Back
ਸ੍ਰੀ ਮੁਕਤਸਰ ਸਾਹਿਬ - ਮਲੋਟ ਮਾਰਗ ਦਾ ਰਸਮੀ ਉਦਘਾਟਨ, ਲੋਕਾਂ ਦੀਆਂ ਆਸਾਂ ਪੂਰੀਆਂ!
ASAnmol Singh Warring
Aug 03, 2025 10:04:36
Sri Muktsar Sahib, Punjab
ਆਖਿਰ ਸ਼ੁਰੂ ਹੋ ਗਿਆ ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ
- ਡਾ ਬਲਜੀਤ ਕੌਰ ਨੇ ਕੀਤਾ ਰਸਮੀ ਉਦਘਾਟਨ
- ਰੁਪਾਣਾ ਸੇਮ ਨਾਲੇ ਦੇ ਪੁੱਲ ਦੇ ਨਿਰਮਾਣ ਕਾਰਨ ਰੁਕਿਆ ਹੋਇਆ ਸੀ ਪ੍ਰੋਜੈਕਟ
ਐਂਕਰਲਿੰਕ - ਸ੍ਰੀ ਮੁਕਤਸਰ ਸਾਹਿਬ - ਮਲੋਟ ਮਾਰਗ ਹੁਣ ਆਮ ਲੋਕਾਂ ਲਈ ਸ਼ੁਰੂ ਹੋ ਗਿਆ ਹੈ। ਬੀਤੇ ਕਰੀਬ 2 ਸਾਲ ਤੋਂ ਇਸਦਾ ਨਿਰਮਾਣ ਕਾਰਜ ਸ਼ੁਰੂ ਸੀ, ਜਿਸ ਕਾਰਨ ਲੋਕਾਂ ਨੂੰ ਪਿੰਡਾਂ ਦੇ ਰਸਤੇ ਜਾਂ ਵਾਇਆ ਗਿੱਦੜਬਾਹਾ ਹੀ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਪੈਂਦਾ ਸੀ। ਅੱਜ ਪਿੰਡ ਰੁਪਾਣਾ ਵਿਖੇ ਮੁੱਖ ਸੜਕ ਤੇ ਸਥਿਤ ਸੇਮ ਨਾਲੇ ਦੇ ਪੁੱਲ ਦੀ ਉਸਾਰੀ ਉਪਰੰਤ ਇਸ ਮੁੱਖ ਸੜਕ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ।
ਵੀ ਓ - ਸ੍ਰੀ ਮੁਕਤਸਰ ਸਾਹਿਬ - ਮਲੋਟ ਸੜਕ ਦੇ ਨਿਰਮਾਣ ਦਾ ਕਾਰਜ ਬੀਤੇ ਕਰੀਬ 6 ਮਹੀਨਿਆਂ ਤੋਂ ਲਗਭਗ ਪੂਰਾ ਹੋ ਚੁੱਕਾ ਸੀ ਪਰ ਪਿੰਡ ਰੁਪਾਣਾ ਵਿਖੇ ਸੇਮਨਾਲੇ ਦਾ ਪੁੱਲ ਨਾ ਬਣਨ ਕਾਰਨ ਲੋਕ ਇਸ ਮੁੱਖ ਮਾਰਗ ਤੋਂ ਨਹੀਂ ਸਨ ਜਾ ਸਕਦੇ। ਸੇਮ ਨਾਲੇ ਵਿਚ ਆਰਜੀ ਤੌਰ ਤੇ ਪੁੱਲ ਬਣਾਇਆ ਗਿਆ ਸੀ ਜਿਸ ਨਾਲ ਆਮ ਦਿਨਾਂ ਵਿਚ ਟਰੈਫਿਕ ਜਾਮ ਹੋ ਜਾਂਦਾ ਸੀ ਅਤੇ ਬਰਸਾਤ ਦੇ ਦਿਨਾਂ ਵਿਚ ਇਹ ਆਰਜੀ ਪੁੱਲ ਰੁੜ ਜਾਂਦਾ ਸੀ।ਹੁਣ ਇਸ ਪੁੱਲ ਦਾ ਨਿਰਮਾਣ ਪੂਰਾ ਹੋਣ ਤੇ ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ ਤੇ ਆਵਾਜਾਈ ਸ਼ੁਰੂ ਹੋ ਗਈ। ਇਸ ਸੜਕ ਦਾ ਅੱਜ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਜਦ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਕੁਝ ਲੋਕ ਕਹਿੰਦੇ ਸਨ ਕਿ ਇਹ ਕਾਰਜ ਪੂਰਾ ਨਹੀਂ ਹੋਵੇਗਾ, ਪਰ ਅੱਜ ਇਹ ਪੁੱਲ ਬਣ ਜਾਣ ਉਪਰੰਤ ਇਸ ਸੜਕ ਤੇ ਨਿਰਵਿਘਨ ਆਵਾਜਾਈ ਸ਼ੁਰੂ ਹੋ ਗਈ, ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲੀ ਹੈ। ਦਸ ਦੇਈਏ ਕਿ ਮਲੋਟ ਨੂੰ ਫਿਰੋਜ਼ਪੁਰ, ਲੁਧਿਆਣਾ ਆਦਿ ਵੱਡੇ ਸ਼ਹਿਰਾਂ ਨਾਲ ਜੋੜਣ ਲਈ ਇਹ ਮੁੱਖ ਮਾਰਗ ਹੈ ਅਤੇ ਇਹ ਮਾਰਗ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਦਸ ਦੇਈਏ ਕਿ ਇਹ ਕਰੀਬ ਕਰੋੜ ਦਾ ਪ੍ਰੋਜੈਕਟ ਸੀ ਅਤੇ ਵਿਚ ਸ਼ੁਰੂ ਹੋਇਆ ਸੀ।
ਬਾਈਟ - ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowAug 05, 2025 05:45:51Sri Muktsar Sahib, Punjab:
ਹਲਕਾਂ ਲੰਬੀ ਦੇ ਪਿੰਡ ਡੱਬਵਾਲੀ ਢਾਬ ਅਤੇ ਪਿੰਡ ਸ਼ਾਮਖੇੜਾ ਦੇ ਨਹਿਰੀਂ ਪਾਣੀ ਦਾ ਰੇੜਕਾ ਫਿਰ ਤੋਂ ਉਲਝਣ ਲੱਗਾ ਡੱਬਵਾਲੀ ਢਾਬ ਦੇ ਕਿਸਾਨਾਂ ਨੇ ਕਰਮਗੜ ਮਈਨਰ ਵਿਚੋਂ ਸ੍ਹਾਮ ਖੇੜਾ ਕਿਸਾਨਾਂ ਨੂੰ ਮਿਲਣ ਵਾਲੇ ਪਾਣੀ ਦਾ ਪਾਸਾ ਇਕ ਵਾਰ ਫਿਰ ਤੋਂ ਨਹਿਰੀਂ ਵਿਭਾਗ ਦੀ ਮਿਲੀ ਭੁਗਤ ਨਾਲ ਪੁੱਟ ਕੇ ਨੀਵਾਂ ਕਰਨ ਦੇ ਲਾਏ ਇਲਾਜਮ । ਦੂਜੇ ਪਾਸੇ ਮੌਕੇ ਤੇ ਪੁੱਜੇ ਨਹਿਰੀਂ ਵਿਭਾਗ ਦੇ ਐਸ ਡੀ ਉ ਨੇ ਕਿਹਾ ਮੋੱਘਾ ਅਜੇ ਹੋਰ ਨੀਵਾਂ ਕਰਨ ਦੀ ਜਰੂਰਤ ਹੈ ਜਿਸ ਕਰਨ ਪਿੰਡ ਵਾਸੀਆਂ ਦੇ ਵਧਦੇ ਗ਼ੁੱਸੇ ਨੂੰ ਦੇਖਦੇ ਹੋਏ ਅੱਧਕਾਰੀਆ ਵਲੋਂ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ
ਹਲਕਾਂ ਲੰਬੀ ਦੇ ਪਿੰਡ ਡੱਬਵਾਲੀ ਦੇ ਕਿਸਾਨਾਂ ਦੀ ਸਕਾਇਤ ਸੀ ਕਿ ਉਣਾ ਦਾ ਪਿੰਡ ਕਰਮਗੜ੍ਹ ਮਈਨਰ ਦੀਆ ਟਾਇਲਾ ਤੇ ਪੈਣ ਕਰਕੇ ਉਣਾ ਦੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਜਿਸ ਨੂੰ ਦੇਖਦੇ ਹੋਏ ਨਹਿਰੀਂ ਵਿਭਾਗ ਨੇ ਨਵੇਂ ਸਿਰ ਤੋਂ ਪੈਮਾਇਸ਼ ਕਰਕੇ ਸ਼ਹੀ ਪਾਣੀ ਪਹੁੰਚਦਾ ਕੀਤਾ ਤਾਂ ਉਸ ਸਮੇ ਪਿਛਲੇਂ ਪਿੰਡ ਸ੍ਹਾਮ ਖੇੜਾ ਦਾ ਕਿਸਾਨਾਂ ਦਾ ਅਲਜਾਮ ਸੀ ਕਿ ਹੁਣ ਉਣਾ ਦੇ ਪਿੰਡ ਦਾ ਪਾਣੀ ਘੱਟ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਚਲਦਾ ਰਿਹਾ ਆਖਰ ਕਰ ਦੋਵੇ ਪਿੰਡਾਂ ਦੇ ਸਹਿਮਤੀ ਨਾਲ ਮਸਲਾ ਹੱਲ ਹੋ ਗਿਆ ਸੀ ਊਂਸ ਸਮੇ ਖੇਤੀਬਾੜੀ ਮੰਤਰੀ ਨੇ ਖੁਡੀਆ ਮੌਕੇ ਤੇ ਪੁੱਜ ਕੇ ਮਸਲਾ ਸੁਲਝਾ ਦਿਤਾ ਸੀ । ਅੱਜ ਫਿਰ ਮਈਨਰ ਉਪਰ ਇਕੱਠੇ ਹੋਏ ਪਿੰਡ ਡੱਬਵਾਲੀ ਦੇ ਕਿਸਾਨਾਂ ਨੇ ਆਰੋਪ ਲਾਇਆ ਕਿ ਕੱਲ੍ਹ ਸ਼ਾਮ ਨੂੰ ਨਹਿਰੀਂ ਵਿਭਾਗ ਦੇ ਜੇ ਈ ਨੇ ਖੁਦ ਖੜ ਕੇ ਪਿੰਡ ਸ੍ਹਾਮ ਖੇੜਾ ਦਾ ਮੋਘਾ ਨੀਵਾਂ ਕਰਵਾਇਆ ਜਿਸ ਕਰਕੇ ਸਾਡਾ ਪਾਣੀ ਘੱਟ ਗਿਆ ।
Byte ਪਿੰਡ ਡੱਬਵਾਲੀ ਢਾਬ ਦੇ ਕਿਸਾਨ
ਦੂਜੇ ਪਾਸੇ ਸੂਚਨਾ ਮਿਲਣ ਤੇ ਮੌਕੇ ਪੁੱਜੇ ਨਹਿਰੀਂ ਵਿਭਾਗ ਦੇ ਐਸ ਡੀ ਉ ਕੁਨਾਲ ਢਿਗੜਾ ਅਤੇ ਜੇ ਈ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਨੂੰ ਦੱਸਿਆ ਕਿ ਟਾਇਲਾ ਤੇ ਪਾਣੀ ਦੀ ਵਾਧ ਘਾਟ ਰਹਿ ਜਾਂਦੀ ਹੈ ਪਾਣੀ ਨੂੰ ਪੂਰਾ ਕਰਨ ਲਈ ਸ੍ਹਾਮ ਖੇੜਾ ਵਾਲੇ ਦਾ ਲੇਵਲ ਅਜੇ ਇਕ ਜਾ ਦੋ ਇੰਚ ਨੀਵਾਂ ਕਰਨਾ ਪਵੇਗਾ ।
Byte ਐਸ ਡੀ ਉ ਕੁਨਾਲ ਢਿਗੜਾ
ਦੂਜੇ ਪਾਸੇ ਪਿੰਡ ਵਾਲਿਆਂ ਦਾ ਗੁੱਸਾ ਵੱਧਦਾ ਦੇਖਦੇ ਹੋਏ ਵਿਭਾਗ ਵਲੋ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ ਨਹੀਂ ਤਾਂ ਝਗੜੇ ਦਾ ਕਾਰਨ ਬਣ ਸਕਦਾ ਸੀ।
0
Report
ASAnmol Singh Warring
FollowAug 05, 2025 04:51:18Sri Muktsar Sahib, Punjab:
ਹਲਕਾਂ ਲੰਬੀ ਦੇ ਪਿੰਡ ਡੱਬਵਾਲੀ ਢਾਬ ਅਤੇ ਪਿੰਡ ਸ਼ਾਮਖੇੜਾ ਦੇ ਨਹਿਰੀਂ ਪਾਣੀ ਦਾ ਰੇੜਕਾ ਫਿਰ ਤੋਂ ਉਲਝਣ ਲੱਗਾ ਡੱਬਵਾਲੀ ਢਾਬ ਦੇ ਕਿਸਾਨਾਂ ਨੇ ਕਰਮਗੜ ਮਈਨਰ ਵਿਚੋਂ ਸ੍ਹਾਮ ਖੇੜਾ ਕਿਸਾਨਾਂ ਨੂੰ ਮਿਲਣ ਵਾਲੇ ਪਾਣੀ ਦਾ ਪਾਸਾ ਇਕ ਵਾਰ ਫਿਰ ਤੋਂ ਨਹਿਰੀਂ ਵਿਭਾਗ ਦੀ ਮਿਲੀ ਭੁਗਤ ਨਾਲ ਪੁੱਟ ਕੇ ਨੀਵਾਂ ਕਰਨ ਦੇ ਲਾਏ ਇਲਾਜਮ । ਦੂਜੇ ਪਾਸੇ ਮੌਕੇ ਤੇ ਪੁੱਜੇ ਨਹਿਰੀਂ ਵਿਭਾਗ ਦੇ ਐਸ ਡੀ ਉ ਨੇ ਕਿਹਾ ਮੋੱਘਾ ਅਜੇ ਹੋਰ ਨੀਵਾਂ ਕਰਨ ਦੀ ਜਰੂਰਤ ਹੈ ਜਿਸ ਕਰਨ ਪਿੰਡ ਵਾਸੀਆਂ ਦੇ ਵਧਦੇ ਗ਼ੁੱਸੇ ਨੂੰ ਦੇਖਦੇ ਹੋਏ ਅੱਧਕਾਰੀਆ ਵਲੋਂ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ
ਹਲਕਾਂ ਲੰਬੀ ਦੇ ਪਿੰਡ ਡੱਬਵਾਲੀ ਦੇ ਕਿਸਾਨਾਂ ਦੀ ਸਕਾਇਤ ਸੀ ਕਿ ਉਣਾ ਦਾ ਪਿੰਡ ਕਰਮਗੜ੍ਹ ਮਈਨਰ ਦੀਆ ਟਾਇਲਾ ਤੇ ਪੈਣ ਕਰਕੇ ਉਣਾ ਦੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਜਿਸ ਨੂੰ ਦੇਖਦੇ ਹੋਏ ਨਹਿਰੀਂ ਵਿਭਾਗ ਨੇ ਨਵੇਂ ਸਿਰ ਤੋਂ ਪੈਮਾਇਸ਼ ਕਰਕੇ ਸ਼ਹੀ ਪਾਣੀ ਪਹੁੰਚਦਾ ਕੀਤਾ ਤਾਂ ਉਸ ਸਮੇ ਪਿਛਲੇਂ ਪਿੰਡ ਸ੍ਹਾਮ ਖੇੜਾ ਦਾ ਕਿਸਾਨਾਂ ਦਾ ਅਲਜਾਮ ਸੀ ਕਿ ਹੁਣ ਉਣਾ ਦੇ ਪਿੰਡ ਦਾ ਪਾਣੀ ਘੱਟ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਚਲਦਾ ਰਿਹਾ ਆਖਰ ਕਰ ਦੋਵੇ ਪਿੰਡਾਂ ਦੇ ਸਹਿਮਤੀ ਨਾਲ ਮਸਲਾ ਹੱਲ ਹੋ ਗਿਆ ਸੀ ਊਂਸ ਸਮੇ ਖੇਤੀਬਾੜੀ ਮੰਤਰੀ ਨੇ ਖੁਡੀਆ ਮੌਕੇ ਤੇ ਪੁੱਜ ਕੇ ਮਸਲਾ ਸੁਲਝਾ ਦਿਤਾ ਸੀ । ਅੱਜ ਫਿਰ ਮਈਨਰ ਉਪਰ ਇਕੱਠੇ ਹੋਏ ਪਿੰਡ ਡੱਬਵਾਲੀ ਦੇ ਕਿਸਾਨਾਂ ਨੇ ਆਰੋਪ ਲਾਇਆ ਕਿ ਕੱਲ੍ਹ ਸ਼ਾਮ ਨੂੰ ਨਹਿਰੀਂ ਵਿਭਾਗ ਦੇ ਜੇ ਈ ਨੇ ਖੁਦ ਖੜ ਕੇ ਪਿੰਡ ਸ੍ਹਾਮ ਖੇੜਾ ਦਾ ਮੋਘਾ ਨੀਵਾਂ ਕਰਵਾਇਆ ਜਿਸ ਕਰਕੇ ਸਾਡਾ ਪਾਣੀ ਘੱਟ ਗਿਆ ।
Byte ਪਿੰਡ ਡੱਬਵਾਲੀ ਢਾਬ ਦੇ ਕਿਸਾਨ
ਦੂਜੇ ਪਾਸੇ ਸੂਚਨਾ ਮਿਲਣ ਤੇ ਮੌਕੇ ਪੁੱਜੇ ਨਹਿਰੀਂ ਵਿਭਾਗ ਦੇ ਐਸ ਡੀ ਉ ਕੁਨਾਲ ਢਿਗੜਾ ਅਤੇ ਜੇ ਈ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਨੂੰ ਦੱਸਿਆ ਕਿ ਟਾਇਲਾ ਤੇ ਪਾਣੀ ਦੀ ਵਾਧ ਘਾਟ ਰਹਿ ਜਾਂਦੀ ਹੈ ਪਾਣੀ ਨੂੰ ਪੂਰਾ ਕਰਨ ਲਈ ਸ੍ਹਾਮ ਖੇੜਾ ਵਾਲੇ ਦਾ ਲੇਵਲ ਅਜੇ ਜਾ ਦੋ ਇੰਚ ਨੀਵਾਂ ਕਰਨਾ ਪਵੇਗਾ ।
Byte ਐਸ ਡੀ ਉ ਕੁਨਾਲ ਢਿਗੜਾ
ਦੂਜੇ ਪਾਸੇ ਪਿੰਡ ਵਾਲਿਆਂ ਦਾ ਗੁੱਸਾ ਵੱਧਦਾ ਦੇਖਦੇ ਹੋਏ ਵਿਭਾਗ ਵਲੋ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ ਨਹੀਂ ਤਾਂ ਝਗੜੇ ਦਾ ਕਾਰਨ ਬਣ ਸਕਦਾ ਸੀ।
0
Report
KPKomlata Punjabi
FollowAug 05, 2025 04:48:58Mandi, Himachal Pradesh:
मंडी स्टोरी
मंडी मे रात भर हुई बारिश से नदी नाले उफान पर है
ब्यास नदी और सुकेति खड्ड का लगातार बढ़ रहा जलस्तर, ज्युनि खड्ड ने भी लिया रोद्र रूप
आज के लिए भी मौसम विज्ञान केंद्र शिमला ने किया मंडी के लिए ओरेंज अलर्ट जारी
Elements:
वीडियो
Wkt
0
Report
RKRAJESH KATARIA
FollowAug 05, 2025 04:32:32Firozpur, Punjab:
ਨਸ਼ੇ ਦੀ ਰੋਕਥਾਮ ਨੂੰ ਲੈ ਕੇ ਲੋਕ ਹੁਣ ਆਪ ਹੋਏ ਜਾਗਰੂਕ
ਗਲੀ ਮੁਹੱਲੇ ਸੜਕਾਂ ਵਿੱਚ ਨਿਕਲ ਕੇ ਪਹਿਰਾ ਦੇਣ ਲੱਗੇ ਨਸ਼ੇ ਦੇ ਖਿਲਾਫ ਖੁਦ ਲੋਕ ਆਪ
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਾਰੰਗ ਮੁਹੱਲਾ ਵਿੱਚ ਵਿਕ ਰਿਹਾ ਸੀ ਨਸ਼ਾ ਤਾਂ ਲੋਕਾਂ ਨੇ ਖੁਦ ਹੀ ਰਾਤ ਵੇਲੇ ਪਹਿਰਾ ਦੇ ਕੇ ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਦਾ ਕੀਤਾ ਪਿੱਛਾ ਤਾਂ ਉੱਥੋਂ ਭੱਜ ਨਿਕਲੇ ਨਸ਼ੇੜੀ , ਨਸ਼ਾ ਵੇਚਣ ਤੇ ਖਰੀਦਣ ਆਏ ਲੋਕਾਂ ਦੀ ਸੀਸੀਟੀਵੀ ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਦਿੱਤੀ
ਮੌਕੇ ਤੇ ਪੁਲਿਸ ਅਧਿਕਾਰੀ ਨੇ ਪਹੁੰਚ ਕੇ ਕਾਰਵਾਈ ਦੀ ਕੀਤਾ ਦਾਅਵਾ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਜੰਗ ਯੁੱਧ ਨਸ਼ਿਆਂ ਵਿਰੁੱਧ ਵਿੱਚ ਹੁਣ ਲੋਕ ਵੀ ਹਿੱਸਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਮੁਹੱਲਾ ਨਾਰੰਗਾਂ ਵਾਲਾ ਵਿੱਚ ਕੁਝ ਲੋਕ ਨਸ਼ਾ ਵੇਚਣ ਤੇ ਖਰੀਦਣ ਦੇ ਲਈ ਆਉਂਦੇ ਸਨ ਤਾਂ ਪਰੇਸ਼ਾਨ ਹੋਏ ਲੋਕਾਂ ਨੇ ਖੁਦ ਹੀ ਗਲੀਆਂ ਵਿੱਚ ਪਹਿਰਾ ਦਿੰਦੇ ਹੋਏ ਨਜ਼ਰ ਆਏ ਤੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਮੁਹੱਲੇ ਵਿੱਚ ਅਜੇ ਵੀ ਨਸ਼ਾ ਵਿਕਣਾ ਬੰਦ ਨਹੀਂ ਹੋਇਆ ਜਿਸ ਦੀ ਸ਼ਿਕਾਇਤ ਕਈ ਵਾਰ ਥਾਣਾ ਮਮਦੋਟ ਵਿੱਚ ਕੀਤੀ ਗਈ ਪਰ ਅਸਰ ਨਾ ਹੁੰਦਿਆਂ ਦੇਖ ਲੋਕ ਆਪ ਹੀ ਹੁਣ ਪਹਿਰਾ ਦੇਣ ਲੱਗੇ ਹਨ ਤੇ ਨਸ਼ਾ ਲੈਣ ਆਏ ਲੋਕਾਂ ਦਾ ਪਿੱਛਾ ਕੀਤਾ ਤਾਂ ਲੋਕ ਉਥੋਂ ਭੱਜ ਗਏ ਤਾਂ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਥਾਣਾ ਮਮਦੋਟ ਦੇ ਐਸਆਈ ਉਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਜਲਦ ਇਹਨਾਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤੇ ਇਨਾ ਮੁਹੱਲਿਆਂ ਵਿੱਚ ਆਉਣ ਵਾਲੇ ਇਹਨਾਂ ਨਸ਼ੇੜੀਆਂ ਦੇ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੀ ਜਾਏਗੀ
ਬਾਈਟ ਓਮ ਪ੍ਰਕਾਸ਼ ਥਾਣਾ ਮਮਦੋਟ ਪੁਲਸ
ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਮੁਹੱਲਿਆਂ ਵਿੱਚ ਨਸ਼ਾ ਅੱਜ ਵੀ ਖੁੱਲੇ ਆਮ ਵਿਕ ਰਿਹਾ ਹੈ ਉਹ ਇਸ ਸਬੰਧੀ ਕਈ ਵਾਰ ਥਾਣਾ ਮਮਦੌਰ ਦੀ ਪੁਲਿਸ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਅਸਰ ਨਾ ਹੁੰਦੀਆਂ ਦੇਖ ਉਹਨਾਂ ਨੂੰ ਹੁਣ ਖੁਦ ਹੀ ਗਲੀਆਂ ਵਿੱਚ ਪੈਰਾਂ ਦੇਣਾ ਪੈ ਰਿਹਾ ਹੈ ਤਾਂ ਆਉਣ ਵਾਲੇ ਨਸ਼ੇੜੀਆਂ ਨੂੰ ਜਦ ਲੋਕ ਸਿੱਧੇ ਹੋਏ ਤਾਂ ਨਸ਼ਾ ਵੇਚਣ ਤੇ ਖਰੀਦਣ ਵਾਲੇ ਉਥੋਂ ਭੱਜ ਨਿਕਲੇ
ਬਾਈਟ ਨਾਰੰਗ ਮੁਹੱਲਾ ਨਿਵਾਸੀ
0
Report
NSNitesh Saini
FollowAug 05, 2025 04:15:23Sundar Nagar, Himachal Pradesh:
लोकेशन मंडी :
स्लग :
मंडी में बारिश का कहर: नदी-नाले उफान पर, हर ओर दिखा जल प्रलय
मौसम विभाग ने जारी किया ऑरेंज अलर्ट, प्रशासन ने लोगों से सतर्क रहने की अपील की
एंकर : हिमाचल प्रदेश के मंडी जिले में देर रात से लगातार हो रही भारी बारिश के कारण जनजीवन बुरी तरह प्रभावित हुआ है। जिला भर में नदी-नाले उफान पर हैं और कई क्षेत्रों में जलभराव की स्थिति बन गई है। सड़कों पर पानी बहने से यातायात भी बाधित हुआ है।
भारी बारिश के चलते कई ग्रामीण क्षेत्रों का संपर्क मुख्य मार्गों से टूट गया है। प्रशासन ने संवेदनशील क्षेत्रों में विशेष निगरानी रखने के निर्देश जारी किए हैं। लोगों से अपील की गई है कि वे नदी-नालों के पास न जाएं और किसी भी आपात स्थिति में प्रशासन से तुरंत संपर्क करें।
मौसम विभाग का अलर्ट :
भारतीय मौसम विभाग ने मंडी सहित प्रदेश के अन्य हिस्सों के लिए ऑरेंज अलर्ट जारी किया है। अगले 24 से 48 घंटों में और भारी बारिश की संभावना जताई गई है, जिससे भूस्खलन और बाढ़ जैसी घटनाओं की आशंका बनी हुई है।
प्रशासन की चेतावनी और तैयारी :
जिला प्रशासन ने आपदा प्रबंधन दलों को अलर्ट पर रखा है और सभी विभागों को तत्पर रहने के निर्देश दिए हैं। स्थानीय पंचायतों को भी सतर्क रहने और आवश्यक सामग्री की व्यवस्था रखने के लिए कहा गया है।
0
Report
RKRAJESH KATARIA
FollowAug 05, 2025 03:47:55Firozpur, Punjab:
फिरोजपुर केंद्रीय जेल में सर्च ऑपरेशन दौरान हवालतियों से 10 मोबाइल फोन हुए बरामद थाना सिटी फिरोजपुर में 6 हवालातियों और कुछ अज्ञात लोगों के खिलाफ मामला किया गया दर्ज
फिरोजपुर केंद्रीय जेल में लगातार मोबाइल फोन बरामद होने का सिलसिला लगातार जारी है कुछ दिन पहले भी फिरोजपुर केंद्रीय जेल में 15 मोबाइल फोन बरामद हुए थे और आज एक बार फिर जेल प्रशासन द्वारा जेल में सर्च करने के बाद जेल में बंद 6 हवालतियों से 10 मोबाइल फोन बरामद हुए हैं यह मोबाइल फोन केंद्रीय जेल में बाहर से थ्रो करके जेल में भेजे गए थे थ्रो करने वाले अज्ञात लोगों के खिलाफ थाना सिटी में मामला दर्ज किया गया है
0
Report
ADAnkush Dhobal
FollowAug 05, 2025 03:46:42Shimla, Himachal Pradesh:
हिमाचल प्रदेश में लगातार हो रही बारिश ने आम जनजीवन को बुरी तरह प्रभावित किया है. आने वाले दिनों में भी मौसम इसी तरह ख़राब बने रहने का पूर्वानुमान है. मंगलवार को भी राज्य के कई हिस्सों में भारी से भारी बारिश का ऑरेंज अलर्ट जारी किया गया है. इस दौरान लोगों से एहतियात बरतने की अपील की गई है. लगातार हो रही बारिश की वजह से राज्यभर में सड़क, पेयजल योजनाएं और बिजली ट्रांसफॉर्मर प्रभावित हुए हैं.
Elements
Visuals and WKT
Feed through Live U- 70
0
Report
NLNitin Luthra
FollowAug 05, 2025 03:46:17Batala, Punjab:
Story:,, ਜ਼ਮੀਨੀ ਵਿਵਾਦ ਦੀ ਰੰਜਿਸ਼ ਦੇ ਚੱਲਦੇ 27 ਸਾਲ ਦੇ ਨੌਜਵਾਨ ਦੀ ਗੁਆਂਡੀਆ ਨੇ ਤੇਜ਼ਧਾਰ ਹਤਿਆਰ ਨਾਲ ਵਾਰ ਕਰ ਕੀਤੀ ਹੱਤਿਆ ,,, ਲੜਾਈ ਦੀ ਵੀਡੀਓ ਵੀ ਆਈ ਸਾਮਣੇ,, ਮ੍ਰਿਤਕ ਨੌਜਵਾਨ ਦੀ ਮਾ ਤੇ ਪਤਨੀ ਦਾ ਰੋ ਰੋ ਬੁਰਾ ਹਾਲ ,,
ਐਂਕਰ:,, ਬਟਾਲਾ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ ਚ ਅੱਜ ਦੇਰ ਸ਼ਾਮ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਆਪਣੇ ਪਰਿਵਾਰ ਨਾਲ ਜਾ ਰਹੇ 27 ਸਾਲ ਨੌਜਵਾਨ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ ਚ ਰੋਕ ਘੇਰਾ ਪਾ ਤੇਜ਼ਧਾਰ ਹਤਿਆਰਾ ਨਾਲ ਵਾਰ ਕਰ ਦਿੱਤਾ , ਉੱਥੇ ਹੀ ਪੇਟ ਚ ਵਾਰ ਹੋਣ ਦੇ ਚਲਦੇ ਨੌਜਵਾਨ ਦੀ ਬਟਾਲਾ ਹਸਪਤਾਲ ਲਿਆਂਦੇ ਹੋਏ ਰਾਹ ਚ ਮੌਤ ਹੋ ਗਈ । ਉੱਥੇ ਹੀ ਪਿੰਡ ਚ ਹੋਈ ਇਸ ਲੜਾਈ ਦੀ ਇਕ ਵੀਡੀਓ ਵੀ ਸਾਮਣੇ ਆਈ ਹੈ। ਮ੍ਰਿਤਕ ਦੀ ਪਤਨੀ , ਬਜ਼ੁਰਗ ਮਾਂ ਅਤੇ ਪਰਿਵਾਰਕ ਮੈਬਰਾ ਦਾ ਰੋ ਰੋ ਬੁਰਾ ਹਾਲ ਹੈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਦੱਸੀ ਜਾ ਰਹੀ ਹੈ ,ਮ੍ਰਿਤਕ ਦੀ ਪਤਨੀ ਅਤੇ ਰਿਸ਼ੇਤਦਾਰਾ ਨੇ ਦੱਸਿਆ ਕੀ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਉਹਨਾ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਪੁਰਾਣਾ ਜਮੀਨ ਦਾ ਝਗੜਾ ਚੱਲ ਰਿਹਾ ਹੈ ਅਤੇ ਮ੍ਰਿਤਕ ਦੀ ਪਤਨੀ ਮੁਤਕਬਿਕ ਉਹ ਅਤੇ ਉਸ ਦਾ ਪਤੀ ਅਤੇ ਸੱਸ ਅੱਜ ਪਿੰਡ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਜਿਹਨਾ ਨਾਲ ਉਹਨਾਂ ਦੇ ਪਰਿਵਾਰ ਦੀ ਜ਼ਮੀਨੀ ਵਿਵਾਦ ਹੈ ਉਹਨਾਂ ਪਰਿਵਾਰ ਵਲੋਂ ਇਕੱਠੇ ਹੋ ਉਸਦੇ ਪਤੀ ਤੇ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਹਮਲੇ ਚ ਉਸਦੇ ਪਤੀ ਦੀ ਮੌਤ ਹੋ ਗਈ ਉੱਥੇ ਹੀ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਜਦ ਤਕ ਪੁਲਿਸ ਬਲਜਿੰਦਰ ਸਿੰਘ ਦੇ ਕਤਲ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕਰਦਾ ਉਦੋ ਤਕ ਉਹ ਲਾਸ਼ ਦਾ ਪੋਸਟਮਾਰਟਮ ਨਹੀ ਕਰਵਾਂਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ । ਉਧਰ ਸਿਵਿਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਜਦ ਪਰਿਵਾਰ ਨੇ ਹਸਪਤਾਲ ਲਿਆਂਦਾ ਸੀ ਤਾ ਉਸਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਲਈ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਚ ਰੱਖਿਆ ਗਿਆ ਹੈ ਅਤੇ ਪੁਲਿਸ ਨੂੰ ਵੀ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ ।
ਬਾਈਟ:,, ਕਰਮਜੀਤ ਕੌਰ ( ਮ੍ਰਿਤਕ ਦੀ ਪਤਨੀ )
ਬਾਈਟ:,,ਬਲਦੇਵ ਸਿੰਘ ਸੋਢੀ ( ਮ੍ਰਿਤਕ ਦਾ ਰਿਸ਼ਤੇਦਾਰ )
ਬਾਈਟ :,, ਡਾ ਸ਼ਮਸ਼ੇਰ ਸਿੰਘ ( ਡਿਊਟੀ ਮੈਡੀਕਲ ਅਫ਼ਸਰ - ਸਿਵਿਲ ਹਸਪਤਾਲ ਬਟਾਲਾ )
Download link
https://we.tl/t-kCvyF4Dbg2
0
Report
KPKomlata Punjabi
FollowAug 05, 2025 03:45:48Mandi, Himachal Pradesh:
मंडी स्टोरी
NH-21, 4 मिल से लेकर डेउड तक लैंड स्लाईड के चलते हुआ प्रभावित,
मंडी मनाली नेशनल हाईवे यातायात के लिए हुआ बंद
बारिश के चलते पहाड़ी से पत्थर गिर रहे हैं, यातायात खोलने में में कुछ समय लग सकता है
Elements:
वीडियो
0
Report
SBSANJEEV BHANDARI
FollowAug 04, 2025 17:45:26Dera Bassi, Punjab:
ਡੇਰਾਬੱਸੀ
ਡੇਰਾਬੱਸੀ ਦੇ ਪਿੰਡ ਬੈਰ ਮਾਜਰਾ ਦੇ ਰਹਿਣ ਵਾਲੇ 32 ਸਾਲਾਂ ਮਲਕੀਤ ਜਿਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜੋ ਉਸਦੀ ਬਾਂਹ ਦਾ ਆਪਰੇਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਾਲਾਤ ਵਿਗੜਨ ਤੇ ਉਹਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਖੇ ਜਾਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ । ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਡੇਰਾਬੱਸੀ ਹਸਪਤਾਲ ਦੇ ਡਾਕਟਰਾਂ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਡਾਕਟਰਾਂ ਵੱਲੋਂ ਕੀਤੀ ਗਈ ਲਾਪਰਵਾਹੀ ਕਾਰਨ ਮਲਕੀਤ ਦੀ ਮੌਤ ਹੋਈ ਹੈ ਜੋ ਆਪਰੇਸ਼ਨ ਕਰਨ ਵਾਲੇ ਡਾਕਟਰ ਤੇ ਕਾਰਵਾਈ ਕੀਤੀ ਜਾਵੇ । ਸਾਰੇ ਮਾਮਲੇ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਲਾਲੜੂ ਦੀ ਲੈਹਲੀ ਚੌਂਕੀ ਵਿਖੇ ਇਕੱਠੇ ਹੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਲਾਪਰਵਾਹ ਡਾਕਟਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਰਿਪੋਰਟਾਂ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
BYTE- POLICE
BYTE - RELATIVES
SHOTS
0
Report
NLNAND LAL
FollowAug 04, 2025 15:47:40Solan, Himachal Pradesh:
https://we.tl/t-lMUWisjD93
लोकेशन : नालागढ़
नालागढ़ के सैनी माजरा में भूपेंद्रा होटल में पुलिस की बड़ी रेड: सात लड़कियों का किया गया रेस्क्यू, देह व्यापार से बचाया, मालिक फरार थाना प्रभारी राकेश रॉय की अगुवाई में रेड, दो कर्मचारी हिरासत में, DSP भीष्म ठाकुर करेंगे प्रेस कॉन्फ्रेंस में खुलासा
एंकर : नालागढ़ उपमंडल के रोपड़ रोड पर सैनी माजरा में स्थित भूपेंद्रा होटल में पुलिस ने अवैध देह व्यापार के खिलाफ एक बड़ी कार्रवाई की। गुप्त सूचना के आधार पर नालागढ़ थाना प्रभारी राकेश रॉय की अगुवाई में गठित पुलिस टीम ने होटल पर छापेमारी की, जिसमें सात लड़कियों को अवैध देह व्यापार से रेस्क्यू किया गया। इस ऑपरेशन के दौरान दो व्यक्तियों, जो खुद को होटल के कर्मचारी बता रहे थे, को हिरासत में लिया गया। हालांकि, होटल का मालिक समेत अन्य मैनेजमेंट कर्मचारी मौके से फरार हो गए। पुलिस ने मामला दर्ज कर जांच शुरू कर दी है और फरार आरोपियों की तलाश में छापेमारी कर रही है।
पुलिस के अनुसार, यह रेड गुप्त सूचना के आधार पर की गई, जिसमें पता चला था कि भूपेंद्रा होटल में लंबे समय से अवैध देह व्यापार का धंधा चल रहा था। रेड के दौरान पुलिस ने सात लड़कियों को सुरक्षित निकाला, जिन्हें कथित तौर पर इस गैरकानूनी गतिविधि में जबरन शामिल किया गया था। हिरासत में लिए गए कर्मचारियों से पूछताछ जारी है, ताकि इस रैकेट के पीछे के मास्टरमाइंड और अन्य संलिप्त लोगों का पता लगाया जा सके। पुलिस का कहना है कि यह एक संगठित अपराध का मामला हो सकता है, और जांच में सभी पहलुओं को ध्यान में रखा जा रहा है।
मीडिया से बातचीत के दौरान नालागढ़ के DSP भीष्म ठाकुर ने इस रेड की पुष्टि की, लेकिन विस्तृत जानकारी देने से बचते हुए कहा, “पुलिस की कार्रवाई अभी जारी है। इस मामले की पूरी जानकारी और तथ्यों का खुलासा 5 अगस्त को सुबह 10 बजे होने वाली प्रेस कॉन्फ्रेंस में किया जाएगा।” उन्होंने आश्वासन दिया कि पुलिस इस मामले को गंभीरता से ले रही है और सभी दोषियों के खिलाफ सख्त कार्रवाई की जाएगी। DSP ठाकुर ने यह भी बताया कि रेस्क्यू की गई लड़कियों की सुरक्षा और पुनर्वास के लिए उचित कदम उठाए जा रहे हैं, और उनकी पहचान गोपनीय रखी जाएगी।यह घटना नालागढ़ जैसे औद्योगिक क्षेत्र में अवैध गतिविधियों पर सवाल उठाती है। स्थानीय लोगों ने इस रेड की सराहना की, लेकिन साथ ही मांग की कि होटल मालिक और अन्य फरार आरोपियों को जल्द से जल्द गिरफ्तार किया जाए।
0
Report
BSBHARAT SHARMA
FollowAug 04, 2025 14:47:55Amritsar, Punjab:
*ਥਾਣਾ ਰਣਜੀਤ ਐਵੀਨਿਊ ਲਗਜ਼ਰੀ ਕਾਰਾ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਦੂਸਰੇ ਰਾਜਾ ਵਿੱਚ ਵੇਚਣ ਵਾਲਾ ਕਾਬੂ:, 15 ਲਗਜ਼ਰੀ ਗੱਡੀਆ ਬ੍ਰਾਮਦ।*
*ਫੜੇ ਗਏ ਮੁਲਜ਼ਮ ਵੱਲੋਂ ਜਾਅਲੀ ਕਾਗਜਾਤ ਤਿਆਰ ਕਰਕੇ ਅੱਗੇ ਵੇਚੀਆਂ 15 ਲਗਜ਼ਰੀ ਕਾਰਾ (ਮਾਰਕਾ ਸਕਿਓਰਪੀਓ, ਫੋਰਚੂਨਰ, ਥਾਰ, ਮਹਿੰਦਰਾ ਐਕਸ-ਯੂ-ਵੀ, ਗਲੇਜਾ, ਲੈਜੇਂਡਰ) ਰਾਜਸਥਾਨ ਤੇ ਹਰਿਆਣਾ ਤੋਂ ਬ੍ਰਾਮਦ।*
ਅੰਮ੍ਰਿਤਸਰ/04 ਅਗਸਤ,
ਮੁਕੱਦਮਾਂ ਨੰਬਰ 89 ਮਿਤੀ 11-07-2025 ਜ਼ੁਰਮ 316(2) ਬੀ.ਐਨ.ਐਸ, ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਹਰਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਫੇਸ-1, ਐਸ.ਏ ਐਸ ਨਗਰ, ਜਿਲ੍ਹਾ ਮੋਹਾਲੀ।
ਬ੍ਰਾਮਦਗੀ:- 15 ਲਗਜ਼ਰੀ ਕਾਰਾ
ਇਹ ਮੁਕੱਦਮਾਂ ਅਰਮਿੰਦਰ ਸਿੰਘ ਵਾਸੀ ਮਾਲ ਮੰਡੀ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ OVO ਕੈਬਸ ਪ੍ਰਾਈਵੇਟ ਲਿਮਿਟਡ ਰਣਜੀਤ ਐਵੀਨਿਊ ਵਿੱਖੇ ਕਾਰਾ ਕਿਰਾਏ ਤੇ ਦੇਂਦਾ ਹੈ ਅਤੇ ਉਸ ਪਾਸੋਂ ਹਰਵਿੰਦਰ ਸਿੰਘ ਵਾਸੀ ਮੋਹਾਲੀ ਨੇ ਵੱਖ-ਵੱਖ ਤਰੀਕਾ ਨੂੰ ਕਾਰਾ ਕਿਰਾਏ ਤੇ ਲੈ ਗਿਆ । ਹਰਵਿੰਦਰ ਸਿੰਘ ਨੇ ਕਾਰਾ ਦਾ ਕਿਰਾਇਆ ਨਹੀਂ ਦਿੱਤਾ ਤੇ ਦਿੱਤੇ ਪਤੇ ਤੇ ਘਰ ਨੂੰ ਤਾਲਾ ਲੱਗਾ ਕੇ ਕਿਸੇ ਅਣਦੱਸੀ ਜਗ੍ਹਾ ਤੇ ਚਲਾ ਗਿਆ ਹੈ। ਜਿਸਤੇ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਮੁਦੱਈ ਪਾਸੋਂ ਕਾਰਾ ਕਿਰਾਏ ਤੇ ਲੈ ਜਾਣ ਵਾਲੇ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਫੇਸ-1, ਐਸ.ਏ ਐਸ ਨਗਰ, ਜਿਲ੍ਹਾ ਮੋਹਾਲੀ ਨੂੰ ਕਾਬੂ ਕੀਤਾ ਗਿਆ।
ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਹਰਵਿੰਦਰ ਸਿੰਘ ਵੱਲੋਂ ਮੁਦੱਈ ਪਾਸੋਂ ਲਈਆ ਕਾਰਾ ਦੇ ਜਾਅਲੀ ਕਾਗਜਾਤ ਤਿਆਰ ਕਰਕੇ ਅੱਗੇ ਪੰਜਾਬ ਤੇ ਦੂਸਰੇ ਰਾਜ਼ਾ ਵਿੱਚ ਵੇਚ ਦਿੱਤੀਆ ਜੋ ਪੁਲਿਸ ਪਾਰਟੀ ਵੱਲੋਂ ਦੂਸਰੀਆ ਸਟੇਟਾਂ ਰਾਜਸਥਾਨ ਅਤੇ ਹਰਿਆਣਾ ਤੋਂ 15 ਲਗਜ਼ਰੀ ਕਾਰਾ ਬ੍ਰਾਮਦ ਕੀਤੀਆ ਗਈਆ।
ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਾਂਚ ਜਾਰੀ ਹੈ।
0
Report
TBTarsem Bhardwaj
FollowAug 04, 2025 14:33:03Ludhiana, Punjab:
ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਅਤੇ ਹਮਖਿਆਲੀ ਜਥੇਬੰਦੀਆਂ ਵੱਲੋਂ ਯੋਧਾ ਦੇ ਵਿੱਚ ਸੱਤ ਅਗਸਤ ਨੂੰ ਕੀਤਾ ਜਾ ਰਿਹਾ ਵੱਡਾ ਇਕੱਠ ਕਿਹਾ ਇਸ ਇਕੱਠ ਵਿੱਚ ਆਉਣ ਮੁੱਖ ਮੰਤਰੀ ਪਤਾ ਲੱਗੇ ਕਿ ਕਿਸਾਨ ਜਮੀਨ ਲਈ ਤਿਆਰ ਕੀ ਨਹੀਂ
ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਦੇ ਖਿਲਾਫ ਲਗਾਤਾਰ ਸਿਆਸੀ ਧਿਰਾਂ ਅਤੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸੇ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਤੇ ਮੁਖੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਲੁਧਿਆਣਾ ਵਿੱਚ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਅਤੇ ਉਹਨਾਂ ਨੇ ਇਸ ਮੌਕੇ ਕਿਹਾ ਕਿ ਸੱਤ ਅਗਸਤ ਨੂੰ ਜੋਧਾ ਦੇ ਵਿੱਚ ਲੈਂਡ ਪੁਲਿੰਗ ਦੇ ਖਿਲਾਫ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇਸ ਵਿੱਚੋਂ ਉਹਨਾਂ ਨੇ ਕਿਹਾ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਇਕੱਠ ਵਿੱਚ ਆਉਣ ਅਤੇ ਦੇਖਣ ਕੀ ਕਿਸਾਨ ਆਪਣੀਆਂ ਜਮੀਨਾਂ ਦੇਣ ਲਈ ਤਿਆਰ ਹਨ ਕਿ ਨਹੀਂ ਤਿਆਰ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਇਕੱਠ ਵਿੱਚ ਜਨਤਾ ਨੂੰ ਸਮਾਜਿਕ ਧਾਰਮਿਕ ਜਥੇਬੰਦੀਆਂ ਨੂੰ ਆਉਣ ਲਈ ਖੁਲਾ ਸੱਦਾ ਹੈ।
Byte ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ
0
Report
VKVarun Kaushal
FollowAug 04, 2025 13:48:07Samrala, Punjab:
Varun Kaushal
Samrala
ਲੈਂਡ ਪੂਲਿੰਗ ਦੇ ਵਿਰੁੱਧ ਆਰ ਪਾਰ ਦੀ ਲੜਾਈ ਲਈ ਸੰਯੁਕਤ ਕਿਸਾਨ ਮੋਰਚੇ ਨੇ 24 ਅਗਸਤ ਨੂੰ ਸਮਰਾਲਾ ਚ ਮਹਾ ਰੈਲੀ ਦਾ ਕੀਤਾ ਐਲਾਨ :- ਬਲਬੀਰ ਸਿੰਘ ਰਾਜੇਵਾਲ
SKM ਵਿੱਚ ਸ਼ਾਮਿਲ ਜਥੇਬੰਦੀਆਂ ਪੰਜਾਬ ਭਰ 'ਚ ਹਰ ਰੋਜ਼ 10 ਪਿੰਡਾਂ ਚ ਮੰਗਲਵਾਰ ਤੋਂ ਲਗਾਤਾਰ ਢੋਲ ਮਾਰਚ ਅਤੇ ਜਾਗੋ ਕੱਢ ਕੇ ਲੈਂਡ ਪੁਲਿੰਗ ਪੋਲਿਸੀ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਨਗੇ। ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ ।
Byte :- ਬਲਵੀਰ ਸਿੰਘ ਰਾਜੇਵਾਲ
0
Report
MJManoj Joshi
FollowAug 04, 2025 13:33:05DMC, Chandigarh:
श्री गौरीशंकर गऊशाला सेक्टर 45 में भोले बाबा का चौथे सोमवार की संध्या पर चॉकलेट और टॉफ़ियों से श्रृंगार किया गया ।
इस अवसर पर भोले बाबा के भक्तों की ओर से कीर्तन आयोजित किया गया। सावन के पावन माह के अवसर पर हर सोमवार को संध्या के समय भोले बाबा का श्रृंगार किया जाता है पहले सोमवार को फूलो से श्रृंगार किया गया दूसरे को मिठाइयां से और आज तीसरे सोमवार को फलों और आज चौथ सोमवार को चॉकलेट और टॉफ़ियों से श्रृंगार किया गया है संध्याकाल की आरती के बाद ई श्रृंगार किये गए फलो को को प्रसाद के रूप में भक्तों में बाँट दिया जाता है
0
Report