Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173025

81 करोड़ की सड़कें: श्री रेणुका जी क्षेत्र में विकास का नया युग!

GPGYAN PRAKASH
Aug 17, 2025 11:31:23
Paonta Sahib, Himachal Pradesh
श्री रेणुका जी क्षेत्र के सड़कों का खर्च हो रहे हैं 81 करोड़ एंकर -लोक निर्माण एवं शहरी विकास मंत्री विक्रमादित्य सिंह ने कहा कि श्री रेणुका जी क्षेत्र में सड़कों पर 81 करोड़ खर्च किए जा रहे हैं। पीडब्ल्यूडी मंत्री बिगत दिन श्री रेणुका जी विधान सभा क्षेत्र के बेचड़ का बाग गांव में श्री कृष्ण जन्माष्टमी मेले के समापन अवसर पर पहुंचे थे। यहां उन्होंने कहा कि मेले व त्यौहार हमारी प्राचीन समृद्ध संस्कृति के परिचायक है, वर्तमान के भागदौड़ भरे जीवन शैली में मेले और त्योहार हमारी युवा पीढ़ी को अपनी संस्कृति और अपनी मिट्टी से जोड़े रखने में अत्यंत कारगर है। वीओ - सिरमौर के दो दिवसीय दौरे के दौरान पीडब्ल्यूडी विभाग एवं शहरी विकास मंत्री विक्रमादित्य सिंह रेणुका जी क्षेत्र भी पहुंचे यहां उन्होंने बिछड़ का बाग गांव में श्री कृष्ण जन्माष्टमी मेले का समापन किया। इस अवसर पर विक्रमादित्य सिंह ने स्थानीय लोगों की जन समस्याएं सुनी और एक जनसभा को भी संबोधित किया। उन्होंने कहा कि ग्रामीण स्तर पर आयोजित होने वाले इस प्रकार के मेलों में खेलकूद प्रतियोगिताओं से ग्रामीण क्षेत्र के युवा खिलाड़ियों को भी अपनी प्रतिभा दिखाने का अवसर मिलता है और वह नशे से भी दूर रहते है। उन्होंने कहा कि प्रदेश के साथ-साथ पहाडी एवं दुर्गम इलाकों का विकास हमारी सरकार की प्राथमिकता है। सड़कें किसी भी क्षेत्र के विकास में अहम भूमिका अदा करती है। विकास मार्ग हमारी सरकार की प्राथमिकता है। उन्होंने बताया कि श्री रेणुका जी क्षेत्र में सड़कों पर 81करोड रुपए खर्च किए जा रहे हैं। विक्रमादित्य ने लोगों से आह्वान किया कि वह सड़कों के निर्माण के लिए जमीन का दान करें ताकि सड़क निर्माण कार्य अविलंब आरंभ किए जा सके। बाइट - विक्रमादित्य सिंह ज्ञान प्रकाश / पांवटा साहिब
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Aug 17, 2025 14:34:42
Ajnala, Punjab:
ਆਪ ਵਿਧਾਇਕਾਂ ਨੂੰ ਜਮੂਰੇ ਕਹਿਣ ਤੇ ਪ੍ਰਤਾਪ ਬਾਜਵਾ ਤੇ ਤੱਤੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਪ੍ਰਤਾਪ ਬਾਜਵਾ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰਾਂਗੇ ਸ਼ਿਕਾਇਤ ਕਿ ਜਲਦ ਤੋਂ ਜਲਦ ਬਾਜਵਾ ਤੇ ਕਰਨ ਕਾਰਵਾਈ ਪ੍ਰਤਾਪ ਬਾਜਵਾ ਦੀ ਧੌਣ ਚ ਕਿੱਲਾ ਬਾਜਵਾ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਨੂੰ ਵਿਧਾਇਕ ਬਣਨ ਦਾ ਦਿੱਤਾ ਹੈ ਅਧਿਕਾਰ ਪ੍ਰਤਾਪ ਸਿੰਘ ਬਾਜਵਾ ਕੌਣ ਹੁੰਦਾ ਹੈ ਆਪ ਵਿਧਾਇਕਾਂ ਵਿਰੁੱਧ ਅਜਿਹੀ ਬਿਆਨਬਾਜ਼ੀ ਕਰਨ ਵਾਲਾ
0
comment0
Report
NLNitin Luthra
Aug 17, 2025 14:33:06
Batala, Punjab:
ਪਿਛਲੇ ਦਿਨੀ ਬਟਾਲਾ ਵਿੱਚ ਪ੍ਰਸ਼ਾਸਨ ਵੱਲੋਂ ਭਗਤ ਕਬੀਰ ਜੀ ਦਾ ਮੰਦਰ ਦੇਰ ਰਾਤ ਜੇਸੀਬੀ ਦੇ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਕਬੀਰ ਪੰਥੀ ਲੋਕਾਂ ਦੇ ਵਿੱਚ ਰੋਸ ਸੀ ਅੱਜ ਪੰਜਾਬ ਕੈਬਨਟ ਦੇ ਮੰਤਰੀ ਮਹਿੰਦਰ ਭਗਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਜਾਬ ਭਰ ਦੇ ਕਬੀਰ ਪੰਥੀ ਲੀਡਰਾਂ ਨੇ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਅਗਸਤ ਦੀ 25 ਤਰੀਕ ਨੂੰ ਕਬੀਰ ਪੰਥੀਆਂ ਨੂੰ ਬਟਾਲਾ ਵਿਖੇ ਇੱਕ ਅਜਿਹੀ ਜਗ੍ਹਾ ਮੁਹਈਆ ਕਰਵਾਈ ਜਾਏਗੀ ਜਿਸ ਤੇ ਕਬੀਰ ਭਗਤ ਦਾ ਮੰਦਰ ਦੀ ਉਸਾਰੀ ਕੀਤੀ ਜਾਏਗੀ ਨਾਲ ਹੀ ਇਸ ਮੌਕੇ ਕਬੀਰ ਪੰਥੀ ਲੀਡਰਾਂ ਨੇ ਕਿਹਾ ਕਿ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਵਿਦੇਸ਼ ਵਿੱਚ ਨੇ 23 ਅਗਸਤ ਨੂੰ ਉਹਨਾਂ ਨੇ ਵਿਦੇਸ਼ ਤੋਂ ਵਾਪਸ ਆਉਣਾ ਹੈ ਤੇ 25 ਅਗਸਤ ਨੂੰ ਦੁਬਾਰਾ ਮੀਟਿੰਗ ਹੋਏਗੀ ਜਿਸ ਵਿੱਚ ਕਬੀਰ ਪੰਥੀਆਂ ਨੂੰ ਮੰਦਰ ਬਣਾਉਣ ਲਈ ਜਗਹਾ ਦੇਣ ਦਾ ਸਾਨੂੰ ਵਾਅਦਾ ਕੀਤਾ ਗਿਆ ਹੈ https://we.tl/t-QaJmG7qqeW
0
comment0
Report
BSBHARAT SHARMA
Aug 17, 2025 14:05:15
Ajnala, Punjab:
Ajnala ਗੈਂਗਸਟਰ ਹੈਪੀ ਪਸ਼ਿਆ ਦੇ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਸਮੇਤ ਨਸ਼ੇ ਦੇ 2 ਮਾਮਲੇ ਚ ਕੁਲ 3 ਲੋਕ ਕਾਬੂ ਅਜਨਾਲਾ ਪੁਲਸ ਵਲੋਂ ਵੱਖ ਵੱਖ 3 ਨੂੰ ਹੱਲ ਕਰਦੇ ਹੋਏ ਕੁੱਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਗੈਂਗਸਟਰ ਹੈਪੀ ਪਸ਼ਿਆ ਦੇ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਗੁਰਪਿੰਦਰ ਲਾਹੌਰੀਆ ਨੂੰ ਕਾਬੂ ਕੀਤਾ ਹੈ ਉਥੇ ਹੀ ਦੂਸਰੇ ਮਾਮਲੇ ਚ ਇਲਾਕੇ ਚ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਤੀਸਰੇ ਮਾਮਲੇ ਚ ਓਵਰਡੋਜ ਅਤੇ ਨਸ਼ੇ ਸਪਲਾਈ ਕਰਨ ਦੇ ਮਾਮਲੇ ਚ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ਬਾਈਟ : ਥਾਣਾ ਅਜਨਾਲਾ ਮੁਖੀ ਹਰਚੰਦ ਸਿੰਘ
0
comment0
Report
DSDharmindr Singh
Aug 17, 2025 14:03:51
Khanna, Punjab:
ਖੰਨਾ ਦੀ ਦੋਰਾਹਾ ਨਹਿਰ ਚ ਕਾਰ ਡਿੱਗੀ। ਚਾਲਕ ਨੇ ਖੁਦ ਆਪਣੀ ਜਾਨ ਬਚਾਈ। ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਚ ਕਾਰ ਚਾਲਕ ਨੇ ਬ੍ਰੇਕ ਮਾਰੀ ਤਾਂ ਕਾਰ ਬੇਕਾਬੂ ਹੋ ਕੇ ਨਹਿਰ ਚ ਡਿੱਗ ਗਈ। ਜਿਸ ਮਗਰੋਂ ਚਾਲਕ ਖੁਦ ਸ਼ੀਸ਼ਾ ਤੋੜਕੇ ਬਾਹਰ ਆਇਆ। ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਚੰਡੀਗੜ੍ਹ ਤੋਂ ਦਵਾਈ ਲੈਕੇ ਵਾਪਸ ਜਾ ਰਿਹਾ ਸੀ ਬਾਈਟ - ਚਾਲਕ             ਚਸ਼ਮਦੀਦ             ਪੁਲਿਸ ਮੁਲਾਜਮ 
0
comment0
Report
BSBHARAT SHARMA
Aug 17, 2025 14:03:45
Jalandhar, Punjab:
*Info with shots* जालंधर जल के अंदर,सुबह से हो रही बारिश के बाद जालंधर शहर में पानी ही पानी,शहर की सड़कों से गलियों में भरा पानी ऐसी ही होती रही बरसात तो शहर में निचले इलाकों में बाढ़ जैसे हालत बनना संभव,लोगो को आने जाने में हो रही मुश्किल एंकर - हिमाचल के पहाड़ी क्षेत्र ओर पंजाब के मैदानी क्षेत्रों में रात ओर सुबह से हो रही ब्रज बारिश के कारण हर जगह जल भराव की स्थिति उत्पन्न हो गई है।वही पंजाब के जालंधर में सुबह से हो रही बारिश से शहर की सड़के और गालियां पानी में डूबे गई है।हालांकि तेज बारिश से गर्मी से लोगों को राहत मिली है लेकिन जल भराव होने के कारण लोगों को आने जाने में दिक्कतों का सामना करना पड़ रहा है।जानकारी अनुसार पानी का ज्यादा भराव होने से लोगों के वाहन बंद हो गए है। वीओ - ये तस्वीरें जालंधर शहर की है जहां सुबह से तेज बारिश होने से शहर में जल भराव की स्थिति उत्पन्न हो गई है।जालंधर की सड़कों पर 1 से 2 फीट तक पानी भर गया है वहीं मोहल्लों और कालोनियों की गालियां भी पानी में डूबे गई।जालंधर के लंबा पिंड चौक में 1 से 2 फीट तक पानी का भराव है और लोगो आने जाने पर मुश्किलों का सामना करना पड़ रहा है।वही लोगों के वाहन में पानी के भराव के कारण बंद पड़ने शुरू हो गई है।ऐसी ही अगर ही बारिश होती रही तो निचले इलाकों में पानी ज्यादा बढ़ सकता है और बाढ़ जैसे हालत उत्पन्न हो सकते है।
0
comment0
Report
SBSANJEEV BHANDARI
Aug 17, 2025 13:51:02
Zirakpur, Punjab:
ਜ਼ੀਰਕਪੁਰ ਰੁਕ ਰੁਕ ਕੇ ਪੈ ਰਹੀ ਬਰਸਾਤ ਕਾਰਨ ਚੰਡੀਗੜ੍ਹ ਸੁਖਨਾ ਲੇਕ ਤੇ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਜਿਸ ਨੂੰ ਦੇਖਦੇ ਹੋਏ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਹਨ । ਫਲੱਡ ਗੇਟ ਖੋਲਣ ਕਾਰਨ ਜ਼ੀਰਕਪੁਰ ਤੋਂ ਲੰਘਦੀ ਸੁਖਨਾ ਚੋ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ । ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੋਹਾਲੀ ਅਤੇ ਪੰਚਕੂਲਾ ਪ੍ਰਸ਼ਾਸਨ ਨਾਲ ਤਾਲਮੇਲ ਕਰ ਵਧ ਰਹੇ ਪਾਣੀ ਦੇ ਪੱਧਰ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ । Shots
0
comment0
Report
ASAvtar Singh
Aug 17, 2025 13:49:35
Gurdaspur, Punjab:
ਐੱਸ.ਐੱਸ.ਪੀ., ਏ.ਡੀ.ਸੀ. ਤੇ ਐੱਸ.ਡੀ.ਐੱਮ. ਨੇ ਦੀਨਾਨਗਰ ਮਕੌੜਾ ਪੱਤਣ ਰਾਵੀ ਦਰਿਆ ਦਾ ਕੀਤਾ ਦੌਰਾ,,, ਕਿਹਾ ਸਥਿਤੀ ਪੂਰੀ ਤਰ੍ਹ ਕਾਬੂ ਹੇਠ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਹੋਇਆ ਸ਼ੁਰੂ ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ ਐਂਕਰ -- ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਤਹਿਤ ਅੱਜ ਸਵੇਰੇ ਉੱਜ ਦਰਿਆ ਅਤੇ ਰਣਜੀਤ ਸਾਗਰ ਡੈਮ 'ਚੋਂ 150000 ਕਿਊਸ‌ਿਕ ਪਾਣੀ ਦਰਿਆ ਰਾਵੀ ਵਿੱਚ ਛੱਡਿਆ ਗਿਆ। ਜਿਸ ਕਰਕੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਸਤਰਕ ਰਹਿਣ ਦੇ ਲਈ ਆਦੇਸ਼ ਦਿੱਤੇ ਗਏ ਸਨ ਅਤੇ ਰਾਵੀ ਦਰਿਆ ਨੇੜੇ ਵੱਸਦੇ ਗੁਜਰਾਂ ਦੇ ਡੇਰਿਆਂ ਨੂੰ ਖਾਲੀ ਕਰ ਦਿੱਤਾ ਗਿਆ ਹੈ ਐਸਐਸਪੀ ਅਤੇ ਏਡੀਸੀ ਵੱਲੋਂ ਰਾਵੀ ਦਰਿਆ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ ਅਤੇ ਰਾਵੀ ਦਰਿਆ ਵਿੱਚੋਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਾ ਹੈ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਪਰ ਸਾਰੇ ਪਿੰਡ ਵਾਸੀਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਉਹਨਾਂ ਦੱਸਿਆ ਕਿ ਮਕੋੜਾ ਪੱਤਣ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾਂ ਪਿੰਡਾਂ ਵਿੱਚ ਵੀ ਲਗਾਤਾਰ ਸੰਪਰਕ ਬਰਕਰਾਰ ਹੈ। ਅਤੇ ਉਹਨਾਂ ਪਿੰਡਾਂ ਵਿੱਚ ਮੈਡੀਕਲ ਸਹੂਲਤਾਂ ਪਹੁੰਚਾਈਆਂ ਗਈਆਂ ਹਨ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਕਿਸ ਦੀ ਬਹਾਲ ਕਰ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਦਾ ਸੰਪਰਕ ਜ਼ਿਲੇ ਨਾਲ ਫ਼ਿਰ ਤੋਂ ਜੁੜ ਸਕੇ ਮਕੌੜਾ ਪੱਤਣ ਰਾਵੀ ਦਰਿਆ ਤੇ ਪਹੁੰਚੇ ਐਸ.ਐੱਸ.ਪੀ. ਗੁਰਦਾਸਪੁਰ ਆਦਿੱਤਯ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਨੇ ਮਕੌੜਾ ਪੱਤਣ ਵਿਖੇ ਪਹੁੰਚ ਕੇ ਦਰਿਆ ਰਾਵੀ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇੱਸ ਮੋਕੇ ਉਹਨਾਂ ਕਿਹਾ ਕਿ ਦਰਿਆ ਰਾਵੀ ਵਿੱਚ ਪਾਣੀ ਦਾ ਜ਼ਿਆਦਾ ਵਹਾਅ ਦਿਨੇ ਲੰਘ ਚੁੱਕਾ ਹੈ ਅਤੇ ਸ਼ਾਮ ਤੱਕ ਪਾਣੀ ਦਾ ਪੱਧਰ ਘੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਦਰਿਆਵਾਂ ਦੇ ਨਜ਼ਦੀਕ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਅਤੇ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾ ਪਿੰਡਾਂ ਵਿੱਚ ਲਗਾਤਾਰ ਸੰਪਰਕ ਬਰਕਰਾਰ ਹੈ ਅਤੇ ਕਿਸ਼ਤੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਉਹਨਾਂ ਦੱਸਿਆ ਕਿ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪਾਰ ਵਸਦੇ ਸੱਤਾ ਪਿੰਡਾਂ ਦੇ ਆਵਾਜਾਈ ਲਈ ਕਿਸ਼ਤੀ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਜਾਵੇਗਾ। ਬਾਈਟ -- ਹਰਜਿੰਦਰ ਸਿੰਘ ਬੇਦੀ (ਵਧੀਕ ਡਿਪਟੀ ਕਮਿਸ਼ਨਰ) ਬਾਈਟ --- ਪਿੰਡ ਵਾਸੀ
0
comment0
Report
TBTarsem Bhardwaj
Aug 17, 2025 13:03:23
Ludhiana, Punjab:
ਲੁਧਿਆਣਾ ਦੇ ਵਿੱਚ ਐਸਕੇਐਮ ਪੰਜਾਬ ਚੈਪਟਰ ਦੀ ਹੋਈ ਮੀਟਿੰਗ 24 ਅਗਸਤ ਨੂੰ ਸਮਰਾਲਾ ਦੇ ਵਿੱਚ ਕੀਤੀ ਜਾਵੇਗੀ ਜੇਤੂ ਮਹਾ ਪੰਚਾਇਤ ਅਤੇ ਕਿਸਾਨਾਂ ਦੇ ਅਹਿਮ ਮੁੱਦਿਆਂ ਤੇ ਕੀਤੇ ਜਾਣਗੇ ਵਿਚਾਰ ਵਟਾਂਦਰੇ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਐੱਸ ਕੇ ਐਮ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐੱਸ ਕੇ ਐਮ ਦੀਆ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਜਿੱਥੇ ਕਿ ਜਥੇਬੰਦੀਆਂ ਨੇ ਦੱਸਿਆ ਉਹਨਾਂ 24 ਅਗਸਤ ਨੂੰ ਜਗਰਾਉਂ ਦੇ ਵਿੱਚ ਲੈਂਡ ਪੋਲਿੰਗ ਦੇ ਖਿਲਾਫ ਇੱਕ ਮਹਾ ਪੰਚਾਇਤ ਕੀਤੀ ਜਾਣੀ ਸੀ ਸਰਕਾਰ ਵੱਲੋਂ ਕੈਬਿਨਟ ਦੇ ਵਿੱਚ ਇਹਨਾਂ ਦੇ ਘਰ ਜਾਂਦਾ ਵਾਪਸ ਲੈ ਲਿਆ ਉਸ ਤੋਂ ਬਾਅਦ ਨੂੰ ਸਖਤੀ ਰੈਲੀ ਬਦਲ ਕੇ ਸਮਰਾਲਾ ਦੇ ਵਿੱਚ 24 ਅਗਸਤ ਨੂੰ ਰੱਖੀ ਗਈ ਜੋ ਕਿ ਹੁਣ ਜੇਤੂ ਮਹਾ ਪੰਚਾਇਤ ਰੱਖਿਆ ਗਿਆ ਹੈ। ਜਿਸ ਦੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤੇ ਗਏ ਹਨ। Byte ਰੁਲਦਾ ਸਿੰਘ ਮਾਨਸਾ ਕਿਸਾਨ ਆਗੂ Byte ਬੂਟਾ ਸਿੰਘ ਸ਼ਾਦੀਪੁਰ ਕਿਸਾਨ ਆਗੂ
0
comment0
Report
KBKulbir Beera
Aug 17, 2025 13:03:23
Bathinda, Punjab:
ਅਪਰਾਧ ਨੂੰ ਛਪਾਉਣ ਲਈ ਆਸ਼ਿਕ ਨੇ ਮਸ਼ੂਕ ਦੇ 16 ਸਾਲਾਂ ਮੁੰਡੇ ਦਾ ਕੀਤਾ ਕਤਲ ਪਹਿਲਾਂ ਮਸ਼ੂਕ ਦੇ ਰਿਸ਼ਤੇਦਾਰਾਂ ਦੀ ਧੋਖਾਧੜੀ ਨਾਲ ਵੇਚੀ ਜਮੀਨ ਧੋਖਾਧੜੀ ਦੇ ਮਾਮਲੇ ਤੋਂ ਬਚਣ ਲਈ 16 ਸਾਲਾਂ ਮੁੰਡੇ ਦੇ ਦੋਸਤ ਨਾਲ ਰਲ ਕੇ ਕੀਤਾ ਕਤਲ ਬੀਤੇ ਦਿਨੀ ਬਠਿੰਡਾ ਦੀ ਸਰਹੰਦ ਕੈਨਾਲ ਦੇ ਕਿਨਾਰੇਓ ਝਾੜੀਆਂ ਵਿੱਚੋਂ ਮਿਲੀ 16 ਸਾਲਾਂ ਲੜਕੇ ਦੀ ਲਾਸ਼ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਜਾਣਕਾਰੀ ਦਿੰਦੇ ਹੋਏ ਐਸ ਪੀ ਡੀ ਜਸਮੀਤ ਸਿੰਘ ਨੇ ਦੱਸਿਆ ਕਿ 15 ਅਗਸਤ ਵਾਲੇ ਦਿਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਸਰਹੰਦ ਕੈਨਾਲ ਦੇ ਕਿਨਾਰੇ ਝਾੜੀਆਂ ਵਿੱਚ ਇੱਕ ਨੌਜਵਾਨ ਮੁੰਡੇ ਦੀ ਲਾਸ਼ ਪਈ ਹੈ ਜਦੋਂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਡੁੰਘਾਈ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਵਾਸੀ ਜੋਧਪੁਰ ਰੋਮਾਣਾ ਲੀਵਿੰਗ ਰਿਲੇਸ਼ਨ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਰਦੀਪ ਸਿੰਘ ਵਾਸੀ ਗੁਰੂਸਰ ਸੈਣੇਵਾਲਾ ਨਾਲ ਰਹਿ ਰਹੀ ਸੀ , ਸਰਬਜੀਤ ਕੌਰ ਦੇ ਗੁਰਦੀਪ ਸਿੰਘ ਨਾਲ ਰਿਸ਼ਤੇ ਤੇ ਮ੍ਰਿਤਕ ਨੌਜਵਾਨ ਨੂੰ ਇਤਰਾਜ਼ ਸੀ ਇਸ ਰਿਸ਼ਤੇ ਨੂੰ ਲੈ ਕੇ ਕਈ ਵਾਰ ਮ੍ਰਿਤਕ ਨੌਜਵਾਨ ਦੀ ਗੁਰਦੀਪ ਸਿੰਘ ਨਾਲ ਤੂੰ ਤੂੰ ਮੈਂ ਮੈਂ ਵੀ ਹੋਈ ਸੀ ਗੁਰਦੀਪ ਸਿੰਘ ਵੱਲੋਂ ਸਰਬਜੀਤ ਕੌਰ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਵੀ ਧੋਖਾ ਧੜੀ ਕਰ ਵੇਚ ਦਿੱਤੀ ਸੀ ਜਦੋਂ ਇਸ ਮਾਮਲੇ ਦਾ ਰੌਲਾ ਪਿਆ ਤਾਂ ਗੁਰਦੀਪ ਸਿੰਘ ਵੱਲੋਂ ਸਰਬਜੀਤ ਕੌਰ ਦੇ ਰਿਸ਼ਤੇਦਾਰਾਂ ਨੂੰ ਫਸਾਉਣ ਲਈ ਇਸ ਨੌਜਵਾਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਨਹਿਰ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ , ਅਤੇ ਇਸ ਮਾਮਲੇ ਵਿੱਚ ਗੁਰਦੀਪ ਸਿੰਘ ਅਤੇ ਉਸਦੇ ਦੋਸਤ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਗੁਰਦੀਪ ਸਿੰਘ ਅਤੇ ਉਸਦੇ ਦੋਸਤ ਅਮੀਨ ਸ਼ਰਮਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗਿਰਫਤਾਰ ਕਰ ਲਿਆ ਹੈ ਅਤੇ ਇਸ ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਹੈ। ਉਹਨਾਂ ਦੱਸਿਆ ਕਿ ਗੁਰਦੀਪ ਸਿੰਘ ਵੱਲੋਂ ਆਪਣੇ ਇੱਕ ਅਪਰਾਧ ਨੂੰ ਛਪਾਉਣ ਲਈ ਕਤਲ ਜਿਹੀ ਘਨਾਉਣੀ ਦੂਸਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਹੀ ਵਿਅਕਤੀਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਬਾਈਟ ਐਸ ਪੀ ਡੀ ਜਸਮੀਤ ਸਿੰਘ
0
comment0
Report
KBKulbir Beera
Aug 17, 2025 12:48:08
Bathinda, Punjab:
ਵਨ ਟੂ ਵਨ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਦੁਆਰਾ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਤੇ ਕੇਂਦਰਿਤ ਹੋਵੇਗਾ 5ਵਾਂ ਬਠਿੰਡਾ ਫਿਲਮ ਫੈਸਟੀਵਲ 2025 ਨਸ਼ਿਆਂ ਨਾਲ ਸੰਬੰਧਿਤ ਹੀ ਫਿਲਮਾਂ ਦਿਖਾਈਆਂ ਜਾਣਗੀਆਂ ਤਾਂ ਕਿ ਨੌਜਵਾਨੀ ਨੂੰ ਸੇਧ ਮਿਲ ਸਕੇ ਬਠਿੰਡਾ ਫਿਲਮ ਫਾਉਂਡੇਸ਼ਨ ਵੱਲੋਂ ਹਰੇਕ ਸਾਲ ਕਰਵਾਏ ਜਾਂਦੇ ਬਠਿੰਡਾ ਫਿਲਮ ਫੈਸਟੀਵਲ ਦਾ ਪੰਜਵਾਂ ਐਡੀਸ਼ਨ ਨਵੰਬਰ 2025 ਵਿੱਚ ਹੋਵੇਗਾ, ਇਸ ਵਾਰ ਇਹ ਫਿਲਮ ਫੈਸਟੀਵਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਪਰਾਲਿਆਂ ਨਾਲ ਸੰਬੰਧਿਤ ਫਿਲਮਾਂ ਅਤੇ ਸਮਾਜ ਵਿੱਚ ਫੈਲੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਦੂਰ ਕਰਨ ਅਤੇ ਦੂਸਰੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਹੋਵੇਗਾ. ਪੰਜਵੇਂ ਬਠਿੰਡਾ ਫਿਲਮ ਫੈਸਟੀਵਲ 2025 ਦਾ ਥੀਮ ਅਸਲੀ ਹੀਰੋ ਨਸ਼ਾ ਨਹੀਂ ਕਰਦੇ (Real Heroes are Drug Free) ਰੱਖਿਆ ਗਿਆ ਹੈ. ਫਿਲਮ ਫੈਸਟੀਵਲ ਡਾਇਰੈਕਟਰ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਬਠਿੰਡਾ ਫਿਲਮ ਫੈਸਟੀਵਲ ਦੇ ਚਾਰ ਐਡੀਸ਼ਨ ਪਿਛਲੇ ਸਾਲਾਂ ਦੌਰਾਨ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ. ਇਹ ਫਿਲਮ ਫੈਸਟੀਵਲ ਪੰਜਾਬ ਵਿੱਚ ਹੋਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਫਿਲਮ ਫੈਸਟੀਵਲ ਹੈ ਜਿਸ ਵਿੱਚ ਸ਼ਾਰਟ ਫਿਲਮਾਂ, ਫੀਚਰ ਫਿਲਮਾਂ, ਵੈੱਬ ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਵੀ ਭੇਜੀਆਂ ਜਾ ਸਕਦੀਆਂ ਹਨ। ਇਸ ਫੈਸਟੀਵਲ ਵਿੱਚ ਕਿਸੇ ਵੀ ਜੋਨਰ ਦੀਆਂ ਫਿਲਮਾਂ ਭੇਜੀਆਂ ਜਾ ਸਕਦੀਆਂ ਹਨ, ਇਸ ਫੈਸਟੀਵਲ ਵਿੱਚ ਫਿਲਮਾਂ ਭੇਜਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਂਟਰੀ ਫੀਸ ਜਾਂ ਰਜਿਸਟਰੇਸ਼ਨ ਚਾਰਜਸ ਨਹੀਂ ਹਨ. ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਰਾਜੀਵ ਅਰੋੜਾ ਨੇ ਦੱਸਿਆ ਕਿ ਸ਼ਾਰਟ ਫਿਲਮਾਂ ਦੀ ਕੈਟੇਗਰੀ ਵਿੱਚ ਦੋਵੇਂ ਤਰ੍ਹਾਂ ਦੀਆਂ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਸ਼ਾਰਟ ਫਿਲਮਾਂ ਜਿਨ੍ਹਾਂ ਦੀ ਲੰਬਾਈ ਇੱਕ ਮਿੰਟ ਤੋਂ 30 ਮਿੰਟ ਤੱਕ ਹੋਵੇ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ, ਫੀਚਰ ਫਿਲਮਾਂ ਦੀ ਕੈਟੇਗਰੀ ਵਿੱਚ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਫੀਚਰ ਫਿਲਮਾਂ ਜਿਨਾਂ ਦੀ ਲੰਬਾਈ 31 ਮਿੰਟ ਤੋਂ ਤਿੰਨ ਘੰਟੇ ਦੇ ਵਿੱਚ ਹੋਵੇ ਉਹ ਭੇਜੀਆਂ ਜਾ ਸਕਦੀਆਂ ਹਨ. ਇਸੇ ਤਰ੍ਹਾਂ ਵੱਖ-ਵੱਖ ਓਟੀਟੀ ਪਲੈਟਫਾਰਮ ਜਾਂ ਯੂਟਿਊਬ ਤੇ ਰਿਲੀਜ਼ ਹੋ ਚੁੱਕੀਆਂ ਜਾਂ ਬਿਲਕੁਲ ਨਵੀਆਂ ਵੈਬ ਸੀਰੀਜ ਜਿਨਾਂ ਦੀ ਘੱਟੋ ਘੱਟ ਲੰਬਾਈ 100 ਮਿੰਟ ਅਤੇ ਘੱਟੋ ਘੱਟ ਤਿੰਨ ਐਪੀਸੋਡ ਹੋਣ ਉਹ ਭੇਜੀਆਂ ਜਾ ਸਕਦੀਆਂ ਹਨ, ਇਸ ਦੇ ਨਾਲ ਹੀ 2 ਮਿੰਟ ਤੋਂ ਲੈ ਕੇ 6 ਮਿੰਟ ਤੱਕ ਦੀਆਂ ਮਿਊਜ਼ਿਕ ਵੀਡੀਓਜ਼ ਭੇਜੀਆਂ ਜਾ ਸਕਦੀਆਂ ਹਨ, ਫਿਲਮਾਂ ਅਤੇ ਵੈੱਬ ਸੀਰੀਜ ਭਾਰਤੀ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਅਤੇ ਯੂਨਾਈਟਡ ਨੇਸ਼ਨਜ਼ ਦੀਆਂ ਛੇ ਇੰਟਰਨੈਸ਼ਨਲ ਭਾਸ਼ਾਵਾਂ ਵਿੱਚ ਭੇਜੀਆਂ ਜਾ ਸਕਦੀਆਂ ਹਨ ਪਰ ਪੰਜਾਬੀ ਅਤੇ ਹਿੰਦੀ ਤੋਂ ਬਿਨਾਂ ਦੂਸਰੀ ਭਾਸ਼ਾਵਾਂ ਦੀਆਂ ਫਿਲਮਾਂ ਦੇ ਲਈ ਪੰਜਾਬੀ ਵਿੱਚ ਸਬ-ਟਾਈਟਲ ਹੋਣੇ ਜਰੂਰੀ ਹਨ. ਸਾਰੀਆਂ ਹੀ ਕੈਟੇਗਰੀਆਂ ਵਿੱਚ ਫਿਲਮਾਂ ਭੇਜਣ ਦੀ ਆਖਰੀ ਮਿਤੀ 10 ਅਕਤੂਬਰ 2025 ਹੈ. ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਫਿਲਮ ਮੇਕਰ ਬਠਿੰਡਾ ਫਿਲਮ ਫੈਸਟੀਵਲ ਦੀ ਵੈਬਸਾਈਟ ਤੇ ਜਾ ਕੇ ਮੁਫ਼ਤ ਵਿੱਚ ਆਪਣੀਆਂ ਫਿਲਮਾਂ ਭੇਜ ਸਕਦਾ ਹੈ। ਫੈਸਟੀਵਲ ਡਾਇਰੈਕਟਰ ਰਣਜੀਤ ਸਿੰਘ ਸੰਧੂ ਵਨ ਟੂ ਵਨ ਕੁਲਬੀਰ ਬੀਰਾ
0
comment0
Report
GPGYAN PRAKASH
Aug 17, 2025 12:47:39
Paonta Sahib, Himachal Pradesh:
पांवटा साहिब में कर श्रद्धालुओं का सफल रेस्क्यू एंकर - पांवटा साहिब में यमुना टापू पर कोंच बेली गुरुद्वारे में फंसे चार श्रद्धालुओं का सफल रेस्क्यू किया गया। दरअसल यहां यमुना का जलस्तर अचानक बढ़ने की वजह से श्रद्धालु गुरुद्वारे में फंस गए थे। गुरुद्वारे के दोनों तरफ बड़ी मात्रा में पानी आ गया था। स्थानीय प्रशासन ने लोकल गोताखोरों की मदद से चार लोगों को रेस्क्यू किया। वीओ - प्रशासन को सूचना मिली थी के पांवटा साहिब कोंच बेली गुरुद्वारे में कुछ श्रद्धालु फंस गए हैं और यमुना का पानी गुरुद्वारे के दोनों तरफ बह रहा है। ऐसे में स्थानीय प्रशासन लोकल गोताखोरों को लेकर मौके पर पहुंचा। दरअसल कोंचवेली गुरुद्वारा यमुना के टापू पर स्थित है। विगत रात से हो रही मूसलाधार बारिश की वजह से गुरुद्वारे के दोनों तरफ यमुना का पानी आ गया। जिसके चलते गुरुद्वारे में चार श्रद्धालु और ग्रंथि गुरुद्वारे के भीतर ही फंस गए। मगर सूचना मिलने के बाद प्रशासन ने तुरंत कार्यवाही शुरू की। लोकल गोताखोर टायर ट्यूब की मदद से यमुना की धारा के दूसरी तरफ पहुंचे और एक-एक करके वहां फंसे श्रद्धालुओं को सुरक्षित स्थान पर पहुंचा। बाइट - रिशव शर्मा, तहसीलदार बाइट - शिव, गोताखोर ज्ञान प्रकाश, जी मीडिया, पांवटा साहिब
0
comment0
Report
VKVarun Kaushal
Aug 17, 2025 12:32:38
Samrala, Punjab:
Varun Kaushal Samrala ਸ਼ਹੀਦ ਲਾਸ ਨਾਇਕ ਪ੍ਰਿਤਪਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਪਿੰਡ ਦੇ ਨਾਲ ਨਾਲ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ ਦਿੱਤੀ ਨਿੱਘੀ ਸ਼ਰਧਾਂਜਲੀ । ਐਸ ਡੀ ਐਮ ਸਮਰਾਲਾ ਵੱਲੋਂ ਸ਼ਹੀਦ ਪ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ । ਸਮਰਾਲਾ ਦੇ ਪਿੰਡ ਮਾਨੂਪੁਰ ਵਿਖੇ ਲਾਸ ਨਾਇਕ ਪ੍ਰਿਤਪਾਲ ਸਿੰਘ ਜੰਮੂ ਕਸ਼ਮੀਰ ਵਿੱਚ ਅਤੰਕਵਾਦੀਆਂ ਨਾਲ ਇਨਕਾਊਂਟਰ ਦੌਰਾਨ ਸ਼ਹੀਦ ਹੋਏ ਪ੍ਰਿਤਪਾਲ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਮਨੂਪੁਰ ਵਿਖੇ ਰਸਮਾ ਰਿਵਾਜਾਂ ਨਾਲ ਭੋਗ ਪਾਇਆ ਗਿਆ। ਜਿੱਥੇ ਰਾਜਸੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਅਤੇ ਆਪਣੀ ਆਪਣੀ ਸ਼ਰਧਾਂਜਲੀ ਦਿੱਤੀ । ਪੰਜਾਬ ਸਰਕਾਰ ਵੱਲੋਂ ਵੀ ਐਸਡੀਐਮ ਸਮਰਾਲਾ ਵੱਲੋਂ ਉਹਨਾਂ ਨੂੰ ਇਕ ਕਰੋੜ ਵਿੱਚੋਂ 6 ਲੱਖ ਰੁਪਏ ਦਾ ਚੈੱਕ ਉਹਨਾਂ ਦੇ ਮਾਪਿਆਂ ਤੇ ਘਰ ਵਾਲੇ ਨੂੰ ਸੌਂਪਿਆ ਗਿਆ । ਸਰਕਾਰ ਦੇ ਨਾਮ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ। ਐਸਡੀਐਮ ਸਮਰਾਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਇਕ ਕਰੋੜ ਦੀ ਰਾਸ਼ੀ ਦੇਣੀ ਹੈ ਸ਼ਹੀਦ ਦੇ ਪਰਿਵਾਰ ਨੂੰ ਉਸ ਵਿੱਚੋਂ ਅੱਜ 6 ਲੱਖ ਦੇ ਕਰੀਬ ਚੈੱਕ ਉਸਦੇ ਪਰਿਵਾਰ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਾਕੀ ਰਾਸ਼ੀ ਰਹਿੰਦੀ ਵੀ ਜਲਦ ਹੀ ਉਹਨਾਂ ਨੂੰ ਦਿੱਤੀ ਜਾਵੇਗੀ। ਐਸਡੀਐਮ ਸਮਰਾਲਾ ਨੇ ਦੱਸਿਆ ਕਿ ਸ਼ਹੀਦ ਦੇ ਨਾਮ ਤੇ ਸਕੂਲ ਦਾ ਨਾਮ ਅਤੇ ਇੱਕ ਸੜਕ ਦਾ ਨਾਮ ਸ਼ਹੀਦ ਪ੍ਰਿਤਪਾਲ ਸਿੰਘ ਇੱਕ ਪਾਰਕ ਜਾ ਐਡੀਟੋਰੀਅਮ ਸ਼ਹੀਦ ਪ੍ਰਿਤਪਾਲ ਦੇ ਨਾਮ ਤੇ ਰੱਖਣ ਲਈ ਮੰਗ ਪੱਤਰ ਦਿੱਤਾ ਗਿਆ । Byte :- ਰਜਨੀਸ਼ ਅਰੋੜਾ ਐਸਡੀਐਮ ਸਮਰਾਲਾ Byte:- ਤੇਜਿੰਦਰ ਸਿੰਘ ਗਰੇਵਾਲ ਮਿੰਟੂ ਕੋਆਰਡੀਨੇਟਰ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸਮਰਾਲਾ Byte:- ਅਵਤਾਰ ਸਿੰਘ ਕਰੀਮਪੁਰੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ Byte :- ਪਰਮਜੀਤ ਸਿੰਘ ਢਿੱਲੋ ਹਲਕਾ ਇੰਚਾਰਜ ਅਕਾਲੀ ਦਲ ਬਾਦਲ
0
comment0
Report
NLNitin Luthra
Aug 17, 2025 12:30:51
Batala, Punjab:
ਚੰਦੂਸੂਜਾ ਭੱਠੇ ਤੇ ਪੁੱਟੇ ਟੋਏ ਵਿੱਚ ਦੋ ਮਸੂਮ ਭੈਣ ਭਰਾ ਦੀ ਡੁੱਬਣ ਨਾਲ ਹੋਈ ਮੌਤ ਦਾ ਸੱਚ ਆਇਆ ਸਾਹਮਣੇ ਮ੍ਰਿਤਕ ਬੱਚਿਆਂ ਦੀ ਮਾਂ ਨੇ ਭੱਠਾ ਮਾਲਕ ਉੱਪਰ ਲਾਪਰਵਾਹੀ ਕਰਨ ਦੇ ਲਾਏ ਦੋਸ਼ ਭੱਠਾ ਮਾਲਕਾਂ ਦਾ ਵੀ ਪੱਖ ਆਇਆ ਸਾਹਮਣੇ ਇਤਿਹਾਸਕ ਕਸਬਾ ਧਿਆਨਪੁਰ ਨਜ਼ਦੀਕੀ ਪਿੰਡ ਚੰਦੂਸੂਜਾ ਦੇ ਭੱਠੇ 'ਤੇ ਇੱਟਾਂ ਬਣਾਉਣ ਦੀ ਵਰਤੋਂ ਲਈ ਪੁੱਟੇ ਟੋਏ ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ,ਜਾਣਕਾਰੀ ਦਿੰਦੇ ਹੋਏ ਮਿ੍ਤਕ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਬੀਤੀ 15 ਅਗਸਤ ਸ਼ਾਮ ਨੂੰ ਉਨ੍ਹਾਂ ਦੇ ਦੋਵੇਂ ਬੱਚੇ ਖੇਡ ਰਹੇ ਸਨ ਤੇ ਖੇਡਦੇ ਖੇਡਦੇ ਉਹ ਗੁੰਮ ਹੋ ਗਏ,ਉਨ੍ਹਾਂ ਵੱਲੋਂ ਬੱਚਿਆਂ ਦੀ ਇੱਧਰ ਉੱਧਰ ਭਾਲ ਕੀਤੀ ਗਈ ਪਰ ਬੱਚੇ ਉਹਨਾਂ ਨੂੰ ਨਹੀਂ ਮਿਲੇ, ਦੇਰ ਰਾਤ ਉਹਨਾਂ ਵੱਲੋਂ ਪੁਲਿਸ ਚੌਂਕੀ ਕਾਲਾ ਅਫਗਾਨਾ ਵਿਖੇ ਬੱਚਿਆਂ ਦੇ ਗੁਮ ਹੋਣ ਦੀ ਸੂਚਨਾ ਦਿੱਤੀ ਗਈ,ਪੁਲਿਸ ਵੱਲੋਂ ਵੀ ਬੱਚਿਆਂ ਕਾਫੀ ਭਾਲ ਕੀਤੀ ਗਈ,ਪਰ ਬੱਚੇ ਨਹੀਂ ਮਿਲੇ ਤੇ ਕੱਲ ਕਰੀਬ ਸਵੇਰੇ 9 ਵਜੇ ਦੇ ਨਾਲ ਜਦੋਂ ਉਹ ਬੱਚਿਆਂ ਦੀ ਭਾਲ ਕਰ ਰਹੇ ਸਨ ਤਾਂ ਭੱਠੇ ਤੇ ਪੁੱਟੇ ਟੋਏ ਵਿੱਚੋਂ  ਦੋਵਾਂ ਬੱਚਿਆਂ ਦੀਆਂ ਮਿ੍ਤਕ ਦੇਹਾ ਮਿਲੀਆਂ ਹਨ।ਮ੍ਰਿਤਕ ਬੱਚਿਆਂ ਦੀ ਮਾਂ ਰੱਜੀ ਨੇ ਕਥਿਤ ਤੌਰ ਤੇ ਭੱਠਾ ਮਾਲਕਾਂ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਰਸਾਤਾਂ ਦੇ ਮੌਸਮ ਕੰਮ ਬੰਦ ਹੋਣ ਕਰਕੇ ਭੱਠਾ ਮਾਲਕ ਵੱਲੋਂ ਖੱਡੇ ਬੰਦ ਕੀਤੇ ਹੁੰਦੇ ਤਾਂ ਉਸਦੇ ਦੋਵੇਂ ਬੱਚੇ 13 ਸਾਲਾਂ ਪਿ੍ਸ 10 ਸਾਲਾ ਬੱਚੀ ਲਛਮੀ ਉਨ੍ਹਾਂ ਦੇ ਕੋਲ ਹੁੰਦੇ,ਮਿ੍ਤਕ ਬੱਚਿਆਂ ਦੀ ਮਾਂ ਵੱਲੋਂ ਭੱਠਾ ਮਾਲਕ ਦੀ ਲਾਪਰਵਾਹੀ ਨੂੰ ਬੱਚਿਆਂ ਦਾ ਮੌਤ ਦਾ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਜਾਣਕਾਰੀ ਦਿੰਦਿਆਂ ਭੱਠੇ ਤੇ ਕੰਮ‌ ਕਰਦੇ ਕਰਿੰਦੇ ਨੇ ਕਿਹਾ ਕਿ ਉਹ ਸਵੇਰੇ 9 ਵਜੇ ਭੱਠੇ ਤੇ ਆਉਂਦੇ ਹਨ ਤੇ ਸ਼ਾਮ ਛੇ ਵਜੇ ਚਲੇ ਜਾਂਦੇ ਹਨ ਜਮਾਂਦਾਰ ਦੇ ਕਹਿਣ ਅਨੁਸਾਰ ਸ਼ਾਮ ਤੱਕ ਬੱਚੇ ਠੀਕ ਠਾਕ ਸਨ।ਭੱਠਾ ਕਰਿੰਦੇ ਨੂੰ ਜਦੋਂ ਖੱਡੇ ਬੰਦ ਸਬੰਧੀ ਸਵਾਲ ਜਵਾਬ ਕੀਤਾ ਗਿਆ ਤਾਂ ਉਨ੍ਹਾਂ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ, ਤਕਰੀਬਨ 40,45 ਸਾਲਾਂ ਤੋਂ ਭੱਠੇ ਤੇ ਐਵੇਂ ਹੀ ਖੱਡਾ ਪੁੱਟਿਆ ਹੋਇਆ ਹੈ ਤੇ ਸਾਰਿਆਂ ਭੱਠਿਆਂ ਤੇ ਐਵੇਂ ਹੀ ਕੰਮ ਚੱਲਦਾ ਹੈ। ਤੇ ਬੱਚੇ ਅਕਸਰ ਹੀ ਭੱਠੇ ਤੇ ਖੇਡਦੇ ਰਹਿੰਦੇ ਹਨ ਤੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ, ਉਹਨਾਂ ਕਿਹਾ ਕਿ ਇਹਨਾਂ ਬੱਚਿਆਂ ਦਾ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਹੈ, ਤੇ ਹਮਦਰਦੀ ਦੀ ਤੌਰ ਤੇ ਇਹਨਾਂ ਘਰ ਬਾਹਰ ਨਾ ਹੋਣ ਕਰਕੇ ਨੂੰ ਭੱਠੇ ਰੱਖਿਆ ਗਿਆ ਸੀ।ਕਿਉਂਕਿ ਇਹਨਾਂ ਦੇ ਰਿਸ਼ਤੇਦਾਰ ਸਾਡੇ ਕੋਲ ਭੱਠੇ ਤੇ ਕੰਮ ਕਰਦੇ ਹਨ,ਕੱਲ ਪਰਿਵਾਰ ਦੀ ਸਹਿਮਤੀ ਨਾਲ ਮਿਤ੍ਰ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਇਸ ਮਾਮਲੇ ਸਬੰਧੀ ਪੁਲਿਸ ਚੌਂਕੀ ਕਾਲਾ ਅਫਗਾਨਾ ਦੇ ਅਧਿਕਾਰੀਆਂ ਵੱਲੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ। ਉਧਰ ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਪੁਲੀਸ ਚੌਂਕੀ ਕਾਲਾ ਅਫਗਾਨਾ ਦੇ ਇਨਚਾਰਜ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕਿਸੇ ਜਰੂਰੀ ਰੁਝੇਵੇਂ ਕਰਕੇ ਉਥੇ ਮੌਜੂਦ ਨਹੀਂ ਸਨ ਪਰ ਉਹਨਾਂ ਮੋਬਾਇਲ ਫੋਨ ਤੇ ਪੱਖ ਦੇਦੇ ਹੋਏ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਬੱਚਿਆਂ ਦੀ ਮਾਤਾ ਦੇ ਬਿਆਨਾ ਦੇ ਅਧਾਰ ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ ‌ https://we.tl/t-E2sT851VkM
0
comment0
Report
BSBHARAT SHARMA
Aug 17, 2025 12:17:51
Amritsar, Punjab:
ਸਾਬਕਾ ਕੈਬਿਨੇਟ ਮੰਤਰੀ ਅਤੇ ਵਿਧਾਇਕ ਧਾਲੀਵਾਲ ਨੇ ਰਾਵੀ ਦਰਿਆ ਦੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ ਪੰਜਾਬ ਸਰਕਾਰ ਵੱਲੋਂ ਹੜਾ ਨੂੰ ਲੈਕੇ ਕੀਤੇ ਗਏ ਪ੍ਰਬੰਧ ਅੱਜ ਰਾਵੀ ਦਰਿਆ ਅੰਦਰ ਪਹੁੰਚੇਗਾ 1 ਲੱਖ 25 ਹਜ਼ਾਰ ਕਿਉਂਸਿਕ ਪਾਣੀ ਰਾਵੀ ਦਰਿਆ ਨੇੜੇ ਲੋਕਾਂ ਨਾ ਜਾਣ ਦੀ ਅਪੀਲ ਪਹਾੜੀ ਖੇਤਰ ਅੰਦਰ ਲਗਾਤਾਰ ਹੋਂ ਰਹੀ ਬਾਰਿਸ਼ ਦੇ ਚੱਲਦੇ ਉਂਝ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਰਾਵੀ ਦਰਿਆ ਵਿੱਚ 1ਲੱਖ 25 ਹਜ਼ਾਰ ਕਿਉਂਸਿਕ ਪਾਣੀ ਛੱਡਿਆ ਗਿਆ ਹੈ, ਜਿਸ ਨੂੰ ਲੈ ਕੇ ਅੱਜ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਪਹੁੰਚ ਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਉੱਥੇ ਹੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਗਾਊ ਪ੍ਰਬੰਧਾ ਨੂੰ ਲੈ ਕੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਇਸ ਮੌਕੇ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਕਰਕੇ ਅੱਜ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਦੇ ਨਾਲ ਜਾਇਜ਼ਾ ਲਿਆ ਗਿਆ ਹੈ ਤਾਂ ਕਿ ਜੇਕਰ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਉੰਝ ਦਰਿਆ ਵਿੱਚੋਂ ਇੱਕ ਲੱਖ 25 ਹਜਾਰ ਕਉਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ ਜਿਸ ਦੇ ਚਲਦੇ ਆਉਣ ਵਾਲੇ ਸਮੇਂ ਵਿੱਚ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਵੱਧ ਜਾਵੇਗਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਰਾਵੀ ਦਰਿਆ ਨੇੜੇ ਨਾ ਜਾਣ ਬਾਈਟ : ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
0
comment0
Report
ASARVINDER SINGH
Aug 17, 2025 12:02:23
Hamirpur, Himachal Pradesh:
हमीरपुर - उपमंडल बड़सर के तहत बहने वाली शुक्रखड्ड का अचानक जलस्तर बढ़ जाने से जलती चिता फ्लड में फंस गई। चिता खड्ड के पानी में डूबता देख लोगों ने जेसीबी बुलाई7 जेसीबी के माध्यम से चिता के चारों तरफ से पानी निकालने के लिए नाली बनाई गई तथा खड्ड के पानी यहां न पहुंचे इसके लिए रोक लगाई गई। जेसीबी के माध्यम से पानी का बहाव डायवर्ट करने के बाद अंतिम संस्कार हो गया। बताया जा रहा है कि रविवार सुबह के समय एक व्यक्ति की पार्थिव देह अंतिम संस्कार के लिए शुक्रवार खड्ड में पहुंचाई गई। निर्धारित श्मशान घाट पर अंतिम संस्कार की रस्में निभाई जा रही थी इसी दौरान खड्ड का जलस्तर अचानक बढ़ गया। ऊपरी इलाकों में बारिश होने से जलस्तर में वृद्धि हो गई थी। पानी की चपेट में जलती हुई चिता आ गई। बाद में स्थानीय लोगों ने जेसीबी बुलाकर पानी के बहाव को डायवर्ट कर शव का अंतिम संस्कार किया।
0
comment0
Report
Independence Day
Advertisement
Back to top