Back
ਗੁਰਦਾਸਪੁਰ 'ਚ ਸ਼ਰਾਬ ਦੀ ਸਮਗਲਿੰਗ: ਟੈਂਕਰ ਵਿੱਚ ਛੁਪਾਈ ਗਈਆਂ ਪੇਟੀਆਂ!
ASAvtar Singh
Aug 03, 2025 09:06:02
Gurdaspur, Punjab
Gurdaspur
ਸ਼ਰਾਬ ਦੀ ਸਮਗਲਿੰਗ ਕਰਨ ਦੇ ਲਈ ਤਸਕਰਾਂ ਨੇ ਲੱਭਿਆ ਨਵਾਂ ਢੰਗ ਇੰਡੀਅਨ ਆਇਲ ਪੈਟਰੋਲ ਕੰਪਨੀ ਦਾ ਤਸਕਰਾਂ ਨੇ ਟਰੱਕ ਕੀਤਾ ਤਿਆਰ ਟੈਂਕਰ ਵਿੱਚ ਬਣਾਏ ਛੋਟੇ ਛੋਟੇ ਖਾਨੇ ਪੈਟਰੋਲ ਦੀ ਜਗਹਾ ਸ਼ਰਾਬ ਲੁਕੋ ਕੇ ਕੀਤੀ ਜਾ ਰਹੀ ਸੀ ਤਸਕਰੀ ਗੁਰਦਾਸਪੁਰ ਪੁਲਿਸ ਨੇ ਪਬਰੀ ਬਾਈਪਾਸ ਤੋਂ ਟੈਂਕਰ ਸਮੇਤ ਡਰਾਈਵਰ ਨੂੰ ਕੀਤਾ ਗ੍ਰਫਤਾਰ ਚੰਡੀਗੜ੍ਹ ਮਾਰਕਾ 41 ਸ਼ਰਾਬ ਦੀਆਂ ਪੇਟੀਆਂ ਕੀਤੀਆਂ ਬਰਾਮਦ ਡਰਾਈਵਰ ਦੇ ਕੋਲੋਂ ਕੀਤੀ ਜਾ ਰਹੀ ਪੁੱਛ ਗਿੱਛ
Wt
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowAug 03, 2025 11:34:44Amritsar, Punjab:
ਡੇਰਾ ਬਾਬਾ ਨਾਨਕ ਤੋਂ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸੁਖਜਿੰਦਰ ਰੰਧਾਵਾ 'ਤੇ ਲਗਾਏ ਗੈਂਗਸਟਰਾਂ ਨਾਲ ਸਾਂਝ ਦੇ ਗੰਭੀਰ ਇਲਜ਼ਾਮ
ਜਗਗੂ ਭਗਵਾਨਪੁਰੀਆ ਨੂੰ ਸੁਖਜਿੰਦਰ ਰੰਧਾਵਾ ਨੇ ਹੀ ਬਣਾਇਆ", ਗੁਰਦੀਪ ਰੰਧਾਵਾ ਦਾ ਵੱਡਾ ਬਿਆਨ
ਪੱਪੂ ਢਿਲਵਾਂ ਕਤਲ ਮਾਮਲੇ ਦੀ ਜਾਂਚ ਲਈ ਜਗਗੂ ਭਗਵਾਨਪੁਰੀਆ ਨੂੰ ਰਿਮਾਂਡ 'ਤੇ ਲਿਆ ਜਾਵੇ: ਗੁਰਦੀਪ ਰੰਧਾਵਾ
ਚੋਣਾਂ 'ਚ ਕਦੇ ਵੀ ਜਗਗੂ ਭਗਵਾਨਪੁਰੀਆ ਦੀ ਮਦਦ ਨਹੀਂ ਲਈ: ਗੁਰਦੀਪ ਰੰਧਾਵਾ
ਅੱਜ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਇਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਉੱਤੇ ਗੈਂਗਸਟਰਾਂ ਨਾਲ ਸਾਂਝ ਹੋਣ ਦੇ ਗੰਭੀਰ ਦੋਸ਼ ਲਗਾਏ।
ਗੁਰਦੀਪ ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਸਿਆਸੀ ਲੋਕਾਂ ਨੇ ਲੋਕਾਂ ਉੱਤੇ ਜੁਲਮ ਕੀਤੇ, ਉਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਅਸੀਂ ਉਨ੍ਹਾਂ ਦੀ ਅਵਾਜ਼ ਉਠਾਉਣ ਆਏ ਹਾਂ। ਉਨ੍ਹਾਂ ਨੇ ਦੱਸਿਆ ਕਿ ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਧਮਕੀਆਂ ਦਿੱਤੀਆਂ ਸਨ ਅਤੇ ਉਹਨਾਂ ਦੇ ਬੇਟੇ ਦੀ ਪੋਸਟ 'ਤੇ ਕਮੈਂਟ ਕਰਨ ਵਾਲੇ ਵਿਅਕਤੀ ਨੂੰ ਸਿਰਫ਼ 6 ਘੰਟਿਆਂ ਵਿੱਚ ਗ੍ਰਿਫਤਾਰ ਕਰਵਾਇਆ ਗਿਆ।
ਗੁਰਦੀਪ ਰੰਧਾਵਾ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਖੁਦ ਗੈਂਗਸਟਰਾਂ ਨਾਲ ਸਿੱਧੇ ਸੰਪਰਕ ਹਨ। ਉਨ੍ਹਾਂ ਦੱਸਿਆ ਕਿ 2017 ਤੋਂ ਡੇਰਾ ਬਾਬਾ ਨਾਨਕ 'ਚ ਜੋ ਕੁਝ ਵੀ ਹੋਇਆ, ਉਥੇ ਜਗਗੂ ਭਗਵਾਨਪੁਰੀਆ ਨੇ ਹੀ ਉਨ੍ਹਾਂ ਦੀ ਮਦਦ ਕੀਤੀ। ਜਗਗੂ ਦੀ ਮਾਂ ਨੂੰ ਵੀ ਸੁਖਜਿੰਦਰ ਰੰਧਾਵਾ ਨੇ ਹੀ ਸਰਪੰਚ ਬਣਾਇਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਸਨ, ਉਹ ਗੈਂਗਸਟਰਾਂ ਦੀ ਖੁੱਲ੍ਹੀ ਮਦਦ ਕਰਦੇ ਰਹੇ। ਉਨ੍ਹਾਂ ਮੁਖਤਾਰ ਅੰਸਾਰੀ ਦੀ ਵੀ ਗੱਲ ਕੀਤੀ ਅਤੇ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ਦੀ ਸਰਕਾਰ ਮੁਖਤਾਰ ਅੰਸਾਰੀ ਨੂੰ ਲੈਣ ਆਉਂਦੀ ਸੀ, ਤਾਂ ਇਹ ਲੋਕ ਉਨ੍ਹਾਂ ਦੀ ਮਦਦ ਕਰਦੇ ਰਹੇ।
ਗੁਰਦੀਪ ਰੰਧਾਵਾ ਨੇ ਪੱਪੂ ਢਿਲਵਾਂ ਕਤਲ ਮਾਮਲੇ ਦੀ ਜਾਂਚ ਲਈ ਮੰਗ ਕੀਤੀ ਕਿ ਜਗਗੂ ਭਗਵਾਨਪੁਰੀਆ ਨੂੰ ਰਿਮਾਂਡ 'ਤੇ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸੁਖਜਿੰਦਰ ਰੰਧਾਵਾ ਨੂੰ ਵੀ ਨਾਂਮਜ਼ਦ ਕਰਨਾ ਚਾਹੀਦਾ ਹੈ।
ਗੁਰਦੀਪ ਰੰਧਾਵਾ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗੱਲ ਕਰਣਗੇ ਅਤੇ ਨਿਰਪੱਖ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਉੱਤੇ ਲਗ ਰਹੇ ਇਲਜ਼ਾਮਾਂ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਚੋਣਾਂ ਦੌਰਾਨ ਉਨ੍ਹਾਂ ਕਦੇ ਵੀ ਜਗਗੂ ਭਗਵਾਨਪੁਰੀਆ ਦੀ ਮਦਦ ਨਹੀਂ ਲਈ।
ਬਾਈਟ:--- ਗੁਰਦੀਪ ਸਿੰਘ ਰੰਧਾਵਾ (ਡੇਰਾ ਬਾਬਾ ਨਾਨਕ ਵਿਧਾਇਕ, ਆਮ ਆਦਮੀ ਪਾਰਟੀ)
0
Report
HSHarmeet Singh Maan
FollowAug 03, 2025 11:22:58Nabha, Punjab:
ਨਾਭਾ ਦੇ ਪਿੰਡ ਧੰਗੇੜਾ ਵਿੱਚ ਸਦੀਆਂ ਤੋਂ ਮਨਾਇਆ ਜਾਂਦਾ ਹੈ ਤੀਆਂ ਦਾ ਮੇਲਾ, ਜਿਸ ਵਿੱਚ ਪਿੰਡ ਦੀਆਂ ਬਜ਼ੁਰਗ ਲੜਕੀਆਂ ਵੱਲੋਂ ਮੇਲੇ ਦਾ ਉਦਘਾਟਨ ਰੀਵਨ ਕੱਟ ਕੇ ਕੀਤਾ ਜਾਂਦਾ ਹੈ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੌਣ ਦੇ ਮਹੀਨੇ ਵਿੱਚ ਇਕੱਠੀਆਂ ਹੋ ਕੇ ਇੱਕ ਦੂਸਰੇ ਨਾਲ ਗੱਲਾਂ ਸਾਂਝੀਆਂ ਕਰਦੀਆਂ ਹਨ
ਉਹਨਾਂ ਕਿਹਾ ਕਿ ਇਹਨਾਂ ਧੀਆਂ ਦੇ ਮੇਲਿਆਂ ਨਾਲ ਲੜਕੀਆਂ ਦੇ ਵਿੱਚ ਪਿਆਰ ਬਣਿਆ ਰਹਿੰਦਾ ਹੈ
0
Report
SNSUNIL NAGPAL
FollowAug 03, 2025 11:22:26Fazilka, Punjab:
ਜਲਾਲਾਬਾਦ ਹਲਕੇ ਦੇ ਪਿੰਡ ਸਜਰਾਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਬੀਜੇਪੀ ਦੀ ਟੀਮ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਚ ਟਰੈਕਟਰ ਰੇਹੜੇ ਤੇ ਸਵਾਰ ਹੋ ਕੇ ਪਿੰਡ ਵਿੱਚ ਪਹੁੰਚੇ ਨੇ । ਜਿੱਥੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਸਵਾਲ ਖੜੇ ਕੀਤੇ ਕਿ ਇਲਾਕੇ ਦੇ ਵਿੱਚ ਬਰਸਾਤੀ ਪਾਣੀ ਕਰਕੇ ਕਰੀਬ 1000 ਏਕੜ ਰਕਬਾ ਪਾਣੀ ਦੀ ਚਪੇਟ ਵਿੱਚ ਆ ਚੁੱਕਿਆ ਤੇ ਪ੍ਰਸ਼ਾਸਨ ਕੋਈ ਸਾਰ ਨਹੀਂ ਲੈ ਰਿਹਾ । ਉਹਨਾਂ ਨੇ ਪ੍ਰਸ਼ਾਸਨ ਤੋਂ ਇਹਨਾਂ ਕਿਸਾਨਾਂ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ । ਉਧਰ ਲੋਕਾਂ ਦਾ ਕਹਿਣਾ ਹੈ ਕਿ ਹਾਲਾਤ ਇਹ ਹੋ ਗਏ ਨੇ ਕਿ ਉਹਨਾਂ ਨੂੰ ਆਪਣੇ ਘਰਾਂ ਤੱਕ ਆਓਣਾ ਜਾਓਣਾ ਵੀ ਮੁਸ਼ਕਿਲ ਹੋ ਗਿਆ ਹੈ । ਬੱਚੇ ਸਕੂਲ ਨਹੀਂ ਜਾ ਪਾ ਰਹੇ ਤੇ ਇੱਕ ਦੂਜੇ ਤੱਕ ਪਹੁੰਚ ਕਰਨੀ ਔਖੀ ਹੋ ਗਈ ਹੈ । ਉਹਨਾਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ।
0
Report
BSBHARAT SHARMA
FollowAug 03, 2025 11:22:00Amritsar, Punjab:
ਸ਼ਵੈਤ ਮਲਿਕ ਨੇ ਭਗਵੰਤ ਮਾਨ ਸਰਕਾਰ 'ਤੇ ਲਾਏ ਇਮਰਜੈਂਸੀ ਜਿਹੇ ਹਾਲਾਤ ਪੈਦਾ ਕਰਨ ਦੇ ਦੋਸ਼
ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਆਏ ਰਣਜੀਤ ਗਿਲ ਦੇ ਘਰ ਵਿਜੀਲੈਂਸ ਦੀ ਰੇਡ 'ਤੇ ਸਿਆਸੀ ਘਮਾਸਾਨ
ਆਪ ਅਤੇ ਕਾਂਗਰਸ ਦੀ ਮਿਲੀਭਗਤ ਦਾ ਦੋਸ਼, ਸ਼ਵੈਤ ਮਲਿਕ ਨੇ ਕਿਹਾ 'ਵਿਧਾਨ ਸਭਾ ਵਿੱਚ ਨਾਟਕ ਕਰ ਰਹੇ ਨੇ ਸਭ'
ਭਾਜਪਾ ਪੰਜਾਬ 'ਚ ਹੋ ਰਹੀ ਮਜ਼ਬੂਤ, 2027 'ਚ ਲੋਕਾਂ ਵਲੋਂ ਆਮ ਆਦਮੀ ਪਾਰਟੀ ਨੂੰ ਮਿਲੇਗਾ ਜਵਾਬ: ਸ਼ਵੈਤ ਮਲਿਕ
ਅੰਮ੍ਰਿਤਸਰ ਤੋਂ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਵੈਤ ਮਲਿਕ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਹਾਲ ਹੀ 'ਚ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿਲ ਦੇ ਘਰ ਵਿਜੀਲੈਂਸ ਦੀ ਰੇਡ ਨੂੰ ਲੈ ਕੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ।
ਸ਼ਵੈਤ ਮਲਿਕ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਇਮਰਜੈਂਸੀ ਵਾਲੇ ਹਾਲਾਤ ਬਣ ਚੁੱਕੇ ਹਨ। ਇਹ ਦੌਰ ਉਸ ਸਮੇਂ ਦੀ ਯਾਦ ਦਿਲਾਉਂਦਾ ਹੈ ਜਦੋਂ ਦੇਸ਼ 'ਚ ਇੰਦਰਾ ਗਾਂਧੀ ਨੇ ਆਪਣੀ ਨਾਕਾਮੀਆਂ ਨੂੰ ਓਹਲੇ ਕਰਨ ਲਈ ਇਮਰਜੈਂਸੀ ਲਾਈ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਵੇਂ ਲੋਕਾਂ ਨੇ ਕਾਲਜਾਂ ਵਿੱਚ ਹੱਸਣ ਵਾਲੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ, ਉਨ੍ਹਾਂ ਨੂੰ ਇਤਿਹਾਸ 'ਚ ਜਵਾਬ ਵੀ ਦੇਣਾ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਗਿਲ ਕੋਈ ਨਵੇਂ ਉਦਮੀ ਨਹੀਂ ਹਨ, ਉਹ ਕਈ ਸਾਲਾਂ ਤੋਂ ਰਿਅਲ ਅਸਟੇਟ ਦੇ ਵੱਡੇ ਕਾਰੋਬਾਰੀ ਹਨ, ਪਰ ਜਦੋਂ ਤੱਕ ਉਹ ਅਕਾਲੀ ਦਲ 'ਚ ਸਨ ਜਾਂ ਨਿਰਪੱਖ ਸਨ, ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜਦੋ ਭਾਜਪਾ ਵਿੱਚ ਸ਼ਾਮਲ ਹੋਏ, ਤਦੋਂ ਹੀ ਉਨ੍ਹਾਂ ਦੇ ਘਰ ਵਿਜੀਲੈਂਸ ਦੀ ਟੀਮ ਭੇਜ ਦਿੱਤੀ ਗਈ।
ਸ਼ਵੈਤ ਮਲਿਕ ਨੇ ਲੁਧਿਆਣਾ ਦੀ ਹਾਲੀਆ ਬਾਈ-ਇਲੈਕਸ਼ਨ ਦੀ ਵੀ ਗੱਲ ਕੀਤੀ ਅਤੇ ਦੋਸ਼ ਲਾਇਆ ਕਿ ਸਰਕਾਰੀ ਤੰਤਰ, ਪੁਲਿਸ ਤੰਤਰ ਅਤੇ ਗੁੰਡਾ ਤੰਤਰ ਦੀ ਵਰਤੋਂ ਕਰਕੇ ਚੋਣਾਂ 'ਚ ਬੇਹੱਦ ਧੱਕਸ਼ਾਹੀ ਕੀਤੀ ਗਈ ਅਤੇ ਬੇਇੰਤਹਾ ਪੈਸਾ ਖਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ 2027 'ਚ ਜਦੋਂ ਚੋਣਾਂ ਆਉਣਗੀਆਂ, ਲੋਕ ਆਪ ਨੂੰ ਉਸ ਵੇਲੇ ਜਵਾਬ ਦੇਣਗੇ।
ਸ਼ਵੈਤ ਮਲਿਕ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ਵਿੱਚ ਪਹਿਲਾਂ ਤੋਂ ਕਈ ਗੁਣਾ ਮਜ਼ਬੂਤ ਹੋਈ ਹੈ। ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦੇ ਵੋਟ ਬੈਂਕ ਵਿੱਖਰੇ ਹੋ ਰਹੇ ਹਨ, ਪਰ ਭਾਜਪਾ ਦਾ ਵੋਟ ਬੈਂਕ ਲਗਾਤਾਰ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਝੂਠਾ ਸਾਬਤ ਹੋਇਆ। ਹੁਣ ਸਰਕਾਰ ਕਿਸਾਨਾਂ ਦੀ 35,000 ਏਕੜ ਜ਼ਮੀਨ ਲੈਂਡ ਪੂਲਿੰਗ ਐਕਟ ਹੇਠ ਜ਼ਬਰਦਸਤੀ ਛੀਨਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਸਪਤਾਲਾਂ ਲਈ ਕੇਂਦਰ ਸਰਕਾਰ ਵੱਲੋਂ ਆਇਆ ਫੰਡ ਵੀ ਭਗਵੰਤ ਮਾਨ ਸਰਕਾਰ ਨੇ ਆਪਣੇ ਹਿੱਸੇ ਦਾ ਹਿੱਸਾ ਨਾ ਪਾ ਕੇ ਬਰਬਾਦ ਕਰ ਦਿੱਤਾ। ਉਹ ਪੈਸਾ ਅੱਜ ਵੀ ਪੰਜਾਬ ਸਰਕਾਰ ਦੇ ਦਰਵਾਜੇ 'ਤੇ ਪਿਆ ਹੈ।
ਬਾਈਟ: ਸ਼ਵੈਤ ਮਲਿਕ (ਸਾਬਕਾ ਰਾਜ ਸਭਾ ਮੈਂਬਰ ਭਾਜਪਾ)
0
Report
BSBhushan Sharma
FollowAug 03, 2025 11:05:11Nurpur, Himachal Pradesh:
लोकेशन नूरपुर भूषण शर्मा
प्रदेश सरकार प्राकृतिक,जैविक खेती को बढ़ावा देने के लिए किसानों को कर रही जागरूक
प्राकृतिक खेती में मक्की, हल्दी , गेहूं की खेती को दिया जा रहा है बढ़ावा
एंकर -प्रदेश सरकार द्वारा कृषि विभाग के आत्मा विंग के तहत प्रदेश भर में किसानों को प्राकृतिक खेती,जैविक खेती की ओर जागरूक किया जा रहा है! यह खेती बिना रसायन उर्वरकों, कीटनाशक दवाईओं से की जाएगी ।इस संदर्भ में कृषि विभाग नूरपुर के आत्मा विंग के तहत विधानसभा नूरपुर के गांव गांव में जाकर किसानों को प्राकृतिक, जैविक खेती को बढ़ावा देने के लिए जागरूक किया जा रहा है और किसानों को इस खेती को करने के लिए सरकार की ओर से क्या क्या योजनाएं स्कीमें चलाई गई है उसको लेकर किसानों को बताया जा रहा है!
विषयवाद विशेषज्ञ डॉ शलेश पाल सूद ने कहा कि यह जो प्राकृतिक जैविक खेती है इसको कृषि विभाग के अन्तर्गत आत्मा विंग के तहत बढ़ावा देने का काम किया जा रहा है! जिसके इंचार्ज हरजीत सिंह है और इनसे नूरपुर कार्यालय में सम्पर्क हो सकता है! इसके प्राकृतिक खेती के तहत किसानों को जागरूक किया जा रहा है कि गोबर से बनी खाद कीटनाशक का प्रयोग करें बाहरी कोई भी कैमिकल खाद कीटनाशक ना प्रयोग करें!जब किसान प्राकृतिक तरीके से खेती करेगा तो उनकी फसल भी अच्छी होगी और कीट भी कम होगा ।इसके लिए उन्हें जैविक तरीके अपनाने पड़ेंगे । जैविक खेती में सरकार की ओर से तीन फसलों को बढ़ावा दिया जा रहा है! जिसमें मक्की, हल्दी गेहूं की फसल है और जब किसान मक्की की फसल लगाएंगे तो सरकार उनसे 40 रुपये किलो खरीद लेगी!इसी तरह गेहूं आमतौर से 25-30 रुपए किलो बिकती है वो सरकार 60 रुपये किलो किसान से खरीद लेगी! अगर किसान ने जैविक खेती की होगी और आत्मा विंग के अन्तर्गत रजिस्टर होगा और तीसरा हल्दी किसान से 90 रुपए खरीद लेगी । विभाग द्वारा इस खेती को बढ़ावा देने के गांवों गांवों मे जाकर किसानों से फार्म भरवाए जा रहे हैं! अगर कोई इस खेती को लेकर जुड़ना चाहता हो तो वह हमारे आत्मा विंग कार्यालय नूरपुर या कृषि विभाग कार्यालय जाछ में आकर फार्म भर सकता है ।
.बाइट -विषयवाद विशेषज्ञ डॉ शलेश पाल सूद
0
Report
MSManish Shanker
FollowAug 03, 2025 11:05:02Sahibzada Ajit Singh Nagar, Punjab:
Manish Shanker Mohali
ਹਲਕੀ ਬਰਸਾਤ ਨਾਲ ਮੋਹਾਲੀ ਦਾ ਪੌਸ਼ ਇਲਾਕਾ ਐਰੋ ਸਿਟੀ ਦਾ ਐਚ ਬਲੋਕ ਹੋਇਆ ਜਲ ਥਲ।
ਗਮਾਡਾ ਦੇ ਵਾਅਦਿਆਂ ਤੇ ਦਾਅਵਿਆਂ ਦੀ ਖੁੱਲੀ ਪੋਲ।
ਕਰੋੜਾਂ ਰੁਪਏ ਵਿੱਚ ਮਿਲਦਾ ਹੈ ਰਿਹਾਇਸ਼ੀ ਪਲਾਟ।
ਸੁਵਿਧਾ ਦੇ ਨਾਮ ਤੇ ਹੋ ਰਿਹਾ ਹੈ ਲੋਕਾਂ ਨਾਲ ਮਜ਼ਾਕ।
Viral videos
0
Report
SNSUNIL NAGPAL
FollowAug 03, 2025 11:04:53Fazilka, Punjab:
फाजिल्का में खुईखेड़ा ड्रेन में दो जगह से कटाव आ गया है । जिस वजह से तेज बहाव से निकले पानी ने 200 से अधिक एकड़ फसल को जलमग्न कर दिया है । मौके पर किसान पहुंचे हैं जिनके द्वारा पहले अपने स्तर पर कटाव को बांधने का प्रयास किया गया और सूचना नहरी विभाग को दी गई । अब नहरी विभाग जेसीबी लेकर मौके पर पहुंचा है । और कटाव को बांधने की कोशिश की जा रही है । जबकि किसानों ने खराब हुई फसलों के लिए मुआवजे की मांग की है ।
गांव साबूआना के रहने वाले मलकीत सिंह और बलवंत राम ने बताया कि उनके गांव से निकलती खुईखेड़ा ड्रेन के किनारों के एक तरफ से स्थानीय किसानों द्वारा मिट्टी उठाई जा रही है । जिस वजह से ड्रेन कमजोर हो गई और पानी ओवरफ्लो होते ही वहां से टूट गई । और करीब 200 से अधिक एकड़ फसलों में पानी फैल गया । उन्होंने कहा कि धान की फसल की बिजाई की गई थी जो प्रभावित हुई है । इसके लिए जहां उन्होंने इस कटाव को बांधने की मांग की । वहीं उन्होंने ड्रेन के आसपास किनारो से मिट्टी उठाने वाले लोगों के खिलाफ कार्यवाही की मांग की है । ओर खराब हुई फसलों का मुआवजा मांगा है ।
मौके पर पहुंचे विभाग के जेई अरविंद ने बताया कि सूचना मिलने के बाद वह जेसीबी लेकर मौके पर पहुंचे है । जिनके द्वारा कटाव को बांधने का प्रयास किया जा रहा है । और एक कटाव को बांध दिया गया है । उन्होंने कहा कि क्षमता से अधिक पानी ड्रेन मे आने ये ड्रेन टूटी है और करीब 200 एकड़ फसले इस पानी की चपेट में आई है । फिलहाल स्थिति पर काबू पा लिया गया है ।
0
Report
RBRohit Bansal
FollowAug 03, 2025 10:30:32DMC, Chandigarh:
byte Dr Balbir Singh, ਹੈਲਥ ਮਨਿਸਟਰ ਪੰਜਾਬ
ਪੰਜਾਬ ਵਿੱਚ ਹੁਣ ਮਹੱਲਾ ਕਲੀਨਿਕ ਦੀ ਚੈਟ ਬੋਟ ਸੁਵਿਧਾ ਸ਼ੁਰੂ ਕੀਤੀ ਜਾਵੇਗੀ ਜਿਸ ਨਾਲ ਆਮ ਆਦਮੀ ਕਲੀਨਿਕ ਨੂੰ ਵਟਸਐੱਪ ਚੈਟ ਨਾਲ ਜੋੜ ਦਿੱਤਾ ਜਾਵੇਗਾ। ਇਸ ਨਾਲ ਮਰੀਜ਼ ਨੂੰ ਦਵਾਈ ਕਦੋਂ ਲੈਣੀ ਹੈ ਵਾਰ ਵਾਰ ਦਵਾਈ ਦਾ ਯਾਦ ਕਰਵਾਉਣਾ ਮਰੀਜ਼ ਨੂੰ ਚੈੱਕ ਅਪ ਲਈ ਯਾਦ ਕਰਵਾਉਣਾ ਅਤੇ ਇਸੇ ਦੇ ਨਾਲ ਹੀ ਟੈਸਟਾਂ ਦੀਆਂ ਰਿਪੋਰਟਾਂ ਉਸ ਨੂੰ ਘਰ ਬੈਠੀ ਹੀ ਮਿਲ ਜਾਣਗੀਆਂ ਬਹੁਤ ਵਾਰ ਮਰੀਜ਼ ਦੁਬਾਰਾ ਚੈੱਕ ਅਪ ਕਰਾਉਣਾ ਭੁੱਲ ਜਾਂਦਾ ਇਸ ਦੇ ਜਰੀਏ ਉਸ ਨੂੰ ਦੁਬਾਰਾ ਤੋਂ ਚੈੱਕ ਕਰਵਾਉਣ ਲਈ ਯਾਦ ਕਰਵਾਇਆ ਜਾਏਗਾ
ਇਸੇ ਦੇ ਨਾਲ ਹੀ ਮਹਿਲਾਵਾਂ ਦੇ ਗਰਭਪਾਤ ਸਬੰਧੀ ਪ੍ਰੋਬਲਮ ਅਤੇ ਕੁੱਤੇ ਦੇ ਕੱਟਣ ਵਰਗੀਆਂ ਘਟਨਾਵਾਂ ਦੀ ਵੀ ਜਾਂਚ ਅਤੇ ਇਲਾਜ ਹੁਣ ਆਮ ਆਦਮੀ ਕਲੀਨਿਕ ਵਿੱਚ ਹੁੰਦਾ ਹੋਇਆ ਨਜ਼ਰ ਆਏਗਾ ਅਤੇ ਇਸਦੇ ਸਬੰਧ ਦਵਾਈ ਅਤੇ ਟੈਸਟ ਵੀ ਉਪਲਬਧ ਹੋਣਗੇ
ਦੂਸਰੇ ਪਾਸੇ ਸੁਨੀਲ ਜਾਖੜ ਤੇ ਬੋਲਦਿਆਂ ਉਹਨਾਂ ਕਿਹਾ ਜਦੋਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸੀ ਉਸ ਸਮੇਂ ਕਿਉਂ ਨਹੀਂ ਬੋਲੇ ਕਿਉਂ ਉਸ ਸਮੇਂ ਚੁੱਪ ਰਹੇ ਕਿਉਂ ਉਸ ਸਮੇਂ ਇਹਨਾਂ ਨੇ ਉਸ ਸਮੇਂ ਸੁਖਜਿੰਦਰ ਰੰਧਾਵਾ ਦਾ ਸਾਥ ਦਿੱਤਾ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਇਲਜਾਮ ਲਗਾ ਰਹੇ ਨੇ ਸੁਨੀਲ ਜਾਖੜ ਆਪਣਾ ਵਜੂਦ ਗਵਾ ਚੁੱਕੇ ਨੇ ਪੰਜਾਬ ਸਰਕਾਰ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰ ਰਹੀ ਜੋ ਵੀ ਵਿਅਕਤੀ ਕਿਸੇ ਚੀਜ਼ ਲਈ ਜ਼ਿੰਮੇਵਾਰ ਹੈ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ
.....................//////////........................
ਇਸ ਤੋਂ ਇਲਾਵਾ ਅਲੱਗ ਅਲੱਗ ਡਾਕਟਰ ਦੀ ਆਮ ਆਦਮੀ ਕਲੀਨਿੰਗ ਉੱਤੇ ਬਾਈਟ ਹੈ ਜਿਸ ਨੂੰ ਡਾਕੂਮੈਂਟਰੀ ਲਈ ਜਾਂ ਖਬਰ ਲਈ ਇਸਤੇਮਾਲ ਕਰ ਸਕਦੇ ਹੋ
0
Report
ASAnmol Singh Warring
FollowAug 03, 2025 10:04:36Sri Muktsar Sahib, Punjab:
ਆਖਿਰ ਸ਼ੁਰੂ ਹੋ ਗਿਆ ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ
- ਡਾ ਬਲਜੀਤ ਕੌਰ ਨੇ ਕੀਤਾ ਰਸਮੀ ਉਦਘਾਟਨ
- ਰੁਪਾਣਾ ਸੇਮ ਨਾਲੇ ਦੇ ਪੁੱਲ ਦੇ ਨਿਰਮਾਣ ਕਾਰਨ ਰੁਕਿਆ ਹੋਇਆ ਸੀ ਪ੍ਰੋਜੈਕਟ
ਐਂਕਰਲਿੰਕ - ਸ੍ਰੀ ਮੁਕਤਸਰ ਸਾਹਿਬ - ਮਲੋਟ ਮਾਰਗ ਹੁਣ ਆਮ ਲੋਕਾਂ ਲਈ ਸ਼ੁਰੂ ਹੋ ਗਿਆ ਹੈ। ਬੀਤੇ ਕਰੀਬ 2 ਸਾਲ ਤੋਂ ਇਸਦਾ ਨਿਰਮਾਣ ਕਾਰਜ ਸ਼ੁਰੂ ਸੀ, ਜਿਸ ਕਾਰਨ ਲੋਕਾਂ ਨੂੰ ਪਿੰਡਾਂ ਦੇ ਰਸਤੇ ਜਾਂ ਵਾਇਆ ਗਿੱਦੜਬਾਹਾ ਹੀ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਪੈਂਦਾ ਸੀ। ਅੱਜ ਪਿੰਡ ਰੁਪਾਣਾ ਵਿਖੇ ਮੁੱਖ ਸੜਕ ਤੇ ਸਥਿਤ ਸੇਮ ਨਾਲੇ ਦੇ ਪੁੱਲ ਦੀ ਉਸਾਰੀ ਉਪਰੰਤ ਇਸ ਮੁੱਖ ਸੜਕ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ।
ਵੀ ਓ - ਸ੍ਰੀ ਮੁਕਤਸਰ ਸਾਹਿਬ - ਮਲੋਟ ਸੜਕ ਦੇ ਨਿਰਮਾਣ ਦਾ ਕਾਰਜ ਬੀਤੇ ਕਰੀਬ 6 ਮਹੀਨਿਆਂ ਤੋਂ ਲਗਭਗ ਪੂਰਾ ਹੋ ਚੁੱਕਾ ਸੀ ਪਰ ਪਿੰਡ ਰੁਪਾਣਾ ਵਿਖੇ ਸੇਮਨਾਲੇ ਦਾ ਪੁੱਲ ਨਾ ਬਣਨ ਕਾਰਨ ਲੋਕ ਇਸ ਮੁੱਖ ਮਾਰਗ ਤੋਂ ਨਹੀਂ ਸਨ ਜਾ ਸਕਦੇ। ਸੇਮ ਨਾਲੇ ਵਿਚ ਆਰਜੀ ਤੌਰ ਤੇ ਪੁੱਲ ਬਣਾਇਆ ਗਿਆ ਸੀ ਜਿਸ ਨਾਲ ਆਮ ਦਿਨਾਂ ਵਿਚ ਟਰੈਫਿਕ ਜਾਮ ਹੋ ਜਾਂਦਾ ਸੀ ਅਤੇ ਬਰਸਾਤ ਦੇ ਦਿਨਾਂ ਵਿਚ ਇਹ ਆਰਜੀ ਪੁੱਲ ਰੁੜ ਜਾਂਦਾ ਸੀ।ਹੁਣ ਇਸ ਪੁੱਲ ਦਾ ਨਿਰਮਾਣ ਪੂਰਾ ਹੋਣ ਤੇ ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ ਤੇ ਆਵਾਜਾਈ ਸ਼ੁਰੂ ਹੋ ਗਈ। ਇਸ ਸੜਕ ਦਾ ਅੱਜ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਜਦ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਕੁਝ ਲੋਕ ਕਹਿੰਦੇ ਸਨ ਕਿ ਇਹ ਕਾਰਜ ਪੂਰਾ ਨਹੀਂ ਹੋਵੇਗਾ, ਪਰ ਅੱਜ ਇਹ ਪੁੱਲ ਬਣ ਜਾਣ ਉਪਰੰਤ ਇਸ ਸੜਕ ਤੇ ਨਿਰਵਿਘਨ ਆਵਾਜਾਈ ਸ਼ੁਰੂ ਹੋ ਗਈ, ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲੀ ਹੈ। ਦਸ ਦੇਈਏ ਕਿ ਮਲੋਟ ਨੂੰ ਫਿਰੋਜ਼ਪੁਰ, ਲੁਧਿਆਣਾ ਆਦਿ ਵੱਡੇ ਸ਼ਹਿਰਾਂ ਨਾਲ ਜੋੜਣ ਲਈ ਇਹ ਮੁੱਖ ਮਾਰਗ ਹੈ ਅਤੇ ਇਹ ਮਾਰਗ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਦਸ ਦੇਈਏ ਕਿ ਇਹ ਕਰੀਬ ਕਰੋੜ ਦਾ ਪ੍ਰੋਜੈਕਟ ਸੀ ਅਤੇ ਵਿਚ ਸ਼ੁਰੂ ਹੋਇਆ ਸੀ।
ਬਾਈਟ - ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ
0
Report
RMRakesh Malhi
FollowAug 03, 2025 09:52:18Una, Himachal Pradesh:
Slug:: हिमाचल प्रदेश के ऊना जिला में लगा सबसे बड़ा सौर ऊर्जा प्रोजेक्ट पानी में डूबा,पिछले कल से लगातार पानी की निकासी हैँ जारी, अंदर पानी में घिरे दफ़्तर तक जाने के लिय पंजाब से मगाई गई किश्ती के जरीया लिया जाएगा जायज़ा,भाजपा ने सौर ऊर्जा प्रोजेक्ट में भ्रष्टाचार को लेकर किया प्रदर्शन,सौर ऊर्जा प्लांट्स के अधिकारों ने मीडिया से बनाई रखी दुरी, पानी में डूबे सौर ऊर्जा प्लांट की तस्वीर देखकर आप भी होंगे हैरान,पिछले तीन महीने से हड़ताल पर बैठे कर्मचारियों को नहीं मिली अभी तक सैलरी, पानी में डूबे सौर ऊर्जा प्लांट्स की कोई अधिकारी तक नहीं लेने आया सूध, सौर ऊर्जा प्लांट में बीजेपी ने शुरू से ही करोड़ों रुपए के घोटाले को लेकर उठाया है मामला,
V/01: हिमाचल प्रदेश के ऊना जिला में प्रदेश का सबसे बड़ा सोलर प्रोजेक्ट भारी बारिश होने के कारण पिछले कल पानी में डूब गया है हालात इस कदर वहां पर बने हुए हैं कि अभी भी सोलर पावर प्रोजेक्ट पानी में डूबा हुआ है पिछले कल हुई भारी बारिश के चलते लगातार सोलर प्रोजेक्ट से पानी निकल रहा है पूरा सोलर प्रोजेक्ट पानी में डूब गया है सोलर प्रोजेक्ट के अंदर बने ऑफिस तक जाने के लिए बाकायदा वोट किश्ती मंगवाई गई है तस्वीर देखकर आप खुद ही अंदाजा लगा सकते हैं की करोड़ों रुपए की लागत से लगाए गये सोलर प्लांट में किस कदर पानी भरा हुआ है सोलर प्लांट पानी में डूब चुका है अंदाजा लगाया जा रहा है की पानी में डूबने के कारण सोलर प्रोजेक्ट में करोड रुपए का नुकसान का अनुमान है इस पूरे प्रकरण को लेकर भाजपा ने आज प्रदेश के सबसे बड़े सोलर प्रोजेक्ट के बाहर भ्रष्टाचार को लेकर प्रदर्शन किया है बीजेपी की मांने इस प्रोजेक्ट की लागत में ही करोड़ों रुपए का घोटाला हुआ है जिस कारण एक बड़ा अधिकारी भी मौत हुई हैँ जिसकी सीबीआई द्वारा जांच की जा रही है इस प्रोजेक्ट के लगने से पहले लोगों को रोजगार दिए जाने की बात कही गई थी लेकिन जो लोग जहां पर काम कर रहे हैं उनको पिछले कई महीने से वेतन तक नहीं मिला है वह लोग जहां पर हड़ताल पर बैठे हुए हैं लेकिन कोई भी अधिकारी उनकी सूध लेने अभी तक नहीं आया है बीजेपी ने इस मामले को विधानसभा के अंदर भी उठाया है की इसमें एक बहुत बड़ा भ्रष्टाचार हुआ है प्रोजेक्ट प्लांट पानी में डूब गया है और कोई भी अधिकारी अभी तक जहां पर इसका जायजा लेने तक नहीं आया है करोड रुपए का भ्रष्टाचार होने के बावजूद भी इस प्रोजेक्ट में मूलभूत सुविधाएं नहीं है पानी में डूबे इस सोलर प्रोजेक्ट में देखने के लिए बाकायदा एक वोट भी मंगाई गई है जिसको सोलर पैनल में ले जाया गया है बीजेपी का मानना है की सोलर प्रोजेक्ट के साथ बिल्कुल इंडियन ऑयल का तेल का डिपो है वहां पर पानी के कारण कोई नुकसान नहीं हुआ है लेकिन सोलर पावर प्रोजेक्ट में पानी भरा है इसके पीछे जहां पर बुनियादी ढांचे को सही तरीके से तैयार नहीं किया गया है जिस कारण करोड़ों रुपए की लागत से लगाया गया यह सोलर पावर प्रोजेक्ट भेंट चढ़ गया है उन्होंने कहा है कि भ्रष्टाचार की पोल को लेकर वह आवाज उठाते रहेंगे ताकि प्रदेश के लोगो तक इसकी सचाई पहुंच सके इस दौरान सोलर प्रोजेक्ट के अधिकारी द्वारा मीडिया से दुरी बनाए रखी
Byte:विनय शर्मा बीजेपी युवा नेता
Feed File:0308ZP_UNA_WATERLOG_R 7&8
Feed Sent BY 2C
Feed File:0308ZP_UNA_WATERLOG_R1--8
Assign BY:Assignment Desk
0
Report
NSNitesh Saini
FollowAug 03, 2025 09:46:58Sundar Nagar, Himachal Pradesh:
लोकेशन मंडी :
स्लग :
पंडोह कैंची मोड़ पर शिवाबदार मार्ग बहाली का कार्य शुरू, भारी चट्टानों को हटाने में जुटा विभाग
मंडी (नितेश सैनी) :
एंकर : पंडोह के कैंची मोड़ के समीप शिवाबदार मार्ग को खोलने का कार्य रविवार सुबह से शुरू कर दिया गया है। शुक्रवार सुबह हुई भारी भूस्खलन के चलते यह मार्ग पूरी तरह बंद हो गया था। नेशनल हाईवे को तो एनएचएआई ने शुक्रवार को लगभग 9 घंटे की मशक्कत के बाद बहाल कर दिया था, लेकिन शिवाबदार मार्ग पर स्थित विशाल चट्टानों के कारण अभी तक आवागमन बहाल नहीं हो सका था। रविवार को मौसम में सुधार होते ही लोक निर्माण विभाग ने मार्ग पर पड़े मलबे को हटाने का कार्य आरंभ कर दिया।
इस बारे में जानकारी देते हुए लोक निर्माण विभाग के सहायक अभियंता प्रवीण तलवार ने बताया कि अब पहाड़ी से पत्थर गिरना बंद हो चुका है, ऐसे में ब्लास्टिंग तकनीक का प्रयोग कर मार्ग पर गिरी बड़ी-बड़ी चट्टानों को तोड़ने का काम शुरू किया गया है। सुरक्षा की दृष्टि से इस कार्य के दौरान कुछ समय के लिए नेशनल हाईवे पर भी यातायात को रोका जायेगा जिसके लिए पुलिस विभाग को सूचित किया गया है ।
गौरतलब है कि 1 अगस्त को भी यह हाईवे भूस्खलन के कारण बंद हुआ था, और 2 अगस्त को पुनः सुबह भारी चट्टान गिरने से मार्ग एक बार फिर अवरुद्ध हो गया था। हालांकि विभाग की तत्परता से उस दिन करीब 5 घंटे में मार्ग को साफ कर दिया गया था। अधिकारियों का कहना है कि यदि मौसम अनुकूल रहा तो सोमवार शाम तक शिवाबदार मार्ग को पूरी तरह से बहाल कर दिया जाएगा।
स्थानीय लोगों ने मार्ग बहाली के कार्य में तेजी लाने के लिए विभाग का आभार जताया है।
0
Report
DSDharmindr Singh
FollowAug 03, 2025 09:35:48Khanna, Punjab:
ਖੰਨਾ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਲੋਕ ਦਰਬਾਰ ਲਗਾ ਕੇ ਸ਼ਿਕਾਇਤਾਂ ਸੁਣੀਆਂ। ਸੰਬੰਧਤ ਵਿਭਾਗਾਂ ਨੂੰ ਇਹਨਾਂ ਦੇ ਨਿਪਟਾਰੇ ਸਬੰਧੀ ਹਦਾਇਤ ਕੀਤੀ। ਗੜ੍ਹੀ ਨੇ ਕਿਹਾ ਕਿ ਅਫ਼ਸਰਸ਼ਾਹੀ ਹੇਠਲੇ ਪੱਧਰ ਉਪਰ ਦਲਿਤਾਂ ਗਰੀਬਾਂ ਦੀ ਸੁਣਵਾਈ ਕਰਨ ਕਮਿਸ਼ਨ ਤੱਕ ਆਉਣ ਦਾ ਮੌਕਾ ਨਾ ਦੇਣ। ਜਦੋਂ ਸ਼ਿਕਾਇਤ ਕਮਿਸ਼ਨ ਕੋਲ ਆਉਂਦੀ ਹੈ ਤਾਂ ਸਖ਼ਤਾਈ ਹੁੰਦੀ ਹੈ ਫਿਰ ਅਫ਼ਸਰਸ਼ਾਹੀ ਕਹਿੰਦੀ ਹੈ ਕਿ ਸਾਨੂੰ ਗੜ੍ਹੀ ਤੋਂ ਬਚਾਓ, ਸਿਫਾਰਿਸ਼ਾਂ ਕਰਦੇ ਨੇ। ਪਹਿਲਾਂ ਹੀ ਮੌਕਾ ਨਾ ਦੇਣ ਅਤੇ ਲੋਕਾਂ ਦੀ ਸੁਣਵਾਈ ਕਰਨ
ਬਾਈਟ - ਜਸਵੀਰ ਗੜ੍ਹੀ
0
Report
SBSANJEEV BHANDARI
FollowAug 03, 2025 09:30:42Zirakpur, Punjab:
ਜ਼ੀਰਕਪੁਰ
ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ, ਹਾਦਸਿਆਂ ਨੂੰ ਰੋਕਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਨੇ ਸਵੇਰ ਦੇ ਭਾਰੀ ਆਵਾਜਾਈ ਦੇ ਚੋਣਵੇਂ ਸਮੇਂ ਦੌਰਾਨ ਏਅਰਪੋਰਟ ਰੋਡ (ਪੀ ਆਰ-7) ‘ਤੇ ਸੈਕਟਰ-66/82 ਜੰਕਸ਼ਨ ਤੋਂ ਏਅਰਪੋਰਟ ਗੋਲ ਚੱਕਰ ਤੱਕ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਪਾਬੰਦੀ ਸਵੇਰੇ 8:00 ਵਜੇ ਤੋਂ 11:00 ਵਜੇ ਅਤੇ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਇਸ ਰਸਤੇ ‘ਤੇ ਭਾਰੀ ਵਾਹਨਾਂ ਦੇ ਚੱਲਣ ‘ਤੇ ਲਾਗੂ ਰਹੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਏਅਰਪੋਰਟ ਰੋਡ (ਪੀਆਰ-7) ‘ਤੇ ਅਕਸਰ ਭੀੜ-ਭੜੱਕੇ (ਪੀਕ ਆਵਰਜ਼) ਦੇ ਸਮੇਂ ਦੌਰਾਨ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਹੁੰਦੀ ਹੈ, ਅਕਸਰ ਟ੍ਰੈਫਿਕ ਰੁਕਾਵਟਾਂ ਹੁੰਦੀਆਂ ਹਨ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੋਹਾਲੀ, ਚੰਡੀਗੜ੍ਹ ਅਤੇ ਅੰਤਰ ਰਾਸ਼ਟਰੀ ਹਵਾਈ ਅੱਡੇ ਵਿਚਕਾਰ ਇੱਕ ਪ੍ਰਮੁੱਖ ਲਿੰਕ ਹੋਣ ਕਰਕੇ, ਇਹ ਕੋਰੀਡੋਰ ਰੋਜ਼ਾਨਾ ਭਾਰੀ ਆਵਾਜਾਈ ਦਾ ਸਾਹਮਣਾ ਕਰਦਾ ਹੈ, ਜਿਨ੍ਹਾਂ ਵਿੱਚ ਦਫਤਰ ਜਾਣ ਵਾਲੇ, ਸਕੂਲ ਬੱਸਾਂ ਅਤੇ ਜਨਤਕ ਆਵਾਜਾਈ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਅਤੇ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾਉਣ ਲਈ, ਇਹ ਰੈਗੂਲੇਟਰੀ ਉਪਾਅ ਲਾਗੂ ਕੀਤਾ ਗਿਆ ਹੈ।
ਇਹ ਪਾਬੰਦੀ ਮੋਟਰ ਵਾਹਨ ਐਕਟ, 1988 ਦੀ ਧਾਰਾ 115 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 (ਬੀਐਨਐਸਐਸ) ਦੀ ਧਾਰਾ 163 ਦੁਆਰਾ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪ੍ਰਾਪਤ ਸ਼ਕਤੀਆਂ ਦੇ ਅਧੀਨ ਲਗਾਈ ਗਈ ਹੈ। ਇਹ ਹੁਕਮ 4 ਅਗਸਤ, 2025 ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
“ਭਾਰੀ ਵਾਹਨਾਂ” ਵਿੱਚ ਟਰੱਕ, ਲਾਰੀਆਂ, ਮਲਟੀ-ਐਕਸਲ ਮਾਲ ਕੈਰੀਅਰ ਅਤੇ ਨਿਰਮਾਣ (ਉਸਾਰੀ) ਉਪਕਰਣ ਟਰਾਂਸਪੋਰਟਰ ਸ਼ਾਮਲ ਹੋਣਗੇ। ਹਾਲਾਂਕਿ, ਐਮਰਜੈਂਸੀ ਵਾਹਨਾਂ (ਐਂਬੂਲੈਂਸਾਂ, ਫਾਇਰ ਟੈਂਡਰ, ਪੁਲਿਸ ਅਤੇ ਆਫ਼ਤ ਪ੍ਰਤੀਕਿਰਿਆ ਵਾਹਨ), ਨਾਸ਼ਵਾਨ ਜਾਂ ਜ਼ਰੂਰੀ ਵਸਤੂਆਂ (ਦੁੱਧ, ਪੀਣ ਵਾਲਾ ਪਾਣੀ, ਡਾਕਟਰੀ ਸਪਲਾਈ) ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ, ਜ਼ਰੂਰੀ ਡਿਊਟੀ ‘ਤੇ ਸਰਕਾਰੀ ਅਤੇ ਨਗਰ ਨਿਗਮ ਦੇ ਜਨਤਕ ਡਿਊਟੀ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਐਸ.ਏ.ਐਸ. ਨਗਰ ਅਤੇ ਮੁੱਖ ਇੰਜੀਨੀਅਰ, ਗਮਾਡਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਾਬੰਦੀਸ਼ੁਦਾ ਰੂਟ ‘ਤੇ ਪ੍ਰਭਾਵਸ਼ਾਲੀ ਲਾਗੂਕਰਨ ਉਪਾਵਾਂ ਅਤੇ ਢੁਕਵੇਂ ਟ੍ਰੈਫਿਕ ਸੰਕੇਤਾਂ ਰਾਹੀਂ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ।ਇਸ ਨਿਰਦੇਸ਼ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੋਟਰ ਵਾਹਨ ਐਕਟ, 1988 ਤੇ ਬੀ.ਐਨ.ਐਸ. 2023, ਅਤੇ ਹੋਰ ਲਾਗੂ ਕਾਨੂੰਨਾਂ ਦੇ ਸਬੰਧਤ ਉਪਬੰਧਾਂ ਅਧੀਨ ਦੰਡਕਾਰੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
WALKTHROUGH
SHOTS
COPY OF ORDERS
0
Report
SBSANJEEV BHANDARI
FollowAug 03, 2025 08:48:48Zirakpur, Punjab:
ਜ਼ੀਰਕਪੁਰ
ਮਾੜੀ ਜੀ ਬਰਸਾਤ ਪੈਣ ਤੋਂ ਬਾਅਦ ਜ਼ਿਰਕਪੁਰ ਸ਼ਹਿਰ ਚ ਹਾਲਾਤ ਬਦ ਤੋਂ ਬੱਤਰ ਹੋ ਜਾਂਦੇ ਹਨ ਜੋ ਪ੍ਰਸ਼ਾਸਨ ਵੱਲੋਂ ਹਰ ਵਾਰ ਕੀਤੇ ਦਾਵਿਆਂ ਦੀ ਪੋਲ ਖੋਲਦੇ ਨਜ਼ਰ ਆਉਂਦੇ ਹਨ । ਜ਼ੀਰਕਪੁਰ ਪਟਿਆਲਾ ਰੋਡ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਖੜਾ ਵਰਗੇ ਹਾਲਾਤ ਬਣੇ ਹੋਏ ਹਨ ਜਿਸ ਵੱਲ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਨਜ਼ਰ ਆ ਰਿਹਾ ਹੈ।
ਮੇਨ ਰੋਡ ਅਤੇ ਸਰਵਿਸ ਰੋਡ ਤੇ ਡੇਢ ਤੋਂ ਦੋ ਫੁੱਟ ਪਾਣੀ ਭਰਿਆ ਰਹਿੰਦਾ ਹੈ ਜਿਸ ਕਾਰਨ ਰਾਹਗੀਰਾਂ ਦੀਆਂ ਗੱਡੀਆਂ ਖਰਾਬ ਹੋਰ ਰਹੀਆਂ ਹਨ ਅਤੇ ਭਾਰੀ ਟਰੈਫਿਕ ਜਾਮ ਲੱਗਣ ਕਾਰਨ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ ।
ਲੋਕਾਂ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਇਸ ਗੰਭੀਰ ਸਮੱਸਿਆ ਦੇ ਹੱਲ ਵੱਲ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਧਿਆਨ ਨਹੀਂ ਦੇ ਰਿਹਾ ਹੈ । ਸ਼ਹਿਰ ਦੀ ਆਮ ਜਨਤਾ ਤਰਾਹੀ ਤਰਾਹੀ ਕਰਦੀ ਨਜ਼ਰ ਆ ਰਹੀ ਹੈ ਜਦਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ।
ਜ਼ਿਕਰਯੋਗ ਹੈ ਕਿ ਡੀਸੀ ਮੋਹਾਲੀ ਵੱਲੋਂ ਬੀਤੇ ਕੁਝ ਦਿਨੀ ਪਹਿਲਾਂ ਸ਼ਹਿਰ ਦੇ ਬੰਦ ਪਏ ਨਾਲਿਆਂ ਦੀ ਸਾਫ ਸਫਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸੀ ਜਿਸਦੇ ਮੱਦੇ ਨਜ਼ਰ ਹਲਕਾ ਡੇਰਾਬੱਸੀ ਦੇ ਐਸ ਡੀ ਐਮ ਨਹੀਂ ਸ਼ਹਿਰ ਦਾ ਦੌਰਾ ਕੀਤਾ ਗਿਆ ਸੀ ਜਿਸ ਦੇ ਬਾਵਜੂਦ ਵੀ ਜਮੀਨੀ ਪੱਧਰ ਤੇ ਕੋਈ ਵੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਹੈ ।
WALKTHROUGH
PUBLIC BYTES ( 6 )
SHOTS
0
Report