफ इंजीनियर राकेश गुप्ता ने बताया कि आज शाम 5 से 6 बजे के बीच डैम के गेट्स खोले जाएंगे जिसके माध्यम से 4000 क्यूसेक पानी ब्यास दरिया में छोड़ा जाएगा। 4 हजार क्यूसेक पानी एक सामान्य बात है जिसके लिए लोगों को डरने की जरूरत नही है। राकेश गुप्ता का कहना है कि लोगों को अफवाहों से बचना चाहिए। यदि आने वाले समय में पोंग डैम की महाराणा प्रताप झील में पानी की आमद बढ़ती है तो भी विभाग उसके कंट्रोल करने में सक्षम है। 121 चीफ इंजीनियर राकेश गुप्ता
0
Report
RBRajneesh Bansal
Aug 06, 2025 08:01:33
Jagraon, Punjab:
ਐਂਕਰ -- ਜਗਰਾਓਂ ਦੇ ਮੁਹੱਲਾ ਅਜੀਤ ਨਗਰ ਦੇ ਰਹਿਣ ਵਾਲੇ 45 ਸਾਲ ਦੇ ਵਿਅਕਤੀ ਕਿਸ਼ਨਜੀਤ ਸਿੰਘ ਵਲੋਂ ਆਪਣੇ ਹੀ ਘਰ ਵਿਚ ਖੁਦਖੁਸ਼ੀ ਕਰਨ ਤੋਂ ਬਾਅਦ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਉਸ ਦੀਆਂ ਭੈਣਾਂ ਨੇ ਆਪਣੇ ਭਰਾ ਦੀ ਮੌਤ ਲਈ ਆਪਣੀ ਹੀ ਭਾਬੀ ਨੂੰ ਜਿੰਮੇਵਾਰ ਦੱਸਦਿਆਂ ਉਸਦਾ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਤੇ ਕਿਹਾਕਿ ਰੱਖੜੀ ਤੋ ਪਹਿਲਾਂ ਉਸਦੀ ਭਾਬੀ ਨੇ ਓਨਾ ਦੇ ਭਰਾ ਦੀ ਮੌਤ ਦਾ ਤੋਹਫ਼ਾ ਦਿੱਤਾ ਹੈ,ਜਿਸ ਲਈ ਉਹ ਪੁਲਿਸ ਤੋ ਸਖਤ ਕਾਰਵਾਈ ਦੀ ਮੰਗ ਕਰਦੀਆਂ ਹਨ। ਇਸ ਮੌਕੇ ਜਗਰਾਓਂ ਦੇ ਸਿਵਿਲ ਹੌਸਪੀਟਲ ਵਿੱਚ ਜਮ ਕੇ ਹੰਗਾਮਾ ਹੋਇਆ ਤੇ ਮ੍ਰਿਤਕ ਦੀਆਂ ਭੈਣਾਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਪੁਲਿਸ ਤੋ ਆਪਣੀ ਭਾਬੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਐਂਬੂਲੈਂਸ ਨੂੰ ਹਸਪਤਾਲ ਤੋਂ ਬਾਹਰ ਜਾਣ ਤੋਂ ਰੋਕਣ ਲਈ ਰੱਜ ਕੇ ਹੰਗਾਮਾ ਕੀਤਾ । ਇਸ ਮੌਕੇ ਜਿੱਥੇ ਪੁਲਿਸ ਨੇ ਪੋਸਟਮਾਰਟਮ ਤੋ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ,ਉਥੇ ਹੀ ਮੁਹੱਲਾ ਅਜੀਤ ਨਗਰ ਦੇ ਕੌਂਸਲਰ ਜਰਨੈਲ ਸਿੰਘ ਲੋਹਟ ਨੇ ਕਿਹਾਕਿ ਇਸ ਗਹਿਰ ਵਿਚ ਪਹਿਲਾਂ ਵੀ ਲੜਾਈ ਰਹਿੰਦੀ ਸੀ, ਪਰ ਬੀਤੀ ਰਾਤ ਕੀ ਹੋਇਆ,ਇਸ ਬਾਰੇ ਕੁਝ ਨਹੀਂ ਪਤਾ। ਬਾਈਟ -- ਮ੍ਰਿਤਕ ਦੀ ਭੈਣ ਬਾਈਟ -- ਕੌਂਸਲਰ ਤੇ ਪੁਲਿਸ ਅਧਿਕਾਰੀ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report
KCKhem Chand
Aug 06, 2025 07:48:40
Kot Kapura, Punjab:
ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੇ ਡੀਆਰਐਮ ਫਿਰੋਜ਼ਪੁਰ ਡਵੀਜ਼ਨ ਸੰਜੀਵ ਕੁਮਾਰ ਨੇ ਲਿੱਤਾ ਜਾਇਜਾ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੇ ਡੀਆਰਐਮ ਫਿਰੋਜ਼ਪੁਰ ਡਵੀਜ਼ਨ ਸੰਜੀਵ ਕੁਮਾਰ ਨੇ ਜਾਇਜਾ ਲਿਆ ਅਤੇ ਚੱਲ ਰਹੇ ਸਟੇਸ਼ਨ ਤੇ ਚਲ ਰਹੇ ਨਿਰਮਾਣ ਕਾਰਜ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਤੇ ਬਣ ਚੁੱਕੀ ਨਵੀਂ ਇਮਾਰਤ ਨੂੰ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜੋ ਵੀ ਕਮੀ ਪੇਸੀਆਂ ਰਹਿ ਗਈਆਂ ਹਨ,ਉਨਾਂ ਨੂੰ ਦੂਰ ਕਰਵਾਇਆ ਜਾਵੇਗਾ। ਡੀਆਰਐਮ ਦਾ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਣ ਪੁੱਜੇ ਸੰਜੀਵ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਰੇਲਵੇ ਸਟੇਸ਼ਨ ਤੇ ਨਵੀਂ ਬਿਲਡਿੰਗ ਸਮੇਤ ਨਵੇਂ ਪਲੇਟਫਾਰਮ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਜਲਦ ਹੀ ਨਵੀਂ ਬਿਲਡਿੰਗ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਉਹਨਾਂ ਕਿਹਾ ਕਿ ਜੋ ਵੀ ਕਮੀਆਂ ਪੇਸ਼ੀਆਂ ਰਹਿ ਗਈਆਂ ਹਨ,ਉਹਨਾਂ ਨੂੰ ਵੀ ਦੂਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਪਲੇਟਫਾਰਮ ਤੇ ਬਾਥਰੂਮਾਂ ਅਤੇ ਬੈਠਣ ਲਈ ਬੈਂਚਾਂ ਦੀ ਘਾਟ ਬਾਰੇ ਉਹਨਾਂ ਕਿਹਾ ਕਿ ਜਲਦ ਹੀ ਇਸ ਨੂੰ ਦੂਰ ਕਰਵਾਇਆ ਜਾਵੇਗਾ। ਆਪਣੇ ਇਸ ਦੌਰੇ ਦੇ ਦੌਰਾਨ ਡੀਆਰਐਮ ਨੇ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਬਾਈਟ ਸੰਜੀਵ ਕੁਮਾਰ DRM ਫਿਰੋਜਪੁਰ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
NSNaresh Sethi
Aug 06, 2025 07:47:36
Faridkot, Punjab:
ਐਂਕਰ- ਬੀਤੇ ਕੱਲ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਲੰਗਰ ਬਣਾਉਂਦੇ ਸਮੇਂ ਡੀਜ਼ਲ ਭੱਠੀ ਵਿੱਚ ਤੇਲ ਪਾਉਂਦਿਆਂ ਇੱਕ ਧਮਾਕਾ ਹੋਇਆ ਜਿਸ ਨਾਲ ਅੱਗ ਚਾਰੇ ਪਾਸੇ ਫੈਲ ਗਈ ਅਤੇ ਉੱਥੇ ਮੌਜੂਦ ਸ਼ਰਧਾਲੂ ਅਤੇ ਲੰਗਰ ਤਿਆਰ ਕਰ ਰਹੇ ਸੇਵਾਦਾਰਾਂ ਨੂੰ ਅੱਗ ਪੈਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ । ਕਰੀਬ 14 ਤੋਂ 15 ਵਿਅਕਤੀ ਉੱਥੇ ਝੁਲਸੇ ਜਾਣ ਦਾ ਪਤਾ ਚੱਲਿਆ ਹੈ ਜਿਨ੍ਹਾਂ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਪਰ ਉੱਥੇ ਕੁਝ ਮਰੀਜ਼ਾਂ ਦੀ ਹਾਲਤ ਜਿਆਦਾ ਖਰਾਬ ਹੋਣ ਦੇ ਚਲਦੇ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਕੱਲ ਰਾਤ ਹੀ ਪੰਜ ਗੰਭੀਰ ਹਾਲਤ ਵਿੱਚ ਮਰੀਜ਼ਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ ਜਿਨਾਂ ਨੂੰ ਤੁਰੰਤ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਹਨਾਂ ਦਾ ਇਲਾਜ ਹੁਣ ਬਰਨ ਡਿਪਾਰਟਮੈਂਟ ਦੇ ਪੁਲਾਸਟਿਕ ਸਰਜੀਵ ਵਿਭਾਗ ਵਿੱਚ ਚੱਲ ਰਿਹਾ ਹੈ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾਕਟਰ ਨੀਤੂ ਕੁੱਕੜ ਨੇ ਦੱਸਿਆ ਕਿ ਉਹਨਾਂ ਕੋਲ ਪੰਜ ਮਰੀਜ਼ ਆਏ ਸਨ ਜੋ ਬਰਨਾਲਾ ਜਿਲੇ ਦੇ ਰਹਿਣ ਵਾਲੇ ਹਨ ਜਿਨਾਂ ਦੀ ਹਾਲਤ  ਅੱਗ ਨਾਲ ਝੁਲਸਣ ਨਾਲ ਕਾਫੀ ਗੰਭੀਰ ਬਣੀ ਹੋਈ ਸੀ ਜਿਨਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਚਾਰ ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਹੈ ਜਿਨਾਂ ਦਾ 50 ਤੋਂ 60 ਪ੍ਰਤੀਸ਼ਤ ਝੁਲਸੇ ਹੋਣ ਦਾ ਅਨੁਮਾਨ ਹੈ ਜਦ ਕਿ ਇੱਕ ਮਰੀਜ਼ 15 ਤੋਂ 20 ਪ੍ਰਤੀਸ਼ਤ ਝੁਲਸ ਚੁੱਕਾ ਸੀ। ਉਹਨਾਂ ਦੱਸਿਆ ਕਿ ਇੱਕ ਮਰੀਜ਼ ਦਾ ਆਯੁਸ਼ਮਾਨ ਕਾਰਡ ਹੋਣ ਦੇ ਚਲਦੇ ਉਸਦਾ ਇਲਾਜ ਸਰਕਾਰ ਵੱਲੋਂ ਕੀਤਾ ਜਾਏਗਾ ਤੇ ਬਾਕੀ ਮਰੀਜ਼ ਜਿਨਾਂ ਦਾ ਇਲਾਜ ਮੈਡੀਕਲ ਹਸਪਤਾਲ ਦਾ ਪ੍ਰਸ਼ਾਸਨ ਆਪਣੇ ਵੱਲੋਂ ਫਰੀ ਕਰਾਏਗਾ ਅਤੇ ਉਹਨਾਂ ਨੂੰ ਸਾਰੀਆਂ ਦਵਾਈਆਂ ਫਰੀ ਮੁਹਈਆ ਕਰਾਇਆ ਜਾਣਗੀਆਂ । ਉਹਨਾਂ ਦੱਸਿਆ ਕਿ ਸਾਡੀ ਬੈਸਟ ਡਾਕਟਰਾਂ ਦੀ ਟੀਮ ਉਹਨਾਂ ਦੇ ਇਲਾਜ ਵਿੱਚ ਜੁਟ ਚੁੱਕੀ ਹੈ ਅਤੇ ਸਾਡੀ ਪਹਿਲ ਰਹੇਗੀ ਕਿ ਉਹਨਾਂ ਦੀ ਜਾਨ ਬਚਾਈ ਜਾਵੇ ਅਤੇ ਉਹਨਾਂ ਦਾ ਪ੍ਰੋਪਰ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰ ਘਰੇ ਭੇਜਿਆ ਜਾਵੇ। ਬਾਈਟ- ਡਾ. ਨੀਤੂ ਕੁੱਕੜ MS
0
Report
RBRajneesh Bansal
Aug 06, 2025 07:30:59
Jagraon, Punjab:
ਐਂਕਰ --- ਜਗਰਾਓਂ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਤੇ ਤਾਜ਼ਾ ਮਾਮਲਾ ਜਗਰਾਓਂ ਦੇ ਰਾਣੀ ਵਾਲਾ ਖੂਹ ਇਲਾਕੇ ਵਿਚ ਇਕ ਅਮਰਜੀਤ ਕੌਰ ਨਾਮ ਦੀ ਨਸ਼ਾ ਵੇਚਣ ਵਾਲੀ ਔਰਤ ਦੇ ਘਰ ਤੇ ਪੀਲਾ ਪੰਜਾ ਚਲਾ ਕੇ ਉਸਦੇ ਘਰ ਨੂੰ ਢਾਹਿਆ ਗਿਆ ਹੈ ਤੇ ਜਿਥੇ ਇਸ ਔਰਤ ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ,ਉਥੇ ਹੀ ਇਸ ਔਰਤ ਦਾ ਘਰ ਨਗਰ ਕੌਂਸਲ ਦੀ ਜਗ੍ਹਾ ਤੇ ਨਜਾਇਜ ਬਣਾਇਆ ਹੋਇਆ ਸੀ। ਜਿਸ ਕਰਕੇ ਇਸਦੇ ਘਰ ਤੇ ਨਗਰ ਕੌਸਲ ਤੇ ਜਗਰਾਓਂ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆ ਇਸ ਘਰ ਨੂੰ ਢਾਇਆ ਹੈ। ਇਸ ਮੌਕੇ ਜਾਣਾਕਰੀ ਦਿੰਦੇ ਹੋਏ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਤੇ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨੇ ਕਿਹਾਕਿ ਇਸ ਔਰਤ ਨੂੰ ਘਰ ਸਬੰਧੀ ਕਾਗਜਾਤ ਦਿਖਾਉਣ ਲਈ ਪਿਛਲੇ ਦੋ ਤਿੰਨ ਮਹੀਨੇ ਤੋਂ ਲਗਾਤਾਰ ਕਿਹਾ ਹਾ ਰਿਹਾ ਸੀ। ਪਰ ਇਸ ਔਰਤ ਵਲੋਂ ਜਾਂ ਇਸਦੇ ਪਰਿਵਾਰ ਕੋਈ ਵੀ ਠੋਸ ਕਾਗਜਾਤ ਨਹੀਂ ਦਿਖਾਏ ਗਏ,ਜਿਸ ਕਰਕੇ ਅੱਜ ਜਗਰਾਓਂ ਪੁਲਿਸ ਨਾਲ ਨਗਰ ਕੌਂਸਲ ਨੇ ਸਾਂਝੀ ਕਾਰਵਾਈ ਕਰਦਿਆ ਇਸ ਘਰ ਤੇ ਪੀਲਾ ਪੰਜਾ ਚਲਾਇਆ ਹੈ। ਬਾਈਟ -- ਐਸਐਸਪੀ ਅੰਕੁਰ ਗੁਪਤਾ ਬਾਈਟ -- ਈਓ ਸੁਖਦੇਵ ਸਿੰਘ ਰੰਧਾਵਾ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report
ADAnkush Dhobal
Aug 06, 2025 07:06:05
Shimla, Himachal Pradesh:
पंचायत स्तर पर भ्रष्टचार गंभीर, आरोपों की जांच के बाद हो कार्रवाई- हर्षवर्धन चौहान बीजेपी विधायक बलवीर वर्मा के आरोपों पर बोले उद्योग मंत्री हर्षवर्धन चौहान एंकर—- हिमाचल भाजपा की ओर से जिला सिरमौर की भारापुर पंचायत में लगाए गए भ्रष्टाचार के आरोपों को राज्य सरकार ने गंभीरता से लिया है. उद्योग मंत्री हर्षवर्धन चौहान ने कहा कि इस पूरे मामले में गंभीरता से जांच की जानी चाहिए. उन्होंने कहा कि कई बार पंचायत स्तर पर भ्रष्टाचार देखने में आता है. ज़्यादातर मामलों में सिर्फ़ पंचायत प्रधान पर ही कार्रवाई होती है, जबकि इसमें पंचायत सेक्रेटरी समेत अन्य अधिकारियों की मिलीभगत होती है. संसदीय कार्य मंत्री ने कहा कि उन्होंने इस संबंध में पंचायती राज एवं ग्रामीण विकास मंत्री अनिरुद्ध सिंह से भी बात की है. इस पूरे मामले की गंभीरता से जांच की जानी चाहिए. गौर हो कि बीजेपी ने भारापुर पंचायत के कामों में गड़बड़ी के आरोप लगाए हैं. VO—- उद्योग मंत्री हर्षवर्धन चौहान ने कहा कि उनके गृह विधानसभा क्षेत्र में भी पंचायत स्तर पर इस तरह के भ्रष्टाचार के मामले सामने आए हैं. उन्होंने कहा कि वे इस तरह के मामलों को सदन के अंदर और सदन के बाहर उठाते रहे हैं. हर्षवर्धन चौहान ने इस तरह के मामलों पर गंभीरता से कार्रवाई की बात कही है. उन्होंने कहा कि विभाग को इन आरोपों की जांच कर सख़्त कार्रवाई अमल में लानी चाहिए. बाइट—- हर्षवर्धन चौहान, उद्योग मंत्री, हिमाचल प्रदेश (बाइट के अंतिम हिस्सा- पंचायत में भ्रष्टाचार के आरोपों पर)
0
Report
MSManish Shanker
Aug 06, 2025 07:05:56
Sahibzada Ajit Singh Nagar, Punjab:
Manish Shanker Mohali ਮੋਹਾਲੀ ਦੇ ਉਦੋਗਿਕ ਖੇਤਰ ਫੇਜ ਨੌ ਵਿਖੇ ਸਥਿਤ ਆਕਸੀਜਨ ਗੈਸ ਸਲਿੰਡਰ ਭਰਨ ਦੀ ਫੈਕਟਰੀ ਵਿੱਚ ਹੋਇਆ ਬਲਾਸਟ। ਦੋ ਵਿਅਕਤੀਆਂ ਦੀ ਮੌਕੇ ਤੇ ਹੋਈ ਮੌਤ। ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਕਰਵਾਏ ਗਏ ਇਲਾਜ ਲਈ ਜ਼ਿਲ੍ਾ ਹਸਪਤਾਲ ਭਰਤੀ। ਲਾਸ਼ਾਂ ਲਿਜਾਣ ਤੋਂ ਪਰਿਵਾਰਕ ਮੈਂਬਰਾਂ ਨੇ ਕੀਤਾ ਮਨਾl ਐਂਬੂਲੈਂਸ ਅੱਗੇ ਲੇਟ ਕੇ ਰੁਕਵਾਈਆਂ ਐਂਬੂਲੈਂਸਾਂl 1-2-1 SDM Mohali Damandeep Kaur Harsimran Singh DSP EX President MIA Anurag Aggarwal Dy Mayor Kuljit Bedi
0
Report
KPKomlata Punjabi
Aug 06, 2025 07:03:01
Mandi, Himachal Pradesh:
मंडी स्टोरी चंडीगढ़ मनाली नेशनल हाईवे 21 जोगनी मोड़ पर हुआ लैंडस्लाइड पहाड़ से पत्थर व भारी मालवा आने के कारण नेशनल हाईवे फिलहाल बंद, बहाल करने के लिए कार्य जारी, बहाल करने मे करने मे लगेगा समय मंडी से औट तक जगह जगह हो रहा है लैंड स्लाईड, Elements वीडियो
0
Report
ADAnkush Dhobal
Aug 06, 2025 06:49:37
Shimla, Himachal Pradesh:
एंकर—- सोमवार को हिमाचल कांग्रेस की अहम बैठक दिल्ली में हुई। इस बैठक में राहुल गांधी और मल्लिकार्जुन खड़गे ने हिस्सा लिया। बैठक में कांग्रेस संगठन के ढांचे और आगामी चुनावों की रणनीति पर चर्चा हुई है। संसदीय कार्य मंत्री हर्षवर्धन चौहान ने बताया कि बैठक में बड़े नेता को अध्यक्ष बनाने पर सहमति बनी है और सरकार-संगठन के बीच समन्वय स्थापित करने पर जोर दिया गया है। चौहान ने कहा कि राज्य में हिमाचल कांग्रेस का संगठन न होने से प्रतिकूल असर पड़ रहा है। सभी नेता जल्द इस प्रकिया को पूरा करने के लिए एकमत हैं। VO—- माना जा रहा है कि कांग्रेस संगठन में जल्द ही बड़ा फेरबदल हो सकता है, जिसमें नए अध्यक्ष की नियुक्ति शामिल है। आगामी पंचायती राज संस्थाओं और शहरी निकाय चुनावों के लिए पार्टी की रणनीति पर चर्चा हुई। राहुल गांधी ने स्पष्ट संदेश दिया है कि सरकार और संगठन को मिलकर काम करना होगा और जनता से किए गए वादों को प्राथमिकता से पूरा करना होगा। बैठक में सरकार और संगठन के बीच बेहतर समन्वय स्थापित करने पर जोर दिया गया है, ताकि आगामी चुनावों में पार्टी मजबूती से लड़ सके। हिमाचल कांग्रेस प्रभारी रजनी पाटिल ने बैठक में व्यक्तिगत तौर पर भी बात की और वरिष्ठ नेताओं से चर्चा कर आपसी सहमति से निर्णय लेने का निर्देश दिया है। नए अध्यक्ष के नाम पर जल्द ही फैसला हो सकता है, जिसे लेकर मुख्यमंत्री सुखविंदर सिंह सुक्खू और प्रदेश कांग्रेस अध्यक्ष प्रतिभा सिंह के बीच सहमति बनाने का प्रयास किया जा रहा है। संगठनात्मक बदलाव और चुनावी रणनीति पर चर्चा के बाद पार्टी आगामी चुनावों के लिए तैयारियों पर ध्यान केंद्रित करेगी। बाइट—- हर्षवर्धन चौहान, संसदीय कार्यमंत्री, हिमाचल प्रदेश
0
Report
TBTarsem Bhardwaj
Aug 06, 2025 06:45:48
Ludhiana, Punjab:
ਲੁਧਿਆਣਾ ਦੇ ਪਿੰਡ ਤਲਵੰਡੀ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤਾ ਗਿਆ ਕਾਸੋ ਅਪਰੇਸ਼ਨ ਜਿਸ ਵਿੱਚ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਅਤੇ ਸਵਪਨ ਸ਼ਰਮਾ ਪਹੁੰਚੇ ਪਿੰਡ ਵਿੱਚ 26 ਨਸ਼ਾ ਤਸਕਰਾਂ ਦੀ ਪਹਿਚਾਣ ਤੋਂ ਬਾਅਦ ਸਰਚ ਤਿੰਨ ਕੋਲੋਂ ਚਿੱਟਾ ਬਰਾਮਦ ਸਪੈਸ਼ਲ ਡੀਜੀਪੀ ਨੇ ਕਿਹਾ ਲੁਧਿਆਣਾ ਵਿੱਚ ਹੁਣ ਤਕ 572 ਮਾਮਲੇ ਦਰਜ 700 ਨਸ਼ਾ ਤਸਕਰ ਜੇਲਾਂ ਪਿੱਛੇ ਪੰਜਾਬ ਭਰ ਵਿੱਚ ਕਰਵੇ ਸਰਵੇ ਵਿੱਚ ਸੱਤ ਲੱਖ ਦੇ ਕਰੀਬ ਨਸ਼ੇ ਤੋਂ ਪ੍ਰਭਾਵਿਤ ਸਰਕਾਰ ਵੱਲੋਂ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਜਾਰੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਲੜੀ ਤਹਿਤ ਪੰਜਾਬ ਭਰ ਵਿੱਚ ਆਪਰੇਸ਼ਨ ਕਾਸੋ ਤਹਿਤ ਨਸ਼ਾ ਤਸਕਰਾਂ ਦੀ ਛਾਪੇਮਾਰੀ ਕੀਤੀ ਗਈ ਲੁਧਿਆਣਾ ਕਮਿਸ਼ਨਰੇਟ ਵਿੱਚ ਤਲਵੰਡੀ ਪਿੰਡ ਵਿੱਚ 26 ਨਸ਼ਾ ਤਸਕਰਾਂ ਦੇ ਘਰਾਂ ਦੀ ਪਹਿਚਾਣ ਕੀਤੀ ਗਈ ਸੀ। ਉਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਗਿਆ ਜਿੱਥੇ ਕਿ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਪਹੁੰਚੇ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਨਸ਼ੇ ਨੂੰ ਜੜੋ ਖਤਮ ਕਰਨ ਲਈ ਲਗਾਤਾਰ ਕਾਰਵਾਈ ਚੱਲ ਰਹੀ ਹੈ ਜਿਸ ਤਹਿਤ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਨਸ਼ਾ ਤਸਕਰਾਂ ਨੂੰ ਜੇਲ ਭੇਜਿਆ ਜਾ ਚੁੱਕਾ ਹੈ। ਉਹਨਾਂ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿੱਚ ਇਕ ਮਾਰਚ ਤੋਂ ਹੁਣ ਤੱਕ 572 ਨਸ਼ਾ ਤਸਕਰਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਅਤੇ 700 ਦੇ ਕਰੀਬ ਨਸ਼ਾ ਤਸਕਰਾਂ ਨੂੰ ਜੇਲ ਵਿੱਚ ਭੇਜਿਆ ਜਾ ਚੁੱਕਿਆ ਹੈ। ਉਥੇ 14 ਤੋਂ ਵੱਧ ਨਸ਼ਾ ਤਸਕਰਾਂ ਦੀ ਜਾਇਦਾਦ ਤੇ ਪੀਲਾ ਪੰਜਾ ਚਲਾਇਆ ਜਾ ਚੁੱਕਿਆ ਜਿਸਦੀ ਕੀਮਤ ਸਾਢੇ ਤਿੰਨ ਕਰੋੜ ਰੁਪਏ ਤੋਂ ਵੀ ਜਿਆਦਾ ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਵੱਲੋਂ ਜਨਤਾ ਨਾਲ ਸੰਪਰਕ ਮੀਡੀਆ ਵੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਉਹਨਾਂ ਨੇ ਦੱਸਿਆ ਤਲਵੰਡੀ ਪਿੰਡ ਦੇ ਵਿੱਚ 26 ਦੇ ਕਰੀਬ ਨਸ਼ਾ ਤਸਕਰ ਦੀ ਪਛਾਣ ਕੀਤੀ ਗਈ ਸੀ ਜਿਨਾਂ ਦੇ ਵਿੱਚੋਂ ਤਿੰਨ ਦੇ ਕੋਲੋਂ ਚਿੱਟਾ ਬਰਾਮਦ ਕੀਤਾ ਗਿਆ ਅਤੇ ਕਾਰਵਾਈ ਲਗਾਤਾਰ ਜਾਰੀ ਹੈ। ਗੁਰਪ੍ਰੀਤ ਦਿਓ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਤੱਕ ਕੀਤੇ ਸਰਵੇ ਮੁਤਾਬਕ 7 ਲੱਖ ਦੇ ਕਰੀਬ ਨਸ਼ੇ ਤੋਂ ਪੀੜਤ ਹਨ ਅਤੇ ਨਸ਼ੇ ਤੋਂ ਪ੍ਰਭਾਵਿਤ ਹੋ ਚੁੱਕੇ ਨੌਜਵਾਨਾਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ ਉਹਨਾਂ ਦੱਸਿਆ ਜਿਹੜੇ ਨਸ਼ੇ ਦੇ ਹੋ ਚੁੱਕੇ ਹਨ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਅਤੇ ਵੱਡੇ ਤਸਕਰਾਂ ਨੂੰ ਫੜਨ ਲਈ ਲਗਾਤਾਰ ਪੁਲਿਸ ਵੱਲੋਂ ਮੁਹਿੰਮ ਜਾਰੀ ਹੈ। Byte ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ
0
Report
BNBISHESHWAR NEGI
Aug 06, 2025 06:33:06
Dhar Chhiling Khola, Himachal Pradesh:
किन्नौर ब्रेकिंग भारी बारिश के चलते भूस्खलन व पहाड़ी से पत्थरो की बरसात शुरू हो गई है किन्नौर व स्पीति को जोडने वाली राष्ट्रीय उच्च मार्ग 5 ज्यूरी के निकट पहाड़ी से पत्थरो की बरसात होने से राष्ट्रीय उच्च मार्ग पूरी तरह से अवरुद्ध है वही राष्ट्रीय उच्च मार्ग चोरा व स्किबा के पास भी अवरुद्ध है राष्ट्रीय उच्च मार्ग के अवरुद्ध होने से किन्नौर व स्पीति देश दुनिया से कट गया है
0
Report
Advertisement
Back to top