Back
ਡੱਬਵਾਲੀ ਢਾਬ ਦੇ ਕਿਸਾਨਾਂ ਦਾ ਪਾਣੀ ਘੱਟਣ 'ਤੇ ਵੱਡਾ ਹੰਗਾਮਾ!
ASAnmol Singh Warring
Aug 05, 2025 05:45:51
Sri Muktsar Sahib, Punjab
ਹਲਕਾਂ ਲੰਬੀ ਦੇ ਪਿੰਡ ਡੱਬਵਾਲੀ ਢਾਬ ਅਤੇ ਪਿੰਡ ਸ਼ਾਮਖੇੜਾ ਦੇ ਨਹਿਰੀਂ ਪਾਣੀ ਦਾ ਰੇੜਕਾ ਫਿਰ ਤੋਂ ਉਲਝਣ ਲੱਗਾ ਡੱਬਵਾਲੀ ਢਾਬ ਦੇ ਕਿਸਾਨਾਂ ਨੇ ਕਰਮਗੜ ਮਈਨਰ ਵਿਚੋਂ ਸ੍ਹਾਮ ਖੇੜਾ ਕਿਸਾਨਾਂ ਨੂੰ ਮਿਲਣ ਵਾਲੇ ਪਾਣੀ ਦਾ ਪਾਸਾ ਇਕ ਵਾਰ ਫਿਰ ਤੋਂ ਨਹਿਰੀਂ ਵਿਭਾਗ ਦੀ ਮਿਲੀ ਭੁਗਤ ਨਾਲ ਪੁੱਟ ਕੇ ਨੀਵਾਂ ਕਰਨ ਦੇ ਲਾਏ ਇਲਾਜਮ । ਦੂਜੇ ਪਾਸੇ ਮੌਕੇ ਤੇ ਪੁੱਜੇ ਨਹਿਰੀਂ ਵਿਭਾਗ ਦੇ ਐਸ ਡੀ ਉ ਨੇ ਕਿਹਾ ਮੋੱਘਾ ਅਜੇ ਹੋਰ ਨੀਵਾਂ ਕਰਨ ਦੀ ਜਰੂਰਤ ਹੈ ਜਿਸ ਕਰਨ ਪਿੰਡ ਵਾਸੀਆਂ ਦੇ ਵਧਦੇ ਗ਼ੁੱਸੇ ਨੂੰ ਦੇਖਦੇ ਹੋਏ ਅੱਧਕਾਰੀਆ ਵਲੋਂ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ
ਹਲਕਾਂ ਲੰਬੀ ਦੇ ਪਿੰਡ ਡੱਬਵਾਲੀ ਦੇ ਕਿਸਾਨਾਂ ਦੀ ਸਕਾਇਤ ਸੀ ਕਿ ਉਣਾ ਦਾ ਪਿੰਡ ਕਰਮਗੜ੍ਹ ਮਈਨਰ ਦੀਆ ਟਾਇਲਾ ਤੇ ਪੈਣ ਕਰਕੇ ਉਣਾ ਦੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਜਿਸ ਨੂੰ ਦੇਖਦੇ ਹੋਏ ਨਹਿਰੀਂ ਵਿਭਾਗ ਨੇ ਨਵੇਂ ਸਿਰ ਤੋਂ ਪੈਮਾਇਸ਼ ਕਰਕੇ ਸ਼ਹੀ ਪਾਣੀ ਪਹੁੰਚਦਾ ਕੀਤਾ ਤਾਂ ਉਸ ਸਮੇ ਪਿਛਲੇਂ ਪਿੰਡ ਸ੍ਹਾਮ ਖੇੜਾ ਦਾ ਕਿਸਾਨਾਂ ਦਾ ਅਲਜਾਮ ਸੀ ਕਿ ਹੁਣ ਉਣਾ ਦੇ ਪਿੰਡ ਦਾ ਪਾਣੀ ਘੱਟ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਚਲਦਾ ਰਿਹਾ ਆਖਰ ਕਰ ਦੋਵੇ ਪਿੰਡਾਂ ਦੇ ਸਹਿਮਤੀ ਨਾਲ ਮਸਲਾ ਹੱਲ ਹੋ ਗਿਆ ਸੀ ਊਂਸ ਸਮੇ ਖੇਤੀਬਾੜੀ ਮੰਤਰੀ ਨੇ ਖੁਡੀਆ ਮੌਕੇ ਤੇ ਪੁੱਜ ਕੇ ਮਸਲਾ ਸੁਲਝਾ ਦਿਤਾ ਸੀ । ਅੱਜ ਫਿਰ ਮਈਨਰ ਉਪਰ ਇਕੱਠੇ ਹੋਏ ਪਿੰਡ ਡੱਬਵਾਲੀ ਦੇ ਕਿਸਾਨਾਂ ਨੇ ਆਰੋਪ ਲਾਇਆ ਕਿ ਕੱਲ੍ਹ ਸ਼ਾਮ ਨੂੰ ਨਹਿਰੀਂ ਵਿਭਾਗ ਦੇ ਜੇ ਈ ਨੇ ਖੁਦ ਖੜ ਕੇ ਪਿੰਡ ਸ੍ਹਾਮ ਖੇੜਾ ਦਾ ਮੋਘਾ ਨੀਵਾਂ ਕਰਵਾਇਆ ਜਿਸ ਕਰਕੇ ਸਾਡਾ ਪਾਣੀ ਘੱਟ ਗਿਆ ।
Byte ਪਿੰਡ ਡੱਬਵਾਲੀ ਢਾਬ ਦੇ ਕਿਸਾਨ
ਦੂਜੇ ਪਾਸੇ ਸੂਚਨਾ ਮਿਲਣ ਤੇ ਮੌਕੇ ਪੁੱਜੇ ਨਹਿਰੀਂ ਵਿਭਾਗ ਦੇ ਐਸ ਡੀ ਉ ਕੁਨਾਲ ਢਿਗੜਾ ਅਤੇ ਜੇ ਈ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਨੂੰ ਦੱਸਿਆ ਕਿ ਟਾਇਲਾ ਤੇ ਪਾਣੀ ਦੀ ਵਾਧ ਘਾਟ ਰਹਿ ਜਾਂਦੀ ਹੈ ਪਾਣੀ ਨੂੰ ਪੂਰਾ ਕਰਨ ਲਈ ਸ੍ਹਾਮ ਖੇੜਾ ਵਾਲੇ ਦਾ ਲੇਵਲ ਅਜੇ ਇਕ ਜਾ ਦੋ ਇੰਚ ਨੀਵਾਂ ਕਰਨਾ ਪਵੇਗਾ ।
Byte ਐਸ ਡੀ ਉ ਕੁਨਾਲ ਢਿਗੜਾ
ਦੂਜੇ ਪਾਸੇ ਪਿੰਡ ਵਾਲਿਆਂ ਦਾ ਗੁੱਸਾ ਵੱਧਦਾ ਦੇਖਦੇ ਹੋਏ ਵਿਭਾਗ ਵਲੋ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ ਨਹੀਂ ਤਾਂ ਝਗੜੇ ਦਾ ਕਾਰਨ ਬਣ ਸਕਦਾ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SKSanjeev Kumar
FollowAug 06, 2025 15:33:07Bhikhi, Punjab:
मानसा के गांव हीरो खुर्द के सुखी चाहल व्यापारी कि अमेरिका में शक्की हालातो में मौत
सुखजीत सिंह उर्फ सुखी चहल ने अमेरिका मैं रहकर गांव के कामों लिए भेजे थे लाखों रुपए
एंकर कुछ दिन पहले मानसा के गांव हीरो खुर्द के पंजाबी सिख व्यापारी कि अमेरिका में शक्की हालातो में मौत हो गई । जिसका नाम सुखजीत सिंह उर्फ सुखी चहल था। गांव वालों ने जानकारी देते हुए बताया कि सुखजीत सिंह 1992 में अमेरिका चला गया था और उसके बाद वही अपना व्यापार शुरू कर लिया था। व्यापार अच्छा चलने के बाद सुखजीत हर 2 साल बाद गांव में आता था और गांव के विकास के लिए अमेरिका से पैसे भेजता रहता था। उन्होंने बताया कि जिस दिन से सुखजीत की मौत की खबर सुनी है उसे दिन से पूरे गांव में माहौल गमगीन हुआ पड़ा है। उन्होंने यह भी बताया कि सुखजीत ने हमारे गांव के विकास के लिए बहुत सारी बातें सोच रखी थी पर वह सारे विकास के काम अधूरे रह गए और आज हमारा गांव सुखजीत को बहुत याद कर रहा है। उन्होंने बताया कि वह अपनी बहनों के पास पटियाला जाकर रहता था और यहां कभी-कभी आता था और गांव में दो मेन गेट बनवाए गए हैं और गुरुद्वारा भी सुखजीत की तरफ से बनवाया गया है और ऐसे कई काम है जो गांव के भले के लिए किए गए जिसमें सुखजीत ने पूरा सहयोग दिया है। उन्होंने कहा कि सुखजीत का बड़े-बड़े लीडरों और कलाकारों से बहुत जान पहचान थी और अचानक उसकी मौत का क्या कारण बना है हम उसकी जांच की मांग करते हैं कि सरकार सच सामने लाने के लिए कोशिश करें कि सुखजीत सिंह को मारा गया है या उसकी हार्ट अटैक से मौत हुई है । सुखी चल की तस्वीर सोशल मीडिया पर नरेंद्र मोदी राहुल गांधी ट्रंप जैसे बड़े लोगों के साथ वायरल हो रही हैं
बाइट सुखविंदर सिंह गांव वासी
बाइट रूलदा सिंह गांव वासी
बाइट कृष्ण कुमार गांव वासी
0
Report
AMAjay Mahajan
FollowAug 06, 2025 15:02:53Pathankot, Punjab:
एंकर : राष्ट्रीय मानव अधिकार आयोग की तरफ से आयोग के स्पेशल मॉनिटर पठानकोट का दौरा करने पहुंचे जहां उन्होंने सिविल हॉस्पिटल पठानकोट की इंस्पेक्शन की और कई मुख्य बातों का ध्यान रखने के निर्देश दिए मानव अधिकार आयोग के स्पेशल मॉनिटर ने मीडिया से बातचीत करते हुए कहा कि हम ग्राउंड जीरो पर जाकर उन चीजों का आकलन करते हैं जो स्कीमें जनता को दी गई है वह सही ढंग से जनता तक पहुंचती है या नहीं इसके लिए वह पंजाब के 6 दिन के दौरे पर हैं इस दौरान कई सरकारी संस्थान चेक किए जाएंगे
वीओ 1 : राष्ट्रीय मानव अधिकार आयोग की तरफ से मानव अधिकार आयोग के स्पेशल मॉनिटर पठानकोट का दौरा करने पहुंचे जहां उन्होंने सिविल हॉस्पिटल पठानकोट की इंस्पेक्शन की और जो जरूरी काम है उनको सही ढंग से पूरा करने के निर्देश दिए मीडिया से बातचीत करते हुए स्पेशल मॉनिटर ने कहा कि वह पंजाब के 6 दिन के दौरे पर हैं और पहले दिन पठानकोट के सरकारी संस्थाओं की जांच करने पहुंचे हैं वह इस बात की भी जांच कर रहे हैं कि कहीं मानव अधिकारों का उल्लंघन ना हो रहा हो साथ ही उन्होंने कहा कि वह ग्राउंड पर जाकर इस बात की भी जांच कर रहे हैं कि जो सुविधाएं लोगों को दी जा रही है वह उन तक पहुंच रही है या नहीं
बाइट : बाल कृष्ण गोयल (स्पेशल मॉनिटर मानव अधिकार आयोग)
0
Report
TSTEJINDER SINGH
FollowAug 06, 2025 14:45:56Rupnagar, Punjab:
ਸ਼੍ਰੀ ਚਮਕੋਰ ਸਾਹਿਬ-ROPAR
ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਲੱਗਣ ਵਾਲੀ ਪੇਪਰ ਮਿੱਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਇੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੇਪਰ ਮਿੱਲ ਇਲਾਕੇ ਲਈ ਘਾਤਕ ਸਾਬਤ ਹੋਵੇਗੀ ਤੇ ਬਿਮਾਰੀਆਂ ਪੈਂਦਾ ਕਰਨ ਦੇ ਨਾਲ ਨਾਲ ਪਾਣੀ ਦਾ ਵੱਡੇ ਪੱਧਰ ਤੇ ਨੁਕਸਾਨ ਕਰੇਗੀ।ਇਸਦੇ ਲਈ ਇਹ ਪੇਪਰ ਮਿੱਲ ਇੱਥੇ ਨਹੀਂ ਲੱਗਣ ਦਿੱਤੀ ਜਾਵੇਗੀ।ਪੇਪਰ ਮਿੱਲ ਦੇ ਇਸ ਵਿਵਾਦ ਦੋਰਾਨ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੀ ਅੱਜ ਸੰਘਰਸ਼ ਕਮੇਟੀ ਸਮੇਤ ਵਿਰੋਧ ਕਰ ਰਹੇ ਲੋਕਾਂ ਵਿਚਕਾਰ ਪੁੱਜੇ ਤੇ ਉੱਨਾਂ ਵੀ ਪੇਪਰ ਮਿੱਲ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੇ ਨਾਲ ਹਨ।ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਪੇਪਰ ਮਿੱਲ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਦੇ ਰਿਸ਼ਤੇਦਾਰ ਵੱਲੋਂ ਲਗਾਈ ਜਾ ਰਹੀ ਹੈ ਜਿਸਤੇ ਉੱਨਾਂ ਚਰਨਜੀਤ ਸਿੰਘ ਚੰਨੀ ਨੂੰ ਰਾਣਾ ਗੁਰਜੀਤ ਸਿੰਘ ਨਾਲ ਗੱਲਬਾਤ ਕਰਨ ਤੇ ਇਸ ਪੇਪਰ ਮਿੱਲ ਦੇ ਖਿਲਾਫ ਲੋਕ ਸਭਾ ਵਿਚ ਆਵਾਜ਼ ਬੁਲੰਦ ਕਰਨ ਦੀ ਮੰਗ ਰੱਖੀ।ਚਰਨਜੀਤ ਸਿੰਘ ਚੰਨੀ ਨੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਰਾਣਾ ਗੁਰਜੀਤ ਸਿੰਘ ਤੋਂ ਸਮਾਂ ਲੈ ਕੈ ਗੱਲਬਾਤ ਕੀਤੀ ਜਾਵੇਗੀ ਤੇ ਉੱਨਾਂ ਦੱਸਿਆ ਕਿ ਇਸ ਸਬੰਧੀ ਲੋਕ ਸਭਾ ਵਿੱਚ ਵੀ ਸਵਾਲ ਲਗਾ ਦਿੱਤਾ ਹੈ।
ਬਾਈਟ-ਚਰਨਜੀਤ ਸਿੰਘ ਚੰਨੀ-ਸਾਬਕਾ ਮੁੱਖ ਮੰਤਰੀ
ਕੁਸ਼ਇੰਦਰ ਸਿੰਘ -ਆਗੂ ਸੰਘਰਸ਼ ਕਮੇਟੀ
ਆਗੂ ਸੰਘਰਸ਼ ਕਮੇਟੀ
ਤਾਰਾ ਚੰਦ-ਇਲਾਕਾ ਵਾਸੀ
0
Report
NSNavdeep Singh
FollowAug 06, 2025 14:18:17Moga, Punjab:
ਲੈਂਡ ਪੁਲਿੰਗ ਪੋਲਸੀ ਨੂੰ ਲੈ ਕੇ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਚਾਰ ਪਿੰਡਾਂ ਨੇ ਰੱਖਿਆ ਪਿੰਡ ਬੁੱਘੀਪੁਰਾ ਵਿਖੇ ਇਕੱਠ, ਮਨਪ੍ਰੀਤ ਸਿੰਘ ਇਆਲੀ ਪਹੁੰਚੇ ਮੋਗਾ, ਲੈਂਡ ਪੁਲਿੰਗ ਪੋਲਸੀ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ ,ਕਿਹਾ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ।
ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਇੱਕਜੁੱਟਤਾ ਤੇ ਬੋਲਦੇ ਮਨਪ੍ਰੀਤ ਇਆਲੀ ਨੇ ਕਿਹਾ, ਉਹਨਾਂ ਨੇ ਦੂਜੇ ਧੜੇ ਨੂੰ ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ, ਇੱਕ ਜੁੱਟਤਾ ਲਈ ਅਸੀਂ ਤਿਆਰ ।
ਸਿਧਾਂਤਾਂ ਤੇ ਇਕੱਠੇ ਹੋ ਸਕਦੇ ਆ, ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਇਕੱਠੇ ਹੋ ਸਕਦੇ ਆ , ਦੇਖਣਾ ਹੋਵੇਗਾ ਕਿ ਜਮੀਨੀ ਹਕੀਕਤ ਕੀ ਆ ਸਿੱਖ ਕੌਮ ਕੀ ਚਾਹੁੰਦੀ ਆ , ਪੰਥ ਕੀ ਚਾਹੁੰਦਾ ਹੈ, ਸਿੱਖ ਵੋਟਰ ਕੀ ਚਾਹੁੰਦਾ ਹੈ, ਕਿਸਾਨ ਕੀ ਚਾਹੁੰਦਾ ਹੈ, ਲੋਕ ਤਾਂ ਤਿਆਰ ਬੈਠਿਆਂ ਹਨ ।
0
Report
SBSANJEEV BHANDARI
FollowAug 06, 2025 13:52:04Zirakpur, Punjab:
ਜ਼ੀਰਕਪੁਰ
ਪਹਾੜਾਂ ਚ ਲਗਾਤਾਰ ਪੈ ਰਹੀ ਬਰਸਾਤ ਕਾਰਨ ਮੈਦਾਨੀ ਇਲਾਕਿਆਂ ਵਿੱਚ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ । ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਜੋ ਜ਼ਿਰਕਪੁਰ ਦੇ ਛੱਤਬੀੜ ਚਿੜੀਆ ਘਰ ਦੇ ਪਿੱਛੇ ਬਣੇ ਡੈਮ ਦਾ ਗੇਟ ਖੋਲਿਆ ਗਿਆ ਹੈ । ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵੱਧਦੀਆਂ ਨਜ਼ਰ ਆ ਰਹੀਆਂ ਹਨ ਜੋ ਕਿਸਾਨਾਂ ਦੇ ਖੇਤਾਂ ਚ ਵੀ ਪਾਣੀ ਵੜ ਰਿਹਾ ਹੈ । ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਫਿਲਹਾਲ ਡੈਮ ਦਾ ਇੱਕ ਗੇਟ ਸਵੇਰ ਤੋਂ ਹੀ ਖੋਲਿਆ ਜਾ ਚੁੱਕਿਆ ਹੈ । ਜ਼ਿਕਰਯੋਗ ਹੈ ਕਿ ਜ਼ਿਰਕਪੁਰ ਸ਼ਹਿਰ ਵਿੱਚੋਂ ਲੰਘਦੇ ਘਗਰ ਦਰਿਆ ਦਾ ਪਾਣੀ ਅੱਗੇ ਰਾਜਪੁਰਾ ਅਤੇ ਪਟਿਆਲਾ ਵੱਲ ਜਾਂਦਾ ਹੈ ।
WALKTHROUGH
BYTE- FARMER
SHOTS
0
Report
KSKamaldeep Singh
FollowAug 06, 2025 13:51:47DMC, Chandigarh:
बीबा हरसिमरत कौर बादल ने केंद्रीय स्वास्थ्य मंत्री-जेपी नडडा से एम्स, बठिंडा में एक राष्ट्रीय कैंसर संस्थान और नशामुक्ति केंद्र स्थापित करने का आग्रह किया। पंजाब में कैंसर के मामले बहुत ज्यादा हैं और पिछले 5 सालों में कैंसर के मामलों में 7 फीसदी बढ़ोतरी हुई है और 2026 तक कैंसर के मरीजों की संख्या 50 हजार होने का अनुमान है। बठिंडा में एक राष्ट्रीय कैंसर संस्थान बनाने से राज्य और पड़ोसी राज्यों के मरीजों के लिए उच्च तकनीक का कैंसर उपचार हो सकेगा।
इसी तरह, श्री नडडा को एक पत्र के माध्यम से यह भी अवगत कराया कि नशे की लत बहुत ज्यादा बढ़ रही है और इससे निपटने के लिए आम आदमी पार्टी सरकार की व्यवस्थाएं बहुत ही अपर्याप्त हैं। एक समर्पित नशा मुक्ति केंद्र बनाने से इस समस्या का समाधान करने में काफी मददगार साबित होगा।
0
Report
BSBALINDER SINGH
FollowAug 06, 2025 13:51:38Patiala, Punjab:
ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਇੱਕ ਔਰਤ ਜਿਸ ਦੀ ਪਛਾਣ ਸੰਦੀਪ ਕੌਰ ਵਾਸੀ ਸੇਖੂਪੁਰ ਪਟਿਆਲਾ ਵਜੋਂ ਹੋਈ ਹੈ, DC ਪਟਿਆਲਾ ਦੇ ਦਫ਼ਤਰ 'ਚ ਸੁਣਵਾਈ ਨਾ ਹੋਣ ਤੇ ਕੱਥਿਤ ਤੌਰ ਜ਼ਹਿਰੀਲਾ ਪਦਾਰਥ ਖਾਨ ਦਾ ਮਾਮਲਾ ਸਾਮਣੇ ਆਇਆ ਹੈ, ਇਸ ਪੁਰੀ ਘਟਨਾ ਦੀ ਜਾਣਕਰੀ ਪੀੜਿਤ ਦੇ ਭਰਾ ਨੇ ਦਿਤੀ ਹੈ ਊਨਾ ਕਿਹਾ ਕਿ ਛੱਪੜ ਨੂੰ ਲੈਕੇ ਮੇਰੀ ਭੈਣ dc ਕੋਲ ਫਰਿਆਦ ਲੈਕੇ ਜਾ ਰਹੀ ਸੀ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਜਿਸ ਤੋਂ ਦੁਖੀ ਹੋਕੇ ਇਹ ਕਦਮ ਚੁੱਕਿਆ .U
ਫਿਲਹਾਲ ਮਹਿਲਾ ਨੂੰ ਰਾਜਿੰਦਰਾ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਹਾਲਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ
ਦੂਜੇ ਪਾਸੇ ADC ਨੇ ਕਿਹਾ ਮਹਿਲਾ ਦਿਮਾਗੀ ਤੋਰ ਤੇ ਪ੍ਰੇਸ਼ਾਨ ਸੀ ,ਤੇ ਅਸੀਂ ਇਸ ਨੂੰ ਇਲਾਜ ਲਈ ਮਨੋਵਿਗਿਆਨਕ ਡਾਕਟਰ ਕੋਲ ਭੇਜਿਆ ਸੀ
ਬਾਈਟ ਪੀੜਿਤ ਦੇ ਭਾਈ
ਬਾਈਟ ADC D
0
Report
KSKamaldeep Singh
FollowAug 06, 2025 13:17:50DMC, Chandigarh:
Breaking
1st on zee phh
ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ 11, 12 ਤੇ 13 ਅਗਸਤ ਨੂੰ ਰਹਿਣਗੇ ਸਮੂਹਿਕ ਛੁੱਟੀ ਤੇ
15 ਅਗਸਤ ਨੂੰ ਜਿਹੜੇ ਜਿਹੜੇ ਮੰਤਰੀ ਝੰਡਾ ਲਹਿਰਾਉਣਗੇ ਉੱਥੇ ਸਾਡੇ ਮੁਲਾਜ਼ਮ ਪ੍ਰਦਰਸ਼ਨ ਕਰਨਗੇ
ਵਿਭਾਗ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵੱਜੋਂ ਜਥੇਬੰਦੀ ਨੇ ਲਿਆ ਫੈਸਲਾ
ਪੇਅ ਸਕੇਲ ,ਆਊਟਸੋਰਸ ਤੇ ਭਰਤੀ, ਚਿੱਪ ਵਾਲੇ ਮੀਟਰਾਂ, ਡੈਥ ਹੋਣ ਤੇ ਮੁਆਵਜ਼ੇ ਵਿਚਲੇ ਫ਼ਰਕ ,ਸਮੇਤ 21 ਮੰਗਾਂ ਦੀ ਪੂਰਤੀ ਦੀ ਕੀਤੀ ਜਾ ਰਹੀ ਹੈ ਮੰਗ
ਪੰਜਾਬ ਭਰ ਵਿੱਚ ਤਿੰਨ ਦਿਨ ਲੋਕਾਂ ਨੂੰ ਆ ਸਕਦੀਆਂ ਹਨ ਬਿਜਲੀ ਦੀ ਸਪਲਾਈ ਸਬੰਧੀ ਸਮੱਸਿਆਵਾਂ
ਜੇਈ, ਲਾਈਨਮੈਨ,ਗਰਿੱਡ ਦੇ ਮੁਲਾਜ਼ਮ,ਕਲਰਕ ਤੇ ਕਈ ਹੋਰ ਮੁਲਾਜ਼ਮ ਰਹਿਣਗੇ ਸਮੂਹਿਕ ਛੁੱਟੀ ਤੇ
0
Report
NSNaresh Sethi
FollowAug 06, 2025 12:06:04Faridkot, Punjab:
ਫਰੀਦਕੋਟ ਵਿਚ ਅੱਜ ਫਿਰ ਦਿਨ ਚੜ੍ਹਦੇ ਹੀ ਆਪ ਨੇਤਾ ਦੇ ਹੋਟਲ ਤੇ ਪੀਲਾ ਪੰਜਾ ਚੱਲਿਆ, ਜਿਲ੍ਹਾਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿਚ ਪੁਲਿਸ ਬਲ ਦੀ ਸਹਾਇਤਾ ਨਾਲ ਕਰੀਬ 2 ਜੇਸੀਬੀ ਮਸ਼ੀਨਾਂ ਲਗਾ ਕੇ ਹੋਟਲ ਦੇ ਬਾਹਰ ਵਾਲੇ ਏਰੀਏ ਵਿਚ ਲੱਗੀ ਫਰਸ਼ ਅਤੇ ਹੋਰ ਉਸਾਰੀ ਨੂੰ ਹਟਾਇਆ ਗਿਆ, ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਤੇ ਜਗ੍ਹਾ ਤੇ ਬਣੇ ਸ਼ੈਡਾਂ ਅਤੇ ਕਮਰਿਆਂ ਨੂੰ ਵੀ ਪ੍ਰਸ਼ਾਸਨ ਵੱਲੋਂ ਹਟਾਇਆ ਗਿਆ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਹੋਟਲ ਦੇ ਮਾਲਕ ਅਤੇ ਆਪ ਨੇਤਾ ਅਰਸ਼ ਸੱਚਰ ਨੇ ਕਿਹਾ ਕਿ ਇਹ ਕਥਿਤ ਨਿਜੀ ਰੰਜਿਸ਼ ਦੇ ਤਹਿਤ ਹੀ ਉਹਨਾਂ ਖਿਲਾਫ ਕਾਰਵਾਈ ਹੋ ਰਹੀ ਹੈ। ਉਹਨਾਂ ਕਿਹਾ ਕਿ ਉਸਾਰੀ ਤਾਂ ਪ੍ਰਸ਼ਾਸਨ ਨੇ ਪਹਿਲਾਂ ਹੀ ਰਿਮੂਵ ਕਰਵਾ ਦਿੱਤੀ ਸੀ ਅੱਜ ਤਾਂ ਟਾਇਲਾਂ ਪੱਟਣ ਆਏ ਹਨ। ਸ਼ਾਇਦ ਕਿਸੇ ਨੂੰ ਉਹਨਾਂ ਦੇ ਹੋਟਲ ਦੇ ਬਾਹਰ ਲੱਗੀਆਂ ਟਾਇਲਾਂ ਤੋਂ ਵੀ ਐਲਰਜੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅੱਜ 500 ਬੰਦਾ ਸਿਰਫ ਟਾਇਲਾਂ ਪੱਟਣ ਲਈ ਹੀ ਲਗਾਇਆ ਗਿਆ, ਉਹਨਾਂ ਕਿਹਾ ਕਿ ਇਹ ਕੋਈ ਨਜਾਇਜ ਕਬਜਾ ਨਹੀਂ ਹੈ ਇਹ ਤਾਂ ਹਰ ਕੋਈ ਹੀ ਆਪਣੇ ਘਰ ਦੇ ਬਾਹਰ ਵੀ ਟਾਇਲਾਂ ਵਗੈਰਾ ਲਗਾ ਲੈਂਦਾ, ਕੁਰਸੀਆ ਰੱਖ ਲੈਂਦਾ , ਉਹਨਾਂ ਕਿਹਾ ਕਿ ਸ਼ੈੱਡ ਪਹਿਲਾਂ ਪੱਟ ਗਏ ਸੀ ਹੁਣ ਟਾਇਲਾਂ ਪੱਟਣ ਆਏ ਆ। ਉਹਨਾਂ ਕਿਹਾ ਕਿ ਮੈਂ ਆਪਣੇ ਵਿਰੋਧੀਆ ਖਿਲਾਫ ਪਿਛਲੇ ਦਿਨੀ ਕੁਝ ਸਖਤ ਬਿਆਨ ਦਿੱਤੇ ਸਨ ਇਹ ਉਸੇ ਦਾ ਨਤੀਜਾ ਲਗਦਾ ਹੈ।
ਬਾਈਟ: ਅਰਸ਼ ਸੱਚਰ ਹੋਟਲ ਮਾਲਕ
0
Report
DSDharmindr Singh
FollowAug 06, 2025 12:05:41Khanna, Punjab:
ਖੰਨਾ ਚੰਡੀਗੜ੍ਹ ਰੋਡ ਦੀ ਖਸਤਾ ਹਾਲਤ ਖਿਲਾਫ ਲੋਕਾਂ ਵਲੋਂ ਰੋਸ ਪ੍ਰਦਰਸ਼ਨ, ਰੋਡ 'ਤੇ ਲਾਇਆ ਜਾਮ
ਖੰਨਾ ਤੋਂ ਭਾਦਲਾ ਰਾਹੀਂ ਚੰਡੀਗੜ੍ਹ ਨੂੰ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਖਿਲਾਫ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਅਤੇ ਜੀ.ਟੀ. ਰੋਡ ਪੁਲ ਦੇ ਹੇਠਾਂ ਚੌਂਕ 'ਚ ਟਰੈਫਿਕ ਜਾਮ ਲਾ ਦਿੱਤਾ।
ਇਹ ਸੜਕ ਖੰਨਾ ਨਾਲ ਸਿੱਧੀ ਚੰਡੀਗੜ੍ਹ ਨੂੰ ਜੋੜਦੀ ਹੈ ਅਤੇ ਇਥੋਂ ਦਰਜਨਾਂ ਪਿੰਡਾਂ ਦੇ ਲੋਕ ਹਰ ਰੋਜ਼ ਆਪਣੇ ਕੰਮ ਲਈ ਆਉਂਦੇ ਜਾਂਦੇ ਹਨ। ਇਨ੍ਹਾਂ ਲੋਕਾਂ ਅਤੇ ਇਲਾਕੇ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਦੱਸਿਆ ਕਿ ਇਸ ਸੜਕ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਹਾਦਸੇ ਵਾਪਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕਈ ਵਾਰ ਇਹ ਮਸਲਾ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ, ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਲੋਕਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਲੰਬੇ ਸਮੇਂ ਲਈ ਰੋਡ ਜਾਮ ਕਰ ਦੇਣਗੇ।
ਮੌਕੇ 'ਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਈਓ ਚੇਤਨ ਸ਼ਰਮਾ ਵੀ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਇਹ ਸੜਕ ਖੰਨਾ ਵਿੱਚ ਪੈਂਦੀ ਹੈ, ਪਰ ਇਸ ਦਾ ਨਿਰਮਾਣ ਕੰਮ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਮ ਲਈ ਫਾਈਲ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ ਅਤੇ ਜਲਦ ਹੀ ਸੜਕ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਜਾਵੇਗੀ।
ਬਾਈਟ - ਪ੍ਰਦਰਸ਼ਨਕਾਰੀ
ਚੇਤਨ ਸ਼ਰਮਾ ਈਓ
0
Report
DSDharmindr Singh
FollowAug 06, 2025 11:53:49Khanna, Punjab:
पुलिस जिला खन्ना के माछीवाड़ा साहिब के गांव चक लोहट में 29 जुलाई की सुबह किसान के घर पर फायरिंग करने वाले गिरोह के 10 सदस्यों को गिरफ्तार कर लिया गया। इसमें पंजाब, हरियाणा और दिल्ली के शूटर भी शामिल हैं। इस घटना के पीछे की वजह जमीनी विवाद नहीं बल्कि अमेरिका में बैठे सरबजीत सिंह साबी की परिवार के साथ रंजिश निकली। एसएसपी डॉ ज्योति यादव ने बताया कि इस वारदात में किसान का बेटा जसप्रीत सिंह गंभीर रूप से घायल हो गया था जिसे 5 गोलियां लगी थीं। खन्ना पुलिस ने वारदात के बाद 4 टीमों का गठन किया था। जिसके बाद इस वारदात में शामिल शूटर सलीम निवासी रुड़की (जालंधर) को गिरफ्तार किया गया था। सलीम ने पुलिस को बताया था कि अमेरिका में बैठे सरबजीत सिंह साबी जोकि नवांशहर का रहने वाला है, का जसप्रीत के भाई सन्नी से उसकी पत्नी को लेकर झगड़ा हो गया था। उसका बदला लेने के लिए साबी ने शूटर हायर किए और घर कर फायरिंग करवाई। सलीम के बाद नई दिल्ली से शूटर तरन कनोजिया उर्फ कातिया को पकड़ा गया। अंबाला से गौतम को पकड़ा गया। ऐसे ही वारदात में शूटर सलीम की पत्नी नाजिया और दो भाइयों इरफान मोहम्मद और अनवर मोहम्मद की स्मूलियत सामने आई। इन तीनों को भी गिरफ्तार किया गया। जोधेवाल बस्ती लुधियाना से विक्की समन, नवांशहर से इंदरप्रीत सिंह, चमकौर साहिब के मेहतपुर से हरदीप सिंह, नकोदर से जतिंद्र सिंह को काबू किया गया। कुल 10 आरोपी पकड़े जा चुके हैं। इसके कब्जे से 3 पिस्तौल, 5 मैगजीन, 41 कारतूस, एक कार मिली। यह सुपारी लेकर वारदातें करने वाला गिरोह है। इन्होंने चमकौर साहिब, नवांशहर, गोराया में भी घरों पर फायरिंग की है। यह सोनू खत्री गैंग है जो फिरौती मांगने और सुपारी लेकर वारदातें करता है। इसके अन्य सदस्यों की तलाश जारी है।
बाइट - डॉ ज्योति यादव एसएसपी
0
Report
MSManish Shanker
FollowAug 06, 2025 11:49:50Sahibzada Ajit Singh Nagar, Punjab:
Manish Shanker Mohali
ਮੋਹਾਲੀ ਪੁਲਿਸ ਵੱਲੋਂ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਆਰੋਪੀਆਂ ਨੂੰ ਠੱਗੀ ਦੇ 32 ਲੱਖ ਰੁਪਏ ਸਮੇਤ ਕੀਤਾ ਕਾਬੂ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਰੂਰਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਆਰੋਪੀ ਪ੍ਰਾਪਰਟੀ ਦੇ ਨਾਮ ਤੇ ਪ੍ਰਾਪਰਟੀ ਦੇ ਫਰਜ਼ੀ ਮਾਲਕ ਬਣਾ ਕੇ ਉਸਦੇ ਫਰਜੀ ਦਸਤਾਵੇਜ ਤਿਆਰ ਕਰਦੇ ਸਨ ਅਤੇ ਵੱਖ ਵੱਖ ਲੋਕਾਂ ਨਾਲ ਉਸ ਪ੍ਰਾਪਰਟੀ ਦਾ ਬਿਆਨਾ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰਦੇ ਸਨ। ਪੁੱਛ ਕਿੱਥੇ ਦੌਰਾਨ ਆਰੋਪੀਆਂ ਨੇ 15 ਤੋਂ 20 ਵਾਰਦਾਤਾਂ ਕੂਲੀਆਂ ਹਨ ਕਿ ਉਹਨਾਂ ਵੱਲੋਂ ਵੱਖ ਵੱਖ ਥਾਵਾਂ ਤੇ ਪੈਸੇ ਦੀ ਠੱਗੀ ਕੀਤੀ ਗਈ ਹੈ।
ਗ੍ਰਿਫਤਾਰੀ ਦੌਰਾਨ ਉਕਤ ਆਰੋਪੀਆਂ ਤੋਂ ਚਾਰ ਲਗਜ਼ਰੀ ਕਾਰਾਂ, 32 ਲੱਖ ਰੁਪਏ ਨਗਦ ਬਰਾਮਦ ਹੋਏ ਹਨ ਹਾਲਾਂਕਿ ਗਿਰੋਹ ਦਾ ਮੁੱਖ ਸਰਗਣਾ ਕਾਲੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਜਲ ਹੀ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਜਾਏਗਾ।
ਉਕਤ ਆਰੋਪੀਆਂ ਦੀ ਗ੍ਰਿਫਤਾਰੀ ਸਬੰਧੀ ਜਾਣਕਾਰੀ ਮਿਲਦੇ ਹੀ ਠੱਗੀ ਦੇ ਸ਼ਿਕਾਰ ਹੋਏ ਹੋਰ ਪੀੜਤ ਵੀ ਐਸਐਸਪੀ ਦਫਤਰ ਪਹੁੰਚਣੇ ਹੋਏ ਸ਼ੁਰੂ।
PC
WT
Shorts of victim at SSP office Mohali
Byte-Victims
0
Report
MSManish Sharma
FollowAug 06, 2025 11:32:09Tarn Taran Sahib, Punjab:
दरिया के साथ लगते कुछ लोगों ने अपने जानवर और कीमती सामान ऊंची जगह पर लाया जाने लगा, कहा प्रशासन बेसुध
एंकर हिमाचल में बारिश का कर देखने को मिल रहा है कई जगह बादल फटने की घटनाएं भी हो रही हैं जिसके कारण विकास और सतलुज दरिया का पानी का स्तर भी बढ़ता जा रहा है जिसके चलते कई बांधों से पानी छोड़ जा रहा है। हरिके हेडवर्क्स का लेवल 690 फीट है और बुधवार को 40 हजार क्यूसेक दरियाई पानी पहुंचा। जिसके चलते डाउन स्ट्रीम के दरवाजे खोल दिए गए। हरिके हेडवर्क्स का लेवल पूरा रखने के लिए जहां डाउनस्ट्रीम हुसैनी वाला की तरफ 17 हजार क्यूसेक के लगभग पानी छोड़ा गया वही फिरोजपुर व राजस्थान फीडर की तरफ भी इसी के लगभग पानी भेजा गया। जिसके कारण हरिके गट्टा दरिया के साथ लगते इलाकों में पानी भरना शुरू हो गया एहतियात के तौर पर लोगों ने अपने जानवर और कीमती सामान घरों से लाकर ऊंची जगह पर लाना शुरू कर दिया है। लोगों का कहना है कि प्रशासन को उन तक पहुंच करनी चाहिए।
wt
BYTE victims
0
Report
KPKomlata Punjabi
FollowAug 06, 2025 11:04:35Mandi, Himachal Pradesh:
लोकेशन: मंडी
प्रदेश सरकार के खिलाफ बीजेपी ने किया मंडी में प्रदर्शन,
सराज में आपदा प्रभावितों पर हुई एक आई आर वापस लेने की उठाई मांग
बीजेपी ने सराज में आपदा प्रभावितों पर दर्ज एफआईआर के विरोध में बुधवार को जिला मुख्यालय में प्रदर्शन किया। इसमें बीजेपी के प्रदेश प्रभारी श्रीकांत शर्मा, नेता प्रतिपक्ष जयराम ठाकुर, प्रदेश अध्यक्ष डॉ. राजीव बिंदल सहित बीजेपी विधायक व कार्यकताओं ने प्रदेश सरकार कै खिलाफ जमकर नारेबाजी की। इसके उपरांत बीजेपी शीर्ष नेतृत्व ने महामहिम राज्यपाल को उपायुक्त के माध्यम ज्ञापन भेजा, नेता प्रतिपक्ष जयराम ठाकुर ने कहा कि नुकसान झेलने वाले इन लोगों की फरियाद सुनने के बजाए एक मंत्री के आदेश पर पुलिस ने 3 मामले दर्ज कर दिये। अब उन्हें लगातार थाने बुलाकर प्रताड़ित किया जा रहा है जबकि उनके घर मे छत तक नहीं है। ये अमानवीय तरीका सही नहीं है। आज से पहले आपदा के बाद कोई संस्थान बदला नहीं गया। क्या शिमला में समरहिल में उतना बड़ा भूस्खलन 2 साल पहले हुआ तो क्या विश्वविद्यालय बदला गया क्या। किन्नौर में लगातार भूस्खलन और बाढ़ की घटनाएं हुई तो क्या कोई संस्थान बदला गया क्या। ऐसा सराज से सिर्फ इसलिये हो रहा है क्योंकि मैं यहां से विपक्ष का नेता हूँ। ऐसी दुर्भावना रखना कहाँ तक उचित है। मेरा सिर्फ इतना कहना है कि लोग पीड़ा में हैं और बेघर हुए हैं। उनकी बात सुनी जानी चाहिये थी लेकिन ऐसा नहीं हुआ। सरकार अभी भी पुन विचार करें और एफआईआर वापस ले।
बाइट - जयराम ठाकुर, नेता प्रतिपक्ष
0
Report
MTManish Thakur
FollowAug 06, 2025 11:02:05Kullu, Himachal Pradesh:
जिला कुल्लू के मुख्यालय ढालपुर के पशु मैदान और कला केंद्र के समीप वालंटियर विदेशी शिक्षकों के द्वारा सफाई अभियान चलाया गया। यह विदेशी शिक्षक इन दिनों अंतरराष्ट्रीय भाषा कार्यक्रम के तहत यहां आए हुए हैं और विभिन्न स्कूलों में छात्रों को भी शिक्षा प्रदान कर रहे हैं। ऐसे में इन दिनों जिला कुल्लू के स्कूलों में छुट्टियों का दौर चल रहा है। तो उन्होंने कुल्लू शहर में सफाई अभियान चलाने का प्रण लिया। इस बारे उन्होंने नगर परिषद कुल्लू के मनोनीत पार्षद वीरेंद्र शर्मा से संपर्क किया और बुधवार को ढालपुर के पशु मैदान अस्पताल और फूड कोर्ट के समीप सफाई अभियान चलाया। मनोनीत पार्षद वीरेंद्र शर्मा ने बताया कि कुल्लू शहर में बीते दिनों से हो रही भारी बारिश के चलते यहां कूड़े की समस्या भी बढ़ी हुई है। ऐसे में इन सभी वालंटियर शिक्षकों के द्वारा सफाई अभियान चलाने की बात कही गई और नगर परिषद कुल्लू के साथ मिलकर इस अभियान को चलाया गया। उन्होंने बताया कि आगामी दिनों में भी कुल्लू शहर के विभिन्न इलाकों में मिलकर सफाई अभियान चलाया जाएगा। इसके अलावा स्थानीय लोगों को भी जागरूक किया जा रहा है कि वह कूड़े को एक जगह एकत्र करके रखे और नगर परिषद के कर्मचारियों को ही कूड़ा सौंपे।
बाइट - वीरेंद्र शर्मा मनोनीत पार्षद
वही वॉलिंटियर शिक्षकों के टीम लीडर जॉब बी ब्राउन ने बताया कि वह इन दिनों अपने साथियों के साथ इस तरह के अभियान में जुटे हुए हैं। ताकि कुल्लू शहर को स्वच्छ रखा जा सके। इसके अलावा आगामी समय में अन्य संस्थाओं के साथ मिलकर भी कुल्लू शहर को साफ करने की मुहिम जारी रखी जाएगी।
बाइट - जॉ बी ब्राउन टीम लीडर वॉलिंटियर शिक्षक
0
Report