Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

ਗੁਰਦਾਸਪੁਰ ਕਾਲਜ ਵਿੱਚ ਵਿਦਿਆਰਥੀਆਂ ਦੀ ਲੜਾਈ, 4 ਜ਼ਖਮੀ!

ASAvtar Singh
Aug 12, 2025 12:46:05
Gurdaspur, Punjab
Gurdaspur ਗੁਰਦਾਸਪੁਰ ਦੇ ਇੱਕ ਨਿੱਜੀ ਕਾਲਜ ਵਿੱਚ ਦੇ ਵਿਦਿਆਰਥੀਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ ਇੱਕ ਗੁਟ ਨੇ ਦੂਜੇ ਗੁਟ ਦੇ ਨੌਜਵਾਨਾਂ ਉੱਪਰ ਚਲਾਈਆਂ ਗੋਲੀਆਂ 4 ਨੌਜਵਾਨ ਗੋਲੀਆਂ ਲੱਗਣ ਦੇ ਨਾਲ ਹੋਏ ਜ਼ਖਮੀ 8ਵੀ ਕਲਾਸ ਵਿੱਚ ਪੜ੍ਹਦੇ ਨੌਜਾਵਨ ਦੀ ਗੋਲੀ ਲੱਗਣ ਨਾਲ ਹੋਈ ਮੌਤ ਕਾਲਜ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਨਾਂ ਗੁਟਾ ਵਿਚਕਾਰ ਹੋਇਆ ਸੀ ਤਕਰਾਰ ਪਿੰਡ ਹਰਦਾਨ ਦੀ ਪੁਲੀ ਤੇ ਆਪਸ ਵਿੱਚ ਭਿੜੇ ਕਾਲਜ ਦੇ ਦੋਨਾਂ ਗੁੱਟਾਂ ਦੇ ਵਿਦਿਆਰਥੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Aug 13, 2025 17:30:41
Ludhiana, Punjab:
ਕਾਂਗਰਸ ਵਿੱਚ ਮੁੜ ਮਤਭੇਦ ਆਏ ਸਾਹਮਣੇ; ਪਾਰਟੀ ਵਿੱਚ ਸਿਰਫ ਪ੍ਰਧਾਨ ਜਾਂ ਇੰਚਾਰਜ ਕੋਲ ਹੈ ਕਿਸੇ ਨੂੰ ਜੁਆਇਨ ਕਰਾਉਣ ਦਾ ਅਧਿਕਾਰ: ਰਾਜਾ ਵੜਿੰਗ ਪੰਜਾਬ ਕਾਂਗਰਸ ਵਿਚਾਲੇ ਮਤਭੇਦ ਇੱਕ ਵਾਰ ਫਿਰ ਤੋਂ ਸਾਹਮਣੇ ਆਏ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਅਧਿਕਾਰ ਪ੍ਰਧਾਨ ਜਾਂ ਫਿਰ ਇੰਚਾਰਜ ਦੇ ਕੋਲ ਹੈ। ਇਸ ਤੋਂ ਇਲਾਵਾ, ਕਾਂਗਰਸ ਪਾਰਟੀ ਵਿੱਚ ਹਲਕਾ ਇੰਚਾਰਜ ਦਾ ਕੋਈ ਸਿਸਟਮ ਨਹੀਂ ਹੈ। ਇਸ ਤੋਂ ਇਲਾਵਾ, ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਸੀ ਵਾਪਸ ਲੈਣ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਤੋਂ ਡਰ ਕੇ ਇਹ ਫੈਸਲਾ ਲਿਆ ਹੈ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਆਪਣੇ ਪਾਰਲੀਮੈਂਟ ਕੋਟੇ ਚੋਂ ਸਥਾਪਿਤ ਓਪਨ ਏਅਰ ਜਿਮ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਵਲੋਂ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਦੌਰਾਨ ਜੁਆਇਨ ਕਰਵਾਏ ਗਏ ਹਲਕੇ ਨਾਲ ਸੰਬੰਧਿਤ ਸੀਨੀਅਰ ਆਗੂ ਦੇ ਨਾ ਪਹੁੰਚਣ ਬਾਰੇ ਪੁੱਛੇ ਸਵਾਲ ਸਾਨੂੰ ਉੱਪਰ ਵੜਿੰਗ ਨੇ ਕਿਹਾ ਕਿ ਪਾਰਟੀ ਵਿੱਚ ਸਿਰਫ ਸੂਬਾ ਪ੍ਰਧਾਨ ਜਾਂ ਇੰਚਾਰਜ ਹੀ ਕਿਸੇ ਨੂੰ ਜੁਆਇਨ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਉਕਤ ਆਗੂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੁਆਇਨ ਕਰਾਇਆ ਸੀ। ਇਸ ਤੋਂ ਇਲਾਵਾ, ਉਹ ਦਿੱਲੀ ਵਿੱਚ ਪ੍ਰਦਰਸ਼ਨ ਨੂੰ ਲੈ ਕੇ ਵੀ ਬੋਲੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੀ ਸਰਕਾਰ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ
0
comment0
Report
BNBISHESHWAR NEGI
Aug 13, 2025 16:30:32
Dhar Chhiling Khola, Himachal Pradesh:
रामपुर बुशहर। विशेषर नेगी। आज साय करीब 4 बजे श्रीखंड की पहाड़ियों पर बादल फटने के कारण शिमला जिला के 15/ 20 इलाका के गानवी खड्ड और निरमंड उप मंडल के कुर्पन खड्ड में बाढ़ आ गई। गानवी में खड्ड में आई बाढ़ से एक वाहन योग्य पुल बहा और गांव को जोड़ने वाला प्रमुख पैदलपुल भी चपेट में आ गया। पुलिस चौकी गानवी का भवन भी मलवे में दबा। गानवी बस ठहराव स्थल भी बाढ़ की चपेट में आने से ध्वस्त हो गया , बस स्टापेज के समीप के ढावो को भी नुकसान पहुंचाने की सूचना है। प्रशासन ने घटना की सूचना मिलते ही राहत एवं बचाव टीम को मौके पर रवाना कर दिया है । बताया जा रहा है कि श्री खंड की ऊंची पहाड़ियों पर तेज बारिश व बादल फटने के कारण स्थिति भयंकर हुई। खड्ड का पानी बढ़ जाने के कारण लोग घरों को छेड़ छोड़कर इधर-उधर भागे। उधर कुल्लू जिला के निरमंड उप मंडल के श्रीखंड महादेव एवं भीमडवारी के आसपास बादल फटने से कुरपन खड्ड में भी बाढ़ आ गई। इससे कुरपंन खड्ड पर गांव को जोड़ने वाले कई पैदल पुल बह गए। बाइट प्रत्यक्ष दर्शी सुरेश ने बताया कि आज साय गानवी खड्ड में आई बाढ़ के कारण गानवी में काफी नुकसान हुआ है। जिसमें गानवी बस स्टॉपेज कुछ दुकान शामिल है। जब की दो पुल बह गए। बाइट। स्थानीय निवासी वेद प्रकाश ने बताया कि आज करीब 4:30 बजे साय गानवी खड्ड में बाढ़ आई। जिससे एक वाहन योग्य पुल और एक पैदल पुल बह गया। इसके अलावा बस स्टॉपेज स्थल व एक ढाबा ध्वस्त हुआ। पुलिस चौकी भवन में भी मालवा में भर गया है
0
comment0
Report
ASAvtar Singh
Aug 13, 2025 15:00:39
Gurdaspur, Punjab:
ਇੱਕ ਨਿੱਜੀ ਸਕੂਲ ਦੀ ਬੱਸ ਜਾ ਵੱਜੀ ਟਰਾਂਸਫਾਰਮ ਵਿੱਚ, ਵੱਡਾ ਹਾਦਸਾ ਹੋਣ ਤੋਂ ਟਲਿਆ ਹੋ ਸਕਦਾ ਸੀ ਕੋਈ ਜਾਨੀ ਨੁਕਸਾਨ ਰਿਪੋਰਟਰ ਅਵਤਾਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲਿਆ ਇੱਕ ਨਿੱਜੀ ਸਕੂਲ ਦੀ ਬੱਸ ਟਰਾਂਸਫਾਰਮ ਦੇ ਖੰਭੇ ਨਾਲ ਜਾ ਟਕਰਾਈ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਟਰਾਂਸਫਾਰਮ ਬਸ ਉੱਪਰ ਜਾ ਡਿੱਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਨਿਜੀ ਸਕੂਲਾਂ ਨੂੰ ਆਪਣੀ ਟਰਾਂਸਪੋਰਟ ਤੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅੱਜ ਇੱਕ ਨਿੱਜੀ ਸਕੂਲ ਦੀ ਬੱਸ ਦੀਨਾਨਗਰ ਦੇ ਬਹਿਰਾਮਪੁਰ ਰੋਡ ਉੱਪਰ ਟਰਾਂਸਫਾਰਮ ਨਾਲ ਜਾ ਟਕਰਾਈ ਹਾਦਸਾ ਇੰਨਾ ਜਿਆਦਾ ਖਤਰਨਾਕ ਸੀ ਕੀ ਟਰਾਂਸਫਾਰਮ ਦਾ ਖੰਭਾ ਟੁੱਟ ਗਿਆ ਅਤੇ ਟਰਾਂਸਫਾਰਮ ਬੱਸ ਉੱਪਰ ਜਾ ਡਿੱਗਿਆ ਆਮ ਲੋਕਾਂ ਨੇ ਕਿਹਾ ਕਿ ਜੇਕਰ ਬੱਸ ਵਿੱਚ ਬੱਚੇ ਹੁੰਦੇ ਤਾਂ ਇੱਕ ਵੱਡਾ ਹਾਦਸਾ ਵੀ ਹੋ ਸਕਦਾ ਸੀ ਅਤੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਡਰਾਈਵਰ ਦਾ ਇਹ ਕਹਿਣਾ ਸੀ ਕਿ ਉਸ ਨੂੰ ਨੀਂਦ ਦਾ ਝੌਕਾ ਲੱਗ ਗਿਆ ਜਿਸ ਕਰਕੇ ਇਹ ਹਾਦਸਾ ਹੋਇਆ ਉੱਥੇ ਹੀ ਬਿਜਲੀ ਵਿਭਾਗ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਬਿਜਲੀ ਬੰਦ ਕਰ ਦਿੱਤੀ ਗਈ ਸਥਾਨਕ ਲੋਕਾਂ ਵੱਲੋਂ ਕਿਹਾ ਗਿਆ ਕਿ ਬਿਜਲੀ ਵਿਭਾਗ ਵੱਲੋਂ ਬਿਜਲੀ ਬੰਦ ਕਰ ਦਿੱਤੀ ਗਈ ਹੈ ਅਤੇ ਟਰਾਂਸਫਾਰਮ ਸਹੀ ਹੋਣ ਚ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ ਸਾਨੂੰ ਕਿੰਨੀਆਂ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਬਿਜਲੀ ਬੰਦ ਕਰ ਦਿੱਤੀ ਗਈ ਹੈ। ਬਾਈਟ - ਸਥਾਨਕ ਨਿਵਾਸੀ
0
comment0
Report
DSDharmindr Singh
Aug 13, 2025 12:46:51
Khanna, Punjab:
ਖੰਨਾ ਵਿਖੇ ਬੈਂਕ ਦੇ ਬਾਹਰ ਖੜ੍ਹੀ ਮੈਨੇਜਰ ਦੀ ਗੱਡੀ ਚ ਸੱਪ ਵੜ ਗਿਆ। ਬਚਾਅ ਰਹੀ ਕਿ ਆਲੇ ਦੁਆਲੇ ਦੇ ਲੋਕਾਂ ਨੇ ਇਸਨੂੰ ਦੇਖ ਲਿਆ ਤੇ ਤੁਰੰਤ ਮੈਨੇਜਰ ਨੂੰ ਦੱਸਿਆ। ਇਸ ਮਗਰੋਂ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਫੜਿਆ ਗਿਆ। ਇਹ ਸੱਪ ਗੱਡੀ ਦੇ ਅੰਦਰ ਜਾ ਕੇ ਲੁਕ ਕੇ ਬੈਠ ਗਿਆ ਸੀ ਜਿਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਸਮੇਂ ਰਹਿੰਦੇ ਰੈਸਕਿਊ ਟੀਮ ਨੇ ਇਸਨੂੰ ਬਾਹਰ ਕੱਢਿਆ।  ਬਾਈਟ - ਮੈਨੇਜਰ             ਰੈਸਕਿਊ ਟੀਮ ਮੈਂਬਰ 
0
comment0
Report
JSJagmeet Singh
Aug 13, 2025 12:46:23
Fatehgarh Sahib, Punjab:
Anchor :- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਬੀਬਾ ਜੈਇੰਦਰ ਕੌਰ ਅੱਜ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਵਿੱਖੇ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਦੇ ਅਖਲ ਜੰਗਲ ਵਿੱਚ ਆਤੰਕੀਆਂ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋਏ ਹਰਮਿੰਦਰ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ,ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ,ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਵੀ ਮੌਜੂਦ ਸਨ,ਇਸ ਮੌਕੇ ਸ਼ਹੀਦ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈਇੰਦਰ ਕੌਰ ਅੱਜ ਸਾਡੇ ਦੁੱਖ ਵਿੱਚ ਸ਼ਾਮਿਲ ਹੋਕੇ ਸਾਡਾ ਦੁੱਖ ਵੰਡਾਇਆ ਹੈ,ਉਥੇ ਹੀ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਪੂਰੀ ਭਾਜਪਾ ਪਾਰਟੀ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ,ਅਸੀਂ ਪਰਿਵਾਰ ਲਈ ਜੋ ਵੀ ਕਰ ਸਕਦੇ ਹਾਂ ਅਸੀਂ ਕਰਾਂਗੇ । Byte :- ਸ਼ਹੀਦ ਦੇ ਪਰਿਵਾਰਿਕ ਮੈਬਰ Byte :- ਬੀਬਾ ਜੈਇੰਦਰ ਕੌਰ ( ਸੂਬਾ ਪ੍ਰਧਾਨ, ਭਾਜਪਾ ਮਹਿਲਾ ਮੋਰਚਾ)
0
comment0
Report
MTManish Thakur
Aug 13, 2025 12:31:09
Kullu, Himachal Pradesh:
डेढ़ माह पूर्व सैंज के जीवानाला में बादल फटने के कारण पिन पार्वती नदी में आई बाढ़ के कारण सैंज बाजार की करीब 100 मीटर सड़क नदी में वह गई थी। सड़क के नदी में बहने से जहाँ मुख्य बाजार सैंज का आपस में संपर्क टूट गया था। वही सैंज बस स्टैंड में बीते डेढ़ माह से बसें नहीं पहुंच पा रही है। वर्ष 2023 में आई प्राकृतिक आपदा के कारण सैंज वाजार को आपस में जोड़ने वाली करीब 200 मीटर सड़क नदी में वह गई थी। इसके अलावा मशेनानाला, एचडीएफसी बैंक, रैला सड़क के अलावा देहूरी सड़क में खणीधार नाले में भूस्खलन होने के कारण क्षतिग्रस्त हुई थी। उपरोक्त चार सड़कें के अलावा कई सड़के घाटी की जनता को परेशान कर रही है, लेकिन शासन प्रशासन व विभाग ने वीते दो वर्ष में जव इन सड़कों की मुरम्मत नही की तो व्यापार मंडल सैंज, संयुक्त संघर्ष समिति सैंज तथा टैक्सी यूनियन सैंज के अलावा घाटी के जनप्रतिनिधियों सहित घाटी के अन्य संगठनों ने 24 जुलाई को सांकेतिक धरना प्रदर्शन करने का निर्णय लिया था, लेकिन इससे पूर्व शासन प्रशासन तथा विभागीय अधिकारियों ने सभी संगठनों को तहसील कार्यालय में आमंत्रित किया और एसडीएम बंजार की अध्यक्षता में बैठक आयोजित की गई जिसमें विशेष रूप से सरकार के प्रतिनिधि एपीएमसी चेयरमैन राम सिंह मियां विशेष रूप से उपस्थित रहे । मगर समस्याओं का कोई समाधान नहीं हुआ इसके प्रति आज व्यापार मंडल सैंज के आह्वान पर भारी जन आक्रोश देखने को मिला। बाइट - झाबे राम ठाकुर प्रधान व्यापार मंडल सैंज
0
comment0
Report
MTManish Thakur
Aug 13, 2025 12:30:52
Kullu, Himachal Pradesh:
हिमाचल प्रदेश में बाढ़ के चलते जहां कई इलाके प्रभावित हुए। तो वहीं जिला कुल्लू के बंजार विधानसभा क्षेत्र में भी बीते एक माह से 32 प्रमुख सड़कें बंद है। जिसके चलते यहां खेतों में ही लोगों की सब्जियां खराब हो गई। तो वहीं अब सेब सीजन भी बुरी तरह प्रभावित हो रहा है। लेकिन इस मुश्किल की घड़ी में सरकार का कोई भी मंत्री बंजार के दौरे पर नहीं आया। इससे पता चलता है कि बंजार विधानसभा क्षेत्र के साथ प्रदेश सरकार के द्वारा भेदभाव किया जा रहा है। ढालपुर में पत्रकारों को जानकारी देते हुए बंजार से भाजपा के विधायक सुरेंद्र शौरी ने बताया कि बंजार विधानसभा क्षेत्र में आज 10 गांव ऐसे हैं जो कभी भी भूस्खलन की जद में आ सकते हैं। ऐसे में यहां पर दर्जनों परिवार आज तंबू में रहने को मजबूर हो गए हैं। लेकिन उसके बाद भी सरकार की नींद नहीं खुली है। विधायक सुरेंद्र शौरी का कहना है कि उन्होंने कई बार इस बारे लोक निर्माण विभाग के अधिकारियों से भी बात की। लेकिन विभाग के अधिकारी भी बजट की कमी का रोना रो रहे हैं वहीं सड़क बंद होने के चलते अगर किसी मरीज को कुल्लू लाना हो तो लोगों को तीन हजार रुपए से अधिक पैसा खर्च कर टैक्सियों के माध्यम से यहां आना पड़ रहा है। वर्तमान में बंजार विधानसभा के किसी भी सड़क पर एचआरटीसी की बस सेवा भी लोगों को नहीं मिल रही है। लोगों को पैदल ही कई किलोमीटर का सफर तय करना पड़ रहा है। विधायक सुरेंद्र शौरी ने कहा कि एनएच 305 की हालत भी इतनी खराब है कि वह पांच जगह पर कभी भी धंस सकता है। जिस कारण बंजार का संपर्क भी जिला मुख्यालय से कभी भी कट सकता है। विधायक सुरेंद्र शौरी ने प्रदेश सरकार से आग्रह किया कि वह बंजार के साथ भेदभाव ना करें और यहां सड़कों की बहाली के लिए भी तुरंत बजट जारी किया जाए। वरना लोगों को मजबूरी में सड़कों पर उतरकर सरकार के खिलाफ प्रदर्शन करना होगा। - बाइट - सुरेंद्र शौरी विधायक 
0
comment0
Report
HSHitesh Sharma
Aug 13, 2025 12:30:22
Amloh, Punjab:
Amloh ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਸਾਂਸਦ ਡਾ ਅਮਰ ਸਿੰਘ ਅਤੇ ਸਾਬਕਾ ਕੈਬਿਨੇਟ ਮੰਤਰੀ ਕਾਕਾ ਰਣਦੀਪ ਸਿੰਘ ਪਿੰਡ ਬਦੀਨ ਪੁਰ ਵਿਖੇ ਸ਼ਹੀਦ ਹਰਮਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਖੜੀ ਹੈ। ਕਾਕਾ ਰਣਦੀਪ ਨੇ ਕਿਹਾ ਕਿ 2002 ਚ ਕਾਂਗਰਸ ਸਮੇਂ ਦੀ ਪੰਜਾਬ ਸਰਕਾਰ ਨੇ ਸ਼ਹੀਦ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਅਤੇ ਪਿੰਡ ਚ ਗੇਟ ਬਣਾਉਣ ਦਾ ਮਤਾ ਸਦਨ ਚ ਪਾਸ ਕੀਤਾ ਸੀ। Shorts byte
0
comment0
Report
RKRAMAN KHOSLA
Aug 13, 2025 11:50:09
Hoshiarpur, Punjab:
ब्यास दरिया किनारे हिमाचल के तहसील इंदौरा का गांव मंड भूंगरमा जहां पानी ने कई घर और खेत किए तबाह। तीन मंजिला घर गिरने की कगार पर। लोगों को रेस्क्यू कर सुरक्षि जगह पर पहुंचाया पर 2 पालतू कुत्ते अभी भी कर रहे हैं घर की रखवाली। ब्यास दरिया में आई बाढ़ के कारण हिमाचल के जिला कांगड़ा में कई घर तबाह हो गए। हिमाचल के जिला कांगड़ा का गांव मंड भूंगरमा जहां पर कई घर ब्यास दरिया में आए उफान की भेंट चढ़ गए। हिमाचल सरकार द्वारा कई जगहों से लोगों को रेस्क्यू कर सुरक्षित जगह पर पहुंचाया गया है परंतु लोगों के घर इस पानी ने तबाह कर दिए। इसी दौरान एक करोड़ों रूपये का तीन मंजिला मकान भी अब पानी की भेंट चढ़ता जा रहा है। लगातार पानी बढ़ने के कारण घर की नींव तक पानी पहुंच चुका है और कुछ समय में यह घर भी बाकी घरों की तरह गिरकर ब्यास में समा जाएगा। जानकारी देते हुए समाजसेवी रमेश कालिया ने बताया कि इस घर में रहने वाले लोग सुरक्षित चले गए है पर घर में पालतू 2 कुत्ते अभी भी घर की रखवाली में तैनात है। इन कुत्तों को कई बार यहां से लेजाया गया पर वह वापस लौट कर अपनी जान जोखिम में डालकर इस घर की रखवाली कर रहे है One to one
0
comment0
Report
MSManish Shanker
Aug 13, 2025 11:46:45
Sahibzada Ajit Singh Nagar, Punjab:
Manish Shanker Mohali ਐਨਜੀਟੀ ਦੇ ਹੁਕਮਾਂ ਤੋਂ ਬਾਅਦ ਬੰਦ ਕੀਤੇ ਗਏ ਡੰਪਿੰਗ ਗਰਾਊਂਡ ਨੂੰ ਲੈ ਕੇ ਮੋਹਾਲੀ ਵਿੱਚ ਕੂੜੇ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਨਗਰ ਨਿਗਮ ਮੋਹਾਲੀ ਕਿਤੇ ਨਾ ਕਿਤੇ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਨਗਰ ਨਿਗਮ ਮੋਹਾਲੀ ਵੱਲੋਂ ਫੇਜ਼ ਪੰਜ ਵਿਖੇ ਸਥਿਤ ਰਿਹਾਇਸ਼ੀ ਇਲਾਕਿਆਂ ਵਿੱਚ ਡੰਪਿੰਗ ਗਰਾਊਂਡ ਬਣਾ ਦਿੱਤਾ ਗਿਆ ਸੀ ਜਿਸ ਤੇ ਇਲਾਕਾ ਨਿਵਾਸੀਆਂ ਵੱਲੋਂ ਵਿਰੋਧ ਕਰਦੇ ਹੋਏ ਉਸ ਡੰਪਿੰਗ ਗਰਾਊਂਡ ਤੇ ਤਾਲੇ ਲਗਾ ਦਿੱਤੇ ਹਨ। ਇਸ ਘਟਨਾ ਤੋਂ ਬਾਅਦ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਲੋਕਾਂ ਨਾਲ ਕਹਾ ਸੁਣੀ ਹੋਈ। ਮਾਮਲੇ ਨੇ ਇਸ ਕਦਰ ਤੂਲ ਫੜਿਆ ਕੀ ਮੌਕੇ ਤੇ ਸਿਆਸੀ ਪਾਰਟੀਆਂ ਦੇ ਵੱਖ ਵੱਖ ਨੁਮਾਇੰਦੇ ਆਣੇ ਸ਼ੁਰੂ ਹੋ ਗਏ ਜਿਸ ਦਾ ਲੋਕਾਂ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ। ਮੌਕੇ ਤੇ ਮੌਜੂਦ ਫੇਜ ਪੰਜ ਨਿਵਾਸੀ ਪੇਸ਼ੇ ਤੋਂ ਵਕੀਲ ਵੱਲੋਂ ਕਿਹਾ ਗਿਆ ਕਿ ਮੇਅਰ ਅਤੇ ਵਿਧਾਇਕ ਵਿਚਾਲੇ ਖਿੱਚੋਤਾਨ ਜਾਰੀ ਹੈ ਜਿਸ ਦਾ ਖਮਿਆਜਾ ਇਲਾਕਾ ਨਿਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ। ਜੇਕਰ ਇਸ ਮਸਲੇ ਦਾ ਹੱਲ ਤੁਰੰਤ ਨਾ ਕੀਤਾ ਗਿਆ ਤਾਂ ਕਾਨੂੰਨੀ ਲੜਾਈ ਲੜੀ ਜਾਵੇਗੀ। Shorts of spot Byte-MLA Kulwant Singh Byte-Mayor Amarjit Singh Jeeti Sidhu Byte-Ram kumar resident phase 5 Byte-Advocate Byte-Loacl residents
0
comment0
Report
RKRAMAN KHOSLA
Aug 13, 2025 11:46:36
Hoshiarpur, Punjab:
पंजाब सीमा के साथ लगता हिमाचल का गांव बहादुर में ब्यास दरिया का रौद्र रूप। कई सौ एकड़ फसल और कई घर तबाह। पोंग डैम द्वारा लगातार भारी मात्रा में पानी छोड़ा जा रहा हैं जिसके चलते ब्यास दरिया उफान पर है। ब्यास दरिया के किनारे हिमाचल और पंजाब के कई गांवों में पानी भरना शुरू हो चुका है। आज जी मीडिया की टीम ब्यास दरिया के पार हिमाचल के गांव बहादुर पहुंची जहां ब्यास दरिया उफान पर है और कई सौ एकड़ फसल और घर पूरी तरह से बरबाद हो गए हैं। ब्यास का पानी बढ़ता देख अब किनारे पर बसे लोग अपने घरों को खाली कर सुरक्षित जगह पर जाने को मजबूर है।इस दौरान जानकारी देते हुए स्थानिक लोगों ने बताया कि 2023 को भी इस गांव में पानी आ गया था। तब भी हमारे घर उजड़ गए थे। अब फिर दोबारा पानी आ गया है। प्रशासन ने हमें घर खाली करने के आदेश दिए हैं। जितना समान बच सकता है उतना हम कोशिश में हैं कि बचा सके। लोगों ने बताया कि पानी में कई घर बह चुके है और कई बहने वाले है। One to one
0
comment0
Report
VBVIJAY BHARDWAJ
Aug 13, 2025 11:32:08
Bilaspur, Chhattisgarh:
डे प्लान अप्रोवड बाय- ज़ी पीएचएच असाइनमेंट. स्लग- हिमाचल प्रदेश के नगर एवं ग्राम नियोजन, आवास एवं तकनीकी शिक्षा मंत्री राजेश धर्माणी ने घुमारवीं उपमंडल के तहत वन परिक्षेत्र भराड़ी के मरयाणी से जिला स्तरीय 76वें वन महोत्सव का किया शुभारंभ तो लोकतंत्र की रक्षा के लिए पारदर्शी चुनाव होने को बताया जरूरी. रिपोर्ट- विजय भारद्वाज टॉप- बिलासपुर, हिमाचल प्रदेश. एंकर- हिमाचल प्रदेश के नगर नियोजन, आवास एवं तकनीकी शिक्षा मंत्री राजेश धर्माणी ने बिलासपुर जिला के घुमारवीं उपमंडल के तहत वन परिक्षेत्र भराड़ी के मरयाणी में जिला स्तरीय 76वें वन महोत्सव का शुभारंभ किया है. वहीं इस दौरान राजेश धर्माणी ने पौधे लगाकर पर्यावरण संरक्षण का संदेश दिया ताकि आने वाले समय में हिमाचल प्रदेश में आने वाली प्राकृतिक आपदाओं से बचा जा सके. वहीं वन महोत्सव के दौरान उन्होंने कहा कि प्रकृति के संरक्षण व संवर्धन के लिए पौधे लगाना अति महत्वपूर्ण है और इसी के मद्देनजर जिला स्तरीय वन महोत्सव के दौरान मरयाणी में पांच हेक्टेयर भूमि में फेंसिंग कर पौधे लगाए गए हैं और कुछ प्राकृतिक रूप से पौधे उगेंगे जिससे यह पूरा क्षेत्र हरा भरा हो जाएगा. साथ ही चुनावों का जिक्र करते हुए मंत्री राजेश धर्माणी ने कहा कि लोकतंत्र की मजबूती और उसकी जड़ों को सुरक्षित रखने के लिए निष्पक्ष एवं पारदर्शी चुनाव अनिवार्य हैं। उन्होंने चेतावनी दी है कि वोट चोरी जैसी घटनाएं लोकतांत्रिक ढांचे के लिए गंभीर खतरा हैं और इससे किसी भी स्तर पर समझौता स्वीकार्य नहीं होगा। साथ ही उन्होंने कहा कि चुनाव आयोग को किसी भी दबाव में आए बिना अपनी संवैधानिक जिम्मेदारियां निभानी चाहिए और मतदाता सूची से लेकर मतदान एवं मतगणना की प्रक्रिया तक, हर चरण में पारदर्शिता सुनिश्चित करनी चाहिए. वहीं उन्होंने आरोप लगाया कि आयोग की कार्यप्रणाली में मौजूद कमियों को छिपाने की प्रवृत्ति लोकतंत्र को कमजोर करती है और इसे तुरंत बदलने की आवश्यकता है। साथ ही मंत्री राजेश धर्माणी ने चुनाव आयोग को सुझाव देते हुए डिजिटल वोटर लिस्ट तत्काल सार्वजनिक करने की मांग की है ताकि जनता स्वयं उसका ऑडिट कर सके और किसी भी तरह की हेराफेरी का सच सामने आ सके. वहीं उन्होंने कांग्रेस नेता राहुल गांधी के समर्थन में कहा कि उन्होंने जो सवाल उठाए हैं, वे किसी दल या नेता से जुड़े नहीं बल्कि सीधे-सीधे देश के लोकतांत्रिक स्वास्थ्य से संबंधित हैं। यह केवल राजनीतिक बहस नहीं बल्कि हर नागरिक के अधिकार और भविष्य का सवाल है। बाइट- राजेश धर्माणी, नगर नियोजक, आवास एवं तकनीकी शिक्षा मंत्री, हिमाचल प्रदेश.
0
comment0
Report
PSParambir Singh Aulakh
Aug 13, 2025 10:48:44
Amritsar, Punjab:
ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਿਲੀ ਵੱਡੀ ਜਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਬਣੇ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਸਾਬਕਾ ਕੈਬਨਟ ਮੰਤਰੀ ਗੁਲਜਾਰ ਸਿੰਘ ਰਣੀਕੇ ਦੇ ਸਪੁੱਤਰ ਹਨ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ SGPC ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਲਾਲੀ ਰਣੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਸਾਨੂੰ ਸਾਡੇ ਪਰਿਵਾਰ ਨੂੰ ਜਿੰਮੇਵਾਰੀ ਮਿਲੀ ਹੈ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੱਤਾ ਜਾਵੇਗਾ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚਾਹੇ ਪੰਜਾਬ ਦੀਆਂ ਜਮੀਨਾਂ ਦੀ
0
comment0
Report
BSBhushan Sharma
Aug 13, 2025 10:30:57
Nurpur, Himachal Pradesh:
लोकेशन नूरपुर भूषण शर्मा जवाली में फिल्मी स्टाइल में नाबालिगा का पिस्तौल की नोक पर अपहरण पुलिस ने शुरू की आरोपियों की तलाश एंकर -जवाली थाना क्षेत्र में मंगलवार को एक सनसनीखेज मामला सामने आया, जहां एक नाबालिगा को दिनदहाड़े पिस्तौल की नोक पर फिल्मी अंदाज में अगवा कर लिया गया। घटना से पूरे इलाके में दहशत फैल गई है। प्राप्त जानकारी के अनुसार, नाबालिगा के भाई शेर अली ने पुलिस थाना जवाली में शिकायत दर्ज करवाई है। उन्होंने बताया कि वे ट्रैक्टर से अपने घर मिरथल लौट रहे थे कि अचानक जेके नंबर की काले रंग की स्कॉर्पियो आई और नाबालिगा को जबरन ट्रैक्टर से उतारकर गाड़ी में बैठाकर फरार हो गए। भागते समय किडनैपरों ने दो गाड़ियों को टक्कर मारकर नुकसान भी पहुंचाया। शिकायतकर्ता का कहना है कि अगर कोई दोपहिया वाहन सामने आ जाता तो आरोपी उसे भी रौंद देते। घटना के बाद से पीड़िता के परिजनों का रो-रोकर बुरा हाल है। उन्होंने पुलिस से जल्द से जल्द बेटी को सुरक्षित वापस लाने और आरोपियों को गिरफ्तार करने की मांग की है। डीएसपी जवाली वीरी सिंह ने बताया कि पुलिस ने शिकायत दर्ज कर ली है और किडनैपरों की तलाश में विशेष टीमें गठित कर रवाना कर दी हैं। उन्होंने भरोसा दिलाया कि जल्द ही आरोपी पुलिस की गिरफ्त में होंगे। बाइट: वीरी सिंह, डीएसपी जवाली
0
comment0
Report
MSManish Shanker
Aug 13, 2025 09:47:54
Sahibzada Ajit Singh Nagar, Punjab:
Manish Shanker Mohali ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਤੇ ਬਹਿਸ ਹੋਈ ਸ਼ੁਰੂ। Information
0
comment0
Report
Independence Day
Advertisement
Back to top