Back
ਡੇਰਾਬੱਸੀ: ਗੰਦਗੀ ਨੇ ਮੌਤ ਦਾ ਖਤਰਾ ਪੈਦਾ ਕੀਤਾ!
SBSANJEEV BHANDARI
Aug 18, 2025 15:16:38
Zirakpur, Punjab
ਡੇਰਾਬੱਸੀ
ਡੇਰਾਬੱਸੀ ਤ੍ਰਿਵੇਦੀ ਕੈੰਪ ਵਿੱਚ ਗੰਦਗੀ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਕੈੰਪ ਦੇ ਕਈ ਹਿੱਸਿਆਂ ਅਤੇ ਗਲੀ-ਮੁਹੱਲਿਆਂ ‘ਚ ਗੰਦਗੀ ਦੇ ਢੇਰ ਲੱਗੇ ਪਏ ਹਨ, ਜਿਸ ਨਾਲ ਬਦਬੂ ਤੇ ਮੱਖੀਆਂ-ਮੱਛਰਾਂ ਦਾ ਅੱਤ ਬਣ ਗਿਆ ਹੈ। ਸਫਾਈ ਪ੍ਰਣਾਲੀ ਢੀਲੀ ਪੈਣ ਕਾਰਨ ਨਿਕਾਸੀ ਪ੍ਰਣਾਲੀ ਵੀ ਠੱਪ ਹੋ ਗਈ ਹੈ, ਜਿਸ ਨਾਲ ਗੰਦਾ ਪਾਣੀ ਗਲੀਆਂ ‘ਚ ਖੜ੍ਹਾ ਰਹਿੰਦਾ ਹੈ। ਇਸ ਕਾਰਨ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕਾਫੀ ਸਮੇਂ ਤੋਂ ਸਫਾਈ ਨਹੀਂ ਕੀਤੀ ਗਈ। ਇਸ ਕਰਕੇ ਬੱਚਿਆਂ ਵਿੱਚ ਚਮੜੀ ਦੀਆਂ ਬਿਮਾਰੀਆਂ, ਬੁਖ਼ਾਰ ਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਗਰਮੀ ਦੇ ਮੌਸਮ ਵਿੱਚ ਮੱਛਰਾਂ ਦੀ ਭਰਮਾਰ ਨਾਲ ਡੇਂਗੂ ਤੇ ਮਲੇਰੀਆ ਦੇ ਮਾਮਲੇ ਵੀ ਵਧਣ ਦਾ ਖ਼ਤਰਾ ਬਣ ਗਿਆ ਹੈ।ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਨਿਯਮਿਤ ਸਫਾਈ ਲਈ ਕਦਮ ਚੁੱਕੇ ਜਾਣ। ਇਸ ਗੰਭੀਰ ਸਮੱਸਿਆ ਕਾਰਨ ਤ੍ਰਿਵੇਦੀ ਕੈੰਪ ਦੇ ਵਸਨੀਕ ਚਿੰਤਤ ਹਨ ਅਤੇ ਉਹਨਾਂ ਨੇ ਉਮੀਦ ਜਤਾਈ ਹੈ ਕਿ ਪ੍ਰਸ਼ਾਸਨ ਤੁਰੰਤ ਧਿਆਨ ਦੇ ਕੇ ਗੰਦਗੀ ਦੀ ਸਮੱਸਿਆ ਦਾ ਹੱਲ ਕਰੇਗਾ। ਇਸ ਸਬੰਧੀ ਜਦੋ ਕੈੰਪ ਦੇ ਸਰਪੰਚ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾ ਦੱਸਿਆ ਕਿ ਮੇਰੀ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਬੇਨਤੀ ਹੈ ਕਿ ਸਾਫ ਸਫਾਈ ਜਲੱਦ ਤੋਂ ਜਲੱਦ ਕਾਰਵਾਈ ਜਾਵੇ, ਤਾਂ ਕਿ ਲੋਕਾਂ ਚ ਬਿਮਾਰੀ ਨਾ ਫੈਲੇ।
BYTE- SARPANCH
SHOTS
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBALINDER SINGH
FollowAug 18, 2025 16:16:47Patiala, Punjab:
ਬਨੂੜ ਚ ਪਟਿਆਲਾ ਪੁਲਿਸ ਅਤੇ ਬਦਮਾਸ਼ ਚ ਮੁਠਭੇੜ ,ਬਦਮਾਸ਼ ਦੇ ਪੈਰ ਤੇ ਲੱਗੀ ਗੋਲੀ
ਕਤਲ ਕੇਸ ਚ ਲੋੜੀਦਾ ਸੀ ਇਹ ਬਦਮਾਸ਼ ਇਸ ਤੇ ਪਹਿਲਾ ਵੀ ਡਕੈਤੀ ਤੇ ਕਤਲ ਦੇ ਕੇਸ ਦਰਜ ਹਨ
0
Report
NSNitesh Saini
FollowAug 18, 2025 15:16:31Sundar Nagar, Himachal Pradesh:
लोकेशन मंडी :
स्लग :
जल संकट से जूझ रहे पंडोह, तीन पीपल और जरल के लोगों का फूटा गुस्सा
बीबीएमबी कार्यालय का घेराव, चेतावनी, पानी नहीं तो प्रदर्शन होगा
मंडी (नितेश सैनी) :
एंकर : जिला मंडी पंडोह के अंतर्गत आने वाले पंडोह, तीन पीपल और जरल,अप्पर पंडोह गांव के लोग लगातार तीन वर्षों से पीने के पानी की भारी किल्लत से जूझ रहे हैं। हालात इतने गंभीर हो चुके हैं कि अब क्षेत्र में पिछले कुछ महीनों से पानी की आपूर्ति पूरी तरह बंद है।लोगो को प्रकिर्तिक जल स्त्रोत से पानी लाना पड़ रहा है जो लगभग 5 किलोमीटर दूर है। इससे परेशान होकर स्थानीय ग्रामीणों ने आज बीबीएमबी (भाखड़ा ब्यास प्रबंधन बोर्ड) के जरल कॉलोनी स्थित कार्यालय का घेराव किया और सहायक अभियंता को घेरकर जमकर रोष प्रकट किया।
तीन पीपल गांव निवासी कौरा देवी, सन्नी सिंह समेत अन्य ग्रामीणों ने बताया कि तीन साल से कभी-कभार ही पानी आता था, पर अब बीते कुछ महीनों से नलों में एक बूंद भी पानी नहीं आया। ऊपर से हर महीने पानी के बिल थमाए जा रहे हैं, यह अत्यंत अन्यायपूर्ण है। सोमवार दोपहर स्थानीय लोगो और महिला मंडलो में लगभग 50 लोग बी बी एम बी के कार्यालय पहुंचे और पानी की समस्या को लेकर अपना रोष प्रकट किया। सभी गांववासियों ने चेताया कि यदि निर्धारित समयसीमा में पानी की नियमित आपूर्ति बहाल नहीं की गई तो वे उग्र आंदोलन और धरना-प्रदर्शन करने को मजबूर होंगे।
घेराव के कुछ ही समय बाद बीबीएमबी के अधिकारियों ने तत्काल प्रभाव से पानी का टैंकर भेजा, ताकि जनता का आक्रोश शांत किया जा सके। हालांकि लोगों ने यह स्पष्ट कर दिया कि यह सिर्फ स्थायी समाधान की मांग का आगाज़ है, अस्थायी टैंकरों से काम नहीं चलने वाला।
बीबीएमबी टाउनशिप के सहायक अभियंता बी.पी. यादव ने बताया कि बारिश और भूस्खलन के कारण मुख्य पाइप लाइन कई जगहों पर क्षतिग्रस्त हो गई है। नई पाइप लाइन के लिए प्रस्ताव तैयार किया जा चुका है, और स्वीकृति मिलते ही कार्य आरंभ कर दिया जाएगा। जल आपूर्ति पांच दिनों के भीतर बहाल कर दी जाएगी।
बाइट 01 : प्रभावित
बाइट 02 : प्रभावित
बाइट 03 : प्रभावित
0
Report
KKKIRTIPAL KUMAR
FollowAug 18, 2025 14:49:48Sangrur, Punjab:
ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ ਐਸਜੀਪੀਸੀ ਚੋਣਾਂ ਲੜੇਗੀ ਵਾਰਿਸ ਪੰਜਾਬ ਜਥੇਬੰਦੀ
ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਸਮਝੌਤਾ ਕਰਾਂਗੇ : ਤਰਸੇਮ ਸਿੰਘ
ਵਾਰਿਸ ਪੰਜਾਬ ਜਥੇਬੰਦੀ ਵੱਲੋਂ ਅੱਜ ਭਵਾਨੀਗੜ੍ਹ ਵਿਖੇ ਇੱਕ ਵੱਡਾ ਇਕੱਠ ਰੱਖਿਆ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਪਹੁੰਚੇ ਅਤੇ ਉਹਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਆਂ ਕਿਹਾ ਕਿ ਲਗਾਤਾਰ ਸਾਡੇ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ 2027 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ AKF ਇੰਟਰਨੈਸ਼ਨਲ ਐਸੋਸੀਏਸ਼ਨ ਵੱਲੋਂ ਜੋ ਜਾਲੀ ਸੰਸਥਾ ਬਣਾਈ ਜਾ ਰਹੀ ਹੈ ਉਸ ਨੂੰ ਇਨਕਾਰਦਿਆਂ ਕਿਹਾ ਕਿ ਇਹ ਸਾਡੀ ਨਹੀਂ ਹੈ ਅਤੇ ਉਹਨਾਂ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਲੜਨ ਦੀ ਵੀ ਗੱਲ ਕਹੀ ਅਤੇ ਉਹਨਾਂ ਪੰਜਾਬ ਦੀਆਂ 2027 ਦੇ ਵਿੱਚ ਸਾਰੇ ਪੰਜਾਬ ਦੀਆਂ ਸੀਟਾਂ ਤੇ ਲੜਨ ਦੀ ਵੀ ਐਲਾਨ ਕੀਤਾ। ਆਹੋ ਮਾ
0
Report
SPSomi Prakash Bhuveta
FollowAug 18, 2025 14:34:47Chamba, Himachal Pradesh:
एंकर
मणिमहेश जा रहे श्रद्धालुओं के वाहन में लगी आग
बनीखेत में पेश आए इस हादसे का वीडियो सोशलमीडिया पर वायरल
वीओ
चंबा। बनीखेत में उस वक्त अफरा तफरी मच गई जब एक टेंपो ट्रैवलर वाहन में आग लग गई। गनीमत तो यह रही कि इस हादसे में कोई नुक़सान नहीं हुआ है। अन्यथा यह हादसा रौंगटे खड़े करने वाला था। जानकारी अनुसार इस टैंपो ट्रैवलर वाहन में तेरह यात्री सवार होकर मणिमहेश यात्रा पर जा रहे थे। बनीखेत में जब इस वाहन से धुआं निकलने का आभास हुआ तो तुरंत वाहन चालक ने वाहन को खड़ा करते हुए वाहन में सवार उर यात्रियों को उतरने को कहा और फिर जब चालक ने वाहन का बोनट खोला तो
देखते ही देखते वाहन आग की लपटों से घिर गया। जिसका वीडियो भी सामने आया है। यह वीडियो सोशल मीडिया प्लेटफॉर्म पर खूब वायरल हो रहा है।
Element...वायरल वीडियो
0
Report
KBKulbir Beera
FollowAug 18, 2025 14:19:38Bathinda, Punjab:
ਬਠਿੰਡਾ ਦੇ ਨਿਜੀ ਸਕੂਲ ਵੈਨ ਚਾਲਕ ਵੱਲੋਂ ਨਾਬਾਲਿਕ ਲੜਕੀ ਦੀ ਛੇੜਛਾੜ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਸਕੂਲ ਬਾਹਰ ਕੀਤਾ ਰੋਸ਼ ਪ੍ਰਦਰਸ਼ਨ
ਪੁਲਿਸ ਨੇ ਕਿਹਾ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਸਾਡੇ ਵੱਲੋਂ ਉਸ ਵੈਨ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।
13 ਅਗਸਤ ਨੂੰ ਬਠਿੰਡਾ ਦੇ ਇੱਕ ਨਿੱਜੀ ਕਾਨਵੈਂਟ ਸਕੂਲ ਵੈਨ ਚਾਲਕ ਵੱਲੋਂ ਇੱਕ ਛੋਟੀ ਬੱਚੀ ਨਾਲ ਛੇੜ ਛਾੜ ਦਾ ਮਾਮਲਾ ਥਾਣਾ ਥਰਮਲ ਵਿਖੇ ਦਰਜ ਹੋਇਆ ਜਿਸ ਵਿੱਚ ਮਾਪਿਆਂ ਨੇ ਇਹ ਇਲਜ਼ਾਮ ਲਾਇਆ ਕਿ ਸਾਡੀ ਬੱਚੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੈ ਇਹ ਵੈਨ ਚਾਲਕ ਉਸ ਨੂੰ ਸਕੂਲ ਲੈ ਕੇ ਜਾਂਦਾ ਹੈ ਅਤੇ ਛੱਡ ਕੇ ਜਾਂਦਾ ਹੈ ਜਦ ਸਾਡੀ ਬੱਚੀ ਵੈਨ ਦੇ ਵਿੱਚ ਇਕੱਲੀ ਰਹਿ ਗਈ ਤਾਂ ਉਸ ਨਾਲ ਡਰਾਈਵਰ ਵੱਲੋਂ ਸ਼ਰਾਰਤਾਂ ਕੀਤੀਆਂ ਗਈਆਂ ਜੋ ਕਿ ਉਸਨੇ ਘਰ ਆ ਕੇ ਆਪਣੀ ਮਾਤਾ ਨੂੰ ਦੱਸ ਦਿੱਤਾ ਜਿਸ ਤੋਂ ਬਾਅਦ ਬੱਚੀ ਦੀ ਮਾਤਾ ਵੱਲੋਂ ਸਕੂਲ ਦੇ ਕੋਆਰਡੀਨੇਟਰ ਨਾਲ ਗੱਲਬਾਤ ਵੀ ਕੀਤੀ ਪੁਲਿਸ ਨੇ ਮਾਮਲਾ ਦਰਜ ਕਰਕੇ ਡਰਾਈਵਰ ਨੂੰ ਫੜ ਲਿਆ ਅਤੇ ਜੇਲ ਵੀ ਭੇਜ ਦਿੱਤਾ ਪਰ ਸਕੂਲ ਵੱਲੋਂ ਪਰਿਵਾਰ ਨਾਲ ਕਿਸੇ ਕਿਸਮ ਦੀ ਕੋਈ ਤਾਲਮੇਲ ਨਾ ਕਰਨ ਕਰਕੇ ਗੁੱਸੇ ਵਿੱਚ ਆਏ ਮਾਪਿਆਂ ਨੇ ਸਕੂਲ ਦੇ ਦਰਵਾਜ਼ੇ ਮੂਹਰੇ ਧਰਨਾ ਦੇ ਦਿੱਤਾ।
ਪੀੜਿਤ ਲੜਕੀ ਦੇ ਮਾਤਾ ਨੇ ਕਿਹਾ ਹੈ ਕਿ ਉਸਦੀ ਬੱਚੀ ਛੋਟੀ ਹੈ ਜੋ ਕਿ ਤੀਜੀ ਜਮਾਤ ਚ ਪੜਦੀ ਹੈ ਜਦ ਛੁੱਟੀ ਹੋਈ ਤਾਂ ਸਕੂਲ ਵੈਨ ਡਰਾਈਵਰ ਉਸ ਨੂੰ ਘਰ ਛੱਡਣ ਜਾ ਰਿਹਾ ਸੀ ਉਹ ਬੱਚੀ ਕੇਵਲ ਇਕੱਲੇ ਰਹਿ ਗਈ ਸੀ ਜਿਸਦੇ ਚਲਦੇ ਸਾਡਾ ਘਰ ਨੈਸ਼ਨਲ ਕਲੋਨੀ ਹੈ ਵਿਖੇ ਛੱਡਣ ਜਾ ਰਿਹਾ ਸੀ ਵੈਨ ਡਰਾਈਵਰ ਵੱਲੋਂ ਮੇਰੀ ਬੱਚੀ ਨਾਲ ਛੇੜਛਾੜ ਕੀਤੀ ਗਈ ਇਥੋਂ ਤੱਕ ਕਿ ਪ੍ਰਾਈਵੇਟ ਪਾਰਟ ਤੇ ਵੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬੱਚੀ ਨੂੰ ਉਸ ਡਰਾਈਵਰ ਵੱਲੋਂ ਕਿਹਾ ਗਿਆ ਕਿ ਘਰ ਜਾ ਕੇ ਕਿਸੇ ਨੂੰ ਦੱਸਣਾ ਨਹੀਂ ਮੈਂ ਤੈਨੂੰ ਰੋਜਾਨਾ ਹੀ ਚੀਜ਼ ਦਵਾ ਦਿਆ ਕਰਾਂਗਾ ਜਿਸਦੇ ਚਲਦੇ ਬੱਚੀ ਨੇ ਮੈਨੂੰ ਘਰ ਆ ਕੇ ਸਾਰੀ ਗੱਲਬਾਤ ਦੱਸੀ ਅਤੇ ਮੈਂ ਥਾਣਾ ਥਰਮਲ ਵਿਖੇ ਗਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਡਰਾਈਵਰ ਉੱਪਰ ਮਾਮਲਾ ਦਰਜ ਕਰਦੇ ਹੋਏ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਵਧੀਆ ਕੰਮ ਕੀਤਾ ਗਿਆ ਹੈ ਪਰੰਤੂ ਉਸ ਤੋਂ ਬਾਅਦ ਜਦ ਮੈਂ ਸਕੂਲ ਦੇ ਕੋਡੀਨੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਬੜੇ ਗਲਤ ਤਰੀਕੇ ਨਾਲ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਸਕੂਲ ਵੈਨਾ ਪ੍ਰਾਈਵੇਟ ਹਨ ਸਾਡਾ ਇਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਅਤੇ ਮੇਰੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਜੇਕਰ ਸਕੂਲ ਵੈਨਾ ਪ੍ਰਾਈਵੇਟ ਹਨ ਤਾਂ ਉਹ ਸਕੂਲ ਦਾ ਨਾਮ ਕਿਵੇਂ ਲਿਖ ਸਕਦੇ ਹਨ ਉਲਟਾ ਉਹਨਾਂ ਨੇ ਬਹਿਸਬਾਜੀ ਸ਼ੁਰੂ ਕਰ ਦੇਵੇ ਫੋਨ ਕੱਟ ਦਿੱਤਾ ਅੱਜ ਸਾਡੇ ਵੱਲੋਂ ਹੋਰਾ ਮਾਪਿਆਂ ਨੂੰ ਨਾਲ ਲੈਕੇ ਇਸ ਸਕੂਲ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਹੈ ਸਾਡੀ ਮੰਗ ਹੈ ਕਿ ਜਿਸ ਕੋਆਰਡੀਨੇਟਰ ਨੇ ਆਪਣੀ ਜਿੰਮੇਵਾਰੀ ਨਹੀਂ ਸਮਝੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਾਡਾ ਬੱਚਾ ਇਸ ਸਕੂਲ ਵਿੱਚ ਪੜ੍ਹ ਰਿਹਾ ਹੈ ਕਿ ਉਸਦਾ ਫਰਜ ਨਹੀਂ ਬਣਦਾ ਸੀ ਬੱਚਾ ਕਿਵੇਂ ਹੈ ਠੀਕ ਹੈ ਕੋਈ ਹਾਲ ਚਾਲ ਤੱਕ ਨਹੀਂ ਪੁੱਛਿਆ ਗਿਆ ਜਿਸ ਨੂੰ ਲੈ ਕੇ ਸਾਨੂੰ ਕਿਤੇ ਨਾ ਕਿਤੇ ਗੁੱਸਾ ਆਇਆ ਹੈ ਤੇ ਅਸੀਂ ਇਹਨਾਂ ਸਕੂਲਾਂ ਨੂੰ ਲੱਖਾਂ ਰੁਪਏ ਫੀਸ ਦਿੰਦੇ ਹਾਂ ਪਰੰਤੂ ਸਾਡੇ ਬੱਚੇ ਦੀ ਕਦਰ ਤੱਕ ਨਹੀਂ ਪਾਈ ਜਾਂਦੀ ਸਾਡੀ ਮੰਗ ਹ ਕਿ ਜਿਸ ਮੈਡਮ ਕੋਆਰਡੀਨੇਟ ਨੇ ਅਜਿਹੀ ਗੱਲ ਕੀਤੀ ਹੈ ਉਹ ਸਾਡੇ ਤੋਂ ਮਾਫੀ ਮੰਗੇ ਅਤੇ ਸਕੂਲ ਵਹਿਨਾਂ ਦੀ ਜਿੰਮੇਵਾਰੀ ਵੀ ਲਵੇ।
ਉਧਰ ਦੂਜੇ ਪਾਸੇ ਐਸ ਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਤੁਰੰਤ ਡਰਾਈਵਰ ਉੱਪਰ ਮਾਮਲਾ ਦਰਜ ਕਰਕੇ ਉਸ ਨੂੰ ਫੜ ਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਜੋ ਵੀ ਕਾਰਵਾਈ ਬਣਦੀ ਸੀ ਉਹ ਕਰ ਦਿੱਤੀ ਗਈ ਹੈ ਅੱਜ ਇਹਨਾਂ ਵੱਲੋਂ ਸਕੂਲ ਦੇ ਬਾਹਰ ਧਰਨਾ ਦਿੱਤਾ ਗਿਆ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜਲਦ ਹੀ ਨਿਪਟਾਰਾ ਹੋ ਜਾਵੇਗਾ।
ਬਾਈਟ ਪੀੜਿਤ ਬੱਚੀ ਮਾਤਾ
ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ।
0
Report
MTManish Thakur
FollowAug 18, 2025 14:03:50Kullu, Himachal Pradesh:
कुल्लू के दोहरानाला में बीते कल बादल फटने के कारण जहां जनजीवन प्रभावित हुआ है. वहीं दूसरी तरफ दोहरानाला में मौजूद कई सारे फिश फॉर्म भी इसकी चपेट में आ गए है। इस इलाके में लोगो के द्वारा ट्राउट फिश का पालन किया जाती है। लेकिन लगातार हुई बारिश के बाद नालों में फ्लैश फ्लड आने से फिश टैंक में सिल्ट भरने से यहां पूरा का पूरा फिश फॉर्म ही बर्बाद हो गया है . जिसके लोगों की आर्थिकी पर खासा असर पड़ रहा है. दोहरानाला में फिश फार्म चलाने वाले शक्ति जामवाल ने बताया कि 17 अगस्त को सुबह घाटी में लगातार हो रही बारिश के बाद नाले का जलस्तर बढ़ने से उनके फिश फॉर्म की दीवारें टूट गई है. जिसके चलते ट्राउट फिश के टैंक में सिल्ट आने से सारी मछलियां इसकी चपेट में आ गई. उन्होंने बताया कि वह बीते कई सालों से वह मछली पालने का काम कर रहे है. लेकिन इस बार की वोह से टैंक में सिल्ट आने से उनकी 19 हजार से अधिक ट्राउट मछलियां मर गई . उन्होंने बताया कि पहले भी इस नाले में पानी बढ़ने और प्राकृतिक आपदाओं के कारण यहां घाटी के ट्राउट फॉर्म को नुकसान पहुंचा है. ऐसे में उन्हें सरकार से उम्मीद है कि वह इनके फिश फॉर्म को दोबारा बनना के लिए इन्हें आर्थिक सहायता प्रदान करेगी. वहीं उन्होंने विभाग से भी मांग की है कि अब फिश फॉर्म को दोबारा शुरू करने के लिए विभाग द्वारा मछली पलको को मुफ्त में सीड प्रदान किया जाए ताकि मछली पालक फिर से यहां मछली पालन शुरू कर सके. इसके अलावा उन्होंने मांग की है कि मछली पालकों का जितना भी इन्फ्रास्ट्रक्चर का नुकसान हुआ है उसकी मरम्मत के लिए विभाग द्वारा क्रेट वॉल लगाने का भी काम किया जाए ताकि मछली पालक अपना काम फिर शुरू कर सके.
बाइट - शक्ति जामवाल, मछली पालक
0
Report
SBSANJEEV BHANDARI
FollowAug 18, 2025 14:01:17Zirakpur, Punjab:
ਜ਼ੀਰਕਪੁਰ
ਤਕ਼ਰੀਬਨ ਇੱਕ ਸਾਲ ਪਹਿਲਾਂ ਨਗਰ ਕੌਂਸਲ ਵਲੋਂ ਲੱਖਾਂ ਰੁਪਏ ਖ਼ਰਚ ਕਰ ਸੈਨੀਟੇਸ਼ਨ ਬ੍ਰਾਂਚ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਦੀ ਵਰਤੋਂ ਨਾ ਹੋਣ ਕਾਰਨ ਪਭਾਤ ਡੰਪਿੰਗ ਯਾਰਡ ਵਿੱਚ ਖੜੀਆਂ ਖੜੀਆਂ ਕਬਾੜ ਬੰਦਿਆਂ ਜਾ ਰਹੀਆਂ ਹਨ ਜਿੱਸ ਵੱਲ ਨਗਰ ਕੌਂਸਲ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਕ ਪਾਸੇ ਤਾਂ ਕੇਂਦਰ ਅਤੇ ਪੰਜਾਬ ਸਰਕਾਰ ਕੂੜੇ ਦੇ ਨਿਪਟਾਰੇ ਲਈ ਵੱਡੇ ਵੱਡੇ ਯਤਨ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਜ਼ੀਰਕਪੁਰ ਨਗਰ ਕੌਂਸਲ ਕੋਲ ਕੂੜੇ ਦੇ ਨਿਪਟਾਰੇ ਵਾਸਤੇ ਹਾਈਟੈਕ ਮਸ਼ੀਨਾਂ ਪਈਆਂ ਹਨ ਜਿਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸਵੱਛਤਾ ਰੈਂਕਿੰਗ ਵਿੱਚ ਜਿਰਕਪੁਰ ਸ਼ਹਿਰ ਪਿਛੜ ਗਿਆ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਰੈਕਿੰਗ ਵਿੱਚ ਸੁਧਾਰ ਕਰਨ ਲਈ ਕੋਇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।
WALKTHROUGH
SHOTS
BYTE - SDO ZIRAKPUR
0
Report
NSNavdeep Singh
FollowAug 18, 2025 13:48:00Moga, Punjab:
ਨਸ਼ੇ ਵਿੱਚ ਟੁੰਨ ਸੀ ਨੌਜਵਾਨ ਕਾਰ ਚਾਲਕ , ਨਾਕੇ ਤੇ ਲੱਗੇ ਬੈਰੀਗੇਟਿੰਗ ਤੋੜ ਕੇ ਭੱਜਿਆ ਸੀ ਨੌਜਵਾਨ
: ਐਸਐਚਓ ਬਾਘਾਪੁਰਾਣਾ ਜਤਿੰਦਰ ਸਿੰਘ ।
ਮੋਗਾ ਤੇ ਹਲਕਾ ਬਾਘਾਪੁਰਾਣਾ ਦੀ ਇਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਬਾਘਾਪੁਰਾਣਾ ਦੀਆਂ ਤੰਗ ਗਲੀਆਂ ਵਿੱਚ ਇੱਕ ਸ਼ੱਕੀ ਕਾਰ ਦਾ ਪਿੱਛਾ ਕਰਦੀ ਨਜ਼ਰ ਆ ਰਹੀ ਹੈ ਪੁਲਿਸ ।
ਦੱਸ ਦਈਏ ਕਿ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਵੱਲੋਂ ਗਿੱਲ ਵਿਖੇ ਨਾਕਾਬੰਦੀ ਕੀਤੀ ਗਈ ਸੀ ਅਤੇ ਜਦ ਨਾਕੇ ਤੇ ਇਸ ਘਰ ਚਾਲਕ ਨੂੰ ਰੋਕਿਆ ਗਿਆ ਗਿਆ ਤਾਂ ਕਾਰ ਵਿੱਚ ਸਵਾਰ ਨੌਜਵਾਨ ਨਾਕਾ ਤੋੜ ਕੇ ਭਜਿਆ ਅਤੇ ਜਿਸ ਦੇ ਤੁਰੰਤ ਬਾਅਦ ਪੁਲਿਸ ਨੇ ਮੁਸ਼ਤਏਦੀ ਦਿਖਾਉਂਦੇ ਹੋਏ ਕਾਰ ਸਵਾਰ ਨੌਜਵਾਨ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ।
ਦੱਸਣਾ ਇਹ ਵੀ ਬਣਦਾ ਹੈ ਕਿ ਸੀਸੀਟੀਵੀ ਵਿੱਚ ਕਾਰ ਸਵਾਰ ਨੌਜਵਾਨ ਗਲੀ ਵਿੱਚ ਖੜੀਆਂ ਕਈ ਸਕੂਟਰੀਆਂ ਦੀ ਭੰਨ ਤੋੜ ਵੀ ਕਰਦਾ ਆਇਆ ਹੈ ।
ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ।
0
Report
TSTEJINDER SINGH
FollowAug 18, 2025 13:34:43Rupnagar, Punjab:
ਰੋਪੜ
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਸਬ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਉੱਤੇ ਦੋਸ਼ ਲਾਏ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਅਤੇ ਬਰਗਰ ਆ ਰਹੀ ਹੈ ਉਹਨਾਂ ਨੇ ਦਾਅਵਾ ਕੀਤਾ ਕਿ ਜਿਸ ਹਸਪਤਾਲ ਦਾ ਅੱਜ ਮੁੱਖ ਮੰਤਰੀ ਨੇ ਉਦਘਾਟਨ ਕੀਤਾ ਇਹ ਹਸਪਤਾਲ ਪਿਛਲੀ ਕਾਂਗਰਸ ਸਰਕਾਰ ਵੇਲੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਉਹ ਖੁਦ ਆਪ ਸਨ ਉਸ ਸਮੇਂ 2021 ਦੇ ਵਿੱਚ ਇਸ ਹਸਪਤਾਲ ਦਾ ਟੈਂਡਰ ਕੀਤਾ ਗਿਆ ਅਤੇ ਇਹ ਹਸਪਤਾਲ ਦਸੰਬਰ 2022 ਦੇ ਵਿੱਚ ਪੂਰਾ ਹੋ ਚੁੱਕਿਆ ਸੀ ਪ੍ਰੰਤੂ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਜਾਣ ਬੁੱਝ ਕੇ ਇਹਨੂੰ ਹਸਪਤਾਲ ਨੂੰ ਲੋਕਾਂ ਨੂੰ ਸਮਰਪਿਤ ਨਾ ਕਰਕੇ ਲੋਕਾਂ ਦਾ ਨੁਕਸਾਨ ਕੀਤਾ ਤੇ ਹੁਣ ਝੂਠ ਬੋਲ ਕੇ ਹਸਪਤਾਲ ਦਾ ਉਦਘਾਟਨ ਕਰਕੇ ਚਲੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਸਤਾਵੇਜ ਵੀ ਦਿਖਾਏ ਗਏ ਜਿਨਾਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਇਹ ਹਸਪਤਾਲ 2021 ਦੇ ਵਿੱਚ ਅਪਗਰੇਡ ਹੋ ਕੇ ਟੈਂਡਰ ਕਰ ਦਿੱਤੇ ਗਏ ਸਨ ਅਤੇ 202 ਵਿੱਚ ਇਹ ਹਸਪਤਾਲ ਸਬ ਡਿਵੀਜ਼ਨ ਹਸਪਤਾਲ ਬਣ ਕੇ ਤਿਆਰ ਹੋ ਗਿਆ ਸੀ
Byte. Charanjeet Singh Channi
ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਜਲੰਧਰ
0
Report
BSBALINDER SINGH
FollowAug 18, 2025 13:34:26Patiala, Punjab:
Story idea
ਪਟਿਆਲਾ
ਪਟਿਆਲਾ ਦੇ ਪਸਿਆਣਾ ਥਾਣਾ ਦੇ ਪਿੰਡ ਚੰਨੋ ਨੇੜੇ ਪੈਂਦੇ ਸ਼ਰਮਾ ਢਾਬਾ ਦੇ ਉੱਪਰ ਅੱਜ ਸਵੇਰੇ 3 ਵਜੇ ਦੇ ਕਰੀਬ ਰਾਮਾ ਦੇ ਰਹਿਣ ਵਾਲੇ ਦਿਲਵਾਰ ਸਿੰਘ ਨਾਮਕ ਵਿਅਕਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟ ਮਾਰ ਕੀਤੀ ਗਈ ਅਤੇ ਜਖਮੀ ਹਾਲਤ ਦੇ ਵਿੱਚ ਇਸ ਵਿਅਕਤੀ ਦੇ ਦੁਆਰਾ ਤਲਵੰਡੀ ਸਾਬੋ ਤੋਂ ਐਮਐਲਏ ਬਲਜਿੰਦਰ ਕੌਰ ਨੂੰ ਇਸਦਾ ਜਿੰਮੇਵਾਰ ਦੱਸਦੇ ਆਂ ਇੱਕ ਵੀਡੀਓ ਬਣਾਈ ਗਈ ਸੀ ਜੋ ਕਿ ਫੇਸਬੁਕ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ।
ਇਸ ਸਬੰਧ ਦੇ ਵਿੱਚ ਜ਼ਖਮੀ ਹਾਲਾਤ ਦੇ ਵਿੱਚ ਦਿਲਵਾਰ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਅਧੀਨ ਹੈ ਅਤੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਰਾਮਾ ਮੰਡੀ ਦੇ ਰਹਿਣ ਵਾਲਿਆਂ ਦੇ ਦੁਆਰਾ ਇਸ ਵਿਅਕਤੀ ਨੂੰ ਪਹਿਲਾਂ ਵੀ ਐਮਐਲਏ ਅਤੇ ਉਸਦੇ ਸਾਥੀਆਂ ਦੇ ਦੁਆਰਾ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਕੱਲ ਰਾਤ ਤਿਨ ਵਜੇ ਦੇ ਕਰੀਬ ਢਾਬੇ ਦੇ ਉੱਪਰ ਹੀ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਦੇ ਮੁਤਾਬਿਕ ਇਸ ਵਿਅਕਤੀ ਦੇ ਦੁਆਰਾ ਐਮਐਲਏ ਦੇ ਖਿਲਾਫ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਪਾਈਆਂ ਜਾਂਦੀਆਂ ਸਨ ਜਿਸ ਤੋਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀ ।
ਇਸ ਸਬੰਧ ਦੇ ਵਿੱਚ ਐਸਐਚਓ ਪਸਿਆਣਾ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਅਸੀਂ ਜਖਮੀ ਵਿਅਕਤੀ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ 15 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ।
ਵੀਡੀਓ ਦੇ ਵਿੱਚ ਲਗਾਏ ਵਿਧਾਇਕਾ ਬਲਜੀਤ ਕੌਰ ਦੇ ਉੱਪਰ ਇਲਜ਼ਾਮਾਂ ਤੇ ਬੋਲਦਿਆਂ ਐਸਐਚ ਓ ਨੇ ਕਿਹਾ ਕਿ ਅਜੇ ਤਫਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਘਟਨਾ ਦੇ ਵਿੱਚ ਅਸਲ ਵਿਅਕਤੀ ਕੌਣ ਸਨ।
ਉਹਨਾਂ ਕਿਹਾ ਕਿ ਅਸੀਂ ਮੌਕੇ ਦੇ ਉੱਪਰੋਂ ਸੀਸੀਟੀਵੀ ਦੇ ਜਰੀਏ ਜਾਂਚ ਕਰ ਰਹੇ ਹਾਂ।
ਬਾਈਟ
ਜਸਬੀਰ ਕੌਰ ਜ਼ਖਮੀ ਦਿਲਵਾਰ ਸਿੰਘ ਦੀ ਪਤਨੀ
ਮਨਦੀਪ ਸ਼ਰਮਾ ਕਾਂਗਰਸੀ ਵਰਕਰ ਹਲਕਾ ਤਲਵੰਡੀ ਸਾਬੋ
ਅਮਨਪਾਲ ਸਿੰਘ ਵਿਰਕ ਐਸਐਚ ਓ ਪਸਿਆਣਾ
0
Report
ASAnmol Singh Warring
FollowAug 18, 2025 13:16:25Sri Muktsar Sahib, Punjab:
ਆਉਣ ਵਾਲੀਆਂ ਬਲਾਕ ਸੰਮਤੀਆ ਤੇ ਜਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਆਪ ਦੀ ਪੂਰੀ ਤਿਆਰੀ ,ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਲਕਾਂ ਮਲੋਟ ਦੇ ਬਲਾਕ ਪ੍ਰਧਾਨਾ ਦੀ ਮਿਟਿਗ ਲੈਣ ਉਪਰੰਤ ਕਿਹਾ ਲੋਕ ਲੰਘੀਆ ਪੰਚਾਇਤੀ ਚੋਣਾਂ ਦੀ ਤਰਾਂ ਵਧੀਆ ਦੇਣਗੇ ਫਤਵਾ ।
ਅੱਜ ਮਲੋਟ ਤੋਂ ਹਲਕਾਂ ਮਲੋਟ ਤੋਂ ਵਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਿਥੇ ਆਮ ਲੋਕਾਂ ਦੀਆ ਆਪਣੇ ਦਫਤਰ ਮਲੋਟ ਵਿਖੇ ਮੁਸ਼ਕਲਾਂ ਸੁਣੀਆਂ ਉਥੇ ਆਉਣ ਵਾਲੀਆਂ ਬਲਾਕ ਸੰਮਤੀਆ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬਲਾਕ ਪ੍ਰਧਾਨਾ ਨਾਲ ਮਿਟਿਗ ਕੀਤੀ ਗਈ ਜਿਨ੍ਹਾਂ ਦੇ ਅਲੱਗ ਅਲੱਗ ਸੁਜਾਉ ਲਏ ਗਏ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਆਪ ਪਾਰਟੀ ਬਿਲਕੁਲ ਤਿਆਰ ਹੈ ਜਿਵੇਂ ਲੋਕਾਂ ਨੇ ਪੰਚਾਇਤੀ ਚੋਣਾਂ ਵਿਚ ਫਤਵਾ ਦਿਤਾ ਉਸੇ ਤਰਾਂ ਇਨ੍ਹਾਂ ਚੋਣਾਂ ਵਿਚ ਵੀ ਵਧੀਆ ਫਤਵਾ ਦੇਣਗੇ ।ਇਸ ਮੌਕੇ ਨੇ ਪ੍ਰਾਈਵੇਟ ਸਕੂਲਾਂ ਵਿਚ ਐਸ ਸੀ ਪਰਿਵਾਰਾਂ ਦੇ ਬਚਿਆ ਲਈ 25 ਪ੍ਰਤੀ ਸਤ ਰਾਖਵੇਂ ਕੋਟੇ ਲਈ ਸਖਤੀ ਨਾਲ ਲਾਗੂ ਕਰਾਂਗੇ ਤਾ ਜੋ ਗਰੀਬ ਬੱਚਿਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਵਿਚ ਪੜਨ ਦਾ ਮੌਕਾ ਮਿਲੇ
Byte ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ
0
Report
KSKuldeep Singh
FollowAug 18, 2025 13:00:20Banur, Punjab:
20 ਜੁਲਾਈ ਨੂੰ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਕਾਤਿਲ ਨੇ ਪੁਲਿਸ ਉੱਤੇ ਕੀਤੀ ਫਾਇਰਿੰਗ ਜਵਾਬੀ ਕਾਰਵਾਈ ਦੇ ਵਿੱਚ ਜਖਮੀ
ਕੁਲਦੀਪ ਸਿੰਘ
ਬਨੂੜ -
20 ਜੁਲਾਈ ਨੂੰ ਐਸ ਵਾਈ ਐਲ ਨਹਿਰ ਦੇ ਕਿਨਾਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਕਾਤਲ ਨੇ ਪੁਲਿਸ ਤੇ ਚਲਾਈ ਗੋਲੀ ਅਤੇ ਜੁਆਬੀ ਫਾਇਰਿੰਗ ਦੇ ਵਿੱਚ ਹੋਇਆ ਜਖਮੀ।
ਘਟਨਾ ਦੇ ਸਬੰਧ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਂ 20 ਜੁਲਾਈ ਵਾਲੇ ਦਿਨ ਐਸਵਾਈਐਲ ਨਹਿਰ ਦੇਖ ਕਿਨਾਰੇ ਕੁਛ ਦੋਸਤਾਂ ਨੇ ਆਪਣੇ ਹੀ ਦੋਸਤ ਤਰਸੇਮ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਦੌਰਾਨ ਹਮਲਾਵਰ 4 ਦੋਸਤਾਂ ਦੇ ਵਿੱਚੋਂ ਤਿੰਨਾਂ ਨੂੰ ਪਹਿਲਾਂ ਹੀ ਫੜ ਲਿਆ ਗਿਆ ਸੀ ਪਰ ਮੁੱਖ ਕਾਤਿਲ ਗੁਰਪ੍ਰੀਤ ਸਿੰਘ ਟੋਟਾਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ।
ਨਾ ਨਾ ਹੁਣ ਐਸਐਸਪੀ ਨੇ ਦੱਸਿਆ ਕਿ ਗੁਰਪ੍ਰੀਤ ਟੋਂਟਾ ਦੀ ਲੋਕੇਸ਼ਨ ਨੂੰ ਟਰੇਸ ਕਰਦੇ ਆ ਜਦੋਂ ਪੁਲਿਸ ਗਿਆਨ ਸਾਗਰ ਤੋਂ ਪਿੰਡ ਚਾਂਸਲੀ ਨੂੰ ਜਾਣ ਵਾਲੀ ਲਿੰਕ ਰੋਡ ਤੇ ਪਹੁੰਚੀ ਤਾਂ ਗੁਰਪ੍ਰੀਤ ਟੋਟਾਂ ਨੇ ਪੁਲਿਸ ਦੇ ਉੱਪਰ ਚਾਰ ਰਾਊਂਡ ਫਾਇਰ ਕਰ ਦਿੱਤੇ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਦੌਰਾਨ ਗੁਰਪ੍ਰੀਤ ਸਿੰਘ ਟੋਟਾਂ ਪੱਟ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਕਾਤਲ ਵੱਲੋਂ ਬਨੂੜ ਰਾਜਪੁਰਾ ਫਤਿਹਗੜ੍ਹ ਸਾਹਿਬ ਵਿੱਚ ਵੀ ਇਰਾਦਾ ਕਤਲ ਅਤੇ ਡਕੈਤੀ ਦੀਆਂ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਸ ਖਿਲਾਫ ਪਰਚੇ ਦਰਜ ਨੇ।
ਪੁਲਿਸ ਨੇ ਕਾਤਿਲ ਕੋਲੋਂ ਚੋਰੀ ਦਾ ਮੋਟਰਸਾਈਕਲ 315 ਬੋਰ ਦੀ ਪਿਸਟਲ ਬਰਾਮਦ ਕੀਤੀ ਹੈ।
ਕੀ ਸੀ ਮਾਮਲਾ -
20 ਜੁਲਾਈ ਨੂੰ ਚਾਰ ਦੋਸਤਾਂ ਨੇ ਇੱਕ ਸ਼ਰਾਬ ਦੇ ਠੇਕੇ ਉੱਤੇ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਚਾਰ ਦੋਸਤਾਂ ਵਿੱਚੋਂ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਐਸਵਾਈਐਲ ਨਹਿਰ ਦੇ ਕਿਨਾਰੇ ਦੱਬ ਦਿੱਤਾ ਗਿਆ ਸੀ। ਪੁਲਿਸ ਵੱਲੋਂ ਕੀਤੀ ਛਾਣਬੀਣ ਤੋਂ ਬਾਅਦ ਪੁਲਿਸ ਨੇ cctv footage ਦੇ ਆਧਾਰ ਤੇ ਗੱਜੂ ਖੇੜਾ ਅਤੇ ਉੜਦਨ ਪਿੰਡਾਂ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਘਟਨਾ ਦਾ ਮੁੱਖ ਕਾਤਲ ਦੋਸ਼ੀ ਗੁਰਪ੍ਰੀਤ ਸਿੰਘ ਟੌਂਟਾ ਫਰਾਰ ਚੱਲ ਰਿਹਾ ਸੀ। ਜਿਸ ਨੂੰ ਅੱਜ ਪੁਲਿਸ ਵੱਲੋਂ ਐਨਕਾਊਂਟਰ ਦੌਰਾਨ ਗਿਰਫਤਾਰ ਕੀਤਾ ਗਿਆ।
ਸ਼ਾਰਟ -
ਬਾਈਟ - ਐਸਐਸਪੀ ਪਟਿਆਲਾ
0
Report
BKBIMAL KUMAR
FollowAug 18, 2025 12:34:18Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 1808ZP_APS_DAM_WT_R
Anchor – ऊपरी पहाड़ी इलाकों में हो रही बारिश और बादल फटने की घटनाओं के बाद डैमों में पानी का स्तर लगातार बढ़ता जा रहा है। अगर भाखड़ा डैम की बात की जाए तो भाखड़ा डैम की गोविंद सागर झील में आज पानी का स्तर 1663.34 फीट दर्ज किया गया है और भाखड़ा डैम में पानी की आमद 70,099 क्यूसेक दर्ज की गई है। भाखड़ा डैम से टरबाइन के ज़रिए 27,900 क्यूसेक पानी छोड़ा जा रहा है। नंगल हाइडल नहर में 12,350 क्यूसेक और आनंदपुर हाइडल नहर में 10,150 क्यूसेक पानी छोड़ा जा रहा है। सतलुज नदी में 5,400 क्यूसेक पानी छोड़ा जा रहा है। फिलहाल डैम प्रबंधन कुछ भी बोलने को तैयार नहीं है, मगर सूत्रों के अनुसार शाम तक सतलुज दरिया में पानी छोड़ने की यह मात्रा बढ़ाई भी जा सकती है। आपको बता दें कि भाखड़ा डैम का खतरे का निशान 1680 फीट है। भाखड़ा डैम की गोविंद सागर झील में मई से सितंबर तक पानी स्टोर किया जाता है, जिससे पूरे साल बिजली बनाई जाती है और पानी की सप्लाई भी पंजाब, हरियाणा, राजस्थान और दिल्ली को दी जाती है। सूत्रों के अनुसार फिलहाल भाखड़ा डैम के फ्लड गेट खोलने की संभावना नहीं है।
वॉक थ्रू हिंदी और पंजाबी
0
Report
ASAvtar Singh
FollowAug 18, 2025 12:33:39Gurdaspur, Punjab:
ਘਰ ਦੀ ਹਾਲਤ ਸੁਧਾਰਨ ਲਈ ਕੂਵੈਤ ਗਏ ਨੌਜਵਾਨ ਦੀ ਭੇਦ ਬਾਰੇ ਹਾਲਾਤਾਂ ਵਿੱਚ ਹੋਈ ਮੌਤ,,,ਪਿੰਡ ਵਿੱਚ ਸੋਗ ਦੇ ਲਹਿਰ , ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਕੀਤੀ ਅਪੀਲ
ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਚੱਕ ਆਲੀਆ ਦੇ ਇੱਕ ਨੌਜਵਾਨ ਜੋ ਕਰੀਬ ਸਵਾ ਸਾਲ ਪਹਿਲਾਂ ਉੱਜਵਲ ਭਵਿੱਖ ਲਈ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਦੀ ਕੁਵੈਤ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਪਰਿਵਾਰ ਦਾ ਇਕਲੌਤਾ ਕਮਾਊ ਸੀ। ਮ੍ਰਿਤਕ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ।ਮਨਜੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਬੁਰਾ ਹਾਲ ਹੈ। ਮ੍ਰਿਤਕ ਆਪਣੇ ਪਿੱਛੇ ਆਪਣਾ ਬਜ਼ੁਰਗ ਪਿਤਾ ਅਤੇ ਪਤਨੀ ਛੱਡ ਗਿਆ ਹੈ।
ਮਨਜੀਤ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਟੱਪਾ ਕਰਦੇ ਹਨ । ਪਰਿਵਾਰ ਦੀ ਹਾਲਤ ਸੁਧਾਰਨ ਲਈ ਉਨ੍ਹਾਂ ਦਾ ਪੁੱਤਰ ਮਨਜੀਤ ਸਿੰਘ ਕਰੀਬ ਸਵਾ ਸਾਲ ਪਹਿਲਾਂ ਕੁਵੈਤ ਗਿਆ ਸੀ। ਬੀਤੇ ਦਿਨ ਨੂੰ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਆਪਣੀ ਪਤਨੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਸਨੂੰ ਦੱਸਿਆ ਕਿ ਉਸਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ।
0
Report