Back
ਕੈਬਿਨਟ ਮੰਤਰੀ ਦਾ ਵੱਡਾ ਦਾਅਵਾ: ਪੰਜਾਬ ਦੀਆਂ ਹਾਲਤਾਂ 'ਤੇ ਸਰਕਾਰ ਕਰ ਰਹੀ ਹੈ ਕੰਮ!
ASAvtar Singh
Aug 16, 2025 12:20:34
Gurdaspur, Punjab
Gurdaspur
ਗੁਰਦਾਸਪੁਰ ਦੇ ਪਿੰਡ ਨਸ਼ਹਿਰਾ ਵਿਖੇ ਜਨਮਸ਼ਟਮੀ ਦੇ ਸਮਾਗਮ ਵਿੱਚ ਪਹੁੰਚੇ ਕੈਬਿਨਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਇੱਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਚ ਹੜਾ ਵਰਗੇ ਹਾਲਾਤ ਬਣੇ ਹਨ ਉਸ ਨਾਲ ਨਜਿੱਠਣ ਦੇ ਲਈ ਸਰਕਾਰ ਕੰਮ ਕਰ ਰਹੀ ਹੈ
ਸ਼੍ਰੋਮਣੀ ਅਕਾਲੀ ਦਲ ਤੇ ਬੋਲਦੇ ਹੋਏ ਕਿਹਾ ਕਿ ਹਾਂ ਅਕਾਲੀ ਦਲ ਆਪਣੀ ਭਵਿੱਖ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਜਿਹੜੇ ਗੁਨਾਹ ਕੀਤੇ ਉਹ ਪੰਜਾਬ ਦੇ ਲੋਕ ਕਦੀ ਮਾਫ਼ ਨਹੀਂ ਕਰਣਗੇ
ਭਾਜਪਾ ਵੱਲੋਂ ਇਲੈਕਸ਼ਨਾਂ ਦੌਰਾਨ ਧੱਕੇ ਨਾਲ ਕੱਟੀਆਂ ਗਈਆਂ ਵੋਟਾਂ ਤੇ ਬੋਲਦੇ ਹੋਏ ਮੰਤਰੀ ਲਾਲ ਚੰਦ ਨੇ ਕਿਹਾ ਕਿ ਭਾਜਪਾ ਨੇ ਲੱਖਾਂ ਵੋਟ ਬਿਹਾਰ ਵਿੱਚੋਂ ਕੱਟੇ ਹਨ ਉਹਨਾਂ ਕਿਹਾ ਕਿ ਲੋਕ ਸਿਆਣੇ ਹਨ ਲੋਕ ਭਾਜਪਾ ਨੂੰ ਕਦੀ ਮਾਫ ਨਹੀਂ ਕਰਨਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBALINDER SINGH
FollowAug 17, 2025 06:03:51Patiala, Punjab:
ਸਟੋਰੀ ਆਈਡਿਆ
ਪਟਿਆਲਾ
ਜਨਮ ਅਸ਼ਟਮੀ ਦੇ ਸ਼ੁਭ ਅਵਸਰ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਪਟਿਆਲਾ ਦੇ ਮੰਦਿਰਾਂ ਚ ਮਥਾ ਟੇਕ ਕੇ ਪ੍ਰਭੂ ਜੀ ਦਾ ਲੀਤਾ ਅਸ਼ੀਰਵਾਦ,
ਜਨਮ ਅਸ਼ਟਮੀ ਮੌਕੇ ਮੰਦਿਰ ਪੁਰੀ ਤਰਾਹ ਸਜਾਏ ਹੋਏ ਸਨ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਵੀ ਮੰਦਿਰਾਂ ਦੇ ਵਿਚ ਬੜੀ ਗਿਣਤੀ ਚ ਨਤਮਸਤਕ ਹੋਣ ਲਈ ਪਹੁੰਚੇ ਹੋਏ ਹਨ
ਇਸ ਮੌਕੇ ਡਾਕਟਰ ਬਲਬੀਰ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਜੀ ਨੇ ਲੋਕਾਂ ਨੂੰ ਧਰਮ ਅਤੇ ਅਧਰਮ ਚ ਫਰਕ ਸਮਝਾਇਆ ਸੀ ਊਨਾ ਕਿਹਾ ਭਗਵਾਨ ਕ੍ਰਿਸ਼ਨ ਜੀ ਆਪਣੇ ਭਗਤ ਦੇ ਹਮੇਸ਼ਾ ਦੁਖ ਦਰਦ ਦੂਰ ਕਰਦੇ ਹਨ, ਬਸ ਉਨਾਂ ਨੂੰ ਸਚੇ ਮੰਨ ਨਾਲ ਯਾਦ ਕਰਨਾ ਚਾਹੀਦਾ ਹੈ
ਬਾਈਟ ਡਾਕਟਰ ਬਲਬੀਰ
0
Report
MTManish Thakur
FollowAug 17, 2025 05:47:44Kullu, Himachal Pradesh:
कुल्लू जिला में भारी बारिश का दौर लगातार जारी है तो वही बादल फटने की घटना में पिरड़ी के पास नुकसान की खबरें सामने आ रही है। जहां सुबह 4:00 बजे बादल फटने के बाद छाराशु नाल में बाढ़ आई है। और इससे वहां पर खड़ी गाड़ियों को भी नुकसान पहुंचा है। स्थानीय निवासी हुकम राम ने जानकारी देते हुए बताया कि बादल फटने के चलते यहां पर नाली के पास पार्क गाड़ियों को भी नुकसान पहुंचा है फिलहाल जाने नुकसान नहीं हुआ है लेकिन कुछ गाड़ियां क्षतिग्रस्त जरूर हुई है।
0
Report
KPKomlata Punjabi
FollowAug 17, 2025 04:48:04Mandi, Himachal Pradesh:
मंडी स्टोरी
मंडी IIT कमांद की बागी में फटा बादल
बादल फटने से मची अफरताफरी, लोगों के घरों में भी घुस गया पानी
Elements:
Vedio
0
Report
KPKomlata Punjabi
FollowAug 17, 2025 04:47:39Mandi, Himachal Pradesh:
मंडी स्टोरी
कटोला- कमांद रोड पर हुआ लैंड स्लाईड
लैंड स्लाईड के चलते सड़क मार्ग पर आया मलबा और पत्थर
लोग रास्ता बहाल करने में लगे, खुद उठा रहे है सड़क से पत्थर
Elements:
वीडियो
0
Report
NSNitesh Saini
FollowAug 17, 2025 03:01:27Sundar Nagar, Himachal Pradesh:
लोकेशन मंडी :
स्लग :
टकोली फोरलेन पर बादल फटा, पानी और मलबा घुसने से भारी नुकसान
शालानाल नाले में बादल फटने से मची तबाही
मंडी :
एंकर : देर रात से लगातार हो रही बारिश के कारण टकोली फोरलेन सड़क पर रविवार को बादल फटने की घटना सामने आई है। शालानाल नाले में आए सैलाब के चलते सड़क पर पानी और भारी मात्रा में मलबा आ गया, जिससे क्षेत्र में अफरा-तफरी का माहौल बन गया।
एफकौन कम्पनी का ऑफिस और कॉलोनी की दीवार टूटी :
घटना में एफकौन कंपनी के ऑफिस और कॉलोनी की दीवार टूट गई। अचानक आई आपदा से कर्मचारी जान बचाने के लिए भागे और किसी तरह सुरक्षित स्थानों पर पहुंचे। घटना से स्थानीय ग्रामीणों के घरों में भी पानी और मलबा घुस गया, जिससे उन्हें भारी नुकसान का सामना करना पड़ा। लोगों का कहना है कि इस प्रकार की घटनाओं ने उनकी रोजमर्रा की जिंदगी को बेहद प्रभावित किया है।
प्रशासन अलर्ट, राहत कार्य जारी
घटना की जानकारी मिलते ही प्रशासन की टीम मौके पर पहुंच गई और राहत कार्य शुरू कर दिया गया है। प्रभावित परिवारों को मदद पहुंचाने के प्रयास किए जा रहे हैं।
0
Report
NSNaresh Sethi
FollowAug 16, 2025 18:00:24Faridkot, Punjab:
ਐਂਕਰ
ਅੱਜ ਦੇਸ਼ ਭਰ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜ਼ਾ ਰਿਹਾ ਹੈ ਜਿਸ ਦੇ ਚੱਲਦੇ ਮੰਦਿਰਾਂ ਨੂੰ ਫੁੱਲਾਂ ਅਤੇ ਰੋਸ਼ਨੀ ਨਾਲ ਸਜਾਇਆ ਗਿਆ ਹੈ ਉਥੇ ਵੱਡੀ ਗਿਣਤੀ ਚ ਸ਼ਰਧਾਲੂ ਮੰਦਿਰਾਂ 'ਚ ਦਰਸ਼ਨਾਂ ਲਈ ਪੁਹੰਚ ਰਹੇ ਹਨ।ਸ਼ਹਿਰ ਦੇ ਪ੍ਰਸਿੱਧ ਮੰਦਿਰ ਰਾਧਾ ਕ੍ਰਿਸ਼ਨ ਧਾਮ 'ਚ ਕੀਤੀ ਰੋਸ਼ਨੀ ਅਤੇ ਫੁੱਲਾਂ ਦੀ ਸਜਾਵਟ ਦੇਖਣਯੋਗ ਰਹੀ ਉਥੇ ਸ਼ਰਧਾਲੂਆਂ ਨੇ ਕ੍ਰਿਸ਼ਨ ਭਗਤੀ ਦੇ ਭਜਨਾ ਦਾ ਅਨੰਦ ਲਿਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਅਰਪਣ ਕੀਤਾ ਗਿਆ।ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਵੀ ਸ਼੍ਰੀ ਕ੍ਰਿਸ਼ਨ ਦਰਸ਼ਨਾਂ ਲਈ ਪੁੱਜੇ।ਪੂਰੇ ਮੰਦਿਰਾਂ 'ਚ ਅੱਧੀ ਰਾਤ ਤੱਕ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਸਮੇਂ ਤੱਕ ਭਗਤਾਂ ਵਲੋਂ ਪੂਰੀਆਂ ਰੌਣਕਾ ਲਗਾਈਆਂ ਜਾਣਗੀਆਂ ਜਿਥੇ ਸ਼੍ਰੀ ਕ੍ਰਿਸ਼ਨ ਜੀ ਦੇ ਗੁਣਗਾਣ ਭਜਨਾ ਜਰੀਏ ਕਰਨਗੇ ।ਇਸ ਮੋਕੇ ਵਿਧਾਇਕ ਕੁਸ਼ਲਦੀਪ ਢਿੱਲੋਂ ਅਤੇ ਰਾਧਾ ਕ੍ਰਿਸ਼ਨ ਧਾਮ ਦੇ ਪ੍ਰਬੰਧਕਾਂ ਵੱਲੋਂ ਪੂਰੇ ਸ਼ਹਿਰ ਵਾਸੀਆਂ ਨੂੰ ਇਸ ਪਾਵਨ ਅਵਸਰ ਦੀ ਵਧਾਈ ਦਿੱਤੀ।
ਬਾਈਟ-ਕੁਸ਼ਲਦੀਪ ਢਿੱਲੀ ex mla
ਬਾਈਟ- ਧਾਮ ਪ੍ਰਬੰਧਕ
0
Report
DSDaya Singh
FollowAug 16, 2025 17:02:15Rajpura, Punjab:
ਅੱਜ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਰਾਜਪੁਰਾ ਦੇ ਵੱਖ-ਵੱਖ ਧਾਰਮਿਕ ਸਥਾਨ ਮੰਦਰਾਂ ਦੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ
ਦੁਰਗਾ ਮੰਦਿਰ, ਸ਼ਿਵ ਮੰਦਿਰ ਪੁਰਾਣਾ ਰਾਜਪੁਰਾ, ਮਹਾਵੀਰ ਮੰਦਰ, ਰਾਧੇ ਕ੍ਰਿਸ਼ਨ ਮੰਦਰ ਸਮੇਤ ਵੱਖ ਵੱਖ ਮੰਦਰਾਂ ਉੱਪਰ ਫੁੱਲਾਂ ਤੇ ਹਾਰਾਂ ਨਾਲ ਸਜਾਇਆ ਗਿਆ ਸੀ ਅਤੇ ਛੋਟੇ ਛੋਟੇ ਬੱਚਿਆਂ ਦੀਆਂ ਝਾਕੀਆਂ ਵੀ ਤਿਆਰ ਕੀਤੀਆਂ ਗਈਆਂ ਸਨ ।
ਇਸ ਮੌਕੇ ਵਿਧਾਇਕਾਂ ਮੈਡਮ ਨੀਨਾ ਮਿੱਤਲ ਵੱਲੋਂ ਸ਼ਹਿਰ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਅਸ਼ਟਮੀ ਤਿਉਹਾਰ ਮੌਕੇ ਵਧਾਈਆਂ ਦਿੱਤੀਆਂ ਗਈਆਂ ਹਨ
ਇਸ ਮੌਕੇ ਵਿਧਾਇਕਾ ਮੈਡਮ ਰੀਨਾ ਮਿੱਤਲ ਨਵੀਂ ਗੁਗਾ ਮਾੜੀ ਨਲਾਸ ਰੋਡ ਸਥਿਤ ਦਰਗਾਹ ਤੇ ਵੀ ਨਤਮਸਤਕ ਹੋ ਕੇ ਸੰਗਤਾਂ ਦੇ ਦਰਸ਼ਨ ਕੀਤੇ
0
Report
AMAjay Mahajan
FollowAug 16, 2025 15:00:33Pathankot, Punjab:
एंकर : पठानकोट में ईगल को रेस्क्यू किया गया ईगल एक बड़े पेड़ के साथ नदी के ऊपर चाइनीस डोर के साथ बंधी हुई लटक रही थी स्थानीय लोगों ने जब यह देखा तो तुरंत वाइल्डलाइफ विभाग को सूचित किया वाइल्डलाइफ विभाग ने स्थानीय लोगों की मदद से ईगल को रेस्क्यू किया वाइल्डलाइफ विभाग ने जनता को अपील की की चाइना डोर का इस्तेमाल बंद करें यह लंबे समय तक पक्षियों की जान लेती रहती है अगर ईगल को समय रहते बचाया नही जाता तो ईगल की जान जा सकती थी चाइना डोर लगातार पक्षियों के लिए काल बनती नजर आ रही है
वीओ 1 : चाइनीस डोर में फंसा ईगल नहर के ऊपर एक पेड़ के साथ उल्टा लटका हुआ शायद किसी का इंतजार कर रहा था कि कोई उसे देखें और यहां से उसे बचा ले ईगल चाइनीस डोर में इस तरह फंसा हुआ था कि उसको रेस्क्यू करने में वाइल्डलाइफ विभाग और स्थानीय लोगों की कड़ी मशक्कत लगी आखिरकार नदी के ऊपर लटके हुए ईगल को बचा लिया गया स्थानीय लोग ईगल को पानी पिला रहे थे जबकि वाइल्डलाइफ विभाग के लोग ईगल के आसपास लिपटी हुई चाइना डोर को हटा रहे थे यह वाक्य एक बड़ा संदेश देता है कि इंसान अपनी छोटी सी खुशी के लिए अपना एक त्यौहार मनाने के लिए चाइना डोर का इस्तेमाल करता है जो कि लंबे वक्त तक पक्षियों के लिए काल साबित हो रहा है विभाग द्वारा और आम जनता द्वारा भी लोगों से अपील की गई है कि इस ईगल के दृश्य को देख लीजिए और समझ लीजिए कि चाइना डोर कितनी खतरनाक है और चाइना डोर का इस्तेमाल बंद कर देना चाहिए ताकि पक्षियों की जान बच सके
बाइट : स्थकनिय लोग
बाइट : वाइल्डलाइफ अधिकारी
पी 2 सी अजय महाजन
0
Report
TBTarsem Bhardwaj
FollowAug 16, 2025 14:15:18Ludhiana, Punjab:
लुधियाना टोल प्लाजा पर हंगामा, कबड्डी खिलाड़ी ने कर्मचारियों से की मारपीट, VIP लाइन से निकलने की जिद पर अड़ा
लुधियाना के लाडोवाल टोल प्लाजा पर हंगामा हो गया। एक कबड्डी खिलाड़ी ने टोल कर्मियों के साथ जमकर मारपीट की। कबड्डी खिलाड़ी जबरन अपनी कार को VIP लाइन से ले जाने की जिद करने लगा। तस्वीरें सी सी टीवी मै कैद
टोल कर्मियों ने उससे VIP लाइन का पास या सरकारी विभाग का कार्ड तो उक्त व्यक्ति ने गाड़ी से उतर कर टोल कर्मियों के साथ जमकर मारपीट की। टोल कर्मियों के काफी चोट भी आई। मारपीट की घटना सीसीटीवी कैमरों में कैद हो गई। थाना लाडोवाल की पुलिस मामले की जांच कर रही है।
टोल के सीनियर मैनेजर विपन राय ने कहा- VIP लाइन 1 पर हंगामा हुआ है। एक गाड़ी वाला वहां आया। उसने VIP लाइन की गाड़ी निकालने की जिद की। उससे टोल कर्मियों ने कार्ड और एग्जामिनेशन पत्र मांगा लेकिन वह कोई पत्र दिखा नहीं सका।
टोल कर्मियों ने उसे स्पष्ट रूप से कह दिया कि उनकी भी नौकरी है वह उसे जाने नहीं देगे। गुस्से में गाड़ी में सवार व्यक्ति ने हंगामा शुरू कर दिया। वह खुद को कबड्डी खिलाड़ी बता रहा था। उसने टोल कर्मियों के थप्पड़ मारी। इस मामले को लेकर थाने में शिकायत दी है। एसएचओ गुरशिंदर ने भरोसा दिया है उक्त व्यक्ति पर जरूर एक्शन लिया जाएगा।
थाना लाडोवाल की पुलिस गुरशिंदर कौर ने कहा कि सीसीटीवी फुटेज कब्जे में ले ली है। पुलिस कार का नंबर ट्रेस कर रही है। जांच के बाद बनती कार्रवाई की जाएगी।
Byte टोल मैनेजर
0
Report
AMAjay Mahajan
FollowAug 16, 2025 13:30:13Pathankot, Punjab:
एंकर : मांगे पूरी न होने पर पुनबस पंजाब रोडवेज कॉन्ट्रैक्ट वर्कर यूनियन के मुलाजिम फिर हड़ताल पर, मुलाजिमों का कहना कि हमारी जिन बातों पर सहमति हुई है वह बातें रिटर्न में लेटर पर उनको चाहिए तभी वह हड़ताल खत्म करेंगे उनकी सबसे बड़ी मांग है कि किलोमीटर स्कीम रद्द की जाए साथ ही आउटसोर्सिंग मुलाजीमो को भर्ती किया जाए, कच्चे मुलाजीमो को पक्का किया जाना चाहिए ओर मुलाजमो की तनख्वाह भी समय पर मिलनी चाहिए
वीओ 1 : पुनबुस और पंजाब रोडवेज के कॉन्ट्रैक्ट वर्कर यूनियन के मुलाजिम लगातार हड़ताल पर चल रहे हैं उनके द्वारा बसों का चक्का जाम किया गया है उनकी मुख्य मांगे हैं कि किलोमीटर स्कीम को रद्द किया जाना चाहिए आउटसोर्स मुलाजिमों को भर्ती किया जाना चाहिए और कच्चे मुलाजियों को पक्का किया जाना चाहिए इसके अलावा उनकी मांग है कि उनका समय पर तनख्वाह मिलनी चाहिए मुलाजीमो का कहना है कि पिछले दिनों हुई मीटिंग में जिन बातों पर सहमति बनी है उन बातों के लिए रिटन में उनको लेटर पर सरकार द्वारा लिखकर देना चाहिए जब तक उनको रिटन में सहमति नहीं दी जाती तब तक उनकी हड़ताल जारी रहेगी
बाइट : मुलाजिम
बाइट : मुलाजिम
वाक थ्रू अजय महाजन
0
Report
RBRajneesh Bansal
FollowAug 16, 2025 13:18:56Jagraon, Punjab:
ਐਂਕਰ -- ਜਗਰਾਓ ਦੇ ਮੁਹੱਲਾ ਮੁਕੰਦਪੁਰੀ ਵਿਖੇ ਉਸ ਸਮੇਂ ਭਗਦੜ ਮੈਚ ਗਈ,ਜਦੋਂ ਸਿਖਰ ਦੁਪਹਿਰੇ ਇਕ ਮੋਟਰਸਾਈਕਲ ਤੇ ਆਏ ਇੱਕ ਨੌਜ਼ਵਾਨ ਤੇ ਇਕ ਔਰਤ ਵਲੋਂ ਤਿੰਨ ਸਾਲ ਦੀ ਬੱਚੀ ਨੂੰ ਕਿੱਡਨੇਪ ਕਰ ਲਿਆ ਗਿਆ। ਇਸ ਮੌਕੇ ਥਾਣਾ ਸਿਟੀ ਪੁਲਿਸ ਨੇ ਡੀਐਸਪੀ ਜਸਜਯੋਤ ਸਿੰਘ ਦੀ ਅਗਵਾਈ ਵਿੱਚ ਜਿੱਥੇ CCTV ਕੈਮਰੇ ਖੰਗਲਾਣੇ ਸ਼ੁਰੂ ਕਰ ਦਿੱਤੇ,ਉਥੇ ਹੀ ਜਲਦੀ ਹੀ ਇਸ ਮਾਮਲੇ ਨੂੰ ਟ੍ਰੇਸ ਕਰਨ ਦਾ ਵੀ ਦਾਅਵਾ ਕੀਤਾ।
ਇਸ ਮੌਕੇ ਤਿੰਨ ਸਾਲ ਦੀ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਛੋਟੀ ਬੱਚੀ ਜਿਸਦਾ ਨਾਮ ਗੁਨਰੀਤ ਕੌਰ ਹੈ,ਉਹ ਆਪਣੇ ਚਾਚੇ ਨਾਲ ਦੁੱਧ ਲੈਣ ਗਈ ਸੀ ਤਾਂ ਰਸਤੇ ਵਿੱਚੋ ਇੱਕ ਮੋਟਰਸਾਇਕਲ ਤੇ ਆਏ ਇੱਕ ਨੌਜ਼ਵਾਨ ਤੇ ਇਕ ਔਰਤ ਨੇ ਬੱਚੀ ਖੋਹੀ ਤੇ ਉਸ ਨੂੰ ਲੈਂ ਕੇ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਪੁਲਿਸ ਨੂੰ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦਿਆ ਇਲਾਕੇ ਭਰ ਵਿੱਚੋ CCTV ਫੁਟੇਜ ਲੱਭਣੀ ਸ਼ੁਰੂ ਕਰ ਦਿੱਤੀ ਤੇ ਜਲਦੀ ਹੀ ਇਸ ਮਾਮਲੇ ਨੂੰ ਟ੍ਰੇਸ ਕਰਨ ਦਾ ਦਾਅਵਾ ਵੀ ਕੀਤਾ ।
ਬਾਈਟ -- ਪਰਿਵਾਰਿਕ ਮੈਂਬਰ
ਬਾਈਟ -- ਐਸਐਚਓ ਪਰਮਿੰਦਰ ਸਿੰਘ ਥਾਣਾ ਸਿਟੀ ਜਗਰਾਓਂ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report
BKBIMAL KUMAR
FollowAug 16, 2025 13:01:30Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 1608ZP_APS_SUBHASH_R
ਸੂਬੇ ਅੰਦਰ ਭਾਜਪਾ ਨਹੀਂ ਕਰੇਗੀ ਕਿਸੇ ਰਾਜਨੀਤਿਕ ਪਾਰਟੀ ਨਾਲ ਗੱਠਜੋੜ, ਇਕੱਲਿਆ 117 ਵਿਧਾਨ ਸਭਾ ਸੀਟਾਂ ਤੇ ਡੱਟ ਕੇ ਲੜੇਗੀ ਪਾਰਟੀ ਚੋਣ
ਸੂਬੇ ਅੰਦਰ ਵਿਕਾਸ ਦੀ ਧੀਮੀ ਗਤੀ, ਮਾੜੀ ਕਾਨੂੰਨ ਵਿਵਸਥਾ ਤੇ ਟੁੱਟੀਆਂ ਸੜਕਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਮੇਵਾਰ : ਡਾਕਟਰ ਸੁਭਾਸ਼ ਸ਼ਰਮਾ
ਭਾਜਪਾ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ 'ਚ ਕੱਢੀ ਗਈ ਹਰ ਘਰ ਤਿਰੰਗਾ ਯਾਤਰਾ
Anchor --- ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਕਿਸੇ ਵੀ ਰਾਜਨੀਤਿਕ ਦਲ ਨਾਲ ਚੋਣ ਸਮਝੌਤਾ ਨਹੀਂ ਕਰੇਗੀ ਤੇ ਇਕੱਲਿਆਂ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਤੇ ਡੱਟ ਕੇ ਚੋਣ ਲੜੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਇੱਥੇ ਭਾਜਪਾ ਵੱਲੋਂ ਹਰ ਘਰ ਤਿਰੰਗਾ ਯਾਤਰਾ ਕੱਢਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਡਾ. ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਸਦਾ ਫਿਕਰਮੰਦ ਹਨ ਤੇ ਪੰਜਾਬ ਦੀ ਖੁਸ਼ਹਾਲੀ ਲਈ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
VO1 --- ਸ਼ੁਭਾਸ਼ ਸ਼ਰਮਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੇ ਦੋਸ਼ ਲਗਾਇਆ ਕਿ ਸੂਬੇ ਅੰਦਰ ਵਿਕਾਸ ਦੀ ਧੀਮੀ ਗਤੀ, ਅਮਨ ਕਾਨੂੰਨ ਦੀ ਮਾੜੀ ਸਥਿਤੀ ਤੇ ਟੁੱਟੀਆਂ ਸੜਕਾਂ ਲਈ ਸੂਬਾ ਸਰਕਾਰ ਸਿੱਧੇ ਤੌਰ ਤੇ ਜਿਵੇਂ ਵਾਰ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਨਮੂਨੇ ਦਾ ਹਲਕਾ ਬਣਾਉਣ ਦਾ ਦਾਅਵਾ ਕਰਨ ਵਾਲੀ ਇਹ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਮੁੱਖ ਮਾਰਗ ਦੀ ਹਾਲਤ ਬੇਹੱਦ ਤਰਸ ਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਆਇਆ 800 ਕਰੋੜ ਵਾਪਸ ਪਰਤਣਾ ਤੇ ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਸੜਕ ਦੀ ਮੁਰੰਮਤ ਲਈ ਕੇਂਦਰ ਵੱਲੋਂ ਜਾਰੀ ਹੋਇਆ ਫੰਡ ਦੀ ਅਜੇ ਤੱਕ ਵਰਤੋ ਨਾ ਹੋਣਾ ਸਰਕਾਰ ਦੀ ਨਲਾਇਕੀ ਸਾਬਤ ਕਰਦਾ ਹੈ। ਅੱਜ ਭਾਜਪਾ ਵੱਲੋਂ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਹਰ ਕਰ ਤਿਰੰਗਾ ਯਾਤਰਾ ਗੁਰਦੁਆਰਾ ਸੀਸਗੰਜ ਸਾਹਿਬ ਚੌਂਕ ਤੋਂ ਸ਼ੁਰੂ ਕੀਤੀ ਗਈ ਜੋ ਮੁੱਖ ਬਾਜ਼ਾਰ, ਕਚਹਿਰੀ ਰੋਡ ਤੋਂ ਹੁੰਦੀ ਹੋਈ ਭਗਤ ਰਵਿਦਾਸ ਚੌਂਕ ਵਿਖੇ ਪੁੱਜ ਕੇ ਸੰਪੰਨ ਹੋਈ।
ਬਾਈਟ - ਸ਼ੁਭਾਸ਼ ਸ਼ਰਮਾ
ਜਤਿੰਦਰ ਅਟਵਾਲ
0
Report
MTManish Thakur
FollowAug 16, 2025 11:49:49Kullu, Himachal Pradesh:
हिमाचल प्रदेश सरकार में आयुष मंत्री यादविंदर गोमा कुल्लू जिला के दौरे पर है। इस दौरान उन्होंने ढालपुर के जिला आयुर्वेदिक चिकित्सालय का निरीक्षण किया और यहां पर दी जा रही स्वास्थ सुविधाओं के बारे में भी जानकारी हासिल की। इस दौरान उन्होंने जानकारी देते हुए कहा कि प्रदेश सरकार स्वास्थ्य सुविधाओं को बढ़ावा देने के लिए प्रयासरत है। उन्होंने कहा कि ढालपुर अस्पताल के विकास को लेकर भी कार्य कर रहे है। यहां पर और किस तरीके से स्वच्छ सुविधा सुदृढ़ हो सके उसकी दिशा में प्रयासरत है प्रदेश सरकार भी आयुर्वेदिक अस्पतालों में स्वच्छ सुविधाओं को सुदृढ़ करने के लिए लगातार कार्य कर रही है। ग्रामीण स्तर पर भी प्रदेश सरकार स्वास्थ सुविधाओं को बढ़ाने की दिशा में कार्य कर रही है।
बाइट - यादविंदर गोमा आयुष मंत्री
0
Report
SPSomi Prakash Bhuveta
FollowAug 16, 2025 11:48:14Chamba, Himachal Pradesh:
एंकर
चंबा में जन्माष्टमी पर निकाली गई भव्य शोभायात्रा
शोभायात्रा में शामिल विदेशी भक्तों ने किया सबको आकर्षित
मुख्य चौक पर फोड़ी गई मटकी के खूबसूरत दृश्य को देखने को दिखा हर कोई बेताब
वीओ
चंबा। जन्माष्टमी पर जिला मुख्यालय चंबा में भव्य शोभायात्रा निकाली गई। श्री राधाकृष्ण मंदिर जुलाहकड़ी से सच्चे और पक्के भाव के साथ हरि बोल, जय श्री कृष्णा बोलो जय राधे बोलते हुए निकाली गई इस शोभायात्रा में न केवल स्वदेशी बल्कि विदेशी
लोगों ने भी बढ़-चढ़ कर हिस्सा लिया। श्री कृष्ण के बाल स्वरुप के साथ निकाली गई इस शोभायात्रा में श्रीकृष्ण राधारानी, समेत अन्य देवी देवताओं की वेशभूषा में सजधज कर सम्मिलित हुए बच्चों में इस शोभायात्रा को लेकर काफी उत्साह दिखा। सभी लोग बड़े ही श्रद्धा भाव से ढोल नगाडो के साथ नाचते गाते चंबा मुख्यालय से होते हुए वापिस श्री राधा कृष्ण मंदिर पहुंचे। इस दौरान चंबा के मुख्य चौक पर मटकी भी फोड़ी गई। इस खूबसूरत नजारे को देखने के लिए हरकोई बेताब दिखा। लोगों ने बड़े ही श्रद्धा भाव और खुशी से इस शोभायात्रा में सम्मिलित होकर इस शोभायात्रा को सफल बनाया गया।
Elements... शोभायात्रा से संबंधित शॉट
Bytes...शोभायात्रा में शामिल लोगों की बाइट्स
0
Report