Back
ਸਰਬਜੀਤ ਸਿੰਘ ਝਿੰਜਰ ਦੀ ਰਵਨੀਤ ਬਿੱਟੂ 'ਤੇ ਵੱਡੀ ਚੋਟ!
JSJagmeet Singh
Aug 18, 2025 10:34:53
Fatehgarh Sahib, Punjab
Anchor - ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਬੀਜੇਪੀ ਨੇਤਾ ਰਵਨੀਤ ਬਿੱਟੂ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਹੋਏ ਐਮਪੀ ਬਣੇ ਰਵਨੀਤ ਬਿੱਟੂ ਕਿਸ ਮੂੰਹ ਨਾਲ ਪੰਜਾਬ ਦਾ ਆਗੂ ਅਖਵਾ ਰਹੇ ਹਨ, ਜਦਕਿ ਇਸਦੇ ਟੱਬਰ ਨੇ ਸਿੱਖੀ ਦਾ ਰੱਜਕੇ ਘਾਣ ਕੀਤਾ ਤੇ ਹੁਣ ਖੇਤੀ ਦੇ ਕਾਲੇ ਕਾਨੂੰਨਾਂ ਸਬੰਧੀ ਅਕਾਲੀ ਦਲ ਤੇ ਉਂਗਲ ਚੁੱਕਣ ਵਾਲੇ ਰਵਨੀਤ ਬਿੱਟੂ ਬੀਜੇਪੀ ਦਾ ਹੱਥ ਠੋਕਾ ਬਣਕੇ ਆਪਣੀਆਂ ਸਫਾਈਆਂ ਦੇ ਰਹੇ ਹਨ ਜਦੋਂ ਕਿ ਸੱਚਾਈ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਜਾਣੂ ਹੈ ਕਿ ਜਿੱਥੇ ਅਕਾਲੀ ਦਲ ਨੇ ਖੇਤੀ ਦੇ ਕਾਲੇ ਕਾਨੂੰਨਾਂ ਦਾ ਡਟਵਾਂ ਵਿਰੋਧ ਕੀਤਾ ਉੱਥੇ ਹੀ ਅਕਾਲੀ ਦਲ ਨੇ ਬੀਜੇਪੀ ਨਾਲੋਂ ਨਾਤਾ ਤੋੜਦਿਆਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰੀ ਗੁਜ਼ਾਰਤ ਤੋਂ ਵੀ ਅਸਤੀਫਾ ਤੱਕ ਦੇ ਦਿੱਤਾ ਗਿਆ ਸੀ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪਤਾ ਨਹੀਂ ਬੀਜੇਪੀ ਨੂੰ ਰਵਨੀਤ ਬਿੱਟੂ ਵਿੱਚ ਅਜਿਹਾ ਕੀ ਦਿਖਾਈ ਦਿੱਤਾ ਕਿ ਇੱਕ ਹਾਰੇ ਹੋਏ ਵਿਅਕਤੀ ਨੂੰ ਕੇਦਰ ਵਿੱਚ ਵਜ਼ੀਰ ਬਣਾ ਦਿੱਤਾ ਗਿਆ ।
Byte - ਸਰਬਜੀਤ ਸਿੰਘ ਝਿੰਜਰ ( ਪ੍ਰਧਾਨ ਯੂਥ ਅਕਾਲੀ ਦਲ )
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowAug 18, 2025 12:34:18Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 1808ZP_APS_DAM_WT_R
Anchor – ऊपरी पहाड़ी इलाकों में हो रही बारिश और बादल फटने की घटनाओं के बाद डैमों में पानी का स्तर लगातार बढ़ता जा रहा है। अगर भाखड़ा डैम की बात की जाए तो भाखड़ा डैम की गोविंद सागर झील में आज पानी का स्तर 1663.34 फीट दर्ज किया गया है और भाखड़ा डैम में पानी की आमद 70,099 क्यूसेक दर्ज की गई है। भाखड़ा डैम से टरबाइन के ज़रिए 27,900 क्यूसेक पानी छोड़ा जा रहा है। नंगल हाइडल नहर में 12,350 क्यूसेक और आनंदपुर हाइडल नहर में 10,150 क्यूसेक पानी छोड़ा जा रहा है। सतलुज नदी में 5,400 क्यूसेक पानी छोड़ा जा रहा है। फिलहाल डैम प्रबंधन कुछ भी बोलने को तैयार नहीं है, मगर सूत्रों के अनुसार शाम तक सतलुज दरिया में पानी छोड़ने की यह मात्रा बढ़ाई भी जा सकती है। आपको बता दें कि भाखड़ा डैम का खतरे का निशान 1680 फीट है। भाखड़ा डैम की गोविंद सागर झील में मई से सितंबर तक पानी स्टोर किया जाता है, जिससे पूरे साल बिजली बनाई जाती है और पानी की सप्लाई भी पंजाब, हरियाणा, राजस्थान और दिल्ली को दी जाती है। सूत्रों के अनुसार फिलहाल भाखड़ा डैम के फ्लड गेट खोलने की संभावना नहीं है।
वॉक थ्रू हिंदी और पंजाबी
0
Report
ASAvtar Singh
FollowAug 18, 2025 12:33:39Gurdaspur, Punjab:
ਘਰ ਦੀ ਹਾਲਤ ਸੁਧਾਰਨ ਲਈ ਕੂਵੈਤ ਗਏ ਨੌਜਵਾਨ ਦੀ ਭੇਦ ਬਾਰੇ ਹਾਲਾਤਾਂ ਵਿੱਚ ਹੋਈ ਮੌਤ,,,ਪਿੰਡ ਵਿੱਚ ਸੋਗ ਦੇ ਲਹਿਰ , ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਕੀਤੀ ਅਪੀਲ
ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਚੱਕ ਆਲੀਆ ਦੇ ਇੱਕ ਨੌਜਵਾਨ ਜੋ ਕਰੀਬ ਸਵਾ ਸਾਲ ਪਹਿਲਾਂ ਉੱਜਵਲ ਭਵਿੱਖ ਲਈ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਦੀ ਕੁਵੈਤ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਪਰਿਵਾਰ ਦਾ ਇਕਲੌਤਾ ਕਮਾਊ ਸੀ। ਮ੍ਰਿਤਕ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ।ਮਨਜੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਬੁਰਾ ਹਾਲ ਹੈ। ਮ੍ਰਿਤਕ ਆਪਣੇ ਪਿੱਛੇ ਆਪਣਾ ਬਜ਼ੁਰਗ ਪਿਤਾ ਅਤੇ ਪਤਨੀ ਛੱਡ ਗਿਆ ਹੈ।
ਮਨਜੀਤ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਟੱਪਾ ਕਰਦੇ ਹਨ । ਪਰਿਵਾਰ ਦੀ ਹਾਲਤ ਸੁਧਾਰਨ ਲਈ ਉਨ੍ਹਾਂ ਦਾ ਪੁੱਤਰ ਮਨਜੀਤ ਸਿੰਘ ਕਰੀਬ ਸਵਾ ਸਾਲ ਪਹਿਲਾਂ ਕੁਵੈਤ ਗਿਆ ਸੀ। ਬੀਤੇ ਦਿਨ ਨੂੰ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਆਪਣੀ ਪਤਨੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਸਨੂੰ ਦੱਸਿਆ ਕਿ ਉਸਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ।
0
Report
NSNavdeep Singh
FollowAug 18, 2025 12:32:52Moga, Punjab:
ਮੋਗਾ ਤੇ ਹਲਕਾ ਬਾਘਾਪੁਰਾਣਾ ਦੀ ਇਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਬਾਘਾਪੁਰਾਣਾ ਦੀਆਂ ਤੰਗ ਗਲੀਆਂ ਵਿੱਚ ਇੱਕ ਸ਼ੱਕੀ ਕਾਰ ਦਾ ਪਿੱਛਾ ਕਰਦੀ ਨਜ਼ਰ ਆ ਰਹੀ ਹੈ ਪੁਲਿਸ ।
ਦੱਸ ਦਈਏ ਕਿ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਵੱਲੋਂ ਗਿੱਲ ਵਿਖੇ ਨਾਕਾਬੰਦੀ ਕੀਤੀ ਗਈ ਸੀ ਅਤੇ ਜਦ ਨਾਕੇ ਤੇ ਇਸ ਘਰ ਚਾਲਕ ਨੂੰ ਰੋਕਿਆ ਗਿਆ ਗਿਆ ਤਾਂ ਕਾਰ ਵਿੱਚ ਸਵਾਰ ਨੌਜਵਾਨ ਨਾਕਾ ਤੋੜ ਕੇ ਭਜਿਆ ਅਤੇ ਜਿਸ ਦੇ ਤੁਰੰਤ ਬਾਅਦ ਪੁਲਿਸ ਨੇ ਮੁਸ਼ਤਏਦੀ ਦਿਖਾਉਂਦੇ ਹੋਏ ਕਾਰ ਸਵਾਰ ਨੌਜਵਾਨ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ।
ਦੱਸਣਾ ਇਹ ਵੀ ਬਣਦਾ ਹੈ ਕਿ ਸੀਸੀਟੀਵੀ ਵਿੱਚ ਕਾਰ ਸਵਾਰ ਨੌਜਵਾਨ ਗਲੀ ਵਿੱਚ ਖੜੀਆਂ ਕਈ ਸਕੂਟਰੀਆਂ ਦੀ ਭੰਨ ਤੋੜ ਵੀ ਕਰਦਾ ਆਇਆ ਹੈ ।
ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ।
0
Report
MTManish Thakur
FollowAug 18, 2025 12:31:09Kullu, Himachal Pradesh:
हिमाचल प्रदेश में बारिश के चलते कई जगहों पर नुकसान पहुंचा है। ऐसे में बीते कल कुल्लू के पिरडी में नाला आने से भी आसपास के इलाकों में नुकसान हुआ है. ऐसे में पिरडी स्थित राजकीय प्राथमिक पाठशाला बदाह- 1 में भी तेज बारिश के साथ मालवा आने से स्कूल के भवन में कीचड़ भर गया है. ऐसे में अब यहां बच्चों की कक्षा लगाना भी मुश्किल बना हुआ है.
बदाह-1 स्थित स्कूल की प्रधानाचार्य गिरिजा चौहान ने बताया कि पिरडी नाला ने बीते कल फ्लैश फ्लड के कारण स्कूल तक भी मलबा आ गया है. जिसके कारण स्कूल की कक्षाओं, शौचालयों और ग्राउंड में भी मलबा भरा हुआ है. ऐसे में आज छुट्टियों के बाद बच्चे पहले दिन स्कूल आए थे लेकिन आस पास मलबा होने के कारण यहां चलना मुश्किल बना हुआ है। उन्होंने बताया कि इस स्कूल में 22 छात्र शिक्षा ग्रहण कर रहे है. ऐसे में कई बच्चे आज छुट्टियों के बाद स्कूल पहुंचे थे. लेकिन कैंपस में मलबा भरा होने के कारण बच्चों को स्कूल में बिठाना मुश्किल था. ऐसे में बच्चों को 2 घंटे में ही स्कूल से वापस भेज दिया गया. उन्होंने बताया कि अब धूप निकलने लगी है. जिसके बाद अब बच्चों के अभिभावकों और एसएमसी मेंबर के साथ बात करके स्कूल परिसर से मलबा हटाने और शौचालयों को बच्चों के लिए सुचारू करने की योजना बनाई जाएगी। ताकि कल से बच्चों की पढ़ाई फिर से शुरू करवाई जा सके.
बाइट - गिरिजा चौहान
0
Report
BSBHARAT SHARMA
FollowAug 18, 2025 12:19:13Amritsar, Punjab:
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਕਾਸੋ ਅਪਰੇਸ਼ਨ ਵਿਚ ਵੱਡੀ ਕਾਰਵਾਈ – 8 ਮਹੀਨਿਆਂ ‘ਚ 863 ਨਸ਼ਾ ਕੇਸ ਦਰਜ
1655 ਤਸਕਰ ਗ੍ਰਿਫਤਾਰ, 190 ਕਿਲੋ ਤੋਂ ਵੱਧ ਹੀਰੋਇਨ ਤੇ 2.68 ਕਰੋੜ ਡਰੱਗ ਮਨੀ ਬਰਾਮਦ
ਗੈਂਗਸਟਰਾਂ ‘ਤੇ ਵੱਡਾ ਵਾਰ – 105 ਪਿਸਤੌਲ, 70 ਰਿਵਾਲਵਰ ਤੇ ਰਾਈਫਲ ਜਬਤ
ਹਵਾਲਾ ਨੈਟਵਰਕ ਦਾ ਖੁਲਾਸਾ, 1.73 ਕਰੋੜ ਰੁਪਏ ਨਾਲ 22 ਆਪਰੇਟਰਾਂ ਨੂੰ ਫੜਿਆ ਗਿਆ
ਸਮਾਜਕ ਸਹਿਯੋਗ ਨਾਲ ਹੀ ਨਸ਼ਾ ਖ਼ਤਮ ਹੋ ਸਕਦਾ – ਕਮਿਸ਼ਨਰ ਪੁਲਿਸ ਦਾ ਸੰਦੇਸ਼
ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚਲਦੇ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕਾਸੋ ਅਪਰੇਸ਼ਨ ਵਿਚ ਵੱਡੀ ਕਾਮਯਾਬੀ ਨਸ਼ਾ ਖ਼ਤਮ ਕਰਨ ਲਈ ਚਲਾਈ ਮੁਹਿੰਮ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਕਮਿਸ਼ਨਰ ਪੁਲਿਸ ਦੇ ਅੰਕੜਿਆਂ ਮੁਤਾਬਕ, 1 ਜਨਵਰੀ ਤੋਂ ਹੁਣ ਤੱਕ ਕੁੱਲ 863 ਕੇਸ ਐਨਡੀਪੀਐਸ ਐਕਟ ਅਧੀਨ ਦਰਜ ਕੀਤੇ ਗਏ ਹਨ। ਇਸ ਦੌਰਾਨ 1655 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 190 ਕਿਲੋ 905 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ। ਇਸਦੇ ਨਾਲ ਹੀ 2 ਕਰੋੜ 68 ਲੱਖ ਰੁਪਏ ਤੋਂ ਵੱਧ ਡਰੱਗ ਮਨੀ ਵੀ ਕਬਜ਼ੇ ਵਿੱਚ ਆਈ ਹੈ।
ਪੁਲਿਸ ਨੇ ਵੱਡੇ ਪੱਧਰ ‘ਤੇ ਹਥਿਆਰ ਵੀ ਬਰਾਮਦ ਕੀਤੇ ਹਨ। 105 ਪਿਸਤੌਲ, 70 ਰਿਵਾਲਵਰ ਅਤੇ ਇੱਕ ਰਾਈਫਲ ਸਮੇਤ 81 ਵਾਹਨ ਜਬਤ ਕੀਤੇ ਗਏ। ਗੈਂਗਸਟਰ ਵਿਰੁੱਧ ਕਾਰਵਾਈ ਦੌਰਾਨ 99 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਵਾਲਾ ਨੈਟਵਰਕ ਤੋੜਨ ਲਈ ਪੁਲਿਸ ਨੇ 22 ਆਪਰੇਟਰਾਂ ਨੂੰ ਫੜਿਆ ਅਤੇ 1.73 ਕਰੋੜ ਰੁਪਏ ਹਵਾਲਾ ਮਨੀ ਬਰਾਮਦ ਕੀਤੀ।
ਇਸੇ ਨਾਲ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਵੀ ਕਦਮ ਚੁੱਕੇ ਗਏ ਹਨ। 2178 ਪੇਸ਼ੈਂਟ ਪੁਲਿਸ ਵੱਲੋਂ ਡੀ-ਐਡੀਕਸ਼ਨ ਸੈਂਟਰਾਂ ਵਿੱਚ ਦਾਖਲ ਕਰਾਏ ਗਏ ਜਦਕਿ ਹੁਣ ਤੱਕ ਕੁੱਲ 15009 ਮਰੀਜ਼ ਇਲਾਜ ਲਈ ਲਿਆਂਦੇ ਗਏ ਹਨ। ਪੁਲਿਸ ਨੇ 64 ਕੇਸਾਂ ਵਿੱਚ ਮਾਫੀ ਸਕੀਮ ਅਧੀਨ 144 ਬੰਦਿਆਂ ਨੂੰ ਵੀ ਰਾਹਤ ਦਵਾਈ ਹੈ।
ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਨਸ਼ਾ ਸਿਰਫ਼ ਪੁਲਿਸ ਕਾਰਵਾਈ ਨਾਲ ਖ਼ਤਮ ਨਹੀਂ ਹੋ ਸਕਦਾ, ਸਗੋਂ ਪਰਿਵਾਰਾਂ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਨਾਲ ਹੀ ਇਹ ਮੁਹਿੰਮ ਸਫ਼ਲ ਹੋਵੇਗੀ। ਮਾਤਾ-ਪਿਤਾ ਨੂੰ ਆਪਣੇ ਬੱਚਿਆਂ ‘ਤੇ ਨਿਗਰਾਨੀ ਕਰਨ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਐਨਫੋਰਸਮੈਂਟ ਦੇ ਨਾਲ-ਨਾਲ ਇਲਾਜ ਅਤੇ ਸਮਾਜਕ ਜਾਗਰੂਕਤਾ ਵੀ ਲਾਜ਼ਮੀ ਹੈ। ਇਸ ਸਾਲ ਦੀਆਂ ਕਾਰਵਾਈਆਂ ਸਾਬਤ ਕਰਦੀਆਂ ਹਨ ਕਿ ਨਸ਼ਾ ਤਸਕਰਾਂ ਦੇ ਖ਼ਿਲਾਫ਼ ਜੰਗ ਪੂਰੀ ਤਾਕਤ ਨਾਲ ਜਾਰੀ ਹੈ।
ਬਾਈਟ:--- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
0
Report
RKRAJESH KATARIA
FollowAug 18, 2025 12:18:47Firozpur, Punjab:
ਸਿਵਲ ਸਰਜਨ ਵਲੋ ਹੜ੍ਹ ਨਾਲ ਪ੍ਰਭਾਵਿਤ ਖਦਸ਼ੇ ਨੂੰ ਵੇਖਦਿਆਂ ਪਿੰਡਾਂ ਦਾ ਕੀਤਾ ਦੌਰਾ
ਮੈਡੀਕਲ ਕੈਂਪਾਂ ਚ ਪ੍ਰਬੰਧਾ ਦੀ ਕੀਤੀ ਸਮੀਖਿਆ
ਗਰਭਵਤੀ ਔਰਤਾਂ ਲਈ ਕੀਤੇ ਗਏ ਹਨ ਉਚੇਚੇ ਪ੍ਰਬੰਧ : ਸਿਵਲ ਸਰਜਨ
ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਡਾ ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਵਲੋ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਨਾਲ ਲੱਗਦੇ ਪਿੰਡਾਂ ’ਚ ਹੜ੍ਹ ਪ੍ਰਭਾਵਿਤ ਖਦਸੇ ਵਾਲੇ ਖੇਤਰਾਂ ਦਾ ਦੌਰਾ ਕਰਕੇ ਸਿਹਤ ਪ੍ਰਬੰਧਾ ਦੀ ਸਮੀਖਿਆ ਕੀਤੀ। ਇਸ ਮੌਕੇ ਉਹਨਾਂ ਪਿੰਡ ਨਿਹਾਲਾ ਲਵੇਰਾ ਵਿੱਚ ਲੱਗੇ ਮੈਡੀਕਲ ਕੈਂਪਾਂ ਦਾ ਨਰੀਖਣ ਕਰ ਮਰੀਜ਼ਾ ਨੂੰ ਮਿਲ ਰਹੀਆ ਸਿਹਤ ਸੇਵਾਵਾ ਦੀ ਜਾਂਚ ਕੀਤੀ ਅਤੇ ਮਰੀਜ਼ਾ ਦਾ ਹਾਲ ਜਾਣਿਆ। ਉਹਨਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਵਿਭਾਗ ਵਲੋ ਐਮਰਜੈਂਸੀ ਰੈਪਿਡ ਰਿਸਪਾਂਸ ਟੀਮਾ ਦੀ ਤੈਨਾਤੀ ਪਿੰਡ ਕਾਲੂਵਾਲਾ, ਕੁਤੁਬੱਦੀਨਵਾਲਾ, ਰੁਕਨੇਵਾਲਾ, ਕਮਾਲਾ ਬੋਦਲਾ, ਗੱਟੀ ਰਾਜੋ ਕੇ, ਨਿਹਾਲਾ ਲਵੇਰਾ ਵਿਖੇ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਪੱਖੋ ਕਿਸੇ ਵੀ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ। ਵੈਕਟਰ ਬੋਰਨ ਅਤੇ ਪਾਣੀ ਨਾਲ ਹੋਣ ਵਾਲਿਆਂ ਬਿਮਾਰੀਆ ਤੋ ਬਚਾਅ ਲਈ ਪੁਖਤਾ ਪਰਬੰਧ ਕੀਤੇ ਗਏ ਹਨ। ਹੜ ਪ੍ਰਭਾਵਿਤ ਖਦਸ਼ੇ ਵਾਲੇ ਖੇਤਰਾਂ ਦੀਆਂ ਗਰਭਵਤੀ ਔਰਤਾਂ ਲਈ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਉਚੇਚੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆ ਵਿਚ ਲੋਕਾਂ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾ ਵਲੋਂ ਆਮ ਲੋਕਾਂ ਨੂੰ ਕਲੋਰੀਨ ਦੀਆ ਗੋਲੀਆ ਮੁਹਈਆ ਕਰਵਾਈਆ ਗਈਆਂ ਹਨ। ਸਾਰੇ ਸਿਹਤ ਕੇਂਦਰਾਂ ਵਿੱਚ ਜ਼ਰੂਰੀ ਦਵਾਈਆਂ, ਸਾਫ਼ ਪੀਣਯੋਗ ਪਾਣੀ ਅਤੇ ਐੰਟੀ-ਸੈਪਟਿਕ ਸਮੱਗਰੀ ਉਪਲਬਧ ਕਰਵਾਈ ਗਈ ਹੈ। ਹੜ੍ਹ ਦੌਰਾਨ ਆਮ ਤੌਰ 'ਤੇ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਡਾਇਰੀਆ ਅਤੇ ਚਮੜੀ ਰੋਗਾਂ ਤੋਂ ਬਚਾਅ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਲਾਕੇ ਦੇ ਲੋਕਾਂ ਲਈ ਮੈਡੀਕਲ ਕੈਂਪਾਂ, ਘਰ-ਘਰ ਜਾਕੇ ਸਿਹਤ ਜਾਂਚ, ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਲਗਾਤਾਰ ਸੇਵਾਵਾਂ ਜਾਰੀ ਹਨ। ਪਿੰਡ ਪੱਧਰ 'ਤੇ ਅੰਗਨਵਾੜੀ ਕੇਂਦਰਾਂ, ਧਾਰਮਿਕ ਸਥਾਨਾਂ ਅਤੇ ਪੰਚਾਇਤ ਭਵਨਾਂ ਰਾਹੀਂ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ।
0
Report
MTManish Thakur
FollowAug 18, 2025 12:18:47Kullu, Himachal Pradesh:
जिला कुल्लू की महाराजा कोठी के तहत दोहरा नाला में जहां बीते दिन बादल फटने से सड़क बुरी तरह से प्रभावित हुई। तो वही नाले का मलबा खेतों और घरों में घुसकर भी लोगों की परेशानी बढ़ा गया है। ऐसे में दोहरा नाला में पैदल पुलिया भी बाढ़ की चपेट में आ गई। वहीं नाले के साथ लगती राशन की दुकान, चिकन शॉप, चाइनीस खाने का स्टॉल और एक शराब का ठेका भी इसकी चपेट में आ गया। राशन की दुकान के मालिक का इस बाढ़ से 9 लाख रुपए से अधिक का नुकसान हुआ है। इसके अलावा पैदल पुलिया बहने के चलते अब लोगों को नाला पार करने में भी दिक्कतों का सामना करना पड़ रहा है। हालांकि राजस्व विभाग के द्वारा नुकसान का जायजा लिया जा रहा है। लेकिन अभी तक प्रभावित परिवारों को कोई भी प्रशासन के द्वारा नहीं दी गई है।
बाइट - अमरचंद प्रभावित दुकानदार
बाढ़ से प्रभावित दुकानदार अमरचंद ने बताया कि यहां पर उनकी राशन की दुकान थी और उसके साथ ही एक चिकन शॉप व चाइनीज खाने की दुकान भी थी। बाढ़ आने के चलते वह सब पानी में बह गया है। वही यहां पर प्रशासन के अधिकारियों ने दौरा तो किया। लेकिन अभी तक उन्हें फौरन राहत के नाम पर कुछ भी नहीं दिया गया है। ऐसे में आने वाले दिनों में वह किस तरह से अपने नुकसान की भरपाई करेंगे और किस तरह से अपने परिवार का गुजारा करेंगे। उस बात की चिंता अब उन्हें खाई जा रही है। दौहरा नाला में बाढ़ आने के चलते सड़कों पर भी मलबा आ गया है और जगह-जगह सड़क मार्ग भी मलबे के कारण क्षतिग्रस्त हुआ है।
बाइट - पंकज राणा सहायक अधिकारी आबकारी एवं कराधान विभाग
वही आबकारी एवं कराधान विभाग के सहायक अधिकारी पंकज राणा ने बताया कि यहां पर एक शराब का ठेका भी बाढ़ की चपेट में आया है। ऐसे में उनके द्वारा भी अब इसका निरीक्षण किया जा रहा है और इस बात का पता लगाया जा रहा है कि बाढ़ के चलते शराब की दुकान को कितना नुकसान हुआ है। इसकी भी पूरी रिपोर्ट तैयार की जा रही है और वह आबकारी एवं कराधान विभाग के कार्यालय में जमा की जाएगी।
0
Report
DVDEVENDER VERMA
FollowAug 18, 2025 12:03:29Nahan, Himachal Pradesh:
लोकेशन: नाहन
सिरमौर में मानसून की बारिश से करीब 87 करोड रुपए का नुकसान,
PWD महकने को सबसे ज्यादा 49 करोड़ की क्षति,
जिला में 29 सड़कें अभी भी यातायात के लिए अवरुद्ध,
नाहन के मातर में 7 परिवारों को सुरक्षित स्थानों पर किया गया शिफ्ट,
सरकार को समय-समय पर भेजी जा रही नुकसान की रिपोर्ट: DC
एंकर: सिरमौर जिला में मानसून की बारिश से अभी तक करीब 87 करोड रुपए का नुकसान हो चुका है जिला में सबसे ज्यादा नुकसान लोग निर्माण विभाग को उठाना पड़ा है वहीं विभाग की 29 सडकें अभी भी यातायात के लिए अवरुद्ध है।
वीओ 1 नाहन में मीडिया से बात करते हुए जिला उपायुक्त प्रियंका वर्मा ने बताया कि सिरमौर जिला में मानसून की शुरुआत से अभी तक 86.82 करोड़ नुकसान हुआ है। उन्होंने कहा कि भारी बारिश के कारण जिला में कई सड़कें यातायात के लिए अवरुद्ध हुई थी जिनमें से अभी भी 29 से सड़के बंद पड़ी है जिनकी बहाली की कोशिश लगातार जारी है।
जिला में भारी बारिश के लोक निर्माण विभाग को भारी बारिश से करीब 49 करोड़ जबकि जल शक्ति विभाग को करीब 30 करोड़ का नुकसान अभी तक हो चुका है।
DC ने बताया कि नाहन विधानसभा के मातर पँचायत में भारी बारिश के बाद कुछ मकानों को नुकसान पहुंचा जिसके बाद यहां से 7 परिवारों के 36 सदस्यों को यहां से निकालकर सुरक्षित स्थानों पर शिफ्ट किया गया है। उन्होंने कहा कि प्रशासन भारी- बारिश से हो रहे नुकसान को लेकर गंभीर है और नुकसान की रिपोर्ट समय समय पर तैयार कर सरकार को भेजी जा रही है ताकि प्रभावितों तक तुरंत मदद पहुंचाई जा सके।
बाईट: प्रियंका वर्मा उपायुक्त सिरमौर
0
Report
TSTEJINDER SINGH
FollowAug 18, 2025 11:51:44Rupnagar, Punjab:
Ropar
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੋਪੜ ਜ਼ਿਲ੍ਹੇ ਦੇ ਇਤਿਹਾਸਿਕ ਕਸਬਾ ਸ੍ਰੀ ਚਮਕੌਰ ਸਾਹਿਬ ਵਿਖੇ ਸਭ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਬਣੇ ਸਭ ਡਵੀਜਨਲ ਹਸਪਤਾਲ ਜਿਸ ਉੱਤੇ ਕਿ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਦੀ ਬਿਲਡਿੰਗ ਹਸਪਤਾਲ ਦੇ ਵਿੱਚ ਮਸ਼ੀਨਰੀ ਅਤੇ ਹੋਰ ਨਵੀਨੀਕਰਨ ਕਰਨ ਉਪਰੰਤ ਨਵੇਂ ਹਸਪਤਾਲ ਦਾ ਅੱਜ ਉਦਘਾਟਨ ਕੀਤਾ ਗਿਆ ਭਗਵੰਤ ਮਾਨ ਵੱਲੋਂ ਹਸਪਤਾਲ ਦਾ ਵੱਖ ਵੱਖ ਵਾਰਡਾਂ ਦੇ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲ ਕੇ ਉਹਨਾਂ ਨੂੰ ਸਿਹਤ ਸਹੂਲਤਾਂ ਕਿਵੇਂ ਮਿਲ ਰਹੀਆਂ ਹਨ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੀ ਹਾਜ਼ਰ ਸਨ ਇਸ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਮਕੌਰ ਸਾਹਿਬ ਦੇ ਨਜ਼ਦੀਕ ਪਿੰਡ ਸਲਾਹਪੁਰ ਵਿਖੇ ਇੱਕ ਮੈਰਿਜ ਪੈਲੇਸ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਵੱਖ ਵੱਖ ਕੰਮਾਂ ਦਾ ਵੇਰਵਾ ਦੇ ਕੇ ਲੋਕਾਂ ਨੂੰ ਜਾਣੂ ਕਰਵਾਇਆ
0
Report
RKRAJESH KATARIA
FollowAug 18, 2025 11:51:15Firozpur, Punjab:
रिवाल्वर से खेलते 12 वर्ष के बच्चे को अचानक लगी गोली ,माथे पर लगी है गोली ,इलाज के लिए अस्पताल में भर्ती करवाया गया भर्ती डॉक्टर के अनुसार बच्चे की हालत है नाजुक ,अलमारी में कपड़ों के पीछे पड़ी थी लाइसैंसी रिवाल्वर ,कमरे में था अकेला
0
Report
SNSUNIL NAGPAL
FollowAug 18, 2025 11:30:43Fazilka, Punjab:
ਇਹ ਤਸਵੀਰਾਂ ਪਿੰਡ ਘੁਰਕਾ ਦੇ ਇਲਾਕੇ ਦੀਆਂ ਨੇ । ਜਿੱਥੇ ਸਤਲੁਜ ਦੇ ਵਿੱਚ ਓਵਰਫਲੋ ਹੋਏ ਪਾਣੀ ਨੇ ਇਲਾਕੇ ਦੇ ਲੋਕਾਂ ਦੇ ਘਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ । ਕਈ ਢਾਣੀਆਂ ਤੇ ਘਰ ਚਾਰੋਂ ਪਾਸੋਂ ਪਾਣੀ ਦੇ ਨਾਲ ਘਿਰ ਗਏ ਨੇ । ਹਾਲਾਤ ਇਹ ਨੇ ਕਿ ਪਸ਼ੂਆਂ ਦੇ ਲਈ ਚਾਰਾ ਨਹੀਂ ਬਚਿਆ ਤੇ ਨਾ ਹੀ ਘਰ ਲਈ ਰਾਸ਼ਨ ਬਚਿਆ ਹੈ । ਮੁਸੀਬਤ ਉਦੋਂ ਹੋਰ ਵੱਡੀ ਹੋ ਗਈ ਹੈ ਜਦੋਂ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਕਿਸ਼ਤੀ ਵੀ ਟੁੱਟੀ ਹੋਈ । ਤੇ ਦਰਿਆ ਦੇ ਆਰ ਪਾਰ ਰੱਸੀ ਬੰਨ ਕੇ ਰੱਸੀ ਨੂੰ ਫੜ ਕੇ ਇਸ ਕਿਸ਼ਤੀ ਦੇ ਜ਼ਰੀਏ ਲੋਕ ਦਰਿਆ ਦਾ ਰਸਤਾ ਪਾਰ ਕਰ ਰਹੇ ਨੇ । ਜਦੋਂ ਇਹ ਰਾਸਤਾ ਪਾਰ ਕੀਤਾ ਜਾ ਰਿਹਾ ਸੀ ਤਾਂ ਕਿਸ਼ਤੀ ਪਲਟਨ ਕਿਨਾਰੇ ਹੋ ਗਈ । ਜੋ ਕਿ ਕਿਸਮਤ ਚੰਗੀ ਸੀ ਕਿ ਇਲਾਕੇ ਦੇ ਲੋਕ ਬਾਲ ਬਾਲ ਬਚ ਗਏ । ਲੋਕਾਂ ਦਾ ਕਹਿਣਾ ਹੈ ਕਿ ਅਗਰ ਕਿਸ਼ਤੀ ਦੇ ਨਾਲ ਰੱਸੀ ਨਾ ਬੰਨੀ ਹੁੰਦੀ ਤਾਂ ਪਾਣੀ ਦੇ ਤੇਜ ਵਹਾ ਨੇ ਕਿਸ਼ਤੀ ਨੂੰ ਆਪਣੇ ਨਾਲ ਰੋੜ ਕੇ ਲੈ ਜਾਣਾ ਸੀ । ਸਥਾਨਕ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਕਿ ਪ੍ਰਸ਼ਾਸਨ ਤੇ ਸਰਕਾਰਾਂ ਕਿੱਥੇ ਨੇ ਜੋ ਉਨਾਂ ਦਾ ਸਾਰ ਨਹੀਂ ਲੈ ਰਹੀਆਂ ।
0
Report
MSManish Sharma
FollowAug 18, 2025 10:51:32Tarn Taran Sahib, Punjab:
किसानों की चिंता बढ़ी
एंकर हिमाचल के बांधों से पानी छोड़ने के बाद सोमवार की दोपहर हरिके हेडवर्क्स पर 95 हजार क्यूसेक पानी पहुंचा । जिसके बाद यहां से 86 हजार क्यूसेक पानी हुसैनीवाला की तरफ और बाकी फिरोजपुर और राजस्थान की तरफ भेजा गया। इस हेडवर्क्स पर ब्यास और सतलुज दोनों का पानी पहुंचता है और यहीं से राजस्थान फिरोजपुर और पाकिस्तान की तरफ पानी भेजा जाता है। हरिके हेडवर्क्स पर नहरी विभाग के कर्मचारी के मुताबिक आने वाले दिनों में अगर बारिश नहीं होती तो राहत मिलने की उम्मीद है लेकिन अगर हिमाचल में बारिश जारी रही और बादल फटने की घटनाएं होती रही तो चिंताएं और बढ़ सकती हैं। ब्यास दरिया उफान में होने के कारण हरिके हेडवर्क्स से पीछे तरन तारन के गांव धुंदा, मुंडापिंड, घड़का सहित दर्जनों गांवों की दरिया से सटी हजारों एकड़ लगी धान, गन्ना और अन्य फसल तबाह हो चुकी है। वहीं हरीके हेडवर्क्स से हुसैनीवाला की तरफ के गांव, गट्टी, संभ्रा, कोट बुड्ढा, मुठियावाला, घुड़ूम सहित एक दर्जन से अधिक दरिया से सटे गांवों में खेत पानी में डूब चुके हैं। वहीं मौके पर पहुंचे विधायक मनजिंदर सिंह लालपुरा का कहना है कि उन्होंने ब्यास दरिया में बांध बनाने केलिए विधानसभा में भी आवाज उठाई है और इस।बारे मुख्यमंत्री भगवत सिंह मान से भी मिलकर इस बारे बात करेंगे ताकि हर साल किसानों को दरिया से नुकसान न हो
WT AND ONE TO ONE WITH HARIKE HEADWORKS EMPLOYEE SUKHWANT SINGH
BYTE MLA MANJINDER LALPURA
BYTE FARMERS
0
Report
MSManish Sharma
FollowAug 18, 2025 10:45:30Tarn Taran Sahib, Punjab:
किसानों की चिंता बढ़ी
एंकर हिमाचल के बांधों से पानी छोड़ने के बाद सोमवार की दोपहर हरिके हेडवर्क्स पर 95 हजार क्यूसेक पानी पहुंचा । जिसके बाद यहां से 86 हजार क्यूसेक पानी हुसैनीवाला की तरफ और बाकी फिरोजपुर और राजस्थान की तरफ भेजा गया। इस हेडवर्क्स पर ब्यास और सतलुज दोनों का पानी पहुंचता है और यहीं से राजस्थान फिरोजपुर और पाकिस्तान की तरफ पानी भेजा जाता है। हरिके हेडवर्क्स पर नहरी विभाग के कर्मचारी के मुताबिक आने वाले दिनों में अगर बारिश नहीं होती तो राहत मिलने की उम्मीद है लेकिन अगर हिमाचल में बारिश जारी रही और बादल फटने की घटनाएं होती रही तो चिंताएं और बढ़ सकती हैं। ब्यास दरिया उफान में होने के कारण हरिके हेडवर्क्स से पीछे तरन तारन के गांव धुंदा, मुंडापिंड, घड़का सहित दर्जनों गांवों की दरिया से सटी हजारों एकड़ लगी धान, गन्ना और अन्य फसल तबाह हो चुकी है। वहीं हरीके हेडवर्क्स से हुसैनीवाला की तरफ के गांव, गट्टी, संभ्रा, कोट बुड्ढा, मुठियावाला, घुड़ूम सहित एक दर्जन से अधिक दरिया से सटे गांवों में खेत पानी में डूब चुके हैं। वहीं मौके पर पहुंचे विधायक मनजिंदर सिंह लालपुरा का कहना है कि उन्होंने ब्यास दरिया में बांध बनाने केलिए विधानसभा में भी आवाज उठाई है और इस।बारे मुख्यमंत्री भगवत सिंह मान से भी मिलकर इस बारे बात करेंगे ताकि हर साल किसानों को दरिया से नुकसान न हो
121 WITH HARIKE HEADWORKS EMPLOYEE
BYTE MLA
BYTE FARMERS
0
Report
RKRAMAN KHOSLA
FollowAug 18, 2025 10:15:23Hoshiarpur, Punjab:
कांगड़ा स्थित पोंग डैम की महाराणा प्रताप झील का जलस्तर ढाई फुट बढ़ा।
हिमाचल में हो रही बारिश कारण डैम का जलस्तर और ज्यादा बढ़ने की आशंका।
हिमाचल के डिवीजन फतेहपुर के एसडीएम विषवत भारती का कहना कि यदि पानी बढ़ता है तो प्रशासन हर स्थिति से निपटने के लिए तैयार है।
पोंग डैम की महाराणा प्रताप सागर झील में लगातार 90 हजार क्यूसेक पानी की आमद हो रही है जिस कारण डैम का जलस्तर खतरे के निशान को पार करता हुआ 1382.20 फुट पहुंच गया है। पोंग डैम से ब्यास दरिया में लगातार 60 हजार क्यूसेक पानी छोड़ा जा रहा है। वहीं जी मीडिया की टीम से खास बातचीत करते हुए हिमाचल कांगड़ा के डिवीजन फतेहपुर के एसडीएम विषवत भारती ने बताया कि जिन जगहों पर ब्यास दरिया कारण तबाही हुई है वहां प्रशासन द्वारा राहत कार्य करवाए जा रहे है और खासकर अगर आने वाले समय की बात की जाए तो यदि डैम द्वारा और ज़्यादा पानी छोड़ा जायेगा तो उस स्थिति से निपटने के लिए भी सभी विभाग तैयार हैं।
Wkt and one to one with sdm fatehpur vishwat bharti
0
Report