Back
ਡੇਰਾ ਬਾਬਾ ਨਾਨਕ 'ਚ ਮੋਟਰਸਾਈਕਲ ਸਵਾਰਾਂ ਨੇ ਕੀਤਾ ਕਤਲ, ਲੋਕਾਂ 'ਚ ਦਹਸ਼ਤ
NLNitin Luthra
Aug 20, 2025 01:47:11
Batala, Punjab
ਡੇਰਾ ਬਾਬਾ ਨਾਨਕ ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ ਅਨਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਕਰਿਆਨੇ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਰਵੀ ਕੁਮਾਰ ਢਿੱਲੋਂ ਜਦ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਵਾਪਸ ਆਇਆ ਘਰ ਦੇ ਗੇਟ ਦੇ ਬਾਹਰ ਚੌਲਾ ਸਾਹਿਬ ਵਾਲੇ ਪਾਸਿਓਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਘਰ ਦੇ ਬਾਹਰ ਕਾਰ ਦੇ ਹੇਠਾਂ ਉਤਰਨ ਤੋਂ ਪਹਿਲਾਂ ਹੀ ਤਬੜਤੋੜ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਘਰ ਦੇ ਮੈਂਬਰਾਂ ਤਰੁਤ ਅੰਮ੍ਰਿਤਸਰ ਲੈ ਗਏ ਪਰ ਡਾਕਟਰਾਂ ਨੇ ਰਵੀ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਉਟੀ ਅਫ਼ਸਰ ਨੇ ਦੱਸਿਆ ਕਿ ਹਾਲੇ ਤਪਤੀਸ ਕਰ ਰਹੇ ਹਾਂ ਮੁਕੰਮਲ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ
https://we.tl/t-KGqSZINnjZ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowAug 20, 2025 05:35:24Kot Kapura, Punjab:
ਜੀ ਮੀਡੀਆ ਦੀ ਖਬਰ ਦਾ ਹੋਇਆ ਅਸਰ
ਜਾਗਿਆ ਨਗਰ ਕੌਂਸਲ ਕੋਟਕਪੂਰਾ ਦਾ ਪ੍ਰਸ਼ਾਸਨ
ਕੋਟਕਪੂਰਾ ਸ਼ਹਿਰ ਵਿੱਚ ਨਗਰ ਕੌਂਸਲ ਨੇ ਅਵਾਰਾ ਅਤੇ ਬੇਸਹਾਰਾ ਘੁੰਮ ਰਹੇ ਪਸ਼ੂਆਂ ਨੂੰ ਫੜ ਕੇ ਉਨਾਂ ਨੂੰ ਗਊਸ਼ਾਲਾ ਵਿੱਚ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮਸਲੇ ਵਿੱਚ ਜੀ ਮੀਡੀਆ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਕਿ ਇਹਨਾਂ ਬੇਸਹਾਰਾ ਪਸ਼ੂਆਂ ਦੇ ਕਾਰਨ ਅਕਸਰ ਹੀ ਹਾਦਸੇ ਪੇਸ਼ ਆ ਰਹੇ ਹਨ ਜਿਸ ਦੇ ਚਲਦਿਆਂ ਹੁਣ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਕੋਟਕਪੂਰਾ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਹੀ ਬੇਸਹਾਰਾ ਪਸ਼ੂਆਂ ਅਤੇ ਗਊਵੰਸ਼ ਦੇ ਕਾਰਨ ਹਾਦਸਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕਈ ਲੋਕ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ। ਇਸ ਮਸਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਜੀ ਮੀਡੀਆ ਵੱਲੋਂ ਖਬਰ ਚਲਾਈ ਗਈ ਸੀ ਜਿਸ ਤੋਂ ਬਾਅਦ ਹਰਕਤ ਵਿੱਚ ਆਏ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਸਮੱਸਿਆ ਤੋਂ ਇੱਕ ਵੱਡੀ ਰਾਹਤ ਮਿਲੇਗੀ।
ਇਸ ਮਾਮਲੇ ਵਿੱਚ ਸਮਾਜ ਸੇਵੀ ਅਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਇਸ ਮਸਲੇ ਦੇ ਬਾਰੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਅਤੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਸਨ, ਹੁਣ ਨਗਰ ਕੌਂਸਲ ਨੇ ਇਨਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਪਹੁੰਚਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ ਜੋ ਕਿ ਲੋਕਾਂ ਲਈ ਵੱਡੀ ਰਾਹਤ ਦੀ ਗੱਲ ਹੈ।
ਬਾਈਟ ਅਮਨਦੀਪ ਸਿੰਘ ਸੰਧੂ
ਸਮਾਜਸੇਵੀ
ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਨ ਵਾਸਤੇ ਨਗਰ ਕੌਂਸਲ ਨੇ ਕੈਚਰ ਮਸ਼ੀਨ ਵੀ ਮੰਗਵਾ ਲਈ ਹੈ ਜਿਸ ਤੋਂ ਬਾਅਦ ਇਹ ਕੰਮ ਸ਼ੁਰੂ ਕੀਤਾ ਗਿਆ ਹੈ। ਇਨਾਂ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਕੇ ਸਰਕਾਰੀ ਗਊਸ਼ਾਲਾ ਗੋਲੇ ਵਾਲਾ ਸਮੇਤ ਬੀੜ ਸਿੱਖਾਂ ਵਾਲਾ ਗਉਸ਼ਾਲਾ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਭਵਿੱਖ ਵਿੱਚ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਨਾਂ ਦਾਖਲ ਹੋਣ ਇਸ ਦੇ ਲਈ ਵੀ ਨੀਤੀ ਬਣਾਈ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਗਰ ਕੌਂਸਲ ਵੱਲੋਂ ਇਸ ਦਾ ਕਿਸੇ ਨੂੰ ਠੇਕਾ ਦਿੱਤਾ ਜਾਵੇ ਜੋ ਕਿ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਨੂੰ ਦਾਖਲ ਨਾ ਹੋਣ ਦੇਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਬਾਈਟ ਭੁਪਿੰਦਰ ਸਿੰਘ ਸੱਗੂ,ਪ੍ਰਧਾਨ
ਨਗਰ ਕੌਂਸਲ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
HSHarmeet Singh Maan
FollowAug 20, 2025 05:04:19Nabha, Punjab:
ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਵਿਜੇ ਇੰਦਰ ਸਿੰਗਲਾ ਨਾਭਾ ਵਿਖੇ ਕਾਂਗਰਸੀ ਕੌਂਸਲਰ ਅਸ਼ੋਕ ਕੁਮਾਰ ਬਿੱਟੂ ਦੀ ਮਾਤਾ ਦੀ ਕੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ, ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਇਹ ਮੌਜੂਦ ਰਹੇ
ਇਸ ਮੌਕੇ ਤੇ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਦੀਆਂ ਸੜਕਾਂ ਨੂੰ ਲੈ ਕੇ ਗੱਲ ਆਖੀ ਕਿ ਸੜਕਾਂ ਕੀ ਸੜਕਾਂ ਦੇ ਹਾਲਾਤ ਬਹੁਤ ਮਾੜੇ ਹਨ, ਕੇਂਦਰ ਵੱਲੋਂ ਵੀ ਇਹਨਾਂ ਪ੍ਰੋਜੈਕਟਾਂ ਦੇ ਪੈਸੇ ਵਾਪਸ ਲੈ ਲਏ ਹਨ, ਉਹਨਾਂ ਨੇ ਕਿਹਾ ਕਿ ਸਾਡੇ ਪੇਂਡੂ ਖੇਤਰਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਨੂੰ ਠੀਕ ਕਰਨਾ ਚਾਹੀਦਾ
ਅਕਾਲੀ ਦਲ ਅਤੇ ਬੀਜੇਪੀ ਦਾ ਫਰੈਂਡਲੀ ਮੈਚ ਹੁੰਦਾ ਹੈ ਅੱਜ ਅਕਾਲੀ ਦਲ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਹੋਲਡਿੰਗਾਂ ਤੇ ਲਿਖਿਆ ਗਿਆ ਹੈ ਕਿ ਇਹ ਅਕਾਲੀ ਦਲ ਸੱਚਾ ਹੈ
ਪਰ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਅਕਾਲੀ ਦਲ ਨਾਲ ਜੁੜੇ ਹਨ ਪਰ ਬੀਜੇਪੀ ਹਨੇਰੇ ਵਿੱਚ ਤੀਰ ਮਾਰਨਾ ਚਾਹੁੰਦੀ ਹੈ ਪਰ ਬੀਜੇਪੀ ਦੀ ਕਾਰ ਸ਼ੈਲੀ ਪੰਜਾਬ ਦੇ ਲੋਕ ਜਾਣਦੇ ਹਨ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਇੱਕਜੁੱਟ ਹੋ ਕੇ ਚੁਣ ਲੜੇਗੀ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ
ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਬਾਹਰ ਜਦੋਂ ਸਵਾਲ ਪੁੱਛਿਆ ਉਹਨਾਂ ਨੇ ਕਿਹਾ ਕਿ ਇਹ ਪ੍ਰਧਾਨ ਬਹੁਤ ਚੰਗਾ ਹੈ ਬਲਾਕ ਲੈਵਲ ਤੇ ਇਸ ਵੱਲੋਂ ਕੰਮ ਕੀਤਾ ਹੈ।
0
Report
NSNaresh Sethi
FollowAug 20, 2025 05:01:05Faridkot, Punjab:
ਚੰਡੀਗੜ੍ਹ ਦੀ ਅਦਾਲਤ ਨੇ ਫ਼ਰੀਦਕੋਟ ਦੇ ਆਖਰੀ ਸ਼ਾਸਕ ਹਰਿੰਦਰ ਸਿੰਘ ਬਰਾੜ ਦੀ 40,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਕਾਨੂੰਨੀ ਵਾਰਸਾਂ ਵਿਚਾਲੇ ਹਿੱਸੇ ਨਿਰਧਾਰਤ ਕਰ ਦਿੱਤੇ ਹਨ। ਅਦਾਲਤ ਨੇ ਇਹ ਫ਼ੈਸਲਾ ਮਹਾਰਾਜਾ ਦੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਾਇਆ। ਅਮਰਿੰਦਰ ਸਿੰਘ ਨੇ ਆਪਣੇ ਵਕੀਲਾਂ ਰਾਹੀਂ ਆਪਣੀ 33.33 ਫੀਸਦ ਹਿੱਸੇਦਾਰੀ ਦੀ ਵੰਡ ਲਈ ਇਹ ਅਰਜ਼ੀ ਦਿੱਤੀ ਸੀ। ਫਰੀਦਕੋਟ ਦੇ ਆਖਰੀ ਸ਼ਾਸਕ ਦੀ ਸ਼ਾਹੀ ਜਾਇਦਾਦ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਵਿੱਚ ਵੰਡਣ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖੇ ਜਾਣ ਤੋਂ ਇੱਕ ਸਾਲ ਬਾਅਦ ਇਹ ਅਰਜ਼ੀ ਦਾਇਰ ਕੀਤੀ ਗਈ ਸੀ। ਚੰਡੀਗੜ੍ਹ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਡਿਕਰੀ ਧਾਰਕ ਅਨੁਸਾਰ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੇ ਚਾਰ ਕਾਨੂੰਨੀ ਵਾਰਸ; ਮਹਾਰਾਣੀ ਮਹਿੰਦਰ ਕੌਰ (ਮਾਤਾ) ਅਤੇ ਤਿੰਨ ਧੀਆਂ ਰਾਜਕੁਮਾਰੀ ਅੰਮ੍ਰਿਤ ਕੌਰ, ਮਹਾਰਾਣੀ ਦੀਪਇੰਦਰ ਕੌਰ ਅਤੇ ਰਾਜਕੁਮਾਰੀ ਮਹੀਪ ਇੰਦਰ ਕੌਰ ਹੋਣਗੇ। ਹਾਈ ਕੋਰਟ ਨੇ ਪਹਿਲੀ ਜੂਨ 2020 ਦੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਅਮਰਿੰਦਰ ਸਿੰਘ ਦੇ ਪਿਤਾ ਮਰਹੂਮ ਭਰਤ ਇੰਦਰ ਸਿੰਘ 29 ਮਾਰਚ 1990 ਨੂੰ ਮਹਾਰਾਣੀ ਮਹਿੰਦਰ ਕੌਰ ਵੱਲੋਂ ਰਜਿਸਟਰਡ ਕੀਤੀ ਗਈ ਵਸੀਅਤ ਦੇ ਅਧਾਰ ’ਤੇ ਉਨ੍ਹਾਂ ਦੇ ਅਨੁਪਾਤਕ ਹਿੱਸੇ ਦੇ ਉੱਤਰਾਧਿਕਾਰੀ ਹੋਣਗੇ। ਹਾਲਾਂਕਿ ਇਸ ਵਿਵਾਦ ਦੌਰਾਨ ਰਾਜਕੁਮਾਰੀ ਮਹੀਪ ਇੰਦਰ ਕੌਰ ਦਾ ਵਸੀਅਤ ਬਣਾਉਣ ਤੋਂ ਪਹਿਲਾਂ ਹੀ ਦੇਹਾਂਤ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਹਿੱਸੇਦਾਰੀ ’ਤੇ ਨਵਾਂ ਵਿਵਾਦ ਖੜ੍ਹਾ ਹੋ ਗਿਆ। ਰਾਜਕੁਮਾਰੀ ਮਹੀਪ ਇੰਦਰ ਕੌਰ ਦੀਆਂ ਦੋ ਭੈਣਾਂ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਮਹਾਰਾਣੀ ਦੀਪਇੰਦਰ ਕੌਰ ਸਨ। ਮਹਾਰਾਣੀ ਦੀਪਇੰਦਰ ਕੌਰ ਦੇ ਵਾਰਸਾਂ ਦੇ ਵਕੀਲਾਂ ਨੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਦੇ ਆਧਾਰ ’ਤੇ ਅਮਰਿੰਦਰ ਸਿੰਘ ਦਾ ਹਿੱਸਾ ਵਧਾਉਣ ਵਾਲੀ ਪਟੀਸ਼ਨ ਦਾ ਵਿਰੋਧ ਕੀਤਾ।
ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਕੀਤਾ ਕਿ ਰਾਜਕੁਮਾਰੀ ਮਹੀਪ ਇੰਦਰ ਕੌਰ ਦਾ ਹਿੱਸਾ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਰਾਜਾ ਹਰਿੰਦਰ ਸਿੰਘ ਨੂੰ ਵਾਪਸ ਜਾਵੇਗਾ। ਇਸ ਤੋਂ ਬਾਅਦ ਇਹ ਹਿੱਸਾ ਉਨ੍ਹਾਂ ਦੇ ਬਾਕੀ ਕਾਨੂੰਨੀ ਵਾਰਸਾਂ ਮਹਾਰਾਣੀ ਮਹਿੰਦਰ ਕੌਰ, ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਰਾਜਕੁਮਾਰੀ ਦੀਪਇੰਦਰ ਕੌਰ ਵਿੱਚ ਬਰਾਬਰ ਵੰਡਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ 33.3 ਫੀਸਦ, ਮਹਾਰਾਣੀ ਦੀਪਇੰਦਰ ਕੌਰ ਨੂੰ 33.3 ਅਤੇ ਮਹਾਰਾਣੀ ਮਹਿੰਦਰ ਕੌਰ ਦੇ ਕਾਨੂੰਨੀ ਵਾਰਸਾਂ ਨੂੰ ਵੀ 33.3 ਫੀਸਦ ਹਿੱਸਾ ਮਿਲੇਗਾ। ਇਸ ਦੇ ਨਾਲ ਹੀ ਕੰਵਰ ਮਨਜੀਤ ਇੰਦਰ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ, ਇਸ ਲਈ ਕੰਵਰ ਭਰਤਇੰਦਰ ਸਿੰਘ 16.67 ਫੀਸਦ ਅਤੇ ਰਾਜਕੁਮਾਰੀ ਦਵਿੰਦਰ ਕੌਰ ਵੀ 16.67 ਫੀਸਦ ਹਿੱਸੇ ਦੇ ਮਾਲਕ ਹੋਣਗੇ। ਉਨ੍ਹਾਂ ਦੀ ਮੌਤ ’ਤੇ ਇਹ ਹਿੱਸਾ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਵਿੱਚ ਬਰਾਬਰ ਵੰਡ ਦਿੱਤਾ ਜਾਵੇਗਾ।
ਇਸ ਲੰਬੀ ਕਾਨੂੰਨੀ ਲੜਾਈ 1992 ਵਿੱਚ ਸ਼ੁਰੂ ਹੋਈ ਸੀ, ਜਦੋਂ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਆਪਣੇ ਪਿਤਾ ਦੀ 1982 ਦੀ ਵਸੀਅਤ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਜਾਇਦਾਦ ‘ਮਹਾਰਾਵਲ ਖੇਵਾਜੀ ਟਰੱਸਟ’ ਨੂੰ ਦਿੱਤੀ ਗਈ ਸੀ। ਫ਼ਰੀਦਕੋਟ ਦੇ ਆਖ਼ਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ 1918 ਵਿੱਚ ਤਿੰਨ ਸਾਲ ਦੀ ਉਮਰ ਵਿੱਚ ਰਾਜਾ ਬਣੇ ਸਨ। ਉਨ੍ਹਾਂ ਦੇ ਪੁੱਤਰ ਦੀ 1981 ਵਿੱਚ ਮੌਤ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਵਸੀਅਤ ਲਿਖਵਾਈ ਸੀ। ਇਸ ਵਿਵਾਦ ਤੋਂ ਬਾਅਦ ਜਾਇਦਾਦ ਦੀ ਵੰਡ ਦਾ ਮਾਮਲਾ ਲੰਬੇ ਸਮੇਂ ਤੱਕ ਅਦਾਲਤਾਂ ਵਿੱਚ ਚੱਲਦਾ ਰਿਹਾ।
0
Report
VBVIJAY BHARDWAJ
FollowAug 20, 2025 04:34:08Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- कीरतपुर-मनाली फोरलेन मार्ग पर थापना के समीप हुए भारी भूस्खलन से फोरलेन मार्ग बंद, स्वारघाट बाया नौनी चौक बिलासपुर पुराने नेशनल हाइवे को डायवर्ट किया गया यातायात, फोरलेन पर पहाड़ी से पत्थर गिरने का वीडियो आया सामने.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश में मानसून का कहर लगातार जारी है. एक ओर जहां भारी बारिश के चलते नदी नाले उफान पर हैं तो साथ ही बदल फटने व भूस्खलन की तस्वीरें भी लगातार सामने आ रहीं है. बात करें किरतपुर-मनाली फोरलेन मार्ग की तो बिलासपुर जिला के थापना और मैहला में भारी भूस्खलन के चलते फोरलेन मार्ग बंद हो गया है. वहीं भूस्खलन के चलते पहाड़ों से पत्थर गिरने का वीडियो भी सामने आया है और बड़े-बड़े पत्थर सड़क पर आ गिरें हैं. वहीं फोरलेन बंद होने से कुल्लू, मनाली व धर्मशाला जाने वाले पर्यटकों को भी खासी परेशानी का सामना करना पड़ रहा फिलहाल फोरलेन के बंद होने के चलते स्वारघाट से नौनी चौक बाया बिलासपुर पुराने राष्ट्रीय राजमार्ग से ही वाहनों की आवाजाही की जा रही है और NHAI द्वारा फोरलेन को बहाल करने के लिए सड़क से पत्थर हटाने की कवायद शुरू कर दी गयी है.
एलिमेंट्स- फोरलेन मार्ग पर थापना के समीप पहाड़ी से पत्थर गिरने का वीडियो.
0
Report
NSNaresh Sethi
FollowAug 20, 2025 04:33:09Faridkot, Punjab:
ਐਂਕਰ
ਫਰੀਦਕੋਟ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਦਾ ਸਿਲਸਿਲਾ ਵਧਿਆ ਹੋਇਆ ਹੈ ਜਿਸ ਨੂੰ ਲੈ ਕੇ ਹਾਲੇ ਪੁਲਿਸ ਪਿਛਲੀਆਂ ਚੋਰੀਆਂ ਦੇ ਮਾਮਲੇ ਨੂੰ ਹਲ ਤਾਂ ਨਹੀਂ ਕਰ ਸਕੀ ਪਰ ਚੋਰਾਂ ਵੱਲੋਂ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਜਿਨ੍ਹਾਂ ਵੱਲੋਂ ਮੁੜ ਕੱਲ ਰਾਤ ਭੀੜ ਭਰੇ ਬਾਜ਼ਾਰ ਵਿੱਚ ਇੱਕ ਵਾਰ ਫਿਰ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਉੱਥੇ ਰੱਖੇ ਕੀਮਤੀ ਸਮਾਨ ਅਤੇ ਨਕਦੀ ਤੇ ਹੱਥ ਸਾਫ ਕਰ ਦਿੱਤਾ।ਚੋਰਾਂ ਵੱਲੋਂ ਇੱਕੋ ਮਾਰਕੀਟ ਅੰਦਰ ਬਣੀਆਂ ਤਿੰਨ ਦੁਕਾਨਾਂ ਜਿਸ ਚ ਇੱਕ ਮੈਡੀਕਲ ਸਟੋਰ,ਇੱਕ ਹਲਵਾਈ ਦੀ ਦੁਕਾਨ ਅਤੇ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਸ਼ਾਮਲ ਹੈ ਦੇ ਸ਼ਟਰ ਤੋੜ ਕੇ ਉਥੋਂ ਕੀਮਤੀ ਸਮਾਨ ਦੇ ਨਾਲ ਨਾਲ ਨਕਦੀ ਅਤੇ LCD, DVR ਅਤੇ ਇਥੋਂ ਤੱਕ ਕੇ ਕੈਸ਼ ਵਾਲੇ ਦਰਾਜ ਵੀ ਕੱਢ ਨਾਲ ਲੈ ਗਏ।
ਵ/ਓ
ਇਸ ਮੌਕੇ ਮੈਡੀਕਲ ਸਟੋਰ ਦੇ ਮਾਲਕ ਜਿੰਮੀ ਭੱਲਾ ਨੇ ਦੱਸਿਆ ਕਿ ਰਾਤ ਕਰੀਬ ਚਾਰ ਵਜੇ ਚਾਰ ਤੋਂ ਪੰਜ ਚੋਰ ਇੱਕ ਗੱਡੀ ਚ ਸਵਾਰ ਹੋੱਕੇ ਆਏ ਜਿਨ੍ਹਾਂ ਵੱਲੋਂ ਤਿਨੋ ਦੁਕਾਨਾਂ ਜੋ ਨਾਲ ਨਾਲ ਹਨ ਦੇ ਸ਼ਟਰ ਭੰਨੇ ਅਤੇ ਉਨ੍ਹਾਂ ਦੀ ਦੁਕਾਨ ਅੰਦਰੋ ਇਨਵਰਟਰ ਬੈਟਰਾ,ਕੈਸ਼ ਵਾਲਾ ਦਰਾਜ ਜਿਸ ਚ ਕਰੀਬ 30 ਤੋਂ 35 ਹਜ਼ਾਰ ਰੁਪਏ ਸਨ ਦੇ ਨਾਲ ਨਾਲ ਕੋਸਮੇਟਿਕਸ ਦਾ ਕੀਮਤੀ ਸਮਾਨ ਲੈ ਗਏ ਅਤੇ ਜਾਣ ਲੱਗੇ ਉਨ੍ਹਾਂ ਦੇ ਸੀਸੀਟੀਵੀ ਕੈਮਰਿਆਂ ਦਾ DVR ਵੀ ਲੈ ਗਏ ਜਿਸ ਦੇ ਚਲੱਦੇ ਕਰੀਬ ਡੇਡ ਲਖ ਰੁਪਏ ਦਾ ਨੁਕਸਾਨ ਕਰ ਗਏ।ਉਧਰ ਪ੍ਰਾਪਰਟੀ ਡੀਲਰ ਦੀ ਦੁਕਾਨ ਚੋ ਵੱਡੀ LCD, ਕੈਸ਼ ਅਤੇ ਹੋਰ ਸਮਾਨ ਚੋਰੀ ਕਰ ਲਿਆ ਜਦਕਿ ਹਲਵਾਈ ਦੀ ਦੁਕਾਨ ਤੇ ਬਚਾਅ ਰਹਿ ਗਿਆ।ਉਨ੍ਹਾਂ ਦੱਸਿਆ ਕਿ ਕੁੱਜ ਦੂਰੀ ਤੇ ਇੱਕ ਹੋਏ ਦੁਕਾਨ ਦਾ ਸ਼ਟਰ ਵੀ ਤੋੜਿਆ ਗਿਆ ਪਰ ਸ਼ਾਇਦ ਕਿਸੇ ਦੇ ਆਉਣ ਕਾਰਨ ਉਥੇ ਕੋਈ ਨੁਕਸਾਨ ਨਹੀਂ ਕਰ ਸਕੇ।ਉਨ੍ਹਾਂ ਕਿਹਾ ਕਿ ਲਗਾਤਰਾ ਸ਼ਹਿਰ ਅੰਦਰ ਚੋਰੀ ਦੀਆ ਵਾਰਦਾਤਾਂ ਵੱਧ ਰਹੀਆਂ ਹਨ ਪਰ ਹਲੇ ਤੱਕ ਪੁਲਿਸ ਕਿਸੇ ਵੀ ਚੋਰੀ ਦੀ ਘਟਨਾ ਨੂੰ ਟਰੇਸ ਨਹੀਂ ਕਰ ਸਕੀ।
ਬਾਈਟ-ਜਿੰਮੀ ਭੱਲਾ ਦੁਕਾਨਦਾਰ
0
Report
NSNitesh Saini
FollowAug 20, 2025 04:17:43Sundar Nagar, Himachal Pradesh:
लोकेशन मंडी :
स्लग :
मंडी–कुल्लू नेशनल हाईवे पर यातायात ठप
औट-पंडोह मार्ग पत्थर गिरने से बंद, वैकल्पिक मार्ग भी जाम
हाईवे के दोनों और एग्जाम हिजाम लोग परेशान
जाम से जुड़ा एक वीडियो सोशल मीडिया पर हो वायरल, जिसमें लोग दिख रहे परेशान।
मंडी :
एंकर : लगातार हो रही भारी बारिश और जगह-जगह से पत्थर गिरने के कारण औट-पंडोह मार्ग पर वाहनों की आवाजाही को पूरी तरह से रोक दिया गया है। पुलिस प्रशासन ने यात्रियों की सुरक्षा को देखते हुए यह कदम उठाया है। प्रशासन ने बताया कि यातायात तभी शुरू किया जाएगा जब स्थिति सामान्य होगी।
वही, हाईवे के दोनों ओर जाम ही जाम लगा है जिस कारण लोग परेशान हैं जाम से जुड़ा एक वीडियो सोशल मीडिया पर तेजी से वायरल हो रहा है जिसमें पर्यटक आपबीती सुना रहे हैं लोंगो का कहना है कि खाने के लिए कुछ नहीं है और पीने के लिए पानी तक नहीं बचा है। और बच्चे गाड़ियों में भूख से तड़प रहे हैं।
वैकल्पिक मार्ग भी बंद :
कटौला-कमांद मार्ग को वैकल्पिक रास्ते के तौर पर इस्तेमाल किया जा रहा था, लेकिन खराब सड़क की स्थिति के चलते यह मार्ग भी बंद हो गया है। मंडी पुलिस ने यात्रियों से अपील की है कि वे धैर्य बनाए रखें, अनुशासन का पालन करें और मौके पर तैनात पुलिस कर्मचारियों के निर्देशों का पालन करें।
0
Report
GPGYAN PRAKASH
FollowAug 20, 2025 03:48:17Paonta Sahib, Himachal Pradesh:
राष्ट्रीय राजमार्ग 707 पर फिर टूटा पहाड़, सड़क बंद
राष्ट्रीय राजमार्ग 707 पर तिलौरधार के समीप भारी मालवा आ गया है। पहाड़ से चट्टाने और मिट्टी आने की वजह से एनएच बंद हो गया है। यहां लगातार हो रही है बारिश के कारण पहाड़ से मालवा गिरा है। सड़क पर जाम की वजह से दोनों तरफ वाहनों की लंबी कतारें लग गई है। हालांकि विभाग ने यहां सड़क मार्ग खोलने का काम भी शुरू कर दिया है।
बताते चलें कि नालीगाड़ खड्ड के समीप पिछले दो दिनों से लगातार पहाड़ टूट रहे हैं और राष्ट्रीय राजमार्ग बंद हो रहा है। स्थानीय लोगों का कहना है कि यहां अवैज्ञानिक ढंग से हुई कटिंग के चलते यह स्थान बेहद खतरनाक हो गया है। इस सीजन में यहां कई बार लैंडस्लाइड होने से सड़क मार्ग बंद हो चुकी है। आगे भी इस स्थान पर चाटने टूटने का खतरा लगातार बना हुआ है। बारिश के समय यहां पत्थर गिरने की घटनाएं भी होती रहती है। ऐसी हालत में यहां से गुजरने वाले वाहनों पर खतरा मंडराता रहता है।
ज्ञान प्रकाश / पांवटा साहिब
0
Report
HSHarmeet Singh Maan
FollowAug 20, 2025 03:33:47Nabha, Punjab:
ਨਾਭਾ ਹਲਕੇ ਦੇ42ਪਿੰਡ ਨੂੰ ਆਪਸ ਵਿੱਚ ਜੋੜਨ ਵਾਲੀ 6 ਕਿਲੋਮੀਟਰ ਸੜਕ ਬੀੜ ਦੁਸਾਂਝ ਦੇ ਮਾੜੇ ਹਲਾਤ ਪਿੰਡਾਂ ਦੇ ਲੋਕਾਂ ਦਾ ਰਾਜਨੀਤਕ ਨੂੰ ਆਗੂਆਂ ਚੈਲਿਜ.
ਉਹਨਾਂ ਕਿਹਾ ਕਿ ਇਸ ਸੜਕ ਦੇ ਹਾਲਾਤ ਬਹੁਤ ਮਾੜੇ ਨੇ ਰਾਤ ਦੇ ਸਮੇਂ ਲੋਕ ਆਪਣੇ ਪਿੰਡਾਂ ਵਿੱਚ ਨਹੀਂ ਆ ਸਕਦੇ ਬੀੜ ਦਾ ਰਸਤਾ ਹੈ ਅਤੇ ਲੁਟੇਰੇ ਵੀ ਇਸ ਸੜਕ ਤੇ ਰਾਤ ਵੇਲੇ ਖੜਦੇ ਹਾਂ ਪਰ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਦੀ ਸਾਰ ਨਹੀਂ ਲਈ ਰੋਜ਼ਾਨਾ ਭਿਆਨਕ ਐਕਸੀਡੈਂਟ ਹੁੰਦੇ ਹਨ
ਪਿੰਡਾਂ ਦੇ ਲੋਕਾਂ ਨੇ ਵੱਡਾ ਇਕੱਠ ਕਰ ਵਿਭਾਗ ਨੂੰ ਚੇਤਾਵਨੀ ਦਿੱਤੀ ਹੈ
0
Report
SSSandeep Singh
FollowAug 20, 2025 03:19:26Mandi, Himachal Pradesh:
आपदा में डूबा सिस्टम... सैलानियों से लूट का खेल
पर्यटन की शान पर लूट की कालिख
सुखू सरकार! सैलानियों का दर्द सुनेगी
महिलाओं ने वॉशरूम इस्तेमाल करने के लिए चुकाए 400-500 रुपये,
सरकार क्यों बुलाती है हमे हिमाचल आओ-सैलानी
एंकर-बरसात, बाढ़ और भूस्खलन की आफ़त झेल रहे सैलानी जब हिमाचल घूमने आए थे... तो उन्हें अंदाज़ा नहीं था कि सफर उनकी ज़िंदगी का सबसे कड़वा तजुर्बा बन जाएगा। तीन दिन तक कुल्लू–मंडी हाईवे पर फंसे रहे हजारों यात्रीयों की मजबूरी का फ़ायदा उठाने वाली सोच ... प्रदेश में पर्यटन को दाग़दार कर सकती है। इंही इलाक़ों में हाईवे के किनारे ढाबा-होटेल में महिलाओं ने वॉशरूम इस्तेमाल करने के लिए 400-500 रुपये देने पड़े हैं।इतना ही नहीं 20 की पानी की बोतल 50 रुपये में या इससे अधिक दामों में बेची गई है , ढाबा–होटल वालों ने वसूली की मनमानी...ऐसे हालातों में सरकारी सिस्टम की पोल खोल कर रख दी है। ये तस्वीरें सिर्फ सरकार की लापरवाही नहीं...
बल्कि पर्यटन के नाम पर हिमाचल की साख पर धब्बा हैं। हालाँकि देर रात यह सैलानी डर के साये में जैसे तैसे मंडी तो पहुँच गए लेकिन व्यवस्था परिवर्तन का दावा करने वाली सुखू सरकार के लिए क्या सच्चाई बयान कर गए आइए आपको सुना देते हैं।
VO-हाईवे पर हजारों गाड़ियां... तीन दिन तक जाम।
ना खाने की व्यवस्था, ना पानी... और ऊपर से लूट की मार।
R-बाइट (फंसे सैलानी)
महिलाओं को वॉशरूम तक के 500 रुपये देने पड़े... पानी–खाने की कीमतें दोगुनी–तीन गुनी वसूली गई।
VO -आपदा में फंसे लोगों की मदद करना तो दूर...
निजी होटल–ढाबा संचालकों ने मजबूरी का सौदा कर डाला।
और सरकार? तीन दिन तक हालात काबू में नहीं।
बाइट (महिला सैलानी)
हम बहुत परेशान हो गए... सरकार से कोई मदद नहीं मिली।
VO -प्रदेश का पर्यटन... जिस पर सरकार करोड़ों का विज्ञापन चलाती है।
लेकिन जब असली परीक्षा आई...तो सैलानी खुद को ठगा और लुटा हुआ महसूस कर रहे हैं।
सवाल सिर्फ लापरवाही का नहीं... सवाल है सिस्टम की संवेदनहीनता का।
सैलानियों से लूट अगर ऐसे ही जारी रही...
तो पर्यटन बढ़ाने के दावे करने वाली सुखू सरकार का सपने फ़ेल हो सकते हैं ।
स्टोरी बाई
संदीप सिंह
मंडी
0
Report
SSSandeep Singh
FollowAug 20, 2025 02:15:34Kullu, Himachal Pradesh:
नाले में आई बाढ़ की चपेट में कई वाहन, जानी नुकसान की सूचना नहीं
एंकर- हिमाचल प्रदेश के कुल्लू में बारिश आफत बनकर बरस रही है बीती रात भी तेज बारिश जिला कुल्लू में हुई इसी के चलते कुल्लू शहर के शास्त्री नगर नाले में भारी बाढ़ आने से अफरा तफरी मच गई। राहत की बात यह है कि इसमें कोई जाने नुकसान की खबर नहीं है लेकिन यह नाला सड़क पर बह रहा है, कुछ वाहनों के इसकी चपेट में आने की सूचना है।
R-घटना स्थल के दृश्य
स्टोरी बाई
संदीप सिंह
कुल्लू
0
Report
NLNitin Luthra
FollowAug 19, 2025 17:45:14Batala, Punjab:
Breaking
Dera Baba Nanak
ਡੇਰਾ ਬਾਬਾ ਨਾਨਕ ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ ਅਨਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਕਰਿਆਨੇ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਰਵੀ ਕੁਮਾਰ ਕਰਿਆਨਾ ਸਟੋਰ
0
Report
SBSANJEEV BHANDARI
FollowAug 19, 2025 16:17:39Zirakpur, Punjab:
।
ਜ਼ੀਰਕਪੁਰ
ਚੰਡੀਗੜ੍ਹ ਚ ਪਏ ਭਾਰੀ ਮੀਂਹ ਕਾਰਨ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਹਨ ਜਿਸ ਤੋਂ ਬਾਅਦ ਜ਼ੀਰਕਪੁਰ ਵਿੱਚੋਂ ਲੰਘਦੀ ਸੁਖਨਾ ਚੋ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਅਤੇ ਬਲਟਾਣਾ ਪੁੱਲ ਦੇ ਉੱਪਰੋਂ ਪਾਣੀ ਲੰਘ ਰਿਹਾ ਹੈ ਜਿਸ ਕਾਰਨ ਪੁੱਲ ਦੇ ਨਾਲ ਲੱਗਦੀ ਬਲਟਾਣਾ ਪੁਲਿਸ ਚੌਂਕੀ ਵਿੱਚ ਪਾਣੀ ਭਰ ਚੁੱਕਿਆ ਹੈ। ਮੌਕੇ ਤੇ ਪੁਲਿਸ ਵੱਲੋਂ ਜੇਸੀਬੀ ਮਸ਼ੀਨਾਂ ਮੰਗਵਾ ਪੁੱਲ ਦੇ ਦੋਵੇਂ ਪਾਸੇ ਬੰਨ ਲਾ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ ।
Walkthrough
Police byte
Shots
0
Report
SSSandeep Singh
FollowAug 19, 2025 16:17:06Mandi, Himachal Pradesh:
कुल्लू-मंडी हाइवे पर हालात पस्त, टनल में कैद सैलानी! घंटों से भूखे-प्यासे... सरकार पर बरसे गुस्से के बोल,
परेशान सैलानी बोले ऐसे बढ़ेगा पर्यटक,
एंकर-सोचिए ज़रा... पहाड़ों की सैर करने निकले सैलानी जब घंटों तक टनल में कैद होकर भूख-प्यास से तड़प जाएं... और हाल ये हो कि न पानी मिले, न खाने का इंतज़ाम... तो क्या यही है पर्यटन बढ़ाने का इंतज़ाम? बार बार बाढ़, भूस्खलन की वजह से बंद हो रहे कुल्लू–मंडी हाईवे पर फंसे हज़ारों सैलानियों का गुस्सा अब प्रशासन और सरकार पर फूट पड़ा है... क्योंकि सड़क पर वाहन रेंग रहे हैं... और इंतज़ाम कहीं दिखाई ही नहीं दे रहे। इसी परेशानी के हाइवे से गुस्साए और परेशान सैलानियों ने VDO भेजा है जिससे आपको देखना चाहिए
-टूरिस्ट की bytes
स्टोरी बाई
संदीप सिंह
मंडी
0
Report
SGSatpal Garg
FollowAug 19, 2025 15:21:08Patran, Punjab:
पातडा़ं से सतपाल गर्ग
स्टोरी अकाली दल को मज़बूत करना समय की ज़रूरत : हरप्रीत सिंह
ऐकर।
आज पातडा़ं के नज़दीकी गांव नागरी में शिरोमणि अकाली दल का कार्यक्रम गुरुद्वारा साहिब में आयोजित किया गया। इस मौके पर शिरोमणि अकाली दल के प्रधान ज्ञानी हरप्रीत सिंह पहुंचे। उनके साथ पूर्व मंत्री सुरजीत सिंह रखड़ा, प्रेम सिंह चंदू माजरा, परिंदर सिंह ढींडसा और करण सिंह (सेवानिवृत्त डीटीओ) भी मौजूद रहे।
कार्यक्रम में बड़ी संख्या में स्थानीय लोग शामिल हुए। सभा को संबोधित करते हुए अकाली दल प्रधान ज्ञानी हरप्रीत सिंह ने कहा कि पंजाब में कानून-व्यवस्था पूरी तरह ख़त्म हो चुकी है। अगर पंजाब को बचाना है तो अकाली दल का मज़बूत होना बेहद ज़रूरी है। उन्होंने लोगों से अपील की कि सब एकजुट होकर 2027 में अकाली दल को मज़बूत बनाएं। इस मौके पर शिक्षा शास्त्री प्रिंसिपल मोहन लाल शर्मा अकाली दल में शामिल हुए। प्रिंसिपल मोहन लाल शर्मा ने कहा कि उन्हें किसी प्रकार का कोई लालच नहीं है, बल्कि वे केवल इसलिए शामिल हुए हैं क्योंकि ज्ञानी हरप्रीत सिंह साफ़ छवि के इंसान हैं। उन्होंने कहा कि वे अपनी पूरी सेवाएं अकाली दल को देंगे और पार्टी को बुलंदियों तक ले जाने का हर संभव प्रयास करेंगे।शर्मा ने इस अवसर पर सुरजीत सिंह रखड़ा और प्रेम सिंह चंदू माजरा का भी धन्यवाद किया।
0
Report