Back
नालागढ़ में पुलिस की बड़ी रेड: सात लड़कियों का रेस्क्यू, होटल मालिक फरार!
NLNAND LAL
Aug 04, 2025 15:47:40
Solan, Himachal Pradesh
https://we.tl/t-lMUWisjD93
लोकेशन : नालागढ़
नालागढ़ के सैनी माजरा में भूपेंद्रा होटल में पुलिस की बड़ी रेड: सात लड़कियों का किया गया रेस्क्यू, देह व्यापार से बचाया, मालिक फरार थाना प्रभारी राकेश रॉय की अगुवाई में रेड, दो कर्मचारी हिरासत में, DSP भीष्म ठाकुर करेंगे प्रेस कॉन्फ्रेंस में खुलासा
एंकर : नालागढ़ उपमंडल के रोपड़ रोड पर सैनी माजरा में स्थित भूपेंद्रा होटल में पुलिस ने अवैध देह व्यापार के खिलाफ एक बड़ी कार्रवाई की। गुप्त सूचना के आधार पर नालागढ़ थाना प्रभारी राकेश रॉय की अगुवाई में गठित पुलिस टीम ने होटल पर छापेमारी की, जिसमें सात लड़कियों को अवैध देह व्यापार से रेस्क्यू किया गया। इस ऑपरेशन के दौरान दो व्यक्तियों, जो खुद को होटल के कर्मचारी बता रहे थे, को हिरासत में लिया गया। हालांकि, होटल का मालिक समेत अन्य मैनेजमेंट कर्मचारी मौके से फरार हो गए। पुलिस ने मामला दर्ज कर जांच शुरू कर दी है और फरार आरोपियों की तलाश में छापेमारी कर रही है।
पुलिस के अनुसार, यह रेड गुप्त सूचना के आधार पर की गई, जिसमें पता चला था कि भूपेंद्रा होटल में लंबे समय से अवैध देह व्यापार का धंधा चल रहा था। रेड के दौरान पुलिस ने सात लड़कियों को सुरक्षित निकाला, जिन्हें कथित तौर पर इस गैरकानूनी गतिविधि में जबरन शामिल किया गया था। हिरासत में लिए गए कर्मचारियों से पूछताछ जारी है, ताकि इस रैकेट के पीछे के मास्टरमाइंड और अन्य संलिप्त लोगों का पता लगाया जा सके। पुलिस का कहना है कि यह एक संगठित अपराध का मामला हो सकता है, और जांच में सभी पहलुओं को ध्यान में रखा जा रहा है।
मीडिया से बातचीत के दौरान नालागढ़ के DSP भीष्म ठाकुर ने इस रेड की पुष्टि की, लेकिन विस्तृत जानकारी देने से बचते हुए कहा, “पुलिस की कार्रवाई अभी जारी है। इस मामले की पूरी जानकारी और तथ्यों का खुलासा 5 अगस्त को सुबह 10 बजे होने वाली प्रेस कॉन्फ्रेंस में किया जाएगा।” उन्होंने आश्वासन दिया कि पुलिस इस मामले को गंभीरता से ले रही है और सभी दोषियों के खिलाफ सख्त कार्रवाई की जाएगी। DSP ठाकुर ने यह भी बताया कि रेस्क्यू की गई लड़कियों की सुरक्षा और पुनर्वास के लिए उचित कदम उठाए जा रहे हैं, और उनकी पहचान गोपनीय रखी जाएगी।यह घटना नालागढ़ जैसे औद्योगिक क्षेत्र में अवैध गतिविधियों पर सवाल उठाती है। स्थानीय लोगों ने इस रेड की सराहना की, लेकिन साथ ही मांग की कि होटल मालिक और अन्य फरार आरोपियों को जल्द से जल्द गिरफ्तार किया जाए।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowAug 05, 2025 15:47:11Amritsar, Punjab:
ਅੰਮ੍ਰਿਤਸਰ 'ਚ ਤਾਰਾ ਵਾਲਾ ਪੁਲ ਨੇੜੇ ਨੌਜਵਾਨ 'ਤੇ ਗੋਲੀ ਚਲਾਉਣ ਦੀ ਵਾਰਦਾਤ ਆਈ ਸਾਹਮਣੇ
ਜ਼ਖਮੀ ਨੌਜਵਾਨ ਦਾ ਨਾਂ ਅਰਮਾਨ ਸੂਦ ਹੈ ਜਿਸ ਨੂੰ ਲੱਗੀ ਗੋਲੀ, ਹਾਲਤ ਗੰਭੀਰ
ਨਿੱਜੀ ਕੰਮ ਲਈ ਆਇਆ ਸੀ ਅੰਮ੍ਰਿਤਸਰ, ਹਮਲਾਵਰ ਮੋਟਰਸਾਇਕਲ ਤੇ ਫਰਾਰ
ਨੌਜਵਾਨ ਨੂੰ ਇਲਾਜ ਦੇ ਲਈ ਕਰਵਾਇਆ ਨਿੱਜੀ ਹਸਪਤਾਲ ਵਿੱਚ ਦਾਖਲ ਜਿੱਥੇ ਚੱਲ ਰਿਹਾ ਹੈ ਉਸ ਦਾ ਇਲਾਜ
ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।
ਮੌਕੇ ਤੇ ਪੁੱਜੇ ਏਸੀਪੀ ਪਰਵੇਸ਼ ਚੋਪੜਾ ਨੇ ਕਿਹਾ ਕਿ ਮਾਮਲਾ ਲੁੱਟਖੋਹ ਦਾ ਨਹੀਂ, ਰੰਜਿਸ਼ ਜਾਂ ਹੋਰ ਕਾਰਨ ਦੀ ਜਾਂਚ ਕਰ ਰਹੀ ਪੁਲਿਸ
ਅੰਮ੍ਰਿਤਸਰ: ਅੱਜ ਸ਼ਾਮ ਤਾਰਾ ਵਾਲਾ ਪੁਲ ਤੋਂ ਥੋੜਾ ਪਹਿਲਾਂ ਮੇਨ ਰੋਡ 'ਤੇ ਗੋਲੀ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਵਾਰਦਾਤ ਦੌਰਾਨ ਝਬਾਲ ਵਾਸੀ ਨੌਜਵਾਨ ਅਰਮਾਨ ਸੂਦ ਨੂੰ ਗੋਲੀ ਲੱਗੀ, ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਤਾਰਾਂ ਵਾਲਾ ਪੁੱਲ ਦੇ ਕੋਲ ਇੱਕ ਨੌਜਵਾਨ ਜੋ ਕਿ ਝਬਾਲ ਦਾ ਰਹਿਣ ਵਾਲਾ ਹੈ ਜਿਸਦਾ ਨਾਂ ਅਰਮਾਨ ਸੂਧ ਹੈ ਉਹ ਆਪਣੇ ਕਿਸੇ ਕੰਮ ਦੇ ਲਈ ਅੰਮ੍ਰਿਤਸਰ ਆਇਆ ਸੀ ਜਿਸਥੇ ਉਸ ਤੇ ਕਿਸੇ ਨੇ ਗੋਲੀਆਂ ਚਲਾਈਆਂ ਉਸ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਨੌਜਵਾਨ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਰਮਾਨ ਅਪਨੇ ਨਿੱਜੀ ਕੰਮ ਲਈ ਅੰਮ੍ਰਿਤਸਰ ਆਇਆ ਹੋਇਆ ਸੀ ਜਦੋਂ ਇਹ ਵਾਰਦਾਤ ਵਾਪਰੀ। ਗੋਲੀ ਮਾਰਨ ਵਾਲਾ ਹਮਲਾਵਰ ਮੋਟਰਸਾਇਕਲ ਤੇ ਸੀ ਤੇ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਇਕੋ ਵਿਅਕਤੀ ਸੀ ਪਰ ਪੁਲਿਸ ਵੱਲੋਂ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਦੇ ਮਤਾਬਕ, ਲੁੱਟਖੋਹ ਦਾ ਕੋਈ ਅੰਗੇਲ ਫਿਲਹਾਲ ਸਾਹਮਣੇ ਨਹੀਂ ਆਇਆ, ਪਰ ਰੰਜਿਸ਼ ਜਾਂ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਦੀ ਪਛਾਣ ਤੇ ਗ੍ਰਿਫਤਾਰੀ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਸੱਚਾਈ ਸਾਹਮਣੇ ਲਿਆਉਣ ਲਈ ਪੁਲੀਸ ਦੀਆਂ ਟੀਮਾਂ ਲਗਾਈਆਂ ਗਈਆਂ ਹਨ।
ਬਾਈਟ:--- ਏਸੀਪੀ ਪਰਵੇਸ਼ ਚੋਪੜਾ
0
Report
NSNitesh Saini
FollowAug 05, 2025 15:32:07Sundar Nagar, Himachal Pradesh:
लोकेशन मंडी :
स्लग :
दवाड़ा फ्लाईओवर पर बड़ा हादसा टला: तेल टैंकर पर गिरे भारी पत्थर, सड़क पर फैला पेट्रोल
मंडी-कुल्लू राष्ट्रीय राजमार्ग पर फौरन रोका गया ट्रैफिक, एसपी ने की लोगों से सतर्क रहने की अपील
एंकर : मंडी-कुल्लू राष्ट्रीय राजमार्ग पर दवाड़ा फ्लाईओवर के नीचे एक बड़ा हादसा होते-होते टल गया। मंगलवार शाम फ्लाईओवर से अचानक भारी पत्थर चलते हुए तेल टैंकर पर आ गिरे, जिससे टैंकर को नुकसान पहुंचा जिस कारण सड़क पर पेट्रोल फैल गया। घटना के बाद प्रशासन ने तत्परता दिखाते हुए ट्रैफिक को तत्काल रोक दिया, जिससे कोई बड़ा हादसा न हो सके।
मामले की पुष्टि करते हुए एसपी मंडी साक्षी वर्मा ने बताया कि यह हादसा दवाड़ा फ्लाईओवर के पास हुआ है, जहां एक तेल टैंकर पर अचानक भारी भरकम पत्थर गिर पड़े। उन्होंने कहा कि राहत की बात यह रही कि टैंकर चालक सुरक्षित है और कोई जनहानि नहीं हुई है। हालांकि, सड़क पर पेट्रोल फैलने के चलते सुरक्षा के लिहाज से वाहनों की आवाजाही फिलहाल रोक दी गई है।
एसपी ने लोगों से अपील की है कि वे इस मार्ग पर यात्रा करते समय अतिरिक्त सावधानी बरतें और प्रशासन द्वारा जारी दिशा-निर्देशों का पालन करें। मौके पर दमकल विभाग, पुलिस और एनएचएआई की टीमें स्थिति को नियंत्रित करने में जुटी हुई हैं। प्रशासन जल्द ही मार्ग को पुनः सुरक्षित बनाकर यातायात बहाल करने की प्रक्रिया में लगा हुआ है।
0
Report
KDKuldeep Dhaliwal
FollowAug 05, 2025 14:48:32Mansa, Punjab:
ਕਤਲ ਮਾਮਲੇ ਨੂੰ ਟਰੇਸ ਕਰਦੇ ਹੋਏ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਐਂਕਰ : ਮਾਨਸਾ ਜਿਲੇ ਦੇ ਕਸਬਾ ਬੋਹਾ ਵਿੱਚ ਇੱਕ ਨੌਜਵਾਨ ਦੇ ਹੋਏ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਇੱਕ ਰੰਜਿਸ਼ ਦੇ ਤਹਿਤ ਹੀ ਨੌਜਵਾਨ ਦਾ ਕਤਲ ਕੀਤਾ ਗਿਆ ਸੀ।
ਵੀਓ_ ਬੋਹਾ ਦੇ ਸ਼ੇਰਖਾ ਰੋਡ ਪਰ ਕਿੰਗਜ ਪੈਲੇਸ ਪਾਸ ਪਰਵਿੰਦਰ ਸਿੰਘ (ਉਮਰ 29 ਸਾਲ) ਪੁੱਤਰ ਰਾਮ ਸਿੰਘ ਵਾਸੀ ਸ਼ੇਰਖਾ ਵਾਲਾ ਥਾਣਾ ਬੋਹਾ ਦਾ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਦੋ ਵਿਅਕਤੀਆਂ ਨੂੰ ਗਿਰਫਤਾਰ ਕਰ ਲਿਆ ਹੈ। ਐਸਪੀਡੀ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਬੋਹਾ ਵਿਖੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਦੇਸਾ ਸਿੰਘ ਵਾਸੀ ਰਿੳਂਦ ਕਲਾਂ ਅਤੇ ਅਮ੍ਰਿਤਪਾਲ ਸਿੰਘ ਵਾਸੀ ਵਾ.ਨੰ 22 ਸੁਨਾਮ ਨੂੰ ਨਾਮਜਦ ਨੂੰ ਗ੍ਰਿਫਤਾਰ ਕੀਤਾ ਗਿਆ।ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਰਵਿੰਦਰ ਸਿੰਘ ਤੋ ਆਪਣੀ ਗੱਡੀ ਈਟੋਸ ਲਿਵਾ ਨਾਲ ਦੇਸਾ ਸਿੰਘ ਦੇ ਭਰਾ ਬਹਾਲ ਸਿੰਘ ਦੀ ਗੱਡੀ ਰਿਟਜ ਨਾਲ ਐਕਸੀਡੈਟ ਹੋਣ ਕਰਕੇ ਬਹਾਲ ਸਿੰਘ ਦੀ ਮੋਤ ਹੋ ਗਈ ਜਿਸ ਕਰਕੇ ਦੇਸਾ ਸਿੰਘ ਉਕਤਾਨ ਪਰਵਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਕਰਕੇ ਮੁਦੱਈ ਦੇ ਭਰਾ ਪਰਵਿੰਦਰ ਸਿੰਘ ਉਕਤ ਦਾ ਕੁੱਟਮਾਰ ਕਰਕੇ ਕਤਲ ਕੀਤਾ ਗਿਆ।
ਬਾਈਟ ਮਨਮੋਹਨ ਸਿੰਘ ਐਸਪੀਡੀ ਮਾਨਸਾ
0
Report
DSDharmindr Singh
FollowAug 05, 2025 14:19:31Khanna, Punjab:
ਖੰਨਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਾਰਡ ਨੰਬਰ 8 ਵਿਖੇ ਜਾਗਰੂਕਤਾ ਪ੍ਰੋਗਰਾਮ ਕੀਤਾ। ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਚ ਧੱਕਿਆ। ਆਪ ਸਰਕਾਰ ਇਹ ਸਾਰਾ ਗੰਦ ਸਾਫ਼ ਕਰ ਰਹੀ ਹੈ। ਓਹਨਾਂ ਕਿਹਾ ਕਿ ਪਿੰਡਾਂ ਵਿੱਚ ਡਿਫੈਂਸ ਕਮੇਟੀਆਂ ਚੰਗਾ ਕੰਮ ਕਰ ਰਹੀਆਂ ਹਨ ਜੋਕਿ ਸ਼ਲਾਘਾਯੋਗ ਹੈ। ਓਥੇ ਹੀ ਕੌਂਸਲਰ ਸਰਵਦੀਪ ਕਾਲੀਰਾਓ ਨੇ ਕਿਹਾ ਕਿ ਓਹਨਾਂ ਨੇ ਸਰਕਾਰ ਦੀ ਮੁਹਿੰਮ ਨੂੰ ਸਮਰਥਨ ਦੇਣ ਲਈ ਵਾਰਡ ਅੰਦਰ 20 ਕੈਮਰੇ ਲਗਾਏ ਗਏ ਹਨ। ਇਸਤੋਂ ਇਲਾਵਾ ਹੋਰ ਵੀ ਸਮਰਥਨ ਮਿਲ ਰਿਹਾ ਹੈ।
ਬਾਈਟ - ਤਰੁਨਪ੍ਰੀਤ ਸੌਂਦ
ਸਰਵਦੀਪ ਕਾਲੀਰਾਓ
0
Report
NLNAND LAL
FollowAug 05, 2025 14:15:20Solan, Himachal Pradesh:
ओकेशन : नालागढ़
नालागढ़ के अभिषेक होटल में नशे में धुत हमलावरों का तांडव, तोड़फोड़ और लूट की कोशिश, पुलिस ने शुरू की सख्त जांच
एंकर : नालागढ़-सवारघाट मार्ग (नेशनल हाईवे 105) पर नांगल गांव में स्थित अभिषेक होटल में 1 अगस्त 2025 की रात को एक दिल दहला देने वाली घटना सामने आई। होटल मालिक श्यामलाल भाटिया ने बताया कि रात करीब 10 बजे, जब वह अपने परिवार के साथ होटल बंद कर खाना खाने की तैयारी कर रहे थे, तभी एक व्यक्ति तेज धार वाले हथियार के साथ होटल में घुस आया और उन पर जानलेवा हमला कर दिया। इसके बाद एक गाड़ी से 12 अन्य लोग उतरे, जिन्होंने नशे में धुत होकर होटल में जमकर तोड़फोड़ की, सामान को नुकसान पहुंचाया और मालिक व उनकी पत्नी के साथ मारपीट की।
सीसीटीवी फुटेज में साफ दिख रहा है कि हमलावरों ने रात में तीन बार हमला किया, जिसमें उन्होंने न केवल संपत्ति को नुकसान पहुंचाया, बल्कि श्यामलाल की बेटी की शादी के लिए रखे गए पैसे लूटने की कोशिश भी की।श्यामलाल ने बताया कि हमलावरों में से एक व्यक्ति उनके होटल का नियमित ग्राहक था, जो अक्सर खाने के लिए आता था। उस रात वह और उसके साथी नशे में धुत थे और पूरी रात होटल पर हमले करते रहे। होटल के कर्मचारियों और परिवार के सदस्यों ने हस्तक्षेप कर श्यामलाल और उनकी पत्नी की जान बचाई, लेकिन इस दौरान उन्हें गंभीर चोटें आईं। घटना की गंभीरता को देखते हुए श्यामलाल ने नालागढ़ पुलिस थाने में शिकायत दर्ज की और आरोपियों के खिलाफ सख्त कार्रवाई की मांग की। उनका कहना है कि इस तरह की घटनाएं भविष्य में किसी के साथ न हों, इसके लिए प्रशासन को त्वरित और कड़ा कदम उठाना चाहिए।पुलिस ने इस मामले में तुरंत कार्रवाई शुरू कर दी है और सीसीटीवी फुटेज को आधार बनाकर आरोपियों की पहचान और गिरफ्तारी की प्रक्रिया शुरू की है। पुलिस अधीक्षक ने आश्वासन दिया है कि इस मामले में किसी भी दोषी को बख्शा नहीं जाएगा और जांच को गंभीरता से आगे बढ़ाया जा रहा है।
सीसीटीवी फुटेज में हमलावरों को हथियारों के साथ तोड़फोड़ और मारपीट करते देखा जा सकता है, जो इस घटना की क्रूरता को दर्शाता है। स्थानीय समुदाय में इस घटना से दहशत का माहौल है, और लोग प्रशासन से सुरक्षा के पुख्ता इंतजाम और आरोपियों के खिलाफ त्वरित कार्रवाई की मांग कर रहे हैं। श्यामलाल ने पुलिस और प्रशासनिक अधिकारियों से अपील की है कि इस मामले में जल्द से जल्द न्याय सुनिश्चित किया जाए ताकि भविष्य में ऐसी घटनाओं की पुनरावृत्ति रोकी जा सके।
Download link
https://we.tl/t-W5FicsmK4n
2 items
Nangal_Hotel_Hamla_CCTV_Byte2.mp4
591 MB
Nangal_Hotel_Hamla_CCTV_Shots1.mp4
287 MB
0
Report
KPKomlata Punjabi
FollowAug 05, 2025 13:31:30Mandi, Himachal Pradesh:
मंडी स्टोरी
बीजेपी प्रदेश प्रभारी श्रीकांत शर्मा
पहुंचे मंडी, कल भी मंडी प्रवास पर रहेंगे
बीजेपी प्रदेश प्रभारी के साथ प्रदेश अध्यक्ष डा राजीव बिंदल और पूर्व मुख्यमंत्री एवं नेता प्रतिपक्ष जय राम ठाकुर भी उपस्थित रहे
बीजेपी प्रदेश प्रभारी श्रीकांत शर्मा ने गुरु गोबिंद सिंह गुरूद्वारे मे रह रहे आपदा प्रभावितों से मुलाकात की
वहीं कार्यकर्ताओं से इस आपदा के समय में आपदा प्रभावित लोगों का पूरा सहयोग करने को कहा l लोगो की समस्या के समाधान के लिए सतत सक्रिय रहने का आग्रह भी किया
Elements:
वीडियो
0
Report
KDKuldeep Dhaliwal
FollowAug 05, 2025 12:46:36Mansa, Punjab:
बुढलाड़ा की बैंक से सोना चोरी मामले में पीयन गिरफ्तार 18 तोले सोना बरामद
एंकर : कस्बा बुढलाडा में पीएनबी बैंक से 37 लाख रुपये के 36 तोले सोना चोरी करने का मामले में पुलिस बैंक के पीयन को गिरफ्तार किया किया गया है और गिरफ्तार किया पीयन से 18 तोले सोना भी पुलिस द्वारा बरामद करवाने का दावा किया गया है।
वीओ_ मानसा जिले के कस्बा बुढलाडा के सरकारी पंजाब नेशनल बैंक में सोना चोरी होने का मामला सामने आया था । मानसा पुलिस के एसपीडी मनमोहन सिंह ने बताया कि 31 जुलाई को बुधलाड़ा की पंजाब नेशनल बैंक के लॉकर से 37 लाख रुपए का 36 तोले सोना चोरी होने की बैंक के मैनेजर द्वारा पुलिस को शिकायत दी गई थी जिसके बाद पुलिस द्वारा इस मामले को गहराई से देखते हुए बैंक के पीएम को गिरफ्तार कर लिया है उन्होंने बताया कि गिरफ्तार किए गए पीएम से 18 तोले सोना भी बरामद कर लिया है और बाकी सोना पीयन द्वारा एक प्राइवेट फाइनेंस कंपनी में गिरवी रख वहां से लोन ले लिया है पुलिस अधिकारियों ने बताया कि फाइनेंस बैंक में गिरवी रखे गए सोने को भी पुलिस जल्द रिकवर करेगी और बैंक के पीयन से पूछताछ की जा रही है कि उसके साथ इस चोरी की घटना को अंजाम देने में और कौन लोग शामिल है।
बाइट मनमोहन सिंह औलख एसपीडी मानसा
0
Report
NLNAND LAL
FollowAug 05, 2025 12:45:58Solan, Himachal Pradesh:
नालागढ़ के सैनी माजरा क्षेत्र में स्थित थियोंन फार्मा कंपनी एक बार फिर सवालों के घेरे में है। इस बार मामला है—मजदूरों के शोषण का। मजदूरों को महीनों से वेतन नहीं मिला है। कंपनी का कहना है कि मजदूर सीधे उनके नहीं, बल्कि ठेकेदार नंद किशोर के अधीन काम करते हैं। लेकिन बड़ा सवाल ये है कि अगर कंपनी हर महीने ठेकेदार को मजदूरी का पैसा देती है, तो फिर मजदूरों के हिस्से की मेहनत की कमाई आखिर कहाँ जा रही है?
---
सैनी माजरा की थियोंन फार्मा कंपनी में कार्यरत दर्जनों मजदूर कई महीनों से अपनी मेहनत का पैसा नहीं पा रहे हैं। मजदूरों का कहना है कि उन्होंने कई बार प्रबंधन से शिकायत की, लेकिन हर बार उन्हें सिर्फ आश्वासन ही मिला।
कंपनी का तर्क है कि मजदूर ठेकेदार नंद किशोर के तहत काम करते हैं और कंपनी हर महीने उसकी पेमेंट करती है।
“हमने कई बार पूछा, लेकिन हर बार कहा गया कि ठेकेदार से बात करो। ठेकेदार कहता है—पैसे नहीं आए। अब हम जाएं तो जाएं कहां?”
ठेकेदार नंद किशोर से जवाब लेने की कोशिश)**
(यदि कोई प्रतिक्रिया नहीं मिली तो: ठेकेदार नंद किशोर से संपर्क की कोशिश की गई, लेकिन उन्होंने कोई जवाब नहीं दिया।)
यह पूरा मामला न केवल ठेकेदारी प्रथा की खामियों को उजागर करता है, बल्कि यह भी सवाल खड़ा करता है कि ऐसे मामलों में जिम्मेदार कौन है? क्या केवल ठेकेदार, या कंपनी भी अपनी नैतिक और कानूनी जिम्मेदारी से बच सकती है?
मजदूरों का मेहनताना आखिर कहाँ जा रहा है? क्या इसे लेकर कोई जांच होगी? और क्या मजदूरों को उनका हक मिलेगा?
हम इस मुद्दे पर प्रशासन की कार्रवाई और कंपनी की अगली प्रतिक्रिया पर नज़र बनाए हुए हैं।
0
Report
ASAvtar Singh
FollowAug 05, 2025 12:36:10Gurdaspur, Punjab:
Gurdaspur
ਖੇਤੀਬਾੜੀ ਵਿਭਾਗ ਵੱਲੋਂ ਦੀਨਾਨਗਰ ਦੀ ਵੀਆਰਵੀ ਇਥਾਨੋਲ ਫੈਕਟਰੀ ਵਿੱਚ ਕੀਤੀ ਰੇਡ
___ਫੈਕਟਰੀ ਵਿੱਚੋਂ ਯੂਰੀਆ ਖਾਦ ਦੀਆਂ 84 ਬੋਰੀਆਂ ਭਰੀਆਂ ਅਤੇ 200 ਖਾਲੀ ਬੋਰੀਆਂ ਹੋਈਆਂ ਬਰਾਮਦ
___ਅਧਿਕਾਰੀਆ ਨੇ ਦੱਸਿਆ ਗੁਪਤ ਸੂਚਨਾ ਮਿਲੀ ਸੀ ਕੀ ਫੈਕਟਰੀ ਵਿੱਚ ਯੂਰੀਆ ਖਾਦ ਦੀ ਹੁੰਦੀ ਹੈ ਵਰਤੋ
___ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਨੇ ਖੇਤੀਬਾੜੀ ਵਿੱਚ ਯੂਜ ਕਰਨ ਦੇ ਲਈ ਰੱਖੀ ਹੋਈ ਹੈ
__ ਜਿਲ੍ਹਾ ਅਧਿਕਾਰੀਆ ਨੇ ਖਾਦ ਦੀਆਂ ਖਾਲੀ ਅਤੇ ਭਰੀਆਂ ਬੋਰੀਆਂ ਨੂੰ ਜਬਤ ਕਰਕੇ ਸੈਂਪਲ ਇਕੱਤਰ ਕਰ ਜਾਂਚ ਦੇ ਲਈ ਭੇਜੇ
__ਯੂਰੀਆ ਖਾਦ ਫੈਕਟਰੀ ਵਿੱਚ ਵਰਤੀ ਜਾਣੀ ਸੀ ਜਾਂ ਫਿਰ ਖੇਤੀਬਾੜੀ ਵਿੱਚ ਇਸ ਦੀ ਕੀਤੀ ਜਾ ਰਹੀ ਜਾਂਚ
____ ਜਾਂਚ ਪੜਤਾਲ ਕਰਨ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Byte ::-- ਖੇਤੀ ਬਾੜੀ ਅਧਿਕਾਰੀ
0
Report
ADAnkush Dhobal
FollowAug 05, 2025 12:17:58Shimla, Himachal Pradesh:
हिमाचल प्रदेश हाईकोर्ट ने सरकारी भूमि पर अवैध कब्जों को नियमित करने की नीति को रद्द कर दिया है। कोर्ट ने सरकार को आदेश दिए हैं कि वह सरकारी भूमि पर अतिक्रमण को कानून के अनुसार हटाना सुनिश्चित करें। अतिक्रमणकारियों के विरुद्ध उपयुक्त कार्यवाही शुरू करने के बाद ऐसी कार्यवाही को यथासंभव शीघ्रता से 28 फरवरी, 2026 को या उससे पहले पूरा करने के लिए कहा गया है। न्यायाधीश विवेक सिंह ठाकुर और न्यायाधीश बिपिन चंदर नेगी की खंडपीठ ने पूनम गुप्ता द्वारा दायर जनहित याचिका को स्वीकारते हुए यह आदेश जारी किए।
हाईकोर्ट ने फैसले में कहा कि राज्य सरकार का कर्तव्य सुशासन करना है। सुशासन में अतिक्रमण से निपटने वाले मौजूदा क़ानूनों का कार्यान्वयन शामिल है। ऐसे क़ानून के प्रावधानों को लागू कराने में सरकार की विफलता, शासन में विफलता के समान है। कोर्ट ने अवैध को वैध करने के लिए बनाई जाने वाली नीतियों पर कहा कि यह बेईमानी और कानून के उल्लंघन को बढ़ावा देती है। कोर्ट ने सरकार द्वारा अतिक्रमण कर कानून का उल्लंघन करने वालों को माफ करने की नीति को मनमाना ठहराते हुए कहा कि असमान लोगों के साथ समान व्यवहार करके, राज्य सरकार भारत के संविधान के अनुच्छेद 14 का उल्लंघन कर रहा है।
कोर्ट ने कहा कि ऐसे में न्यायालय मूकदर्शक नहीं बन सकता और यह सुनिश्चित करने के लिए अपने संवैधानिक कर्तव्य का पालन करने के लिए बाध्य है कि सत्ता के गलियारों में बेईमान तत्वों द्वारा सार्वजनिक संपत्ति का दुरुपयोग न हो और सार्वजनिक भूमि हड़पने के कृत्यों की उचित जांच की जाए और उचित उपचारात्मक कार्रवाई की जाए।
कोर्ट ने कहा कि हिमाचल प्रदेश भूमि राजस्व अधिनियम की धारा 163-ए स्पष्ट रूप से मनमानी और असंवैधानिक है। इसके चलते हिमाचल प्रदेश भूमि राजस्व अधिनियम की धारा 163-ए और उसके अंतर्गत बनाए गए नियम (धारा 163-ए) रद्द किए जाते हैं। इस धारा के तहत सरकार ने अपने पास अतिक्रमणों को नियमित करने की शक्तियां प्राप्त कर ली थी, जबकि मूल रूप से बनाए गए कानून के तहत ऐसा नहीं किया जा सकता था। कोर्ट ने आदेश दिए कि हिमाचल प्रदेश राज्य में सरकारी भूमि पर किए गए अतिक्रमणों की व्यापकता को ध्यान में रखते हुए, राज्य सरकार को "आपराधिक अतिक्रमण" से संबंधित कानून में संशोधन पर विचार करना चाहिए और इसे उत्तर प्रदेश, कर्नाटक और उड़ीसा राज्यों में किए गए राज्य संशोधनों के अनुरूप लाना चाहिए। कोर्ट ने महाधिवक्ता को निर्देश दिया कि वे इस निर्णय की प्रति हिमाचल प्रदेश सरकार के मुख्य सचिव और सभी संबंधितों को तत्काल अनुपालन हेतु प्रेषित करें और उन राजस्व अधिकारियों के विरुद्ध कानून के अनुसार उचित कार्रवाई करने के निर्देश दें जिनके अधिकार क्षेत्र में भूमि पर अतिक्रमण की अनुमति दी गई है।
कोर्ट ने पाया कि उन दोषी अधिकारियों के खिलाफ कोई कार्रवाई नहीं की गई है, जिन्होंने मिलीभगत से पूरे राज्य में इस तरह के अतिक्रमण होने दिए। ऐसा नहीं है कि हजारों अतिक्रमण रातोंरात हो गए। अधिकारी अपने कर्तव्यों का निर्वहन करने में विफल रहे।
उल्लेखनीय है कि राज्य की वर्ष 2002 में जारी नियमितीकरण नीति के तहत सरकारी भूमि पर अतिक्रमण करने वालों लोगों से आवेदन मांगे गए थे। इसके तहत 15 अगस्त 2002 तक 1,67,339 आवेदनों में 24,198 एकड़ (1 एकड़ में लगभग 12 बीघा) सरकारी भूमि पर कब्जों के नियमितीकरण की मांग की गई थी। इसके बाद सरकार वर्ष 2017 में भी 5 बीघा तक की सरकारी भूमि पर अतिक्रमणों को नियमित करने के लिए ड्राफ्ट नियम राजपत्र में प्रकाशित कर लाए थे। इन ड्राफ्ट नियमों को चुनौती देने वाली याचिकाओं की सुनवाई के दौरान सरकार सरकार ने स्पष्ट किया था कि सरकार के समक्ष ऐसे अवैध कब्जों को नियमित करने का कोई प्रस्ताव नहीं है।
0
Report
RBRohit Bansal
FollowAug 05, 2025 11:49:25DMC, Chandigarh:
ਪੰਜਾਬ ਵਿਧਾਨ ਸਭਾ ਦੀ ਬੇਅਦਬੀਆਂ ਤੇ ਕਾਨੂੰਨ ਬਣਾਉਣ ਬਾਰੇ ਬਣੀ ਕਮੇਟੀ ਨੇ ਕੀਤੀ ਅੱਜ ਮੀਟਿੰਗ
ਕਮੇਟੀ ਵਿੱਚ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਬਾਅਦ 120 ਲੋਕਾਂ ਨੇ ਆਪਣੇ ਆਪਣੇ ਸੁਝਾਅ ਭੇਜੇ ਜਿਨਾਂ ਵਿੱਚੋਂ 80 ਸੁਝਾ ਅੱਜ ਪੜੇ ਗਏ
ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਵਿਦਵਾਨਾਂ ਨਾਲ ਕੀਤੀਆਂ ਜਾਣਗੀਆਂ ਮੀਟਿੰਗਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਾਕੀ ਯੂਨੀਵਰਸਿਟੀਆਂ ਦੇ ਵਿਦਵਾਨਾਂ ਨਾਲ ਹੋਏਗੀ ਮੀਟਿੰਗ
ਅਗਲੀ ਮੀਟਿੰਗ ਦੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਨੂੰ ਮੀਟਿੰਗ ਵਿੱਚ ਬੁਲਾਉਣ ਬਾਰੇ ਹੋ ਰਹੀ ਹੈ ਵਿਚਾਰ ਚਰਚਾ
ਅਲੱਗ ਅਲੱਗ ਧਾਰਮਿਕ ਆਗੂਆਂ ਨਾਲ ਵੀ ਜਲਦ ਕੀਤੀ ਜਾਵੇਗੀ ਮੀਟਿੰਗ ਸਾਰਿਆਂ ਦੇ ਸੁਝਾਅ ਲੈਣ ਤੋਂ ਬਾਅਦ ਕਮੇਟੀ ਬਣਾਈ ਗਈ ਇੱਕ ਰਾਇ
TT ਬ੍ਰਹਮ ਸ਼ੰਕਰ ਜਿੰਪਾ ਐਮਐਲਏ ਹੁਸ਼ਿਆਰਪੁਰ ਮੈਂਬਰ ਕਮੇਟੀ
0
Report
JSJagmeet Singh
FollowAug 05, 2025 11:46:41Fatehgarh Sahib, Punjab:
Anchor :- ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਵਜ਼ੀਰਾਬਾਦ ਨੇੜੇ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਭਰੀਆਂ ਮਾਹੌਲ ਬਣ ਗਿਆ ਜਦੋਂ ਇਥੇ ਇਕ ਬੰਦ ਪਈ ਪੁਰਾਣੀ ਖੁਈ ਵਿਚੋਂ ਦੋ ਭਾਗਾਂ ਵਿੱਚ ਕੱਟੀ ਇਕ ਵਿਕਅਤੀ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਲਾਸ਼ ਨੂੰ ਖੂਹੀ ਵਿਚੋਂ ਕੱਢ ਕੇ ਆਪਣੇ ਕਬਜ਼ੇ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਸ਼ਵ ਘਰ ਵਿੱਚ ਰਖਵਾ ਦਿੱਤੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ,ਇਸ ਸਬੰਧੀ ਮ੍ਰਿਤਕ ਦੇ ਪਹਿਚਾਣ ਵਲੋਂ ਨੇ ਦੱਸਿਆ ਕਿ ਇਹ ਲਾਸ਼ 36 ਸਾਲਾਂ ਗੌਤਮ ਦੀ ਹੈ ਜੋਕਿ ਠੇਕੇਦਾਰੀ ਦਾ ਕੰਮ ਕਰਦਾ ਸੀ ਉਨ੍ਹਾਂ ਆਰੋਪ ਲਗਾਏ ਕਿ ਗੌਤਮ ਦੀ ਹਤਿਆ ਉਸਦੇ ਹੀ ਸਾਥੀਆਂ ਨੇ ਕਰਕੇ ਇਸਨੂੰ ਖੂਹ ਵਿਚ ਸੂਟ ਦਿੱਤਾ ਸੀ ਉਨ੍ਹਾਂ ਦੱਸਿਆ ਕਿ 1 ਅਗਸਤ ਤੋਂ ਗੌਤਮ ਲਾਪਤਾ ਚਲ ਰਿਹਾ ਸੀ ਜਿਸ ਦੀ ਸੂਚਨਾ ਮਿਲੀ ਉਨ੍ਹਾਂ ਪੁਲਿਸ ਨੂੰ ਦਿੱਤੀ ਸੀ ਅਤੇ ਖੁਦ ਦੀ ਉਸਦੀ ਤਲਾਸ਼ ਕਰ ਰਹੇ ਸੀ ਇਸ ਦੌਰਾਨ ਬੀਤੀ ਦੇਰ ਸ਼ਾਮ ਉਨ੍ਹਾਂ ਨੂੰ ਗੌਤਮ ਦਾ ਮੋਟਸਾਈਕਲਾਂ ਨੇੜੇ ਝਾੜੀਆਂ ਵਿੱਚੋਂ ਮਿਲਿਆ ਜਦੋਂ ਉਨ੍ਹਾਂ ਨੇੜੇ ਤੇੜੇ ਦੇਖਣਾ ਸ਼ੁਰੂ ਕੀਤਾ ਤਾਂ ਗੌਤਮ ਦੀ ਲਾਸ਼ ਇਕ ਬੰਦ ਖੂਹੀ ਵਿੱਚ ਪਈ ਸੀ,ਉਨ੍ਹਾਂ ਆਰੋਪੀ ਲਗਾਏ ਕਿ ਇਸ ਘਟਨਾਂ ਨੂੰ ਅੰਜਾਮ ਦੇਣ ਵਿੱਚ 6 ਵਿਅਕਤੀਆਂ ਦੀ ਹੱਥ ਹੈ ਉਨ੍ਹਾਂ ਦੱਸਿਆ ਕਿ ਕੁੱਝ ਵਿਅਕਤੀ ਫੈਕਟਰੀ ਵਿੱਚ ਨਸ਼ਾ ਆਦਿ ਲੈਂਦੇ ਅਤੇ ਵੇਚਦੇ ਸਨ ਜਿਨ੍ਹਾਂ ਨੂੰ ਅਜਿਹਾ ਨਾ ਕਰਨ ਤੋਂ ਗੌਤਮ ਨੇ ਰੋਕਿਆ ਸੀ ਜਿਸ ਤੋਂ ਗੁੱਸਾਏ ਵਿਅਕਤੀਆਂ ਇਸ ਘਟਨਾਂ ਨੂੰ ਅੰਜਾਮ ਦਿੱਤਾ ਹੈ,ਉਨ੍ਹਾਂ ਦੱਸਿਆ ਦੀ ਗੌਤਮ ਸ਼ਾਦੀਸ਼ੁਦਾ ਹੈ ਅਤੇ ਉਸਦੇ ਤਿੰਨ ਬੱਚੇ ਵੀ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਮੰਗ ਕਰਦੇ ਹੋਏ ਕਥਿੱਤ ਆਰੋਪੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ,ਉਥੇ ਹੀ ਇਸ ਸਬੰਧੀ ਐਸ ਪੀ ਡੀ ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਉਕਤ ਵਿਆਕਤੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਮਿਲੀ ਸੀ ਪੁਲਿਸ ਮਾਮਲੇ ਦੀ ਤਫਤੀਸ਼ ਦੌਰਾਨ ਕੁੱਝ ਸ਼ਕੀ ਗੱਲਬਾਤ ਸਾਹਮਣੇ ਆਈ ਜਿਸ ਦੌਰਾਨ ਪੁਲਿਸ ਨੂੰ ਮਾਮਲੇ ਕਤਲ ਦਾ ਲੱਗੀਆਂ ਅਤੇ ਜਦੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਉਕਤ ਵਿਆਕਤੀ ਦੀ ਲਾਸ਼ ਪੁਲਿਸ ਨੂੰ ਮਿਲ ਗਈ ਹੈ ਜਿਸ ਲਈ ਜਾਂਚ ਟੀਮਾਂ ਬਣਾ ਦਿੱਤੀ ਗਈਆਂ ਹਨ ਅਤੇ ਜਲਦ ਕਤਲ ਵਿੱਚ ਸਾਰੇ ਕਥਿੱਤ ਆਰੋਪੀ ਪੁਲਿਸ ਦੀ ਗਿਰਫ਼ਤ ਵਿੱਚ ਹੋਣਗੇ।
Byte :- ਮ੍ਰਿਤਕ ਦੇ ਜਾਣਕਾਰ
Byte :- ਰਾਕੇਸ ਯਾਦਵ ( ਐਸ ਪੀ ਡੀ )
0
Report
BSBHARAT SHARMA
FollowAug 05, 2025 11:32:44Ludhiana, Punjab:
ਭਗਵੰਤ ਮਾਨ ਸਰਕਾਰ ਦੀ ਨਸ਼ੇ ਵਿਰੋਧੀ ਮੁਹਿੰਮ ਅੰਦਰ ਅੰਮ੍ਰਿਤਸਰ 'ਚ ਵੱਡੀ ਕਾਰਵਾਈ
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਇੱਕ ਹੋਰ ਨਸ਼ਾ ਤਸਕਰ ਦਾ ਢਾਇਆ ਘਰ
ਅੰਮ੍ਰਿਤਸਰ ਦੀ ਗੁਰੂ ਕੀ ਵਡਾਲੀ ਵਿਖੇ ਦੋ ਸਕੇ ਭਰਾਵਾਂ ਜੋ ਕਿ ਨਸ਼ੇ ਦਾ ਕਰਦੇ ਸਨ ਕਾਰੋਬਾਰ ਢਾਇਆ ਗਿਆ ਉਹਨਾਂ ਦਾ ਘਰ
ਅੰਮ੍ਰਿਤਸਰ 'ਚ ਡਰੱਗ ਸਮਗਲਰ ਰਾਮ ਸਿੰਘ ਲੱਡੂ ਦੀ ਜਾਇਦਾਦ 'ਤੇ ਚਲਿਆ ਪੀਲਾ ਪੰਜਾ, ਤਿੰਨ ਐਨਡੀਪੀਐਸ ਕੇਸਾਂ 'ਚ ਭਗੌੜਾ ਐਲਾਨ
ਐਨਡੀਪੀਐਸ ਦੇ ਤਿੰਨ ਮਾਮਲਿਆਂ 'ਚ ਰਾਮ ਸਿੰਘ ਤੇ ਭਰਾ ਗੁਰਪ੍ਰੀਤ ਵਿਰੁੱਧ ਕਾਰਵਾਈ ਜਾਰੀ
ਨਸ਼ਾ ਸਮਗਲਰਾਂ ਦੇ ਠਿਕਾਣਿਆਂ ਦੀ ਸਰਵਾਈਲੈਂਸ ਤੇ ਪੁਲਿਸ ਛਾਪੇਮਾਰੀ ਜਾਰੀ — ਡੀਸੀਪੀ. ਆਲਮ ਵਿਜੇ ਸਿੰਘ ਨੇ ਦਿੱਤੀ ਜਾਣਕਾਰੀ
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਯੁੱਧ ਪੱਧਰੀ ਮੁਹਿੰਮ ਹੇਠ ਅੰਮ੍ਰਿਤਸਰ 'ਚ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਡਰੱਗ ਸਮਗਲਰ ਰਾਮ ਸਿੰਘ ਉਰਫ ਲੱਡੂ ਦੀ ਜਾਇਦਾਦ ਉੱਤੇ ਚਲਾਇਆ ਗਿਆ ਪੀਲਾ ਪੰਜਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਵਿਖੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਰਾਮ ਸਿੰਘ ਉਰਫ ਲੱਡੂ ਤੇ ਉਸਦੇ ਭਰਾ ਗੁਰਪ੍ਰੀਤ ਸਿੰਘ ਦਾ ਘਰ ਢਾਉਣ ਲਈ ਆਏ ਹਾਂ ਰਾਮ ਸਿੰਘ ਉੱਤੇ ਐਨਡੀਪੀਐਸ ਐਕਟ ਹੇਠ ਤਿੰਨ ਕੇਸ ਦਰਜ ਹਨ ਤੇ ਉਹ ਲੁਧਿਆਣਾ ਅਤੇ ਥਾਣਾ ਛੇਹਰਟਾ ਵਿੱਚ ਦਰਜ ਮਾਮਲਿਆਂ 'ਚ ਭਗੌੜਾ ਐਲਾਨ ਹੋ ਚੁੱਕਾ ਹੈ।
ਉਸਦਾ ਭਰਾ ਗੁਰਪ੍ਰੀਤ ਸਿੰਘ ਵੀ ਐਨਡੀਪੀਐਸ ਦੇ ਮਾਮਲੇ 'ਚ ਫਰਾਰ ਹੈ। ਪੁਲਿਸ ਤੇ ਨਗਰ ਨਿਗਮ ਦਫ਼ਤਰ ਨੂੰ ਮਿਲੀ ਜਾਣਕਾਰੀ ਦੇ ਅਧਾਰ 'ਤੇ ਰਾਮ ਸਿੰਘ ਦੀ ਜਾਇਦਾਦ ਨੂੰ ਸੰਜੀਦਗੀ ਨਾਲ ਖੰਗਾਲਿਆ ਗਿਆ।
ਡ੍ਰੱਗ ਸਮਗਲਰਾਂ ਵਿਰੁੱਧ ਜਾਰੀ ਮੁਹਿੰਮ ਬਾਰੇ ਬੋਲਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਾਮ ਸਿੰਘ ਤੇ ਉਸਦੇ ਪਰਿਵਾਰ ਨੇ ਇਲਲੀਗਲ ਡਰੱਗ ਮਨੀ ਨਾਲ ਇਹ ਡਰੱਗਜ਼ ਤੇ ਜਾਇਦਾਦ ਖੜੀ ਕੀਤੀ ਸੀ। ਪੁਲਿਸ ਨੇ ਆਖਿਆ ਕਿ 2019 ਤੋਂ ਇਸ ਉਤੇ ਕੇਸ ਚੱਲ ਰਹੇ ਹਨ ਪਰ ਹੁਣ ਤਕ ਇਹ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਜੋ ਵੀ ਨਸ਼ਾ ਸਮਗਲਰ ਜਾਂ ਸਮਗਲਿੰਗ ਵਿੱਚ ਲਿਪਤ ਵਿਅਕਤੀ ਮਿਲਦਾ ਹੈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾ ਰਹੀ ਹੈ। ਇਹ ਮੁਹਿੰਮ ਅੱਗੇ ਵੀ ਐਸੇ ਹੀ ਜਾਰੀ ਰਹੇਗੀ।
ਬਾਈਟ:--- ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ
0
Report
SBSANJEEV BHANDARI
FollowAug 05, 2025 10:33:34Dera Bassi, Punjab:
ਡੇਰਾਬੱਸੀ
AGTF ਅਤੇ ਮੋਹਾਲੀ ਪੁਲੀਸ ਨੇ ਜੁਆਇੰਟ ਓਪਰੇਸ਼ਨ ਦੌਰਾਨ ਲੌਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਗੈਂਗਸਟਰ ਸੁਮੀਤ ਬਿਸ਼ਨੋਈ ਵਿਚਾਲੇ ਡੇਰਾਬੱਸੀ ਦੇ ਗੁਲੰਗੜ ਰੋਡ ਸਥਿੱਤ ਐਨਕਾਉਂਟਰ ਹੋਇਆ ਜਿਸ ਵਿੱਚ ਦੋਵੇਂ ਪਾਸਿਉਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਗੈਂਗਸਟਰ ਦੀ ਲੱਤ ਤੇ ਗੋਲ਼ੀ ਵੱਜੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੋਹਾਲੀ ਪੁਲਿਸ ਦੇ SP ਸੌਰਵ ਚੌਧਰੀ ਨੇ ਦੱਸਿਆ ਕਿ ਉਕਤ ਗੈਂਗਸਟਰ ਰਾਜਸਥਾਨ ਦੇ ਹਨੂੰਮਾਨਗੜ੍ਹ ਜਿਲ੍ਹੇ ਵਿਖ਼ੇ 18.05.2025 ਨੂੰ ਮਹਾਵੀਰ ਸਿਹਾਗ ਨਾਮ ਦੇ ਵਿਅਕਤੀ ਦੇ ਕਤਲ ਕੇਸ ਵਿੱਚ ਲੋੜੀਂਦਾ ਸੀ ਅਤੇ ਬੀਕਾਨੇਰ ਪੁਲਿਸ ਵੱਲੋਂ ਉਕਤ ਦੋਸ਼ੀ ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ । ਜੌ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੈਂਗਸਟਰ ਡੇਰਾਬੱਸੀ ਗੁਲਬਗੜ ਰੋਡ ਤੇ ਸਥਿਤ ਇਕ ਪੀ ਜੀ ਵਿੱਚ ਲੁਕਿਆ ਹੋਇਆ ਹੈ । ਮੱਕੇ ਤੇ ਪਹੁੰਚੀ ਪੁਲਿਸ ਨੂੰ ਦੇਖ਼ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕੀਤੀ ਜੌ ਜਵਾਬੀ ਕਾਰਵਾਈ ਦੌਰਾਨ ਗੈਂਗਸਟਰ ਕਾਬੂ ਕੀਤਾ ਗਿਆ। ਗੋਲੀ ਲੱਗਣ ਨਾਲ ਗੈਂਗਸਟਰ ਜ਼ਖਮੀ ਹੋਏਆ ਹੈ ਜਿਸਨੂੰ ਐਂਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਗੈਂਗਸਟਰ ਦੇ ਸਾਥੀ ਨੂੰ ਪੁਲਿਸ ਨੇ ਗ਼ਿਰਫ਼ਤਾਰ ਕਰ ਲਿਆ ਹੈ ।
BYTE- SP ( D ) MOHALI
SPOT SHOTS
WALKTHROUGH
0
Report
RBRohit Bansal
FollowAug 05, 2025 10:15:21DMC, Chandigarh:
2024-25 ਦੇ ਦੋਰਾਨ ਫੂਡ ਦੇ 1420 ਸੈਂਪਲ ਹੋਏ ਫੇਲ
ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਹੋਇਆ ਖੁਲਾਸਾ
11657 ਸੈਂਪਲ ਵਿੱਚੋਂ 1420 ਸੈਂਪਲ ਹੋਏ ਫੇਲ
ਪੰਜਾਬ ਦੇ ਸਾਰੇ ਸਕੂਲ ਅਤੇ ਪਿੰਡਾਂ ਵਿੱਚ 100 ਮੀਟਰ ਸ਼ਹਿਰਾਂ ਵਿੱਚ 50 ਮੀਟਰ ਦੇ ਦਾਇਰੇ ਵਿੱਚ ਐਨਰਜੀ ਡਰਿੰਕ ਕੀਤੀ ਗਈ ਬੈਨ
ਪੰਜਾਬ ਵਿੱਚ ਫੂਡ ਸੇਫਟੀ ਲਈ ਕੀਤੇ ਜਾ ਰਹੇ ਨੇ ਵੱਡੇ ਪੱਧਰ ਤੇ ਇੰਤਜ਼ਾਮ
ਹਰ ਇੱਕ ਵਿਅਕਤੀ ਨੂੰ ਲਾਈਸੈਂਸ ਲੈਣਾ ਹੈ ਜਰੂਰੀ
TT ਕੁੰਵਰ ਪਾਹੁਲ ਸਿੰਘ ,ਐਡਵੋਕੇਟ
0
Report