Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਫਾਜ਼ਿਲਕਾ: ਪਾਣੀ ਨੇ ਵਾਪਰਿਆ ਕਹਿਰ, ਲੋਕਾਂ ਦੇ ਘਰ ਖਤਰੇ 'ਚ!

SNSUNIL NAGPAL
Aug 18, 2025 02:34:16
Fazilka, Punjab
ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਚ ਲੱਗਦੇ ਸਤਲੁਜ ਕਰੀਕ ਦੇ ਪੁੱਲ ਦੇ ਨਾਲ ਪਾਣੀ ਲੱਗ ਗਿਆ । ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਕਈ ਢਾਣੀਆਂ ਦਾ ਸੰਪਰਕ ਵੀ ਟੁੱਟ ਗਿਆ ਤੇ ਹੁਣ ਲੋਕ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਨੇ । ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਈ ਮਕਾਨ ਡਿੱਗਣ ਦੇ ਕਿਨਾਰੇ ਹੋ ਗਏ ਨੇ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ । ਇਥੋਂ ਤੱਕ ਕਿ ਰਾਸ਼ਨ ਵੀ ਉਹਨਾਂ ਕੋਲ ਨਹੀਂ ਹੈ । ਜਿਸ ਕਰਕੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦ ਕਿ ਉਧਰ ਮੌਕੇ ਤੇ ਪਹੁੰਚੇ ਤਹਿਸੀਲਦਾਰ ਦਾ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਬੰਦੋਬਸਤ ਕਰ ਲਏ ਗਏ ਨੇ । ਅਗਰ ਲੋਕਾਂ ਨੂੰ ਸ਼ਿਫਟ ਕਰਨਾ ਪਿਆ ਤਾਂ ਉਹ ਵੀ ਕਰ ਦਿੱਤਾ ਜਾਵੇਗਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Sharma
Aug 18, 2025 10:51:32
Tarn Taran Sahib, Punjab:
किसानों की चिंता बढ़ी एंकर हिमाचल के बांधों से पानी छोड़ने के बाद सोमवार की दोपहर हरिके हेडवर्क्स पर 95 हजार क्यूसेक पानी पहुंचा । जिसके बाद यहां से 86 हजार क्यूसेक पानी हुसैनीवाला की तरफ और बाकी फिरोजपुर और राजस्थान की तरफ भेजा गया। इस हेडवर्क्स पर ब्यास और सतलुज दोनों का पानी पहुंचता है और यहीं से राजस्थान फिरोजपुर और पाकिस्तान की तरफ पानी भेजा जाता है। हरिके हेडवर्क्स पर नहरी विभाग के कर्मचारी के मुताबिक आने वाले दिनों में अगर बारिश नहीं होती तो राहत मिलने की उम्मीद है लेकिन अगर हिमाचल में बारिश जारी रही और बादल फटने की घटनाएं होती रही तो चिंताएं और बढ़ सकती हैं। ब्यास दरिया उफान में होने के कारण हरिके हेडवर्क्स से पीछे तरन तारन के गांव धुंदा, मुंडापिंड, घड़का सहित दर्जनों गांवों की दरिया से सटी हजारों एकड़ लगी धान, गन्ना और अन्य फसल तबाह हो चुकी है। वहीं हरीके हेडवर्क्स से हुसैनीवाला की तरफ के गांव, गट्टी, संभ्रा, कोट बुड्ढा, मुठियावाला, घुड़ूम सहित एक दर्जन से अधिक दरिया से सटे गांवों में खेत पानी में डूब चुके हैं। वहीं मौके पर पहुंचे विधायक मनजिंदर सिंह लालपुरा का कहना है कि उन्होंने ब्यास दरिया में बांध बनाने केलिए विधानसभा में भी आवाज उठाई है और इस।बारे मुख्यमंत्री भगवत सिंह मान से भी मिलकर इस बारे बात करेंगे ताकि हर साल किसानों को दरिया से नुकसान न हो WT AND ONE TO ONE WITH HARIKE HEADWORKS EMPLOYEE SUKHWANT SINGH BYTE MLA MANJINDER LALPURA BYTE FARMERS
0
comment0
Report
MSManish Sharma
Aug 18, 2025 10:45:30
Tarn Taran Sahib, Punjab:
किसानों की चिंता बढ़ी एंकर हिमाचल के बांधों से पानी छोड़ने के बाद सोमवार की दोपहर हरिके हेडवर्क्स पर 95 हजार क्यूसेक पानी पहुंचा । जिसके बाद यहां से 86 हजार क्यूसेक पानी हुसैनीवाला की तरफ और बाकी फिरोजपुर और राजस्थान की तरफ भेजा गया। इस हेडवर्क्स पर ब्यास और सतलुज दोनों का पानी पहुंचता है और यहीं से राजस्थान फिरोजपुर और पाकिस्तान की तरफ पानी भेजा जाता है। हरिके हेडवर्क्स पर नहरी विभाग के कर्मचारी के मुताबिक आने वाले दिनों में अगर बारिश नहीं होती तो राहत मिलने की उम्मीद है लेकिन अगर हिमाचल में बारिश जारी रही और बादल फटने की घटनाएं होती रही तो चिंताएं और बढ़ सकती हैं। ब्यास दरिया उफान में होने के कारण हरिके हेडवर्क्स से पीछे तरन तारन के गांव धुंदा, मुंडापिंड, घड़का सहित दर्जनों गांवों की दरिया से सटी हजारों एकड़ लगी धान, गन्ना और अन्य फसल तबाह हो चुकी है। वहीं हरीके हेडवर्क्स से हुसैनीवाला की तरफ के गांव, गट्टी, संभ्रा, कोट बुड्ढा, मुठियावाला, घुड़ूम सहित एक दर्जन से अधिक दरिया से सटे गांवों में खेत पानी में डूब चुके हैं। वहीं मौके पर पहुंचे विधायक मनजिंदर सिंह लालपुरा का कहना है कि उन्होंने ब्यास दरिया में बांध बनाने केलिए विधानसभा में भी आवाज उठाई है और इस।बारे मुख्यमंत्री भगवत सिंह मान से भी मिलकर इस बारे बात करेंगे ताकि हर साल किसानों को दरिया से नुकसान न हो 121 WITH HARIKE HEADWORKS EMPLOYEE BYTE MLA BYTE FARMERS
0
comment0
Report
JSJagmeet Singh
Aug 18, 2025 10:34:53
Fatehgarh Sahib, Punjab:
Anchor - ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਬੀਜੇਪੀ ਨੇਤਾ ਰਵਨੀਤ ਬਿੱਟੂ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਹੋਏ ਐਮਪੀ ਬਣੇ ਰਵਨੀਤ ਬਿੱਟੂ ਕਿਸ ਮੂੰਹ ਨਾਲ ਪੰਜਾਬ ਦਾ ਆਗੂ ਅਖਵਾ ਰਹੇ ਹਨ, ਜਦਕਿ ਇਸਦੇ ਟੱਬਰ ਨੇ ਸਿੱਖੀ ਦਾ ਰੱਜਕੇ ਘਾਣ ਕੀਤਾ ਤੇ ਹੁਣ ਖੇਤੀ ਦੇ ਕਾਲੇ ਕਾਨੂੰਨਾਂ ਸਬੰਧੀ ਅਕਾਲੀ ਦਲ ਤੇ ਉਂਗਲ ਚੁੱਕਣ ਵਾਲੇ ਰਵਨੀਤ ਬਿੱਟੂ ਬੀਜੇਪੀ ਦਾ ਹੱਥ ਠੋਕਾ ਬਣਕੇ ਆਪਣੀਆਂ ਸਫਾਈਆਂ ਦੇ ਰਹੇ ਹਨ ਜਦੋਂ ਕਿ ਸੱਚਾਈ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਜਾਣੂ ਹੈ ਕਿ ਜਿੱਥੇ ਅਕਾਲੀ ਦਲ ਨੇ ਖੇਤੀ ਦੇ ਕਾਲੇ ਕਾਨੂੰਨਾਂ ਦਾ ਡਟਵਾਂ ਵਿਰੋਧ ਕੀਤਾ ਉੱਥੇ ਹੀ ਅਕਾਲੀ ਦਲ ਨੇ ਬੀਜੇਪੀ ਨਾਲੋਂ ਨਾਤਾ ਤੋੜਦਿਆਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰੀ ਗੁਜ਼ਾਰਤ ਤੋਂ ਵੀ ਅਸਤੀਫਾ ਤੱਕ ਦੇ ਦਿੱਤਾ ਗਿਆ ਸੀ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪਤਾ ਨਹੀਂ ਬੀਜੇਪੀ ਨੂੰ ਰਵਨੀਤ ਬਿੱਟੂ ਵਿੱਚ ਅਜਿਹਾ ਕੀ ਦਿਖਾਈ ਦਿੱਤਾ ਕਿ ਇੱਕ ਹਾਰੇ ਹੋਏ ਵਿਅਕਤੀ ਨੂੰ ਕੇਦਰ ਵਿੱਚ ਵਜ਼ੀਰ ਬਣਾ ਦਿੱਤਾ ਗਿਆ । Byte - ਸਰਬਜੀਤ ਸਿੰਘ ਝਿੰਜਰ ( ਪ੍ਰਧਾਨ ਯੂਥ ਅਕਾਲੀ ਦਲ )
0
comment0
Report
RKRAMAN KHOSLA
Aug 18, 2025 10:15:23
Hoshiarpur, Punjab:
कांगड़ा स्थित पोंग डैम की महाराणा प्रताप झील का जलस्तर ढाई फुट बढ़ा। हिमाचल में हो रही बारिश कारण डैम का जलस्तर और ज्यादा बढ़ने की आशंका। हिमाचल के डिवीजन फतेहपुर के एसडीएम विषवत भारती का कहना कि यदि पानी बढ़ता है तो प्रशासन हर स्थिति से निपटने के लिए तैयार है। पोंग डैम की महाराणा प्रताप सागर झील में लगातार 90 हजार क्यूसेक पानी की आमद हो रही है जिस कारण डैम का जलस्तर खतरे के निशान को पार करता हुआ 1382.20 फुट पहुंच गया है। पोंग डैम से ब्यास दरिया में लगातार 60 हजार क्यूसेक पानी छोड़ा जा रहा है। वहीं जी मीडिया की टीम से खास बातचीत करते हुए हिमाचल कांगड़ा के डिवीजन फतेहपुर के एसडीएम विषवत भारती ने बताया कि जिन जगहों पर ब्यास दरिया कारण तबाही हुई है वहां प्रशासन द्वारा राहत कार्य करवाए जा रहे है और खासकर अगर आने वाले समय की बात की जाए तो यदि डैम द्वारा और ज़्यादा पानी छोड़ा जायेगा तो उस स्थिति से निपटने के लिए भी सभी विभाग तैयार हैं। Wkt and one to one with sdm fatehpur vishwat bharti
0
comment0
Report
ASARVINDER SINGH
Aug 18, 2025 09:49:06
Hamirpur, Himachal Pradesh:
हमीरपुर - जिला की बेटी बिंदिया कौशल ने यूरोप की सबसे ऊंची चोटी माउंट एल्ब्रस का फतेह किया है। उन्होंने 5642 मीटर ऊंचाई पर राष्ट्रीय ध्वज लहराया। बिंदिया कौशल की इस अचीवमेंट पर उसके परिवार सहित पूरा प्रदेश नाज कर रहा है। इससे पहले भी वह लद्दाख स्थित कांग यात्से चोटी और हिमाचल प्रदेश के लाहौल स्थित यूमन चोटी पर तिरंगा लहराकर अपनी काबिलियत का लोहा मनवा चुकी हैं। बिंदिया कौशल 15 अगस्त 2025 को माउंट एल्ब्रेस पर तिरंगा लहराना चाहती थी लेकिन मौसम खराब होने की वजह से 14 अगस्त 2025 को अभियान पूरा किया। बिंदिया कौशल अब लौटकर हिमाचल आ रही हैं। सोमवार को दिल्ली एयरपोर्ट से हिमाचल के लिए रवाना हुई हैं। बिंदिया कौशल प्रदेश की पहली महिला कांस्टेबल हैं जिन्होंने दो प्रमुख अंतरराष्ट्रीय चोटियों को फतेह किया है। वर्तमान में वह सीएम शिमला हाउस सिक्योरिटी में तैनात हैं। बिंदिया कौशल तीन भाई-बहन हैं। बाइट बिंदिया कौशल के पिता रविंद्र कौशल ने कहा कि उन्हें अपनी बेटी की कामयाबी पर नाज है। उन्होंने बताया कि वह आर्मी में रहते कारगिल की लड़ाई का हिस्सा रहे हैं। कारगिल को जब फतेह किया तो उस पोस्टर को देखकर बेटी को प्रेरणा मिली। उन्होंने कहा कि प्रदेश सरकार को बेटी की कार्यकुशलता को देखते हुए उसका मान बढ़ाना चाहिए। बाइट बिंदिया कौशल के चाचा सुरेंद्र कौशल का कहना है कि बेटी ने पूरे हिमाचल का नाम रोशन किया है। उन्होंने कहा कि बिंदिया कौशल में अदम्य साहस है। उन्होंने कहा कि बहुत कम लोगों में इतना स्टेमिना होता है। उन्होंने कहा कि बिंदिया कौशल ने हिमाचल पुलिस का नाम रोशन किया है। उन्होंने प्रदेश सरकार से मांग की है कि बेटी का हौसला बढ़ाते हुए उसे पदोन्नति से नवाजा जाए। उन्होंने उम्मीद जताई कि आने वाले समय में बिंदिया माउंट एवरेस्ट पर तिरंगा लहराएगी।
0
comment0
Report
BSBHARAT SHARMA
Aug 18, 2025 09:06:37
Amritsar, Punjab:
Exclusive 1St on Zee ਅੰਮ੍ਰਿਤਸਰ ਦੇ ਪਿੰਡ ਖਾਨਖੋਟ ਸਰਦਾਰਾ ਵਾਲਾ ਵਿਖੇ ਗੰਦੇ ਪਾਣੀ ਪੀਣ ਦੇ ਨਾਲ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਆਇਆ ਸਾਹਮਣੇ। ਸਿਹਤ ਵਿਭਾਗ ਪਹੁੰਚਿਆ ਮੌਕੇ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਗੰਦੇ ਪਾਣੀ ਪੀਣ ਦੇ ਨਾਲ 25 ਲੋਕਾਂ ਦਾ ਚੱਲ ਰਿਹਾ ਹੈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਪਿੰਡ ਵਾਲਿਆਂ ਨੇ ਕਿਹਾ ਕਿ ਪਹਿਲਾਂ ਵੀ ਓਹਨਾ ਵੱਲੋਂ ਗੰਦੇ ਪਾਣੀ ਨੂੰ ਲੈ ਕੇ ਸ਼ਿਕਾਇਤਾਂ ਪ੍ਰਸ਼ਾਸਨ ਤੱਕ ਦਿੱਤੀਆਂ ਹੋਈਆਂ ਹਨ। ਪਰ ਕਦੇ ਵੀ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ ਅੰਮ੍ਰਿਤਸਰ ਦੀ ਸਿਵਿਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਪਹੁੰਚੇ ਮੌਕੇ ਤੇ ਸਿਹਤ ਵਿਭਾਗ ਦੇ ਵੱਲੋਂ ਘਰਾਂ ਦੇ ਪਾਣੀ ਦੇ ਲਿੱਤੇ ਜਾ ਰਹੇ ਆ ਸੈਂਪਲ ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਲਿਆਂ ਨੂੰ ਵੰਡਿਆ ਜਾ ਰਹੀਆਂ ਹਨ ਦਵਾਈਆਂ। ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਲਿਆਂ ਨੂੰ ਕੀਤੀ ਗਈ ਅਪੀਲ ਜਦ ਤੱਕ ਪਾਣੀ ਦੇ ਸੈਂਪਲ ਦੀ ਰਿਪੋਰਟ ਨਹੀਂ ਆਉਂਦੀ ਤਦ ਤੱਕ ਪਾਣੀ ਉਬਾਲ ਕੇ ਹੀ ਪੀਤਾ ਜਾਵੇ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਸਰਦਾਰਾਂ ਵਾਲਾ ਵਿਖੇ ਗੰਦੇ ਪਾਣੀ ਪੀਣ ਦੇ ਨਾਲ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਆਇਆ ਸਾਹਮਣੇ , ਸਿਹਤ ਵਿਭਾਗ ਪਹੁੰਚਿਆ ਮੌਕੇ ਤੇ , ਪਿੰਡ ਵਾਲਿਆਂ ਨੇ ਕਿਹਾ ਕਿ ਗੰਦੇ ਪਾਣੀ ਪੀਣ ਦੇ ਨਾਲ ਪਿੰਡ ਦੇ ਵਿੱਚ ਦੋ ਤੋਂ ਤਿੰਨ ਮੌਤਾਂ ਹੋ ਚੁੱਕੀਆਂ ਹਨ , ਅਤੇ 25 ਤੋਂ ਵੱਧ ਲੋਕ ਜੇਰੇ ਇਲਾਜ ਹਨ। ਜਿਨਾਂ ਦਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਇਲਾਜ, ਉਹਨਾਂ ਨੇ ਕਿਹਾ ਕਿ ਸਰਕਾਰੀ ਪਾਣੀ ਦੇ ਵਿੱਚ ਸੀਵਰੇਜ ਵਾਲਾ ਪਾਣੀ ਮਿਕਸ ਹੋ ਕੇ ਆ ਰਿਹਾ , ਜਿਸ ਕਰਕੇ ਪਿੰਡ ਵਾਲੇ ਹੋ ਰਹੇ ਹਨ ਬਿਮਾਰ , ਉਹਨਾਂ ਨੇ ਕਿਹਾ ਕਿ ਪਹਿਲੇ ਵੀ ਕਈ ਵਾਰ ਪ੍ਰਸ਼ਾਸਨ ਤੱਕ ਉਨਾਂ ਨੇ ਗੰਦੇ ਪਾਣੀ ਨੂੰ ਲੈ ਕੇ ਦਿੱਤੀ ਹੈ ਦਰਖਾਸਤਾਂ ਪਰ ਕਦੇ ਵੀ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ।, ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਮੌਤਾਂ ਹੋਰ ਨਾ ਹੋਵੇ। ਬਾਈਟ ਪਿੰਡ ਵਾਲੇ ਅੰਮ੍ਰਿਤਸਰ ਦੀ ਸਿਵਿਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਪਹੁੰਚੇ ਮੌਕੇ ਤੇ ਅਤੇ ਉਹਨ੍ਾਂ ਨੇ ਕਿਹਾ ਉਨਾਂ ਨੂੰ ਪਤਾ ਲੱਗਾ ਹੈ ਕਿ ਇਸ ਪਿੰਡ ਦੇ ਵਿੱਚ ਗੰਦੇ ਪਾਣੀ ਪੀਣ ਦੇ ਨਾਲ ਮੌਤਾਂ ਹੋਈਆਂ ਹਨ ਪਰ ਉਸ ਦੀ ਜਾਂਚ ਕੀਤੀ ਜਾ ਰਹੀ ਹੈ , ਪਾਣੀ ਦੇ ਸੈਂਪਲ ਲੈ ਲਿੱਤੇ ਗਏ ਹਨ , ਅਤੇ ਪਿੰਡ ਵਾਲਿਆਂ ਨੂੰ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ ਕਲੋਰੀਨ ਦੀ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ।, ਅਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਕੀਤੀ ਅਪੀਲ ਕਿ ਜਦ ਤੱਕ ਸੈਂਪਲ ਦੀ ਰਿਪੋਰਟ ਨਹੀਂ ਆਉਂਦੀ ਤਦ ਤੱਕ ਪਾਣੀ ਉਬਾਲ ਕੇ ਪੀਤਾ ਜਾਵੇ। ਅਤੇ ਜੇਕਰ ਤੁਹਾਡੇ ਤੇ ਕੋਈ ਵੀ ਡਾਇਰੀਆ ਦੇ ਲੱਛਣ ਆਉਂਦੇ ਹਨ ਤਾਂ ਨਿਜੀ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ , ਉਹਨਾਂ ਨੇ ਕਿਹਾ ਕਿ ਜੇਕਰ ਇਸ ਦੇ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਖੁਦਾਈ ਵੇਖਣ ਨੂੰ ਮਿਲਦੀ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। 121 ਡਾਕਟਰ ਕਿਰਨਦੀਪ ਕੌਰ ਅੰਮ੍ਰਿਤਸਰ ਸਿਵਿਲ ਸਰਜਨ
0
comment0
Report
VKVarun Kaushal
Aug 18, 2025 08:52:44
Samrala, Punjab:
Varun Kaushal Samrala ਐਸ ਐਸ ਪੀ ਡਾ. ਜੋਤੀ ਯਾਦਵ ਦੀ ਕਮਾਂਡ ਹੇਠ ਵਿੱਚ ਪੁਲਿਸ ਨੇ ਇੱਕੋ ਦਿਨ ਜਿਲ੍ਹੇ ਭਰ ਚੌ 60 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ । ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ 10 ਗ੍ਰਾਮ ਹੈਰੋਇਨ , 50 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ । ਐਸਐਸਪੀ ਡਾ. ਜੋਤੀ ਯਾਦਵ ਦੀ ਅਗਵਾਈ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਐਸਐਸਪੀ ਨੇ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਵਿੱਚ ਲਗਭਗ 60 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਹੈ। ਇਹਨਾਂ ਵਿੱਚੋਂ ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ, 10 ਗ੍ਰਾਮ ਹੈਰੋਇਨ, 50 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ । ਉਹਨਾਂ ਦੱਸਿਆ ਕਿ ਸ਼ਾਮ ਤੱਕ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸ਼ੱਕੀ ਵਿਅਕਤੀ ਜੋ ਫੜੇ ਗਏ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸਐਸਪੀ ਨੇ ਦੱਸਿਆ ਕਿ ਇਹ ਆਪਰੇਸ਼ਨ ਚੱਲ ਰਿਹਾ ਹੈ ਪ੍ਰੰਤੂ ਸ਼ਾਮ ਤੱਕ ਜੋ ਵੀ ਰਿਪੋਰਟ ਬਣੇਗੀ ਉਹ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। Byte :- ਡਾ. ਜੋਤੀ ਯਾਦਵ ਐਸਐਸਪੀ
0
comment0
Report
NLNitin Luthra
Aug 18, 2025 08:51:58
Batala, Punjab:
ਬਟਾਲਾ ਪੁਲਿਸ ਵੱਲੋਂ ਵਰਦੇ ਮੀਂਹ ਵਿੱਚ ਦੋ ਜਗ੍ਹਾ ਤੇ ਬਟਾਲਾ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ। ਬਟਾਲਾ ਦੇ ਗਾਂਧੀ ਕੈਂਪ ਅਤੇ ਸ਼ੇਖੂਪੁਰ ਪਿੰਡ ਵਿੱਚ ਬਟਾਲਾ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਛਾਪੇਮਾਰੀ ਕੀਤੀ ਇਸ ਦੌਰਾਨ ਐਸਐਸਪੀ ਬਟਾਲਾ ਸੁਹੇਲ ਕਾਸੀ ਮੀਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਦਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਹੋਇਆ ਹੈ ਅਸੀਂ ਕਈ ਪਰਚੇ ਦਰਜ ਕੀਤੇ ਨੇ ਇਸ ਵਿੱਚ 1000 ਤੋਂ ਵੱਧ ਦੋਸ਼ੀ ਗ੍ਰਿਫਤਾਰ ਕੀਤੇ ਨੇ 64 ਪ੍ਰੋਪਰਟੀਆਂ ਫਰੀਜ ਕੀਤੀਆਂ ਨੇ ਜਿਨਾਂ ਦੀ ਕੀਮਤ ਕਰੋੜਾਂ ਵਿੱਚ ਹ ਸਾਨੂੰ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਕੁਝ ਲੋਕਾਂ ਨੂੰ ਹੀ ਸਾਥ ਦਿੱਤਾ ਹੈ ਪੁਲਿਸ ਨੂੰ ਵੀ ਲੋਕਾਂ ਦੇ ਸਾਥ ਦੇ ਨਾਲ ਬਲ ਮਿਲਦਾ ਹੈ। ਯੁੱਧ ਨਸ਼ੇ ਵਿਰੁੱਧ ਹੈਤ ਅੱਜ ਦੂਸਰੀ ਵਾਰ ਪਿੰਡ ਸ਼ੇਖੂਪੁਰ ਦੇ ਵਿੱਚ ਅਸੀਂ ਇਹ ਮੁਹਿੰਮ ਚਲਾਈ ਹੈ ਪਿੰਡ ਦੇ ਵਿੱਚ ਬਹੁਤ ਸਾਰਾ ਨਸ਼ਾ ਘੱਟ ਹੋ ਗਿਆ ਹੈ ਔਰ ਲੋਕ ਵੀ ਇਸ ਤੇ ਖੁਸ਼ੀ ਯਾਦ ਕਰਦੇ ਨੇ
0
comment0
Report
KDKuldeep Dhaliwal
Aug 18, 2025 08:32:43
Mansa, Punjab:
ਮਾਨਸਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਵਿਰੋਧ ਪ੍ਰਦਰਸ਼ਨ ਐਂਕਰ : ਮਜ਼ਦੂਰ ਮੁਕਤੀ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਮਜ਼ਦੂਰਾਂ ਨੇ ਕਿਹਾ ਕਿ ਮਨਰੇਗਾ ਦਾ ਕੰਮ ਲੰਬੇ ਸਮੇਂ ਤੋਂ ਬੰਦ ਪਿਆ ਹੈ ਤਰੁੰਤ ਕੰਮ ਚਾਲੂ ਕਰਵਾਇਆ ਜਾਵੇ ਤੇ ਮਜਦੂਰਾਂ ਦੀ ਮਜਦੂਰੀ ਦੇ ਵਿੱਚ ਵਾਧਾ ਕੀਤਾ ਜਾਵੇ!।  ਵੀਓ_ ਮਜ਼ਦੂਰ ਮੁਕਤੀ ਮੋਰਚਾ ਅਤੇ ਸੀਪੀਆਈਐਮਐਲ ਲਿਬਰੇਸ਼ਨ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਾਨਸਾ ਦੀ ਕਚਹਿਰੀ ਵਿੱਚ ਡੀਸੀ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਵੱਡੇ ਪੱਧਰ ਤੇ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਨੇ ਧਰਨੇ ਦੇ ਵਿੱਚ ਸਮੂਲੀਅਤ ਕੀਤੀ ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਮਨਰੇਗਾ ਦਾ ਕੰਮ ਬੰਦ ਪਿਆ ਹੈ ਜਿਸ ਕਾਰਨ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਉਨਾਂ ਦੇ ਚੁੱਲੇ ਠੰਡੇ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਅੱਜ ਦੇਸ਼ ਦੇ ਵਿੱਚ ਮਹਿੰਗਾਈ ਜਿਆਦਾ ਹੋਣ ਦੇ ਕਾਰਨ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਵੀ ਨਹੀਂ ਮਿਲ ਰਹੀ ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਜ਼ਦੂਰਾਂ ਦੀ ਮਜ਼ਦੂਰੀ ਕੀਤੀ ਜਾਵੇ ਅਤੇ ਬਜ਼ੁਰਗਾਂ ਦੀ ਪੈਨਸ਼ਨ 10 ਹਜਾ ਰੁਪਏ ਕੀਤੀ ਜਾਵੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਜਿਨਾਂ ਦੇ ਕੋਲ 17 ਏਕੜ ਤੋਂ ਜਿਆਦਾ ਜਮੀਨ ਹੈ ਬਾਕੀ ਦੀ ਜਮੀਨ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਜੋ ਬੇਜ਼ਮੀਨੇ ਮਜ਼ਦੂਰ ਕਿਸਾਨ ਅੱਜ ਵੀ ਸੜਕਾਂ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਵੀ ਮਜ਼ਦੂਰ ਆਗੂਆਂ ਨੇ ਸਰਕਾਰ ਨੂੰ ਨਸ਼ਿਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਜੇਕਰ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਬਾਈਟ ਰਾਜਵਿੰਦਰ ਸਿੰਘ ਰਾਣਾ ਬਾਈਟ ਬਲਵਿੰਦਰ ਸਿੰਘ ਘਰਾਂਗਣਾ ਬਾਈਟ ਗੁਰਸੇਵਕ ਸਿੰਘ
0
comment0
Report
AMAjay Mahajan
Aug 18, 2025 08:31:50
Pathankot, Punjab:
एंकर : पठानकोट में चार जगह पर पुलिस द्वारा चलाया गया ऑपरेशन कैसो, गार्डन एंड सर्च ऑपरेशन के दौरान पुलिस द्वारा 9 आरोपियों को गिरफ्तार किया गया जो ड्रग ट्रैफिकिंग में शामिल थे एसएसपी पठानकोट दलजिंदर सिंह ढिल्लो ने जानकारी देते हुए बताया कि शहर के चार बड़े हॉटस्पॉट में ऑपरेशन कैसो चलाया जा रहा है इसमें आपराधिक मामलों में शामिल लोगों पर शिकंजा कसा जा रहा है वीओ 1 : नशा तस्करी में शामिल और आपराधिक मामलों में सलिप्त लोगों पर शिकंजा कसने के लिए पठानकोट पुलिस द्वारा शहर के चार इलाकों में ऑपरेशन कैसो चलाया गया एसएसपी पठानकोट दलजिंदर सिंह ढिल्लो ने मीडिया को जानकारी देते हुए बताया कि ऑपरेशन कैसो के दौरान 9 ड्रग पेडलरों को गिरफ्तार किया गया है ऑपरेशन कैसो का मोटिव आपराधिक मामलों में शामिल लोगों पर शिकंजा कसना है बाइट : दलजिंदर सिंह ढिल्लो (एस एस पी)
0
comment0
Report
NSNaresh Sethi
Aug 18, 2025 08:03:51
Faridkot, Punjab:
ਐਂਕਰ ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ। ਇਸੇ ਲੜੀ ਤਹਿਤ ਆਪ੍ਰੇਸਨ ਕਾਸੋ ਦੇ ਤਹਿਤ ਅੱਜ ਫਰੀਦਕੋਟ ਵਿੱਚ ਨਸ਼ਿਆਂ ਲਈ ਹੋਰ ਸਪੋਟ ਮੰਨੇ ਜਾ ਰਹੇ ਕੁਝ ਇਲਾਕਿਆਂ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦੀ ਇਹ ਅਗਵਾਈ ਖੁਦ ਡੀਆਈਜੀ ਅਸ਼ਵਨੀ ਕਪੂਰ ਵੱਲੋਂ ਕੀਤੀ ਗਈ ਅਤੇ ਵੱਡੇ ਪੁਲਿਸ ਬਲ ਦੇ ਨਾਲ ਅੱਜ ਨਸ਼ਾ ਤਸਕਰਾਂ ਦੇ ਘਰਾਂ ਤੇ ਰੇਡ ਕੀਤੀ ਗਈ। ਉਹਨਾਂ ਦੱਸਿਆ ਕਿ ਅੱਜ ਸੁਬਹਾ ਤੋਂ ਹੀ ਚੱਲੇ ਅਪਰੇਸ਼ਨ ਕਾਸੋ ਦੌਰਾਨ ਕੀਤੀ ਗਈ ਸਰਚ ਅਭਿਆਨ ਦੇ ਵਿੱਚ ਅੱਠ ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੁਝ ਰਿਕਵਰੀਆਂ ਅਤੇ ਕੁਝ ਬੰਦਿਆਂ ਨੂੰ ਰਾਊਂਡ ਅਪ ਵੀ ਕੀਤਾ ਗਿਆ ਜਿਸ ਦਾ ਵੇਰਵਾ ਉਹ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਦੱਸਣਗੇ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਤੇ ਖਿਲਾਫ ਕਾਰਵਾਈ ਕਰ ਰਹੀ ਹੈ ਅਤੇ ਕੁਝ ਇਲਾਕਿਆਂ ਵਿੱਚ ਜਿੱਥੇ ਹਜੇ ਵੀ ਨਸ਼ਾ ਵਿਕ ਰਿਹਾ ਹੈ ਉਹਨਾਂ ਨੂੰ ਪੁਲਿਸ ਵੱਲੋਂ ਟਾਰਗੇਟ ਕਰਕੇ ਜਲਦ ਹੀ ਨਸ਼ਾ ਮੁਕਤ ਕਰਵਾਉਣ ਦੀ ਕੋਸ਼ਿਸ਼ਾਂ ਜਾਰੀ ਹਨ । ਉਹਨਾਂ ਦੱਸਿਆ ਕਿ ਪੁਰਾਣੇ ਨਸ਼ਾ ਤਸਕਰ ਜਿਹੜੇ ਕਿ ਜਮਾਨਤ ਤੇ ਆ ਕੇ ਫਿਰ ਇਸੇ ਕੰਮ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਅਦਾਲਤ ਵਿੱਚ ਆਰਜੀ ਲਗਾ ਕੇ ਉਹਨਾਂ ਦੀਆਂ ਜਮਾਨਤਾਂ ਰੱਦ ਕਰਵਾਈਆਂ ਜਾ ਰਹੀਆਂ ਹਨ ਨਾਲ ਹੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਨਾਲ ਕੀਤੀ ਕਾਲੀ ਕਮਾਈ ਦੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਦਾ ਮੁਲਾਂਕਨ ਕਰਕੇ ਉਹਨਾਂ ਨੂੰ ਸੀਜ ਕਰਨ ਲਈ ਕਾਰਵਾਈਆਂ ਤੇਜ਼ ਕੀਤੀਆਂ ਗਈਆਂ ਹਨ। ਬਾਈਟ- ਅਸ਼ਵਨੀ ਕਪੂਰ DIG
0
comment0
Report
RMRakesh Malhi
Aug 18, 2025 08:01:00
Una, Himachal Pradesh:
Slug::पैरा ओलंपिक खिलाडी निषाद कुमार ने माँ चिंतपूर्णी के दरबार में की पूजा अर्चना, मां का लिया आशीर्वाद, आने वाले पैरा ओलंपिक में बेहतर प्रदर्शन करने क़ो लेकर माता से प्रार्थना कर मांगी मन्नत, निषाद कुमार ने  टोक्यो में 2020 के ग्रीष्मकालीन पैरालिंपिक में रजत पदक जीता और पेरिस में 2024 के ग्रीष्मकालीन पैरालिंपिक में अपना रजत पदक बरकरार रखा   V/01: हिमाचल प्रदेश के जिला ऊना के उपमंडल अम्ब के रहने वाले पैरा ओलंपिक खिलाड़ी निषाद कुमार ने विश्व शक्तिपीठ मां चिंतपूर्णी के दरबार में नमस्तक होकर माता का आशीर्वाद लिया और वहां पर पूजा अर्चना की इस दौरान परिवार के  सदस्य भी साथ में मौजूद रहे निषाद कुमार ने बताया कि वह अपने घर पर आए हुए थे और एक दिन की छुट्टी  शेष रह रही थी उनकी तमन्ना थी कि वह मां चिंतपूर्णी के दरबार आए और मां का आशीर्वाद ले उसी के चलते बह  माता चिंतपूर्णी के दरबार पहुंचे हैँ  और जहां पर माता के दर्शन कर मां का आशीर्वाद लिया है उन्हें यहाँ पर  आत्मिक शांति प्राप्त हुई है उन्होंने कहा है इस  दरबार में आकर उनको बहुत सुखद आनंद प्राप्त होता है  उन्होंने कहा है कि उन्होंने मन्नत मांगी है कि आने वाले ओलंपिक के लिए वह बेहतर प्रदर्शन कर सके और माता रानी उन पर उनके परिवार पर अपना आशीर्वाद बनाए रखें आपको बता दे की निषाद कुमार ने पैरा ओलंपिक में दो बार रजत पदक जीतकर देश का नाम रोशन किया है निषाद कुमार ने निषाद कुमार ने  टोक्यो में 2020 के ग्रीष्मकालीन पैरालिंपिक में रजत पदक जीता और पेरिस में 2024 के ग्रीष्मकालीन पैरालिंपिक में अपना रजत पदक बरकरार रखा अब उनका सपना पैरा ओलंपिक में गोल्ड मेडल जीतने का है जिसके लिए वह कड़ी ट्रेनिंग और मेहनत कर रहे हैं Byte : निषाद कुमार पैरा ओलंपिक खिलाड़ी  Feed File :1808ZP_UNA_NISHAAD_R 2 Feed Sent BY 2C Feed File:1808ZP_UNA_NISHAAD_R1--2 Assign BY :Assignment Desk 
0
comment0
Report
RKRAJESH KATARIA
Aug 18, 2025 07:48:45
Firozpur, Punjab:
ਡ੍ਰਾਈ ਫਰੂਟ ਮਹਿੰਗਾ ਕੀ ਹੋਇਆ ਚੋਰਾਂ ਨੇ ਕਰਿਆਨੇ ਦੀਆ ਦੁਕਾਨਾ ਦੇ ਸ਼ਟਰ ਤੋੜਨੇ ਕਿਤੇ ਸ਼ੁਰੂ ਬਰੀਜਾ ਕਾਰ ਸਵਾਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਚੋਰੀ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਹੋਈ ਕੈਦ ਡ੍ਰਾਈ ਫਰੂਟ ,ਖੰਡ, ਘਿਓ, ਤੇਲ ਦੀਆਂ ਕੈਨੀਆਂ ਅਤੇ ਨਕਦੀ ਤੋਂ ਇਲਾਵਾ ਡਰਾਈ ਫਰੂਟ ਵੀ ਚੋਰੀ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਵਿੱਚ ਅੱਜ ਸਵੇਰੇ ਤੜਕੇ ਕਰੀਬ ਸਾਢੇ 3 ਵਜੇ ਅਨਪਛਾਤੇ ਕਾਰ ਸਵਾਰ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰਿਆਨੇ ਦਾ ਸਮਾਨ ਅਤੇ ਨਕਦੀ ਚੋਰੀ ਕਰ ਲਈ ਗਈ ਹੈ, ਜਿਸ ਨਾਲ ਕੁੱਲ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੁਣ ਬਾਰੇ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਪੀੜਿਤ ਨੀਟਾ ਬਜਾਜ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਕਿ ਸਵੇਰੇ ਤੜਕੇ ਕਰੀਬ 4 ਵਜੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨਦਾਰ ਸ਼ਦਤ ਢੁੱਟਾ ਹੋਇਆ ਹੈ, ਜਿਸ ਤੋਂ ਬਾਅਦ ਉਹਨਾਂ ਆ ਕੇ ਦੇਖਿਆ ਕਿ ਅੰਦਰੋਂ ਖੰਡ ਦੀਆਂ ਬੋਰੀਆਂ ਸਰੋਂ ਦੇ ਤੇਲ ਦੀਆਂ ਕਿੰਨੀਆਂ ਅਤੇ ਹੋਰ ਸਮਾਨ ਤੋਂ ਇਲਾਵਾ ਕਰੀਬ 15 ਹਜ਼ਾਰ ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੇਖਣ ਤੋਂ ਇਹ ਪਤਾ ਲੱਗਦਾ ਹੈ ਕਿ ਕਾਰ ਸਵਾਰ ਸਵੇਰੇ 3:26 ਮਿੰਟ ਤੇ ਆਏ ਹਨ, ਅਤੇ ਅੱਠ ਮਿੰਟ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੌਕੇ ਤੇ ਇਕੱਤਰ ਹੋਏ ਮਮਦੋਟ ਵਪਾਰ ਮੰਡਲ ਦੇ ਆਗੂ ਵਿੱਕੀ ਮਦਾਨ ਨੇ ਦੱਸਿਆ ਹੈ ਕਿ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇਹ ਚੌਥੀ ਤੇ ਪੰਜਵੀਂ ਚੋਰੀ ਦੀ ਘਟਨਾ ਹੋ ਚੁੱਕੀ ਹੈ ਜਿਸ ਬਾਰੇ ਪੁਲਿਸ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਪਰ ਹਾਲੇ ਤੱਕ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਰਾਤ ਦੀ ਪੁਲਿਸ ਗਸ਼ਤ ਇਕ ਦੋ ਵਾਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੁਕਾਨਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਸਮੂਹ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਾਈਟ ਨੀਟਾ ਬਜਾਜ ਪੀੜਿਤ ਦੁਕਾਨਦਾਰ ਬਾਈਟ ਵਿੱਕੀ ਮਦਾਨ ਵਪਾਰ ਮੰਡਲ ਆਗੂ ਉਧਰ ਮੌਕੇ ਤੇ ਘਟਨਾ ਦੀ ਤਫਤੀਸ਼ ਕਰਨ ਪਹੁੰਚੇ ਥਾਣਾ ਮਮਦੋਟ ਦੇ ਇਹ ਐਸਆਈ ਗਹਿਣਾ ਰਾਮ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਕਈ ਤਰਹਾਂ ਦੇ ਸੁਰਾਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਜਲਦ ਤੋਂ ਜਲਦ ਪਤਾ ਲਾਇਆ ਜਾ ਸਕੇ ਬਾਈਟ ਗਹਿਣਾ ਰਾਮ ਪੁਲਿਸ
0
comment0
Report
KKKIRTIPAL KUMAR
Aug 18, 2025 07:34:15
Sangrur, Punjab:
ਸੰਗਰੂਰ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੇ ਰਾਮਨਗਰ ਬਸਤੀ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਕੀਤੀ ਕਾਰਵਾਈ, ਨਸ਼ਾ ਵੇਚਣ ਵਾਲੇ ਦੋਸ਼ੀਆਂ ਦਾ ਤੋੜਿਆ ਘਰ। Vo ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿਮ ਦੇ ਤਹਿਤ ਵੱਖ-ਵੱਖ ਨਸ਼ਾ ਵੇਚਣ ਵਾਲੇ ਦੋਸ਼ੀਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜੇਕਰ ਕੋਈ ਨਸ਼ਾ ਵੇਚ ਕੇ ਆਪਣਾ ਘਰ ਜਾਂ ਪ੍ਰੋਪਰਟੀ ਬਣਾ ਰਿਹਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਦੇ ਘਰ ਨੂੰ ਤੋੜਿਆ ਜਾ ਰਿਹਾ ਹੈ। ਉਸੇ ਲੜੀ ਦੇ ਤਹਿਤ ਸੰਗਰੂਰ ਦੀ ਰਾਮਨਗਰ ਬਸਤੀ ਜਿੱਥੇ ਕਿ ਇਸ ਬਸਤੀ ਵਿੱਚ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕੁਝ ਮਾੜੇ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਹੈ। ਉਸ ਦੇ ਤਹਿਤ ਹੀ ਅੱਜ ਸੰਗਰੂਰ ਪੁਲਿਸ ਵੱਲੋਂ ਦੋਸ਼ੀ ਜੀਤ ਸਿੰਘ ਦੇ ਘਰ ਨੂੰ ਜੇਸੀਬੀ ਮਸ਼ੀਨ ਨਾਲ ਤੋੜਿਆ ਗਿਆ ਹੈ। ਪੂਰੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਇਸ ਮੁਹਿਮ ਦੇ ਵਿੱਚ ਜੋ ਵੀ ਵਿਅਕਤੀ ਨਸ਼ਾ ਵੇਚ ਰਿਹਾ ਹੈ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਹੈ ਤੇ ਉਹਨਾਂ ਦੇ ਘਰਾਂ ਨੂੰ ਤੋੜਿਆ ਜਾ ਰਿਹਾ ਹੈ। ਉਸ ਦੇ ਤਹਿਤ ਦੋਸ਼ੀ ਜੀਤ ਸਿੰਘ ਜਿਸ ਦੇ ਉੱਪਰ ਦਰਜਨਾ ਪਰਚੇ ਹਨ ਅਤੇ ਉਸਨੂੰ ਇੱਕ ਸਾਲ ਦੀ ਸਜ਼ਾ ਵੀ ਹੋਈ ਹੋਈ ਹੈ ਨਾਲ ਹੀ 1 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ ਹੈ। ਉਸ ਦੇ ਘਰ ਨੂੰ ਅੱਜ ਤੋੜਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਘਰ ਗੈਰ ਕਾਨੂੰਨਨ ਤੌਰ ਤੇ ਵੀ ਬਣਾਇਆ ਹੋਇਆ ਸੀ ਅਤੇ ਇਸ ਘਰ ਨੂੰ ਅੱਜ ਪੁਲਿਸ ਵੱਲੋਂ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਤੋੜਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜੀਤ ਸਿੰਘ ਅਤੇ ਉਸਦੀ ਪਤਨੀ ਦੇ ਉੱਪਰ ਕੁੱਲ 11 ਪਰਚੇ ਹਨ ਅਤੇ ਬਾਕੀ ਪਰਚੇ ਇਨਵੈਸਟੀਗੇਸ਼ਨ ਅਧੀਨ ਹਨ ਅਤੇ ਅਜੀਤ ਸਿੰਘ ਦੀ ਪਤਨੀ ਜੇਲ ਤੋਂ ਬਾਹਰ ਹੈ ਅਤੇ ਇਹਨਾਂ ਦੇ ਕੁਝ ਰਿਸ਼ਤੇਦਾਰ ਵੀ ਨਸ਼ੇ ਵੇਚਣ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਕਾਰਵਾਈ ਚੱਲ ਰਹੀ ਹੈ। ਵਾਈਟ ਦਵਿੰਦਰ ਅੱਤਰੀ ਐਸਪੀਡੀ ਸੰਗਰੂਰ Vo ਇਸ ਦੇ ਨਾਲ ਹੀ ਨਗਰ ਕੌਂਸਲ ਪ੍ਰਸ਼ਾਸਨ ਈਓ ਅਸ਼ਵਨੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਜਗ੍ਹਾ ਉੱਪਰ ਗੈਰ ਕਾਨੂੰਨੀ ਤੌਰ ਤੇ ਵੀ ਬਿਲਡਿੰਗ ਬਣਾਈ ਗਈ ਸੀ ਜਿਸ ਦੇ ਤਹਿਤ ਪੁਲਿਸ ਨਾਲ ਮਿਲ ਕੇ ਪ੍ਰਸ਼ਾਸਨ ਨੇ ਸਫਲਤਾ ਪੂਰਵਕ ਕਾਰਵਾਈ ਕਰਵਾਈ ਹੈ ਵਾਈਟ ਅਸ਼ਵਨੀ ਕੁਮਾਰ ਈਓ ਸੰਗਰੂਰ ਨਗਰ ਕੌਂਸਲ
0
comment0
Report
SGSatpal Garg
Aug 18, 2025 07:25:18
Patran, Punjab:
पातडांं से सतपाल गर्ग स्टोरी। कलवानु लिंक सड़क पर बरसात में पानी भरने से सड़क बनी मुसीबत : बच्चों और बुजुर्गों को हो रही भारी परेशानी, हादसों का डर एंकर। बरसात ने हल्के शुतराना के लोगों की मुश्किलें बढ़ा दी हैं। कस्बा घंग्गा से कलवानूं होकर बकराहा, बादशाहपुर से होती हरियाणा राज्य को जोड़ने वाली लिंक सड़क पर जगह-जगह पानी भर गया है। पानी की निकासी का कोई प्रबंध न होने से लोगों को घुटनों तक पानी में होकर निकलना पड़ रहा है। रोजाना इस सड़क से गुजरने वाले स्कूल के बच्चे, बुजुर्ग और महिलाएं सबसे ज्यादा परेशान हैं। सड़क की खस्ता हालत और बने गड्ढों में पानी भर जाने से हादसों का खतरा भी बना रहता है। लोगों ने बताया कि लंबे समय से सड़क जर्जर हालत में पड़ी है, लेकिन किसी भी सरकार ने ध्यान नहीं दिया। ग्रामीणों ने प्रशासन से गुहार लगाई है कि जल्द से जल्द सड़क की मरम्मत करवाई जाए और पानी निकासी की व्यवस्था बनाई जाए, ताकि बरसात के मौसम में लोगों को राहत मिल सके। बाईट राहगीर और गांव वासी
0
comment0
Report
Independence Day
Advertisement
Back to top