Back
ਅੱਧੇ ਘੰਟੇ ਦੀ ਬਰਸਾਤ ਨੇ ਐਮਸੀ ਰੋਡ 'ਚ ਝੀਲ ਬਣਾਈ, ਦੁਕਾਨਦਾਰਾਂ ਦੀ ਪਰੇਸ਼ਾਨੀ ਵਧੀ!
KSKuldeep Singh
Aug 10, 2025 06:34:32
Banur, Punjab
ਅੱਧੇ ਘੰਟੇ ਦੀ ਬਰਸਾਤ'ਚ ਐਮਸੀ ਰੋਡ ਨੇ ਧਾਰਿਆ ਝੀਲ ਦਾ ਰੂਪ ਦੁਕਾਨਦਾਰ ਹੋਏ ਪਰੇਸ਼ਾਨ
ਕੁਲਦੀਪ ਸਿੰਘ
ਬਨੂੜ -
*ਬਨੂੜ ਤੋਂ ਐਮਸੀ ਰੋਡ ਅਤੇ ਪੁਰਾਣਾ ਡਾਕਖਾਨਾ ਰੋਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਰਸਾਤੀ ਪਾਣੀ ਜਮਾ ਹੋਣ ਨਾਲ ਲੋਕਾਂ ਨੂੰ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।*
ਮੇਨ ਹਾਈਵੇ ਤੋਂ ਸ਼ਹਿਰ ਵੱਲ ਜਾਣ ਵਾਲੀ ਐਮਸੀ ਰੋਡ ਦਾ ਬੁਰਾ ਹਾਲ ਹੈ। ਅੱਧੇ ਘੰਟੇ ਦੀ ਬਰਸਾਤ ਹੋਣ ਤੋਂ ਬਾਅਦ ਹੀ ਐਮਸੀ ਰੋਡ ਨੇ ਝੀਲ ਦਾ ਰੂਪ ਧਾਰਨ ਕਰ ਲਿਆ। ਜਿਸ ਤੋਂ ਬਾਅਦ ਮਾਰਕੀਟ ਤੇ ਦੁਕਾਨਦਾਰਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਰਕੀਟ ਦੇ ਦੁਕਾਨਦਾਰ ਦਾ ਕਹਿਣਾ ਹੈ ਕਿ ਹਲਕੀ ਬਰਸਾਤ ਹੋਣ ਤੋਂ ਬਾਅਦ ਹੀ ਐਮਸੀ ਰੋਡ ਝੀਲ ਦਾ ਰੂਪ ਧਾਰਨ ਕਰ ਲੈਂਦੀ ਹੈ, ਕਿਉਂਕਿ ਇੱਥੇ ਬਰਸਾਤੀ ਪਾਣੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ। ਜੇਕਰ ਬਰਸਾਤ ਜਿਆਦਾ ਹੋ ਜਾਵੇ ਤਾਂ ਐਮਸੀ ਰੋਡ ਤੇ ਜਮਾ ਪਾਣੀ ਦੁਕਾਨਾਂ ਅੰਦਰ ਵੜ ਜਾਂਦਾ ਹੈ, ਜਿਸ ਨਾਲ ਦੁਕਾਨਦਾਰ ਦਾ ਹਜ਼ਾਰ ਰੁਪ ਦਾ ਨੁਕਸਾਨ ਹੁੰਦਾ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਵਰ ਦਾ ਓਵਰਫਲੋ ਪਾਣੀ ਸੜਕ ਦੇ ਉੱਪਰ ਜਮਾ ਹੋ ਕੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਬਾਰ-ਬਾਰ ਗੁਹਾਰ ਲਗਾਈ ਜਾ ਚੁੱਕੀ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ।
ਸ਼ਾਰਟ -
ਬਾਈਟ - ਸ਼ਹਿਰ ਵਾਸੀ ਅਤੇ ਦੁਕਾਨਦਾਰ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowAug 12, 2025 12:46:05Gurdaspur, Punjab:
Gurdaspur
ਗੁਰਦਾਸਪੁਰ ਦੇ ਇੱਕ ਨਿੱਜੀ ਕਾਲਜ ਵਿੱਚ ਦੇ ਵਿਦਿਆਰਥੀਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ
ਇੱਕ ਗੁਟ ਨੇ ਦੂਜੇ ਗੁਟ ਦੇ ਨੌਜਵਾਨਾਂ ਉੱਪਰ ਚਲਾਈਆਂ ਗੋਲੀਆਂ 4 ਨੌਜਵਾਨ ਗੋਲੀਆਂ ਲੱਗਣ ਦੇ ਨਾਲ ਹੋਏ ਜ਼ਖਮੀ
8ਵੀ ਕਲਾਸ ਵਿੱਚ ਪੜ੍ਹਦੇ ਨੌਜਾਵਨ ਦੀ ਗੋਲੀ ਲੱਗਣ ਨਾਲ ਹੋਈ ਮੌਤ ਕਾਲਜ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਨਾਂ ਗੁਟਾ ਵਿਚਕਾਰ ਹੋਇਆ ਸੀ ਤਕਰਾਰ
ਪਿੰਡ ਹਰਦਾਨ ਦੀ ਪੁਲੀ ਤੇ ਆਪਸ ਵਿੱਚ ਭਿੜੇ ਕਾਲਜ ਦੇ ਦੋਨਾਂ ਗੁੱਟਾਂ ਦੇ ਵਿਦਿਆਰਥੀ
0
Report
TBTarsem Bhardwaj
FollowAug 12, 2025 12:38:29Ludhiana, Punjab:
ਜੇਲ੍ਹ ਮੰਤਰੀ ਨੇ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ, ਜੇਲ੍ਹਾਂ ਨੂੰ ਅਸਲ ਸੁਧਾਰ ਘਰਾਂ ਵਿੱਚ ਬਦਲਣ ਦਾ ਐਲਾਨ ਕੀਤਾ*
ਲੁਧਿਆਣਾ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੰਗਲਵਾਰ ਨੂੰ ਸਥਾਨਕ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵਿਆਪਕ ਜਾਇਜ਼ਾ ਲਿਆ
ਜੇਲ੍ਹ ਵਿੱਚ ਭੋਜਨ ਸੇਵਾਵਾਂ, ਖੇਡਾਂ ਅਤੇ ਡਾਕਟਰੀ ਸਹੂਲਤਾਂ, ਜਿਮਨੇਜ਼ੀਅਮ, ਬੇਕਰੀ ਯੂਨਿਟ, ਫਰਨੀਚਰ ਵਰਕਸ਼ਾਪ ਅਤੇ ਹੋਰ ਕਿੱਤਾਮੁਖੀ ਇਕਾਈਆਂ ਸਮੇਤ ਮੁੱਖ ਸਹੂਲਤਾਂ ਦਾ ਨਿੱਜੀ ਤੌਰ 'ਤੇ ਨਿਰੀਖਣ ਕੀਤਾ।
ਮੰਤਰੀ ਭੁੱਲਰ ਨੇ ਕੈਦੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ, ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਸੁਣੀਆਂ।
ਉਨ੍ਹਾਂ ਨੇ ਉਨ੍ਹਾਂ ਨੂੰ ਤੁਰੰਤ ਨਿਵਾਰਣ ਦਾ ਭਰੋਸਾ ਦਿੱਤਾ, ਰਾਜ ਦੀਆਂ ਜੇਲ੍ਹਾਂ ਦੇ ਅੰਦਰ ਇੱਕ ਪੁਨਰਵਾਸ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। "ਸਾਡਾ ਟੀਚਾ ਜੇਲ੍ਹਾਂ ਨੂੰ ਸੱਚੇ ਸੁਧਾਰ ਘਰਾਂ (ਸੁਧਾਰ ਘਰਾਂ) ਵਿੱਚ ਬਦਲਣਾ ਹੈ, ਜਿੱਥੇ ਕੈਦੀ ਸੁਧਾਰ ਕਰ ਸਕਦੇ ਹਨ, ਹੁਨਰ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੀ ਰਿਹਾਈ 'ਤੇ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਹੋ ਸਕਦੇ ਹਨ," ਮੰਤਰੀ ਨੇ ਕਿਹਾ।
ਪੁਨਰਵਾਸ ਵਾਤਾਵਰਣ ਨੂੰ ਹੋਰ ਵਧਾਉਣ ਲਈ, ਮੰਤਰੀ ਭੁੱਲਰ ਨੇ ਜੇਲ੍ਹਾਂ ਦੇ ਅੰਦਰ ਬੁਨਿਆਦੀ ਢਾਂਚੇ ਅਤੇ ਮੌਕਿਆਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਦਾ ਐਲਾਨ ਕੀਤਾ। ਉਨ੍ਹਾਂ ਨੇ ਇੱਥੇ ਬੇਕਰੀ ਅਤੇ ਫਰਨੀਚਰ ਵਰਕਸ਼ਾਪਾਂ ਵਰਗੀਆਂ ਕਿੱਤਾਮੁਖੀ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਵਾਧੂ ਫੰਡ ਅਲਾਟ ਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ। ਇਹ ਇਕਾਈਆਂ ਕੈਦੀਆਂ ਨੂੰ ਕੀਮਤੀ ਹੁਨਰ ਸਿੱਖਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ, ਉਦੇਸ਼ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਉਨ੍ਹਾਂ ਦਾ ਧਿਆਨ ਉਤਪਾਦਕ ਗਤੀਵਿਧੀਆਂ ਵੱਲ ਕੇਂਦਰਿਤ ਕਰਦੀਆਂ ਹਨ। ਭੁੱਲਰ ਨੇ ਅੱਗੇ ਕਿਹਾ, "ਇਨ੍ਹਾਂ ਇਕਾਈਆਂ ਦਾ ਵਿਸਥਾਰ ਕਰਕੇ, ਅਸੀਂ ਕੈਦੀਆਂ ਨੂੰ ਅਜਿਹੇ ਹੁਨਰਾਂ ਨਾਲ ਸਸ਼ਕਤ ਬਣਾਵਾਂਗੇ ਜੋ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਰੋਜ਼ੀ-ਰੋਟੀ ਸੁਰੱਖਿਅਤ ਕਰਨ ਵਿੱਚ ਮਦਦ ਕਰਨਗੇ।"
ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਸਰੀਰਕ ਗਤੀਵਿਧੀ ਦੀ ਮਹੱਤਤਾ ਨੂੰ ਪਛਾਣਦੇ ਹੋਏ, ਮੰਤਰੀ ਨੇ ਜੇਲ੍ਹ ਦੇ ਅੰਦਰ ਨਵੇਂ ਖੇਡ ਦੇ ਮੈਦਾਨ ਦੇ ਵਿਕਾਸ ਦਾ ਐਲਾਨ ਕੀਤਾ। ਇਹ ਸਹੂਲਤ ਕੈਦੀਆਂ ਨੂੰ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਤੱਕ ਪਹੁੰਚ ਪ੍ਰਦਾਨ ਕਰੇਗੀ, ਇੱਕ ਸਿਹਤਮੰਦ ਜੀਵਨ ਸ਼ੈਲੀ ਅਤੇ ਸਕਾਰਾਤਮਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰੇਗੀ।
ਮੰਤਰੀ ਭੁੱਲਰ ਨੇ ਜੇਲ੍ਹਾਂ ਨੂੰ ਸਿਰਫ਼ ਕੈਦ ਦੀ ਬਜਾਏ ਸੁਧਾਰ ਕੇਂਦਰਾਂ ਵਿੱਚ ਬਦਲਣ ਲਈ ਪੰਜਾਬ ਸਰਕਾਰ ਦੇ ਸਮਰਪਣ ਨੂੰ ਦੁਹਰਾਇਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇੱਕ ਅਜਿਹਾ ਮਾਹੌਲ ਬਣਾਉਣ ਲਈ ਵਚਨਬੱਧ ਹੈ ਜਿੱਥੇ ਕੈਦੀ ਆਪਣੇ ਜੀਵਨ ਨੂੰ ਪ੍ਰਤੀਬਿੰਬਤ ਕਰ ਸਕਣ, ਸੁਧਾਰ ਕਰ ਸਕਣ ਅਤੇ ਮੁੜ ਨਿਰਮਾਣ ਕਰ ਸਕਣ।
ਮੰਤਰੀ ਨੇ ਜੇਲ੍ਹ ਅਧਿਕਾਰੀਆਂ, ਵਾਰਡਰਾਂ ਅਤੇ ਹੋਰ ਕਰਮਚਾਰੀਆਂ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਮੀਟਿੰਗ ਵੀ ਬੁਲਾਈ। ਉਨ੍ਹਾਂ ਨੇ ਮੁੱਖ ਮੁੱਦਿਆਂ 'ਤੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਵਿੱਚ ਕਰਮਚਾਰੀਆਂ ਦੇ ਨਿਵਾਸ ਸਥਾਨਾਂ ਦੇ ਨੇੜੇ ਜੇਲ੍ਹਾਂ ਵਿੱਚ ਟ੍ਰਾਂਸਫਰ ਦੀ ਸਹੂਲਤ ਦੇਣਾ ਅਤੇ ਸੰਚਾਲਨ ਕੁਸ਼ਲਤਾ ਅਤੇ ਸਟਾਫ ਭਲਾਈ ਨੂੰ ਵਧਾਉਣ ਲਈ ਹੋਰ ਪ੍ਰਸ਼ਾਸਕੀ ਮੁੱਦਿਆਂ ਨੂੰ ਹੱਲ ਕਰਨਾ ਸ਼ਾਮਲ ਹੈ।
0
Report
BSBhushan Sharma
FollowAug 12, 2025 12:38:03Nurpur, Himachal Pradesh:
लोकेशन नूरपुर भूषण शर्मा
पौंग डैम का मुआयना कर लौटे उपायुक्त हेमराज बैरवा
बीबीएमबी अधिकारियों संग बैठक कर दिए निर्देश
फतेहपुर-इंदौरा के कई गांव जलमग्न
प्रशासन ने बढ़ाई सतर्कता, प्रभावितों से मिले डीसी
एंकर -पौंग बांध से लगातार पानी छोड़े जाने से फतेहपुर और इंदौरा क्षेत्र के कई गांवों में जलभराव की स्थिति बनी हुई है। कुछ गांव टापू बन चुके हैं तो कई घरों में पानी घुस गया है। ऐसे में जिला कांगड़ा के उपायुक्त हेमराज बैरवा ने मंगलवार को पौंग डैम और बाढ़ प्रभावित इलाकों का निरीक्षण किया। उन्होंने बीबीएमबी अधिकारियों के साथ बैठक कर कम मात्रा में पानी छोड़ने के निर्देश दिए, ताकि निचले क्षेत्रों में नुकसान कम हो।
बीबीएमबी पर दबाव, पानी धीरे-धीरे छोड़ा जा रहा
उपायुक्त ने रियाली और भोग्रवां जैसे अधिक प्रभावित क्षेत्रों का भी दौरा किया। उनके साथ एसडीएम फतेहपुर विश्रुत भारती और एसडीएम इंदौरा सुरेंद्र ठाकुर भी मौजूद रहे। उन्होंने बताया कि जिला प्रशासन बीबीएमबी पर लगातार दबाव बना रहा है, ताकि पानी एकदम से ज्यादा न छोड़ा जाए। इसी कारण इस बार पिछली बार की तुलना में कम तबाही हुई है। दो साल पहले सेना की मदद लेनी पड़ी थी, लेकिन इस बार स्थिति नियंत्रण में है।
पहले से अलर्ट, अतिरिक्त पुलिस बल तैनात
बीबीएमबी प्रशासन ने पानी छोड़ने से पहले निचले इलाकों में रहने वालों को सूचित किया था। अब पानी छोड़े जाने के दौरान जिला प्रशासन ने अतिरिक्त पुलिस बल की तैनाती की है, ताकि आपात स्थिति में लोगों को सुरक्षित स्थानों तक पहुंचाया जा सके।
लोगों से मिले, दिलासा दिया
प्रभावित गांवों में जाकर उपायुक्त हेमराज बैरवा ने लोगों से मुलाकात की और उनका दुख-दर्द सुना। उन्होंने कहा, सरकार और प्रशासन आपके साथ है। समय रहते सुरक्षित स्थानों पर चले जाएं, प्रशासन ने रहने के लिए कैंप बनाए हैं। उन्होंने एसडीएम और स्थानीय प्रशासन को हर समय प्रभावितों के सहयोग के लिए तैयार रहने के निर्देश भी दये।
बाइट -हेमराज वैरवा (उपायुक्त काँगड़ा )
0
Report
MSManish Shanker
FollowAug 12, 2025 12:37:55Sahibzada Ajit Singh Nagar, Punjab:
Manish Shanker Mohali
ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਮੋਹਾਲੀ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਸਿਟੀ ਸ਼੍ਰੀ ਵਨੇਲਾ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਮਾੜੇ ਅਨਸਰਾਂ ਦੇ ਮਣਾਂ ਵਿੱਚ ਪੁਲਿਸ ਦਾ ਖੌਫ ਪੈਦਾ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਤਾਂ ਜੋ ਉਹ ਕਿਸੇ ਵੀ ਪ੍ਰਕਾਰ ਦੀ ਹੁੱਲੜਬਾਜੀ ਜਾਂ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸੋਚਣ।
Shorts of flag March
Byte-SP Siri vanilla
0
Report
MSManish Shanker
FollowAug 12, 2025 12:32:06Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਥਾਣਾ ਮੁੱਲਾਪੁਰ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਅਮਨ ਤਿਰਖਾ ਦੀ ਅਗਵਾਈ ਵਿੱਚ ਦੋ ਆਰੋਪੀਆਂ ਨੂੰ ਕਾਰ ਖੋਣ ਦੇ ਆਰੋਪ ਵਿੱਚ ਗ੍ਰਫਤਾਰ ਕੀਤਾ ਗਿਆ। ਦੌਰਾਨੇ ਗ੍ਰਫਤਾਰੀ ਉਕਤਾ ਆਰੋਪੀਆਂ ਤੋਂ ਲੁੱਟੀ ਹੋਈ ਕਾਰ ਵੀ ਬਰਾਮਦ ਕਰ ਲਈ ਗਈ।
ਗਿਰਫਤਾਰ ਕੀਤੇ ਗਏ ਆਰੋਪੀ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਪਿੰਡ ਖਿਜਰਾਬਾਦ ਅਤੇ ਗੁਰਵਿੰਦਰ ਸਿੰਘ ਉਰਫ ਕਾਲਾ ਵਾਸੀ ਮੀਆਂਪੁਰ ਚੰਗਰ ਵੱਜੋਂ ਹੋਈ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਉਕਤ ਆਰੋਪੀਆ ਵੱਲੋਂ ਚਾਕੂ ਦੀ ਨੋਕ ਤੇ ਨਿਊ ਚੰਡੀਗੜ੍ਹ ਸਥਿਤ ਕ੍ਰਿਕਟ ਸਟੇਡੀਅਮ ਦੇ ਬਾਹਰ ਤੋਂ ਕਾਰ ਖੋਹੀ ਗਈ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਉਕਤ ਆਰੋਪੀਆਂ ਵੱਲੋਂ ਕਾਰ ਮਾਲਕ ਤੇ ਚਾਕੂਆਂ ਨਾਲ ਵਾਰ ਵੀ ਕੀਤੇ ਗਏ ਸਨ।
Shorts of Carr
Byte-SP Mullanpur Mohit Agarwal
0
Report
BSBHARAT SHARMA
FollowAug 12, 2025 12:31:55Amritsar, Punjab:
ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ – ਨਸ਼ਾ ਤਸਕਰ ‘ਲੱਕੀ’ ਦਾ ਐਨਕਾਊਂਟਰ, 3 ਕਿਲੋ 154 ਗ੍ਰਾਮ ਹੈਰੋਇਨ ਬਰਾਮਦ
ਛੇਹਰਟਾ ਨਜ਼ਦੀਕ ਮੁਠਭੇੜ ਤੇ ਪੁਲਿਸ ‘ਤੇ ਫਾਇਰਿੰਗ ਤੋਂ ਬਾਅਦ ਨਸ਼ਾ ਤਸਕਰ ਜਖ਼ਮੀ, ਇੱਕ ਸਾਥੀ ਫਰਾਰ - ਪੁਲਸ ਅਧਿਕਾਰੀ
ਅੰਮ੍ਰਿਤਸਰ ਦੇ ਛੇਹਰਟਾ ਨਜ਼ਦੀਕ ਪੁਲਿਸ ਨੇ ਨਸ਼ਾ ਤਸਕਰ ‘ਲੱਕੀ’ ਦਾ ਐਨਕਾਊਂਟਰ ਕੀਤਾ, ਜਿਸ ਦੌਰਾਨ ਉਸਦੇ ਕਬਜ਼ੇ ਤੋਂ 3 ਕਿਲੋ 154 ਗ੍ਰਾਮ ਹੈਰੋਇਨ, ਤਿੰਨ ਮੋਬਾਈਲ ਫੋਨ ਅਤੇ ਹੋਰ ਸਬੂਤ ਬਰਾਮਦ ਕੀਤੇ ਗਏ ਹਨ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਅਮ੍ਰਿਤਸਰ ਨੇ ਦੱਸਿਆ ਕਿ ਸੀਐਮ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਲਜ਼ਮ ਲੱਕੀ ਉਸਦੇ ਖਿਲਾਫ ਪਹਿਲਾਂ ਵੀ 307 ਸਮੇਤ ਕਈ ਗੰਭੀਰ ਧਾਰਾਵਾਂ ਦੇ ਮੁਕੱਦਮੇ ਦਰਜ ਹਨ। ਉਸਦੇ ਸਾਥੀ ਨਿਰਮਲ ‘ਤੇ ਵੀ ਚੋਰੀ ਤੇ ਸਨੈਚਿੰਗ ਦੇ ਦੋ ਕੇਸ ਦਰਜ ਹਨ। ਇਸ ਗਿਰੋਹ ਦਾ ਤੀਜਾ ਸਾਥੀ ਮਾਨਿਕ ਫ਼ਿਲਹਾਲ ਫਰਾਰ ਹੈ।
ਪੁਲਿਸ ਮੁਤਾਬਕ, ਐਸਐਚਓ ਵਿਨੋਦ ਕੁਮਾਰ ਦੀ ਟੀਮ ਨੇ ਪਹਿਲਾਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਿਸ ਤੋਂ ਬਾਅਦ ਸਸਟੇਨਡ ਇੰਟੈਰੋਗੇਸ਼ਨ ਦੌਰਾਨ ਹੋਰ 3 ਕਿਲੋ ਹੈਰੋਇਨ ਮਿਲੀ। ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਲੱਕੀ 2024 ਵਿੱਚ ਦੁਬਈ ਗਿਆ ਸੀ ਅਤੇ ਵਾਪਸੀ ‘ਤੇ ਉਸਦਾ ਸੰਪਰਕ ਪਾਕਿਸਤਾਨ-ਅਧਾਰਿਤ ਅਤੇ ਯੂਰਪ-ਅਧਾਰਿਤ ਨਸ਼ਾ ਤਸਕਰਾਂ ਨਾਲ ਹੋਇਆ। ਉਸਦੇ ਰਾਹੀਂ ਵੱਡੀਆਂ ਖੇਪਾਂ ਭਾਰਤ ਮੰਗਵਾ ਕੇ ਅੱਗੇ ਵੇਚੀਆਂ ਜਾਂਦੀਆਂ ਸਨ। ਨਿਰਮਲ ਇਸ ਖੇਪ ਦੀ ਡਿਸਟ੍ਰੀਬਿਊਸ਼ਨ ਸੰਭਾਲਦਾ ਸੀ।
ਅੱਜ ਸਵੇਰੇ, ਲੱਕੀ ਨੇ ਪੁਲਿਸ ਨੂੰ ਹੋਰ ਹੈਰੋਇਨ ਦੀ ਰਿਕਵਰੀ ਕਰਵਾਉਣ ਦੀ ਗੱਲ ਕਹੀ ਅਤੇ ਗੁਰੂ ਕੀ ਵਡਾਲੀ ਖੇਤਰ ਵਿੱਚ ਮੌਕੇ ‘ਤੇ ਲਿਆਂਦੇ ਜਾਣ ‘ਤੇ ਉਸਨੇ ਏਐਸਆਈ ਜੈਵੀਰ ਦਾ 38 ਬੋਰ ਰਿਵਾਲਵਰ ਖੋਹ ਲਿਆ ਤੇ ਪੁਲਿਸ ‘ਤੇ ਫਾਇਰ ਕਰ ਦਿੱਤਾ। ਏਐਸਆਈ ਲਖਵਿੰਦਰ ਪਾਲ ਨੇ ਪਹਿਲਾਂ ਹਵਾ ਵਿੱਚ ਵਾਰਨਿੰਗ ਸ਼ਾਟ ਫਾਇਰ ਕੀਤਾ, ਪਰ ਮੁਲਜ਼ਮ ਵੱਲੋਂ ਮੁੜ ਗੋਲੀ ਚਲਾਉਣ ‘ਤੇ ਜਵਾਬੀ ਕਾਰਵਾਈ ਵਿੱਚ ਉਹ ਜਖ਼ਮੀ ਹੋਇਆ। ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਨਿਕ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਹੋਰ ਟੈਕਨੀਕਲ ਜਾਂਚ ਜਾਰੀ ਹੈ। ਇਸ ਕਾਰਵਾਈ ਨਾਲ ਇਹ ਸਪੱਸ਼ਟ ਹੋਇਆ ਹੈ ਕਿ ਲੱਕੀ ਇੱਕ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਆਪਰੇਟਰ ਸੀ, ਜਿਸਦੇ ਨੈੱਟਵਰਕ ਵਿੱਚ ਦੇਸ਼ ਅਤੇ ਵਿਦੇਸ਼ ਦੇ ਸਮਗਲਰ ਸ਼ਾਮਲ ਹਨ।
ਬਾਈਟ : ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ
0
Report
ASARVINDER SINGH
FollowAug 12, 2025 12:31:46Hamirpur, Himachal Pradesh:
हमीरपुर - बरसात के मौसम में नदी-नालों में गाद आने की सूरत में प्रभावित होने वाली शहर की पेयजल आपूर्ति की समस्या का स्थाई समाधान किया जाएगा। इसके लिए जल शक्ति विभाग बोर सिस्टम का सहारा लेने जा रहा है। विभाग की तरफ से हथली खड्ड के पास तीन बोर किए गए हैं। इन बोर से पानी की आपूर्ति को सुनिश्चित किया जाएगा। वहीं विभाग पेयजल भंडारण टैंकों के आस-पास बोर करने की संभावनाओं की तलाश कर रहा है। माना जा रहा है कि टैंक के समीप बोर करने से पानी की सीधी आपूर्ति टैंक में हो जाएगी जिससे शहर को बरसात के दो महीनों में उत्पन्न होने वाली पानी की समस्या से निजात मिल जाएगी। विभाग अगले साल से इस व्यवस्था को पूर्णतया सुचारू कर सकता है। मु यमंत्री हिमाचल प्रदेश के निर्देशों के बाद जल शक्ति विभाग ने इस दिशा में काम करना शुरू किया है।
बता दें कि हमीरपुर शहर के लिए ब्यास नदी के प्रोजेक्ट से पानी की आपूर्ति की जाती है। लाखों लीटर पानी रोजाना शहर की जरूरत है। साल में दस महीने पानी की कोई किल्लत नहीं होती क्योंकि ब्यास प्राजेक्ट के माध्यम से पर्याप्त पानी शहर के भंडारण टैंक तक पहुंचाया जाता है। बरसात के दिनों में जरूर कई बार पानी लि ट करने की समस्या उत्पन्न होती है। कई बार ब्यास नदी में भारी बाढ़ आने की वजह से गाद आ जाती है जिस कारण पानी को लि ट करना संभव नहीं होता। पानी लि ट न होने की सूरत में शहर में पानी की समस्या पैदा हो जाती है। एक दिन पानी की आपूर्ति न होने की वजह से ही लोगों को काफी परेशानियों का सामना करना पड़ता है। शहरवासियों की इस समस्या के समाधान के मु यमंत्री ने निर्देश दिए हैं। प्रदेश सरकार के निर्देश प्राप्त होने के बाद जल शक्ति विभाग ने समस्या का स्थाई समाधान करने का प्रयास शुरू कर दिया है। हथली खड्ड के पास तीन बोर लगाए गए हैं तथा अन्य जगहों पर भी बोर लगाने का विकल्प तलाशा जा रहा है।
कोट्स
बरसात के मौसम में कई बार शहरवासियों को होने वाली पेयजल समस्या के स्थाई समाधान का प्रयास किया जा रहा है। इसके लिए हथली खड्ड के पास तीन बोर किए गए हैं। अन्य जगहों पर भी बोर लगाने का विकल्प ढूंढा जा रहा है। पेयजल भंडारण टैंकों के आस पास भी बोर की संभावनाएं तलाशी जा रही हैं।
ई. रोहित दूबे
मु य अभियंता
जल शक्ति विभाग हमीरपुर
0
Report
ASAvtar Singh
FollowAug 12, 2025 12:31:37Gurdaspur, Punjab:
ਸਟੋਰੀ.. ਜਮੀਨੀ ਵਿਵਾਦ ਦੇ ਚਲਦਿਆਂ ਇਨਸਾਫ ਨਾ ਮਿਲਣ ਤੇ ਪੀੜਿਤ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜਿਆ
ਐਂਕਰ.. ਗੁਰਦਾਸਪੁਰ ਦੇ ਪਿੰਡ ਠੱਕਰ ਸੰਧੂ ਵਿੱਚ ਜਮੀਨੀ ਵਿਵਾਦ ਨੂੰ ਚੱਲ ਰਹੇ ਝਗੜੇ ਦੌਰਾਨ ਇਨਸਾਫ ਨਾ ਮਿਲਣ ਤੇ ਪੀੜਿਤ ਪਰਿਵਾਰ ਦਾ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਪਰਿਵਾਰ ਸਮੇਤ ਚੜਿਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਸਵ ਬਲਦੇਵ ਸਿੰਘ ਵਾਸੀ ਠੱਕਰ ਸੰਧੂ ਨੇ ਦੱਸਿਆ ਕਿ ਉਸ ਦਾ ਆਪਣੇ ਸ਼ਰੀਕੇ ਵਿੱਚ ਲੱਗਦੇ ਰਿਸ਼ਤੇਦਾਰਾਂ ਦੇ ਨਾਲ ਜਮੀਨੀ ਵਿਵਾਦ ਚੱਲ ਰਿਹਾ ਹੈ ਜੋ ਕਿ ਤਕਸੀਮ ਦਾ ਕੇਸ ਸੀ ਅਤੇ ਅੱਠ ਤੋਂ 10 ਘਰਾਂ ਦੇ ਥੱਲੇ ਇਹ ਜ਼ਮੀਨ ਆਉਂਦੀ ਸੀ ਪਰ ਮੇਰੇ ਇਕੱਲੇ ਦੇ ਥੱਲੇ ਜਮੀਨ ਕੱਢ ਕੇ ਮੇਰੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਵੱਖ ਵੱਖ ਮਾਨਯੋਗ ਅਦਾਲਤ ਵਿੱਚ ਕੇਸ ਦੀ ਅਪੀਲ ਪਾਈ ਹੋਈ ਹੈ। ਪਰ ਅੱਜ ਧੱਕੇ ਨਾਲ ਜਮੀਨ ਦੇ ਉੱਤੇ ਦੂਸਰੀ ਧਿਰ ਦੇ ਵੱਲੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਉਹ ਅੱਜ ਮਜਬੂਰ ਹੋ ਕੇ ਆਪਣੇ ਪਰਿਵਾਰ ਸਮੇਤ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਕੇ ਆਤਮਹੱਤਿਆ ਕਰਨ ਲਈ ਮਜਬੂਰ ਹੋਇਆ। ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਅੱਗ ਲਗਾ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਵੇਗਾ। ਜਿਸ ਲਈ ਜਿੰਮੇਵਾਰ ਸਬੰਧਤ ਪ੍ਰਸ਼ਾਸਨ ਤੇ ਸਬੰਧਤ ਦੂਸਰੀ ਧਿਰ ਹੋਵੇਗੀ। ਉਧਰ ਦੂਜੇ ਪਾਸੇ ਗੱਲਬਾਤ ਕਰਦੇ ਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜੇਕਰ ਸਾਡੇ ਪਰਿਵਾਰ ਦੇ ਨਾਲ ਧੱਕਾ ਹੋਇਆ ਤਾਂ ਉਹ ਆਪਣੇ ਆਪ ਨੂੰ ਖਤਮ ਕਰ ਲਵੇਗਾ । ਉਧਰ ਦੂਜੇ ਪਾਸੇ ਥਾਣਾ ਸੇਖਵਾਂ ਦੇ ਐਸਐਚ ਓ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਪਰਿਵਾਰ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਬਾਈਟ...ਪੈਟਰੋਲ ਦੀ ਬੋਤਲ ਲੈ ਕੇ ਪਰਿਵਾਰ ਸਮੇਤ ਪਾਣ ਵਾਲੀ ਟੈਂਕੀ ਤੇ ਚੜਿਆ ਵਿਅਕਤੀ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ
0
Report
BSBhushan Sharma
FollowAug 12, 2025 12:01:30Nurpur, Himachal Pradesh:
लोकेशन नूरपुर भूषण शर्मा
फिन्ना सिंह नहर परियोजना बनी ठेरु गांववासियों के लिए आफत
आठ कनाल भूमि बह चुकी, घरों पर मंडरा रहा खतरा
एंकर — विधानसभा नूरपुर की पंचायत लोहारपुरा के गांव ठेरु के लोगों के लिए फिन्ना सिंह नहर परियोजना का अधूरा निर्माण कार्य अब मुसीबत बन चुका है। गांववासी बताते हैं कि 2020 में इस परियोजना के तहत बनाई गई निकासी नहर भारी बारिश के समय खेतों को बहाकर ले जा रही है। पिछले कई वर्षों से स्थानीय लोग प्रशासन, सरकार और फिन्ना सिंह नहर परियोजना अधिकारियों से समाधान की गुहार लगा रहे हैं, लेकिन स्थायी हल अब तक नहीं निकला।
गांववासियों के अनुसार अब तक लगभग 5 से 8 कनाल भूमि इस नहर के कटाव में बह चुकी है। दो साल पहले स्थानीय विधायक रणवीर सिंह निक्का ने मौके का निरीक्षण कर यहां करेटबाल लगवाई थी, लेकिन इस बार की भारी बारिश में वह भी जमीन के साथ धंसने लगी है। ग्रामीणों का कहना है कि अगर समय रहते समाधान नहीं किया गया तो कटाव घरों तक पहुंच सकता है, जिससे जान-माल का बड़ा नुकसान हो सकता है।
ग्रामीणों की पीड़ा
गांव के सुनील कुमार ने कहा,
> “फिन्ना सिंह नहर के कारण हमारी करीब आठ कनाल भूमि क्षतिग्रस्त हो चुकी है। हर साल बारिश के पानी से कटाव बढ़ रहा है और खेतों के साथ-साथ अब घर भी खतरे की जद में हैं। सरकार से हमारी गुहार है कि एक बार यहां आकर हालात देखें।”
बलविंदर सिंह जोनू ने कहा,
> “हमने एसडीएम से शिकायत की, लेकिन परियोजना का कोई अधिकारी मौके पर नहीं आया। अगर जल्द समाधान नहीं हुआ तो हमें कोर्ट का दरवाजा खटखटाना पड़ेगा।”
स्थानीय महिलाओं ने भी अपनी चिंता जाहिर करते हुए कहा कि नहर बनने के बाद से हर बारिश में खेत कटकर बह रहे हैं और भविष्य में घरों को भी नुकसान हो सकता है।
प्रशासन और परियोजना विभाग का पक्ष
एसडीएम नूरपुर अरुण शर्मा ने कहा, कि हमें आपके माध्यम से पता चला कि लोहारपुरा पंचायत के ठेरु गांव में फिन्ना सिह नहर की वजह से भूमि कटाव हुआ है! हम इस समस्या का हल करवाने को लेकर फिन्ना सिह नहर परियोजना अधिकारियों से बात करेंगे और जल्द इस समस्या से लोगों को निजात दिलवाने की कोशिश करेंगे।
फोन पर बात करने क्या कहा फिन्ना सिंह नहर परियोजना एक्सियन संजीव बोरा ने-
परियोजना एक्सियन संजीव बोरा ने कहा कि लोहारापुरा पंचायत के गांव ठेरु की समस्या के बारे में हमने अपने उच्च अधिकारियों को अवगत करवा दिया है और यहां के फोटो भी भेजे हैं! परियोजना का काम शुरू होते ही इसका कार्य करवाया जाएगा और लोगों को इस समस्या से निजात दिलवाई जाएगी।
बाइट -अरुण शर्मा (एसडीएम नूरपुर )
बाइट -बलविंद्र सिंह जोनू
बाइट -स्थानीय निवासी
0
Report
KSKuldeep Singh
FollowAug 12, 2025 11:48:01Banur, Punjab:
Zee Media ਉੱਤੇ ਨਸ਼ਰ ਹੋਈਆਂ ਖਬਰਾਂ ਤੋਂ ਬਾਅਦ ਰਾਜਪੁਰਾ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਬਨੂੜ - ਰਾਜਪੁਰਾ ਹਾਈਵੇ ਦੇ ਉੱਤੇ ਲੁੱਟ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨ ਕਾਬੂ*
*ਰਾਜਪੁਰਾ ਸਦਰ ਥਾਣੇ ਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ*
ਕੁਲਦੀਪ ਸਿੰਘ
ਬਨੂੜ -
ਬਨੂੜ ਰਾਜਪੁਰਾ ਹਾਈਵੇ ਦੇ ਉੱਤੇ ਰਾਤ ਸਮੇਂ ਲੁੱਟ ਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਨੂੰ Zee Media ਤੇ ਨਸ਼ਰ ਹੋਈਆਂ ਖਬਰਾਂ ਤੋਂ ਬਾਅਦ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਬਨੂੜ - ਰਾਜਪੁਰਾ ਹਾਈਵੇ ਤੇ ਜੀਉ ਪੈਟਰੋਲ ਪੰਪ ਦੇ ਨਜ਼ਦੀਕ ਰੱਖੜੀਆਂ ਵਾਲੇ ਦਿਨ ਦੀ ਰਾਤ ਪਿੰਡ ਜਾਂਸਲਾ ਦੇ ਰਹਿਣ ਵਾਲੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਰ ਸਵਾਰਾਂ ਵੱਲੋਂ ਘੇਰ ਕੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ ਅਤੇ ਉਹਨਾਂ ਤੋਂ ਮੋਬਾਇਲ ਫੋਨ ਤੇ ਨਗਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਜਖਮੀਆਂ ਨੌਜਵਾਨਾਂ ਨੂੰ ਐਸਐਸਐਫ ਟੀਮ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤੇ ਜੀ ਮੀਡੀਆ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਰਾਜਪੁਰਾ ਸਦਰ ਥਾਣੇ ਚ ਦੇ ਵਿੱਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਪ੍ਰੈਸ ਕਾੰਨਫਰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀ ਨੌਜਵਾਨ ਰਾਜਪੁਰਾ ਖੇਤਰ ਦੇ ਰਹਿਣ ਵਾਲੇ ਨੇ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਸ਼ਾਰਟ - ਪੁਲਿਸ ਹਿਰਾਸਤ 'ਚ ਦੋਸ਼ੀ
ਬਾਈਟ - ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ।
0
Report
VBVIJAY BHARDWAJ
FollowAug 12, 2025 11:32:47Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- गोविंद सागर झील किनारे सांडू मैदान में अज्ञात लोगों द्वारा फैंका गए एक्सपायर डेट का जूस के पैकेट, स्थानीय ग्रामीणों ने मौके पर पहुंच कर जूस व पॉलीथिन के ढेर पर जताई आपत्ति तो सांडू मैदान में आने वाले बच्चों व पशुओं द्वारा जूस को पीने से कोई अनहोनी होने की ग्रामीणों ने जताई आशंका तो उपायुक्त बिलासपुर राहुल कुमार ने प्रदूषण कंट्रोल बोर्ड व नगर परिषद के अधिकारियों को तुरंत कार्यवाही के दिए निर्देश.
रिपोर्ट- विजय भारद्वाज
टॉप- बिलासपुर, हिमाचल प्रदेश.
एंकर- पहाड़ी राज्य हिमाचल प्रदेश के बिलासपुर शहर की खूबसूरती को चार चांद लगाने वाले गोविंद सागर झील की सुंदरता को दाग लगाने वाली तस्वीरें सामने आई है. जी हां कुछ अज्ञात लोगों द्वारा झील के किनारे सांडू के मैदान में एक्सपायरी डेट के जूस के पैकेट व रसायनिक पदार्थ फैंकने का मामला सामने आया है. वहीं अलग-अलग कंपनियों के जूस के पैकेट एक्सपायरी डेट के चलते पॉलीथिन सहित सांडू मैदान में फैंक दिए गए हैं जिससे एक ओर जहां झील के किनारे कूड़े का ढ़ेर लग गया है तो साथ ही सांडू मैदान में घूमने आए छोटे बच्चों व पशुओं द्वारा यह जूस खाने-पीने पर किसी गंभीर बीमारी की जद में आने की चिंता स्थानीय ग्रामीणों को सताने लगी है. जी हां झील के किनारे सांडू मैदान में एक्सपायरी डेट एक जूस के पैकेट फैंकने की जानकारी मिलने पर स्थानीय ग्रामीण मौके पर पहुंचे और प्रशासन से इन पैकेटस को जल्द से जल्द नष्ट करने व इसमें संलिप्त लोगों के खिलाफ सख्त कार्यवाही करने की मांग की है. वहीं बिलासपुर शहर के वार्ड नंबर 11 लखनपुर व आस पास क्षेत्र के स्थानीय लोगों ने प्रशासन से मांग की है कि सांडू मैदान में आने वाले मुख्य मार्ग पर सीसीटीवी कैमरे भी लगाएं जाएं ताकि मैदान में आने जाने वाले लोगों पर पैनी नजर रखी जा सके और इस तरह की घटनाओं को अंजाम देने वाले अज्ञात लोगों को भी पकड़ा जा सके. वहीं इस संबंध में उपायुक्त बिलासपुर राहुल कुमार ने कहा कि गोविंद सागर झील के किनारे सांडू मैदान में कुछ लोगों द्वारा कूड़ा, पॉलीथिन के पैकेटस व रसायनिक पदार्थ फैंकने का मामला उनके संज्ञान में आया है और इस संबंध में उन्होंने प्रदूषण नियंत्रण बोर्ड और नगर परिषद बिलासपुर के अधिकारियों को मौके पर पहुंचकर तुरंत कार्यवाही किये जाने के निर्देश दिए हैं.
बाइट- स्थानीय ग्रामीण लखनपुर.
राहुल कुमार, उपायुक्त बिलासपुर.
0
Report
DSDharmindr Singh
FollowAug 12, 2025 11:31:19Khanna, Punjab:
ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਪਸੀ ਕਲੇਸ਼ ਤੋਂ ਦੁਖੀ ਟਕਸਾਲੀ ਪਰਿਵਾਰ ਪਾਰਟੀ ਛੱਡ ਰਹੇ ਹਨ। ਖੰਨਾ 'ਚ ਅਕਾਲੀ ਸਰਪੰਚ ਸਮੇਤ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਹ 30-35 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸੀ। ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਹਨਾਂ ਪਰਿਵਾਰਾਂ ਨੂੰ ਪਾਰਟੀ ਚ ਸ਼ਾਮਲ ਕੀਤਾ। ਨਾਲ ਹੀ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ। ਪਿੰਡ ਦੀ ਸਰਪੰਚ ਪਰਮਜੀਤ ਕੌਰ ਦੇ ਨਾਲ ਨਾਲ ਚਰਨਜੀਤ ਸਿੰਘ, ਹਰਮਿੰਦਰ ਸਿੰਘ, ਜਸਵੀਰ ਸਿੰਘ,
ਬੱਬੀ, ਭਾਗ ਸਿੰਘ, ਹਰਪਾਲ ਸਿੰਘ ਤੇ ਵੱਡੀ ਗਿਣਤੀ ਚ ਪਰਿਵਾਰ ਆਪ ਚ ਸ਼ਾਮਲ ਹੋਏ। ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਗੀ ਕਾਰਜਸ਼ੈਲੀ ਤੇ ਪੰਜਾਬ ਪੱਖੀ ਸੋਚ ਨੂੰ ਦੇਖਦੇ ਹੋਏ ਲਗਾਤਾਰ ਲੋਕ ਪਾਰਟੀ ਨਾਲ ਜੁੜ ਰਹੇ ਹਨ। ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਮੋਹਨਪੁਰ ਪਿੰਡ ਨੇ ਇੱਕਤਰਫਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਜਿਸ ਆਸ ਤੇ ਉਮੀਦ ਨਾਲ ਲੋਕ ਪਾਰਟੀ ਨਾਲ ਜੁੜੇ ਹਨ ਉਸ ਉਪਰ ਖਰਾ ਉਤਰਿਆ ਜਾਵੇਗਾ। ਪਿੰਡ ਦੇ ਚਰਨਜੀਤ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਸੌਂਦ ਵਧੀਆ ਕੰਮ ਕਰ ਰਹੇ ਹਨ ਜਿਸ ਕਰਕੇ ਇਹਨਾਂ ਦੇ ਨਾਲ ਜੁੜੇ ਹਾਂ ਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਥੇ ਹੀ ਜਸਵੀਰ ਸਿੰਘ ਨੇ ਕਿਹਾ ਕਿ ਉਹ ਕਰੀਬ 30-35 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਪਰ ਜੋ ਹਾਲ ਅੱਜ ਅਕਾਲੀ ਦਲ ਦੇ ਹਨ ਉਸਨੂੰ ਦੇਖ ਕੇ ਉਹਨਾਂ ਨੇ ਪਾਰਟੀ ਬਦਲਣ ਦਾ ਮਨ ਬਣਾਇਆ।
ਬਾਈਟ - ਤਰੁਨਪ੍ਰੀਤ ਸਿੰਘ ਸੌਂਦ
ਪਿੰਡਵਾਸੀ
0
Report
NSNitesh Saini
FollowAug 12, 2025 11:20:26Sundar Nagar, Himachal Pradesh:
लोकेशन मंडी :
स्लग :
10 घंटे बाद बहाल हुआ चंडीगढ़-मनाली नेशनल हाइवे
पुलिस, पीडब्ल्यूडी कर्मियों और जेसीबी ऑपरेटर ने दिखाया साहस
पुलिस नें समय रहते रोक दिया ट्रेफिक, बड़ा हादसा होने से बचाया
मंडी (नितेश सैनी) :
एंकर : मंडी कुल्लू मार्ग पर जोगणी मोड़ के पास सोमवार रात लगभग 9 बजे पहाड़ी से पत्थर गिरने के कारण चंडीगढ़-मनाली नेशनल हाइवे पर यातायात पूरी तरह बाधित हो गया। लगातार पत्थर गिरने के खतरे को देखते हुए मार्ग को रातभर बंद रखा गया। जानकारी के अनुसार, रात को पत्थर गिरने की सूचना मिलते ही पंडोह पुलिस चौकी के प्रभारी अनील कटोच,ट्रेफिक इंचार्ज चेत राम और उनकी टीम तुरंत मौके पर पहुंची। उन्होंने हालात का जायजा लेते हुए दोनों ओर से वाहनों की आवाजाही को रोक दिया ताकि किसी तरह की जनहानि न हो। गवाहों के मुताबिक, जैसे ही अनील कटोच ने वाहनों को रुकवाया, दो मिनट के भीतर ही भारी भरकम मलबा और पत्थर पहाड़ से नीचे आ गिरे। लोगों का कहना है कि अगर पुलिस की यह त्वरित सतर्कता न होती तो बड़ा हादसा हो सकता था।यह लेंडसलाइड जोगणी माता मन्दिर के बिल्कुल सामने गिरा है जिससे माता के मन्दिर को भी नुकसान हुआ है।
पुलिस कर्मियों ने अपनी जान हथेली पर रखकर रातभर स्थिति पर निगरानी रखी और यात्रियों को सुरक्षित स्थानों पर रोके रखा। सुबह करीब 5 बजे पीडब्ल्यूडी के कर्मचारी अपनी मशीनरी के साथ मौके पर पहुंचे और मलबा हटाने का कार्य शुरू किया। कड़ी मशक्कत के बाद सुबह लगभग 7 बजे हाईवे को बहाल किया गया। यहां पीडब्ल्यूडी के कर्मचारी और जेसीबी ऑपरेटर भी अपनी जान की परवाह किये बिना रास्ता खोलने में लगे है। हाईवे खुलने के बाद भी पुलिस की मौजूदगी में एक-एक करके वाहनों को सुरक्षित पार कराया गया। पंडोह चौकी प्रभारी अनील कटोच ने बताया कि फिलहाल मार्ग सुचारू है, लेकिन कई स्थानों पर सड़क वन-वे है। उन्होंने वाहन चालकों से अपील की कि यात्रा के दौरान विशेष सावधानी बरतें, अपनी लेन में चलें और ओवरटेक करने से बचें।
बरसात के मौसम में पहाड़ी क्षेत्रों में भूस्खलन और पत्थर गिरने की घटनाएं सामान्य हैं, लेकिन पंडोह पुलिस की तत्परता और बहादुरी के चलते सोमवार रात एक बड़ा हादसा टल गया।
बाइट 01 : अनील कटोच, चौकी प्रभारी पंडोह
बाइट 02 : चेत राम, ट्रेफिक इंचार्ज, पंडोह पुलिस
बाइट 03 : हुकुम चन्द, ऑपरेटर,जेसीबी
0
Report
BKBIMAL KUMAR
FollowAug 12, 2025 11:04:10Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 1208ZP_APS_DEADBODY_R
ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੜਾ ਪਿੰਡ ਵਿਖੇ ਸੜਕ ਦੇ ਕਿਨਾਰੇ ਤੋਂ ਝਾੜੀਆਂ ਚੋਂ ਮਿਲੀ ਇੱਕ ਔਰਤ ਦੀ ਨਗਨ ਹਾਲਤ ਚੋਂ ਲਾਸ਼ , ਪੁਲਿਸ ਜਾਂਚ ਵਿੱਚ ਜੁਟੀ
Anchor - ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੜਾ ਪਿੰਡ ਵਿਖੇ ਸੜਕ ਦੇ ਕਿਨਾਰੇ ਤੋਂ ਝਾੜੀਆਂ ਚੋਂ ਇੱਕ ਅਣਪਛਾਤੀ ਔਰਤ ਦੀ ਨਗਨ ਹਾਲਤ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਭਰਤਗੜ੍ਹ ਪੁਲਿਸ ਅਤੇ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਵਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਕਤ ਮਾਮਲੇ ਦਾ ਪਤਾ ਲੱਗਦਿਆਂ ਡੀਐਸਪੀ ਅਤੇ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿਨਾਂ ਵੱਲੋਂ ਫੋਰੈਂਸਿਕ ਟੀਮ ਦੇ ਸਹਿਯੋਗ ਨਾਲ ਉਕਤ ਔਰਤ ਦੀ ਲਾਸ਼ ਦੀ ਜਾਂਚ ਕੀਤੀ ਗਈ ਹੈ ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਫਿਲਹਾਲ ਉਹਨਾਂ ਵੱਲੋਂ ਇਸ ਸੰਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਔਰਤ ਕੌਣ ਹੈ ਅਤੇ ਇਹ ਇਥੇ ਕਿਸ ਤਰ੍ਹਾਂ ਆਈ ਹੈ ਉਹਨਾਂ ਕਿਹਾ ਕਿ ਸਾਰੀ ਜਾਂਚ ਕਰਨ ਤੋਂ ਬਾਅਦ ਹੀ ਉਹ ਦੱਸ ਸਕਣਗੇ ਉਕਤ ਔਰਤ ਦੀ ਮੌਤ ਕਿਸ ਤਰੀਕੇ ਨਾਲ ਹੋਈ ਹੈ ।
ਬਾਈਟ - ਐੱਸ ਐੱਚ ਓ ਸ਼੍ਰੀ ਕੀਰਤਪੁਰ ਸਾਹਿਬ ਜਤਿਨ ਕਪੂਰ
0
Report
GPGYAN PRAKASH
FollowAug 12, 2025 10:46:52Paonta Sahib, Himachal Pradesh:
सनौरा से नेरीपुल सड़क की खस्ता हालत को लेकर सड़कों पर उतरे लोग
एंकर - सिरमौर जिले में राजगढ़ क्षेत्र के सनौरा नेरीपुल सड़क की खस्ता हालत व इस सड़क पर सड़क की क्षमता से कहीं अधिक वजन के वाहन चलने व इस सड़क पर लगातार हो रहे हादसों को लेकर आज यहां क्षेत्र के लोग ने सड़को पर उतरे। धरना प्रदर्शन के दौरान लोगों ने सरकार व विभाग के खिलाफ जमकर नारेबाजी की। स्थानीय लोगों ने प्रशासन के माध्यम से पीडब्ल्यूडी मंत्री और मुख्यमंत्री को ज्ञापन भेजे। साथ ही चेतावनी दी है कि यदि जल्द सड़क के हालात नहीं सुधरे तो बड़ा आंदोलन किया जाएगा।
वीओ - राजगढ़ के सोनोरा क्षेत्र के लोग पिछले लंबे समय से सोनारा नई पुल सड़क को चौड़ा करने की मांग उठा रहे हैं। दरअसल यह सड़क लंबे समय से उपेक्षा का दंश झेल रही है। सड़क के हालात बेहद खराब है और ट्रैफिक का बोझ दिन प्रतिदिन बढ़ता जा रहा है। जिसकी वजह से यहां अक्सर लंबे जाम लगते हैं और दुर्घटनाएं होती रहती है। लोगों के बार-बार मांग करने के बावजूद सरकार और विभाग इसको ध्यान नहीं दे रही है लिहाजा परेशान लोगों ने यहां सरकार और विभाग के खिलाफ धरना प्रदर्शन किया और रोश रैली निकाली। क्षेत्र के सैंकड़ों लोग कांगू की जुब्बडी़ नामक स्थान पर एकत्र हुए। यही बैठक कर आगामी समय के लिए रणनीति तैयार की। क्षेत्र के लोगों का कहना था कि इस सड़क की हालत काफी खराब है और आए दिन इस सड़क मार्ग पर हादसे हो रहे हैं। वाहनों की संख्या अधिक होने के कारण बार-बार जाम भी लग रहा है। जिसके कारण क्षेत्र की आम जनता को भारी परेशानी का सामना करना पड़ता है। रोज़ सैकड़ों छोटे-बड़े वाहन इस मार्ग से गुजरते हैं। मार्ग की चौड़ाई बेहद कम है। सड़क की भार सहन करने की क्षमता 9 टन है लेकिन, इस पर सेब से लदे 25 से 30 टन तक के भारी ट्रक दौड़ रहे हैं, जिससे दुर्घटना का खतरा लगातार बढ़ रहा है। स्थानीय लोगों ने सरकार और विभाग से मांग की कि इस सड़क को स्टेट हाईवे का दर्जा देकर डबल लेन किया जाए, ताकि आवागमन सुरक्षित और सुचारु हो सके।
प्रदर्शन में राजनीति से ऊपर उठकर विभिन्न क्षेत्रों के लोग एकजुट हुए। उन्होंने चेतावनी दी कि यदि जल्द ही सड़क की मरम्मत और चौड़ी करण का काम शुरू नहीं किया गया, तो भविष्य में उग्र आंदोलन किया जाएगा।
यहां काबिले जिक्र है कि सनौरा से नेरीपुल लगभग 35 कि मी लंबी यह इस क्षेत्र की सबसे प्रमुख सड़क है। सेब सीजन में सड़क का महत्व और भी बढ़ जाता है। शिमला जिले के रोहडू ,जुब्बल ,कोटखाई चौपाल,बलसन ,रतेश व राजगढ़ के पझोता रासुमांदर ,आदि क्षेत्रों ने निकलने वाला सारा सेब इसी सड़क से देश की विभिन्न मंडियों को जाता है। इतना ही नहीं सेब की सबसे बड़ी सेब मंडी पराला से भी जो सेब बाहरी राज्यों को जाता है वह भी भारी माल वाहक वाहनों के माध्यम से इसी सड़क से देश भर में जाता है। इसके साथ साथ सोलन से रोहडू कोटखाई ,चौपाल ठियोग की और जाने वाली सभी निजी व सरकारी बसे इसी सड़क से जाती है। इसके साथ साथ निजी वाहनों का भी इस सड़क पर काफी रश रहता है। जिसके कारण यह सड़क पर वाहनों का बोझ बहुत अधिक हो गया है।
बाइट - नाराज स्थानीय लोग
ज्ञान प्रकाश / पांवटा साहिब
0
Report