Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

79वें स्वतंत्रता दिवस पर मोहिंदर भगत ने झंडा फहराया, दिल छू लेने वाला संदेश!

RKRAMAN KHOSLA
Aug 15, 2025 05:49:53
Hoshiarpur, Punjab
79 स्वतंत्रता दिवस मौके आज होशियारपुर के पुलिस लाइन में कैबिनेट मंत्री मोहिंदर भगत द्वारा तिरंगे झंडे को फेरने की रस्म अदा की गई,, वही पंजाब और देश वासियों के नाम संदेश इस मौके डिप्टी कमिश्नर होशियारपुर आशिका जैन व जिला पुलिस मुखी संदीप मालिक के, विधायक होशियारपुर ब्रह्म शंकर जिम्पा व विधायक डॉक्टर इशांक चब्बेवाल मौजूद थे इसके मौके कैबिनेट मंत्री मोहिंदर भगत द्वारा तिरंगे गुब्बारे अक्ष में छोड़े गए और इस मौके कैबिनेट मंत्री पंजाब ने पंजाब और देश वासियों को संदेश देते हुए कहा कि आज यह हम 79वे आजादी दिवस को माना रहे है यह हमारे वीर सपूतों के बलिदान के द्वारा दिए गए बलिदान का बड़ा योगदान है है पंजाब के लोगों ने सब से यादा बलिदान दिए वही पंजाब के मुख्य मंत्री पंजाब सरदार भगवत सिंह मान द्वारा सब से जब पंजाब में मुख्य मंत्री का कार्य संभाला तो सब से पहले सरदार भगवत सिंह के गांव में कसम ली वही आज पंजाब सरकार प्रगति की ओर मुख्य मंत्री की योग अगवाई में हो रही है आज प्रदेश के नशा मुक्त करने के लिए सरकार अपना काम पूरी बचन बाधित के साथ कर रही है इस मौके कैबिनेट मंत्री द्वारा विधवा औरतो को सिलाई मशीनों के साथ विकलांग लोगों को ट्राई साइकल भी दिए गए, इस मौके आजादी गुलाटी परिवारों को सम्मानित भी किया गया,
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
JSJagmeet Singh
Aug 15, 2025 12:01:40
Fatehgarh Sahib, Punjab:
Anchor :- ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤੇ ਜਾਣ ਸਬੰਧੀ ਦਿੱਤੀ ਗਈ ਚਤਾਵਨੀ ਨੂੰ ਲੈ ਕੇ ਅਕਾਲੀ ਦਲ ਦੇ ਨਵੇਂ ਚੁਣੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਹਰੇਕ ਪ੍ਰਕਾਰ ਦੀ ਕਾਨੂੰਨੀ ਪ੍ਰਕਿਰਿਆ ਨਾਲ ਨਜਿੱਠਣ ਲਈ ਤਿਆਰ ਹਨ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਜਵਾਬ ਅਦਾਲਤਾਂ ਵਿੱਚ ਦਿੱਤਾ ਜਾਵੇਗਾ,ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਰਵੀ ਰੋਜ਼ ਗਾਰਡਨ ਸ਼ਮਸ਼ੇਰ ਨਗਰ ਸਰਹੰਦ ਵਿਖੇ ਖਾਸ ਤੌਰ ਤੇ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਅਕਾਲੀ ਦਲ ਦੇ ਵਰਕਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ,ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਨਰਾਜ਼ ਬੈਠੇ ਟਕਸਾਲੀ ਅਕਾਲੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਲਈ ਯਤਨ ਆਰੰਭੇ ਜਾਣਗੇ ਅਤੇ ਘਰ ਘਰ ਜਾ ਕੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ,ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਬੋਲਦਿਆਂ ਕਿਹਾ ਕਿ ਇਸ ਨੂੰ ਪਾਰਟੀ ਮੰਚ ਤੇ ਬੈਠ ਕੇ ਵਿਚਾਰਿਆ ਜਾਵੇਗਾ, Byte :- ਗਿਆਨੀ ਹਰਪ੍ਰੀਤ ਸਿੰਘ ਨਵੇਂ ਬਣੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
0
comment0
Report
RMRakesh Malhi
Aug 15, 2025 11:01:14
Una, Himachal Pradesh:
Slug : ऊना में मनाया गया जिला स्तरीय स्वतंत्रता दिवस समारोह, विधानसभा के अध्यक्ष कुलदीप सिंह पठानिया ने राष्ट्रीय ध्वज फहराया V/01: . हिमाचल प्रदेश के ऊना जिला में आज जिला सत्रीय स्वतंत्रता दिवस समारोह बड़ी धूमधाम के साथ मनाया गया इस कार्यक्रम में हिमाचल विधानसभा के अध्यक्ष  कुलदीप सिंह पठानिया जिला स्तरीय स्वतंत्रता दिवस समारोह में मुख्य अतिथि पधारे और उन्होंने  राजकीय वरिष्ठ माध्यमिक पाठशाला ऊना के प्रांगण में राष्ट्रीय ध्वज फहराया और परेड की सलामी लेने के उपरांत जिलावासियों को संबोधित किया । समारोह में पुलिस व होमगार्ड के साथ एनसीसी, एनएसएस तथा विभिन्न विद्यालयों के विद्यार्थी परेड में भाग लिया इससे पूर्व, विधानसभा अध्यक्ष एमसी पार्क स्थित शहीद स्मारक पर पुष्पांजलि अर्पित की  समारोह में आकर्षक झांकियां, सांस्कृतिक प्रस्तुतियां और सामाजिक संदेशों पर आधारित कार्यक्रम का मुख्य आकर्षण रहे जनकल्याणकारी योजनाओं पर आधारित झांकियों में मुख्यमंत्री सुख आश्रय योजना, इंदिरा गांधी सुख शिक्षा योजना, डॉ. यशवंत सिंह परमार विद्यार्थी ऋण योजना, राजीव गांधी राजकीय आदर्श डे बोर्डिंग स्कूल, बेटी बचाओ-बेटी पढ़ाओ अभियान, कैच द रेन अभियान, कृषि एवं बागवानी विभाग और डीआरडीए की योजनाएं शामिल रही विद्यालयों के छात्र-छात्राएं और नाट्य दल द्वारा  रंगारंग सांस्कृतिक प्रस्तुतियां दी गई  इस दौरान मुख्य अतिथि द्वारा स्वतंत्रता दिवस समारोह को लेकर शहीदों की कुर्बानियों को याद किया गया और प्रदेश सरकार द्वारा चलाई गई विकास योजनाओं को लेकर लोगों को अवगत करवाया गया Byte : कुलदीप सिंह पठानिया विधानसभा अध्यक्ष  Feed File :1508ZP_UNA_KULDEEP_R 8 Feed Sent BY 2C Feed File:1508ZP_UNA_KULDEEP_R 1--8 Assign BY:Assignment Desk 
0
comment0
Report
JSJagmeet Singh
Aug 15, 2025 10:51:44
Fatehgarh Sahib, Punjab:
Anchor - ਸ਼੍ਰੀ ਹਨੁਮਾਨ ਸੇਵਾ ਦਲ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਰਹਿੰਦ ਵਿਖੇ ਸੋਭਾ ਯਾਤਰਾ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ। ਇਸ ਸਬੰਧੀ ਜਾਣਕਾਰੀ ਦਿੰਦੇ ਸ਼੍ਰੀ ਹਨੁਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਉੱਪਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬੈਂਡ, ਬਾਜੇ ਅਤੇ ਢੋਲ ਨਗਾੜਿਆਂ ਦੇ ਨਾਲ ਸ਼ੋਭਾ ਯਾਤਰਾ ਸਰਹਿੰਦ ਦੇ ਵੱਖ-ਵੱਖ ਬਾਜ਼ਾਰਾਂ ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸਰਹਿੰਦ ਮੰਡੀ ਸ਼੍ਰੀ ਹਨੁਮਾਨ ਸੇਵਾ ਦਲ ਦੇ ਦਫਤਰ ਤੋਂ ਸ਼ੁਰੂ ਹੋਕੇ ਸਰਹਿੰਦ ਮੰਡੀ ਬਾਜ਼ਾਰ, ਨਵੀਂ ਆਬਾਦੀ,ਪ੍ਰੋਫੈਸਰ ਕਲੋਨੀ,ਸਟਾਰ ਕਲੋਨੀ, ਰੋਪੜ ਬੱਸ ਸਟੈਂਡ ਆਦੀ ਚ ਹੁੰਦੇ ਹੋਏ ਸਰਹਿੰਦ ਮੰਡੀ ਸ਼੍ਰੀ ਹਨੁਮਾਨ ਸੇਵਾ ਦਲ ਦੇ ਦਫਤਰ ਵਿਖੇ ਸਮਾਪਤੀ ਹੋਈ।ਇਸ ਸ਼ੋਭਾ ਯਾਤਰਾ ਦੇ ਸਵਾਗਤ ‘ਚ ਵੱਖ-ਵੱਖ ਥਾਵਾਂ ਤੇ ਸੁੰਦਰ ਸੁਆਗਤੀ ਗੇਟ ਬਣਾਏ ਗਏ ।ਇਸ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਉੱਥੇ ਹੀ ਵੱਖ ਵੱਖ ਧਾਰਮਿਕ ਸੰਸਥਾ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। Byte---ਸ਼੍ਰੀ ਹਨੁਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਉੱਪਲ
0
comment0
Report
KSKuldeep Singh
Aug 15, 2025 10:47:15
Banur, Punjab:
*ਚੋਏ ਚ ਨਹਾਉਣ ਗਏ ਬੱਚਾ ਲਾਲ ਵਾਪਰਿਆ ਵੱਡਾ ਹਾਦਸਾ* *ਰਾਜਪੁਰਾ ਤੋਂ ਤਹਿਸੀਲਦਾਰ ਅਤੇ ਵੱਖ ਵੱਖ ਵਿਭਾਗਾਂ ਦੀ ਟੀਮ ਮੌਕੇ ਤੇ ਪਹੁੰਚੀ* ਕੁਲਦੀਪ ਸਿੰਘ ਬਨੂੜ - ਬਨੂੜ ਦੇ ਨੇੜੇ ਪਿੰਡ ਨੰਡਿਆਲੀ ਅਤੇ ਝਾਂਸਲੀ ਦੇ ਦਰਮਿਆਨ ਗੁਜ਼ਰਦੇ ਚੋਏ ਦੇ ਵਿੱਚ ਨਹਾਉਣ ਗਏ ਬੱਚਿਆਂ ਨਾਲ ਵੱਡਾ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਅੱਜ 15 ਅਗਸਤ ਦੀ ਛੁੱਟੀ ਹੋਣ ਦੇ ਚਲਦਿਆਂ ਪਿੰਡ ਝਾਂਸਲੀ ਲਈ ਦੇ ਤਿੰਨ ਚਾਰ ਬੱਚੇ ਚੋਏ ਦੇ ਵਿੱਚ ਨਹਾਉਣ ਚਲੇ ਗਏ ਸਨ। ਪਾਣੀ ਦਾ ਤੇਜ਼ ਬਹਾਵ ਹੋਣ ਦੇ ਚਲਦਿਆਂ 12 - 13 ਸਾਲ ਦਾ ਇੱਕ ਬੱਚਾ ਪਾਣੀ ਦੇ ਵਿੱਚ ਬਹਿ ਗਿਆ। ਪਾਣੀ ਦੇ ਵਿੱਚ ਡੁੱਬ ਰਹੇ ਬੱਚੇ ਨੂੰ ਦੇਖ ਕੇ ਉਸਦੇ ਸਾਥੀਆਂ ਨੇ ਰੋਲਾ ਪਾਇਆ। ਜਦੋਂ ਤੱਕ ਲੋਕ ਮੌਕੇ ਤੇ ਇਕੱਠੇ ਹੋਏ ਉਦੋਂ ਤੱਕ ਬੱਚਾ ਪਾਣੀ ਦੇ ਵਿੱਚ ਬਹਿ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰਾਜਪੁਰਾ ਤੋਂ ਤਹਿਸੀਲਦਾਰ, ਸਿਹਤ ਵਿਭਾਗ, ਡਰੇਨੇਜ ਡਿਪਾਰਟਮੈਂਟ ਅਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ। ਰਾਜਪੁਰਾ ਤੋਂ ਬੁਲਾਏ ਗਏ ਗੋਤਾਖੋਰਾਂ ਵੱਲੋਂ ਕਰੀਬ ਇਕ ਕਿਲੋਮੀਟਰ ਤੱਕ ਚੋਏ ਦੇ ਪਾਣੀ ਵਿੱਚ ਬੱਚੇ ਦੀ ਭਾਲ ਕੀਤੀ ਗਈ ਪਰ ਹਾਲੇ ਤੱਕ ਬੱਚਾ ਬਰਾਮਦ ਨਹੀਂ ਹੋਇਆ। ਸ਼ਾਰਟ - ਬਾਈਟ - ਤਹਿਸੀਲਦਾਰ ਰਾਜਪੁਰਾ ਅਤੇ ਸਥਾਨਕ ਲੋਕ।
0
comment0
Report
KKKIRTIPAL KUMAR
Aug 15, 2025 10:08:31
Sangrur, Punjab:
ਸੰਗਰੂਰ ਡਿੱਪੂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਕੀਤੀ ਹੜਤਾਲ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਬੱਸ ਸਟੈਂਡ ਨੂੰ ਬੰਦ ਕਰਕੇ ਕੀਤਾ ਆਪਣਾ ਰੋਸ਼ ਪ੍ਰਦਰਸ਼ਨ ਬੱਸ ਸਟੈਂਡ ਦੇ ਬਾਹਰ ਹੀ ਪ੍ਰਾਈਵੇਟ ਬੱਸਾਂ ਰੁਕ ਰਹੀਆਂ ਹਨ ਜਾਂ ਪੱਕੇ ਮੁਲਾਜ਼ਮ ਹਨ ਉਹ ਬੱਸਾਂ ਚਲਾ ਰਹੇ ਹਨ ਕੱਚੇ ਮੁਲਾਜ਼ਮ ਪਿਛਲੇ ਲੰਬੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਆਪਣੇ ਬਣਦੇ ਹੱਕ ਬਹਾਲ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਹਾਲੇ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਕਰਕੇ ਆਜ਼ਾਦੀ ਦਿਹਾੜੇ ਮੌਕੇ ਇਨਾ ਕੱਚੇ ਮੁਲਾਜ਼ਮਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਰਕਾਰ ਤੋਂ ਬਰਾਬਰ ਕੰਮ ਬਰਾਬਰ ਤਨਖਾਹ, ਮਹਿਕਮੇ ਵਿੱਚ ਪੱਕਾ ਕਰਨ ਆਦਿ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਲਈ ਮਜਬੂਰ ਹੋਏ ਹਨ। ਇਸ ਮੌਕੇ ਉਨ੍ਹਾਂ ਉੱਚ ਅਧਿਕਾਰੀਆਂ ਉੱਤੇ ਧੱਕੇਸ਼ਾਹੀ ਅਤੇ ਹੱਥੋਪਾਈ ਕਰਨ ਦੇ ਗੰਭੀਰ ਆਰੋਪ ਵੀ ਲਗਾਏ। ਇਸ ਦੌਰਾਨ ਮੌਕੇ ਤੇ ਮੌਜੂਦ ਸਾਰਕਾਰੀ ਅਧਿਕਾਰੀ ਨੇ ਇਸ ਹੜਤਾਲ ਨੂੰ ਗੈਰਕਾਨੂੰਨੀ ਦੱਸਿਆ, ਉਹਨਾਂ ਕਿਹਾ ਕਿ ਮਾਨਯੋਗ ਅਦਾਤਲ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਮੁਲਾਜਮਾਂ ਵੱਲੋਂ ਗੇਟ ਨੂੰ ਤਾਲਾ ਲਗਾਇਆ ਗਿਆ ਹੈ। ਓਹਨਾਂ ਸਾਰਕਾਰੀ ਅਫਸਰਾਂ ਉੱਤੇ ਲੱਗੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਬਾਈਟ 1. Prtc ਕੱਚੇ ਮੁਲਾਜਮ ਬਾਈਟ 2. ਪੀੜਤ ਮੁਲਾਜ਼ਮ ਬਾਈਟ 3. ਸਾਰਕਾਰੀ ਅਧਿਕਾਰੀ
0
comment0
Report
SPSomi Prakash Bhuveta
Aug 15, 2025 09:48:54
Chamba, Himachal Pradesh:
एंकर चंबा में दो अलग-अलग कार हादसों में तीन की मौत जबकि दो हुए घायल मणिमहेश यात्रा से लौट रहे यात्रियों की एक कार दुर्गठी जबकि एक कार का हुआ मंगला में एक्सीडेंट दुर्गठी में कार दुर्घटनाग्रस्त होने से संगरूर के दो की मौत, दो हुए घायल, एक लापता इसके अलावा इस हादसे में घायल दो लोगों को करवाया गया इलाज के लिए अस्पताल में भर्ती तो वहीं मंगला में कार दुर्घटनाग्रस्त होने से एक स्थानीय व्यक्ति की हुई है मौत वीओ चंबा। चंबा जिले में दो अलग-अलग हादसे में तीन की मौत जबकि दो घायल हुए हैं। इसके अलावा हादसे का शिकार एक व्यक्ति लापता है। एक हादसा दुर्गठी के पास पेश आया जबकि दूसरा हादसा मंगला के‌‌ समीप हुआ। भरमौर के दुर्गेठी में मणिमहेश से लौट रहे यात्रियों की स्विफ्ट कार दुर्गठी के पास दुर्घटनाग्रस्त होकर रावी नदी में गिरने से उसमें सवार संगरूर के दो लोगों की मौत हो गई जबकि दो लोग घायल हुए हैं। इस हादसे के शिकार दो युवकों के शव बरामद कर लिए गए जबकि एक अभी तक लापता हैं। हादसे में घायल माल सिंह पुत्र बलविंदर उम्र 32 साल और बंटी पुत्र गुरजीत आयु 19 साल गांव खनूरी मंडी जिला संगरूर को इलाज के लिए चंबा के अस्पताल में भर्ती करवाया गया है। जानकारी अनुसार हादसे के शिकार एक व्यक्ति का शव दुर्गेठी के पास गाड़ी में ही बरामद किया गया है जबकि दूसरे का शव यहां से 15 किलोमीटर दूर घरवाला में बरामद हुआ है। एक अन्य हादसे में मंगला में कार दुर्घटनाग्रस्त होने से एक स्थानीय व्यक्ति की मौत हो गई है। एसपी चंबा अभिषेक यादव ने इसकी पुष्टि की है। Element... दोनों हादसों की फुटेज Byte...एसपी अभिषेक यादव की बाइट
0
comment0
Report
TBTarsem Bhardwaj
Aug 15, 2025 09:31:14
Ludhiana, Punjab:
79ਵੀਂ ਆਜ਼ਾਦੀ ਦਿਹਾੜੇ ਮੌਕੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਲੁਧਿਆਣਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ ਅਤੇ ਕਿਹਾ ਕਿ ਪੰਜਾਬ ਨੂੰ ਰੰਗਲਾ ਅਤੇ ਖੁਸ਼ਹਾਲ ਬਣਾਉਣ ਲਈ ਲਗਾਤਾਰ ਕਦਮ ਅੱਗੇ ਵੱਲ ਵਧ ਰਿਹਾ ਇਸ ਮੌਕੇ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਕੀਤਾ ਪੇਸ਼ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗਰਾਊਂਡ ਵਿੱਚ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਜਿੱਥੇ ਕਿ ਕੈਬਨਟ ਮੰਤਰੀ ਅਮਨ ਅਰੋੜਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਉਹਨਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਇਸ ਮੌਕੇ ਜਿੱਥੇ ਕੀ ਪੰਜਾਬ ਪੁਲਿਸ ਦੀਆਂ ਵੱਖ ਵੱਖ ਟੁਕੜੀਆ ਵੱਲੋਂ ਮਾਰਚ ਪਾਸ ਕਰਕੇ ਕੈਬਨਟ ਮੰਤਰੀ ਨੂੰ ਸਲਾਮੀ ਦਿੱਤੀ ਗਈ ਉੱਥੇ ਹੀ ਕੈਬਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਸ਼ੇ ਤਸਕਰਤੀ ਕਾਰਵਾਈ ਕੀਤੀ ਜਾ ਰਹੀ ਹੈ। ਕੈਬਨਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣਾ ਹੈ ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਪ੍ਰੋਗਰਾਮ ਦੇ ਵਿੱਚ ਆਏ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨੂੰ ਕੈਬਨਟ ਮੰਤਰੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਦੇ ਨਾਲ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਤੇ ਪੁਲਿਸ ਕਮਿਸ਼ਨਰ ਵੀ ਹਾਜ਼ਰ ਰਹੇ Byte ਅਮਨ ਅਰੋੜਾ ਕੈਬਨਟ ਮੰਤਰੀ
0
comment0
Report
TSTEJINDER SINGH
Aug 15, 2025 09:06:03
Rupnagar, Punjab:
ਰੋਪੜ- ਪੰਜਾਬ ਸਰਕਾਰ ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਜ਼ਾਦੀ ਦਿਹਾੜੇ ਮੋਕੇ ਰੋਪੜ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਵਾਸੀਆਂ ਵਧਾਈ ਦਿੱਤੀ ਤੇ ਸ਼ਹੀਦਾਂ ਨੂੰ ਯਾਦ ਕੀਤਾ।ਇਸ ਦੋਰਾਨ ਉੱਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸੂਬੇ ਦੇ ਵਿੱਤ ਹਾਲਾਤ ਬਹੁਤ ਬੇਹਤਰ ਹਨ ਤੇ ਜਿਨਾ ਹਾਲਾਤਾਂ ਵਿੱਚ ਉਨਾ ਦੀ ਸਰਕਾਰ ਨੇ ਸੂਬਾ ਸੰਭਾਲ਼ਿਆ ਉਸ ਤੋਂ ਕਿਤੇ ਬੇਹਤਰ ਹਾਲਾਤ ਸਾਢੇ ਤਿੰਨ ਸਾਲਾਂ ਚ ਬਣੇ ਹਨ।ਉੱਨਾਂ ਕਿਹਾ ਕਿ ਅੱਜ ਸੂਬੇ ਦੀਆਂ ਸੰਸਥਾਵਾਂ ਵਿੱਚ 85 ਪ੍ਰਤੀਸ਼ਤ ਦਾਖਲਾ ਵਧਿਆ ਹੈ।ਉੱਨਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਕਰਜ਼ੇ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਸਵਾਲ ਤੇ ਕਿਹਾ ਕਿ ਵਿਰੋਧੀਆਂ ਨੇ ਝੂਠ ਬੋਲਕੇ ਰਾਜ ਕੀਤਾ ਹੈ ਜਦ ਕਿ ਹੁਣ ਪੰਜਾਬ ਦੇ ਖਜ਼ਾਨੇ ਦੀ ਸਿਹਤ ਠੀਕ ਹੋ ਰਹੀ ਹੈ।ਉੱਨਾਂ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਇਹ ਲਹਿਰ ਬਣ ਚੁੱਕੀ ਹੈ।ਉੱਨਾਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਤੇ ਕਿਹਾ ਕਿ ਕਿਸਾਨਾਂ ਖੁਸ਼ ਨਹੀਂ ਹੈ ਤਾਂ ਅਸੀ ਪਾਲਿਸੀ ਵਾਪਸ ਲਈ ਹੈ।ਹਰਪਾਲ ਚੀਮਾ ਨੇ ਕਿਹਾ ਕਿ ਖਜ਼ਾਨੇ ਦਾ ਮੂੰਹ ਰੋਪੜ ਵੱਲ ਖੁੱਲੇਗਾ।
0
comment0
Report
ASARVINDER SINGH
Aug 15, 2025 09:05:09
Hamirpur, Himachal Pradesh:
अगर कांग्रेस आलाकमान हिमाचल प्रदेश कांग्रेस अध्यक्ष पद की जिम्मेदारी मुझे सौंपती है तो मैं सहजता से उसका पालन करूंगा । यह बात हमीरपुर में स्वतंत्रता दिवस समारोह में पहुंचे विधानसभा उपाध्यक्ष विनय कुमार ने पत्रकारों के साथ बातचीत में कहें । उन्होंने कहा कि वह कांग्रेस प्रदेश अध्यक्ष पद के दावेदार नहीं है मगर मुख्यमंत्री ऐसा चाहते हैं तो वह इसका स्वागत करते हैं । उन्होंने कहा कि कांग्रेस में वन मैन वन पोस्ट के चलते अगर उनसे सरकार इस्तीफा मांगती है तो भी वह इसे देने को तैयार हैं । आगामी विधानसभा सत्र को लेकर पूछे गए प्रश्न पर विधानसभा उपाध्यक्ष विनय कुमार ने कहा कि सत्र के लिए विधायकों के द्वारा पूछे गए प्रश्नों के जवाब सरकार के द्वारा तैयार कर लिए गए हैं । उन्होंने कहा कि सत्र के दौरान विपक्ष की भूमिका अहम होती है और प्रदेश के ज्वलंत मुद्दों को लेकर विधानसभा सत्र के दौरान चर्चा की जाएगी । उन्होंने कहा कि अगर विपक्ष विधानसभा सत्र के दौरान प्रदेश में आई आपदा को लेकर विस्तृत चर्चा करना चाहता है तो कांग्रेस पक्ष भी इसमें सार्थक चर्चा करने को तैयार है ।
0
comment0
Report
VKVipan Kumar
Aug 15, 2025 08:37:16
Dharamshala, Himachal Pradesh:
कृषि व पशुपालन मंत्री ने स्वतंत्रता दिवस पर धर्मशाला में किया ध्वजारोहण बारिश के बीच हर्षोल्लास के साथ मनाया गया 79वा जिला स्तरीय स्वतंत्रता दिवस एंकर : कृषि व पशुपालन मंत्री चंद्र कुमार चौधरी ने पुलिस मैदान धर्मशाला में 79वे स्वतंत्रता दिवस के उपलक्ष्य पर आयोजित जिला स्तरीय समारोह में ध्वजारोहण किया तथा मार्च पास्ट की सलामी ली। परेड में हिमाचल पुलिस के जवानों के अलावा होम गार्ड्स की महिला और पुरुष टुकड़ियों के साथ एनसीसी के छात्रों और छात्राओं की टुकड़ियां भी शामिल रही। इस मौके पर विभिन्न कलाकारों द्वारा शानदार सांस्कृतिक कार्यक्रम भी आयोजित किए गए। इससे पहले शहीद स्मारक में शहीदों को श्रद्वांजलि भी अर्पित की गई। इसके उपरांत कृषि व पशुपालन मंत्री ने अपने संबोधन में प्रदेशवासियों को स्वतंत्रता दिवस की शुभकामनाएं दी और स्वतंत्रता में योगदान देने वाले वीर सपूतों एवं स्वतंत्रता सेनानियों को याद किया। मंत्री ने कहा कि हिमाचल प्रदेश देवभूमि के साथ साथ वीरभूमि भी है। प्रदेश के वीर जवान अपने अदम्य साहस, पराक्रम एवं बलिदान के लिए जाने जाते हैं। उन्होंने कहा कि प्रदेश शहीदों के बलिदान को हमेशा याद रखेगा। उन्होंने कहा कि प्रदेश लगातार विकट परिस्थितियों के बावजूद निरंतर विकास के पथ पर आगे बढ़ रहा है।    इस अवसर पर उप सचेतक केवल सिंह पठानिया, उपायुक्त हेमराज बैरवा, पुलिस अधीक्षक अशोक रतन सहित विभिन्न गणमान्य लोग उपस्थित थे। बाईट : प्रो. चंद्र कुमार चौधरी      कृषि व पशुपालन मंत्री
0
comment0
Report
MSManish Shanker
Aug 15, 2025 07:23:27
Sahibzada Ajit Singh Nagar, Punjab:
Manish Shanker Mohali ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਵਾਪਰਿਆ ਇੱਕ ਵੱਡਾ ਤੇ ਦਰਦਨਾਕ ਹਾਦਸਾ ਜਿਸ ਵਿੱਚ ਇੱਕ ਦੋ ਮੰਜ਼ਿਲਾਂ ਮਕਾਨ ਬਰਸਾਤ ਕਾਰਨ ਹੋਇਆ ਢਹਿ ਢੇਰੀ। ਪਰਿਵਾਰਿਕ ਮੈਂਬਰਾਂ ਦਾ ਆਰੋਪ 14 ਘੰਟੇ ਬੀਤਣ ਬਾਅਦ ਵੀ ਕੋਈ ਵੀ ਸੰਬੰਧਿਤ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਤੱਕ ਨਹੀਂ ਪਹੁੰਚਿਆ। Shorts of spot WT
0
comment0
Report
ASARVINDER SINGH
Aug 15, 2025 06:46:51
Hamirpur, Himachal Pradesh:
शहीद कैप्टन मृदुल शर्मा स्मारक राजकीय वरिष्ठ माध्यमिक पाठशाला (बाल) हमीरपुर के मैदान में 79वा जिला स्तरीय स्वतंत्रता दिवस समारोह धूमधाम के साथ आयोजित किया गया । इस समारोह की अध्यक्षता हिमाचल प्रदेश विधानसभा के उपाध्यक्ष विनय कुमार ने की । विधानसभा के उपाध्यक्ष विनय कुमार ने ध्वजारोहण करने के बाद हिमाचल प्रदेश पुलिस, होमगार्ड, एनसीसी और एनएसएस की टुकड़ियां ने शानदार मार्च पास्ट की सलामी ली ।Q समारोह में विभिन्न शिक्षण संस्थानों के विद्यार्थियों द्वारा सांस्कृतिक कार्यक्रम भी प्रस्तुत किए । इस अवसर पर विधायक सुरेश कुमार, विधायक रंजीत राणा, मुख्यमंत्री के राजनीतिक सलाहकार सुनील शर्मा बिट्टू, हिमाचल प्रदेश नशा निवारण बोर्ड के संयोजक नरेश ठाकुर, कांग्रेस निवर्तमान अध्यक्ष सुमन भारती, उपायुक्त हमीरपुर अमरजीत सिंह, पुलिस अधीक्षक भगत सिंह ठाकुर सहित कांग्रेस पार्टी के पदाधिकारी मौजूद रहे । अपने सम्बोधन के दौरान विधानसभा उपाध्यक्ष विनय कुमार ने कहा कि आज पूरा देश की आजादी में आहुति देने वाले स्वतंत्रता सेनानियों और देश की अखंडता को कायम रखने वाले वीर जवानों को नमन करता है । उन्होंने कहा कि स्वतंत्रता सेनानियो के अथक प्रयासों के कारण हम आज स्वतंत्रता और संप्रभुता के अमूल्य उपहार का आनंद ले रहे हैं । उन्होंने कहा कि आजादी के बाद हिमाचल प्रदेश ने भी देश के विकास में अपना महत्वपूर्ण योगदान दिया है । उन्होंने कहा कि वर्ष 2023 और इस वर्ष आपदा के चलते प्रदेश को भारी नुकसान का सामना करना पड़ा था जिससे उभरने के लिए प्रदेश सरकार ने विशेष पैकेजों बकी घोषणा की है । उन्होंने कहा कि हिमाचल प्रदेश को 2032 तक देश के समृद्ध राज्य बनाने के लक्ष्य को निर्धारित किया गया है जिसके तहत सरकार द्वारा लगातार कदम उठाए जा रहे हैं उन्होंने कहा कि सरकार ने हरित राज्य बनाने की दिशा में भी कदम बढ़ाए हैं और ई व्हीकल शुरू किए हैं । उन्होंने कहा कि सरकार के ठोस कदमों के चलते सरकार ने इस वर्ष अतिरिक्त आय भी अर्जित की है ।
0
comment0
Report
GPGYAN PRAKASH
Aug 15, 2025 05:35:03
Paonta Sahib, Himachal Pradesh:
एनएच 707 पर आई चट्टाने, सड़क मार्ग बंद एंकर -राष्ट्रीय राजमार्ग 707 चट्टानें गिरने के कारण बंद हो गया है। एनएच पर बड़वास के समीप बड़ी मात्रा में चट्टानें आने की वजह से सड़क मार्ग बंद है। सड़क बंद होने की वजह से यहां दोनों तरफ वाहनों की लंबी कतारें लग गई है। सड़क को खोलने को प्रयास शुरू किए गए हैं। वीओ - राष्ट्रीय राजमार्ग 707 फिर बंद हो गया है। बताते चलें कि सड़क मार्ग पर लगभग हर दिन मालवा गिर रहा है जिसकी वजह से सड़क बंद रहती है। राजमार्ग पर सुबह के समय लैंडस्लाइड हुआ। पहाड़ से बड़ी-बड़ी चट्टानें आकर गिर गई। लैंडस्लाइड की वजह से सड़क पर वाहनों की आवाज़ाहि बंद हो गई है। प्रभावित हिस्से के दोनों तरफ लंबे जाम लगे हैं। इस बार भी यहां सड़क रिस्टोर करने के लिए काफी देरी से मशीन पहुंची। जिसकी वजह से स्थानीय लोगों और यात्रियों में भारी नाराजगी देखी गई। दरअसल, इस सड़क पर रेस्टोरेशन के कार्य में हर बार काफी देरी होती है जिसकी वजह से यात्रियों को घंटे जाम में फंसे रहना पड़ता है। ज्ञान प्रकाश / पांवटा साहिब
0
comment0
Report
VKVipan Kumar
Aug 15, 2025 05:19:31
Dharamshala, Himachal Pradesh:
चामुंडा मंदिर से दर्शन कर के वापिस जा मोगा जा रहे श्रद्धालुओं की जीप खाई में गिरी जदरांगल के पास हुआ हादसा जीप में 29 के करीब लोग थे सवार घायलों को उप प्रधान सुनील ओर स्थानीय लोगअपनी गाड़ी में टांडा ले गए टांडा में चार श्रद्धालुओं की मौत हो चुकी है और 13 लोग गंभीर बताए जा रहे हैं हादसा सुबह आठ बजे के करीब हुआ यह सभी श्रद्धालु चामुंडा से वापिस मोगा जा रहे थे और जदरांगल के पास जीप की ब्रेक फेल हो गई जिसके कारण यह हादसा हुआ
0
comment0
Report
Independence Day
Advertisement
Back to top